Kuldeep Manak Grandson Hassan Manak Live Performance at Anandpur Sahib Vaisakhi

แชร์
ฝัง
  • เผยแพร่เมื่อ 23 พ.ย. 2024

ความคิดเห็น • 239

  • @manjitkaurgrewal675
    @manjitkaurgrewal675 2 ปีที่แล้ว +4

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਹਮੇਸ਼ਾ ਹਸਨ ਮਾਣਕ ਤੇ ਬਹੁਤ ਵਧੀਆ ਅਵਾਜ਼ 🙏

  • @raviinder80
    @raviinder80 3 ปีที่แล้ว +37

    ਦੂਜਾ ਅਸਲੀ ਮਾਣਕ ਈ ਆ । ਜਿਉਂਦਾ ਵਸਦਾ ਰਹਿ ਵੀਰ ਜਿੰਨ੍ਹਾਂ ਤੇਰਾ ਜੀ ਕਰਦਾ ਜੀ ।

  • @happypunjab4809
    @happypunjab4809 3 ปีที่แล้ว +2

    ਕਿਆ ਬਾਤ ਏ ਯਾਰ ਸੇਮ ਟੂ ਸੇਮ ਫੇਸ ਆਵਾਜ਼ ਦੂਜਾ ਜਨਮ ਏ ਕੁੱਲਦੀਪ ਮਾਣਕ ਸਾਬ ਜੀ ਦਾ ਉਨ੍ਹਾਂ ਦੀ ਹੀ ਫੈਮਲੀ ਵਿਚ ਕਿਆ ਬਾਤ ਏ ਵਾ ਓ ਰੱਬਾ ਤੇਰੇ ਰੰਗ ,, ਇਸ ਦੀ ਸਪੋਟ ਕਰੋ ਪੂਰੀ ਯਾਰ ਇਦਾ ਦੀ ਆਵਾਜ਼ ਤੇ ਗਾਇਕੀ ਲੱਭਦੀ ਨੀ ਬਾਬਾ ਜੀ ਇਸ ਭਰਾ ਨੂੰ ਤਰੱਕੀ ਬਕਸ਼ੇ 👍god bless you 👍👍

  • @prabhjotkhalsa7038
    @prabhjotkhalsa7038 3 ปีที่แล้ว +7

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਹਸਨ ਮਾਣਕ ਨੂੰ ਹਮੇਸਾ

  • @SanjeevKumar-ue6rq
    @SanjeevKumar-ue6rq 3 ปีที่แล้ว +38

    ਬਾੲੀ ਸਿਰਾ ਹੀ ਕਰਵਾ ਗਿਆ ਅੱਜ ਤਾਂ ਜਿਓ ਬਾੲੀ ਹਸ਼ਨ

  • @manjitkaur8073
    @manjitkaur8073 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਆਵਾਜ਼ ਦੂਜਾ ਮਾਣਕ ਜੀ ਹਮੇਸ਼ਾ ਵਾਹਿਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @gsbadesha6680
    @gsbadesha6680 3 ปีที่แล้ว +27

    ਮਾ ਣਕ ਦੁਵਾਰਾ ਯਾਦ ਕਰਵਾਤਾ

  • @shindasingh7912
    @shindasingh7912 3 ปีที่แล้ว +29

    ਬਹੁਤ ਵਧੀਆ ਅਵਾਜ ਹੈ ਵੀਰ ਦੀ

  • @surjitsingh6142
    @surjitsingh6142 2 ปีที่แล้ว +1

    ਕੁਲਦੀਪ ਮਾਣਕ ਸਾਬ ਦੇ ਰੁਖਸਤ ਹੋਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਹਸਨ ਮਾਣਕ ਜੀ ਨੇ ਭਰ ਦਿੱਤਾ ਹੈ । 👌👌

  • @budhsingh95
    @budhsingh95 3 ปีที่แล้ว +14

    ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੇਟਾ ਜੀ

  • @suchasingh1053
    @suchasingh1053 3 ปีที่แล้ว +1

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹੈ

  • @BabaBaba-lj1ln
    @BabaBaba-lj1ln 3 ปีที่แล้ว +7

    ਬੰਦਾ ਸਿੰਘ ਨਾ ਹੁੰਦਾ ਤਾ ਖਾਲਸੇ ਦਾ ਪਹਿਲਾ ਰਾਜ ਨਾ ਆਉਂਦਾ . ਤੇ ਗੁਰੂ ਜੀ ਤੇ ਬੱਚਿਆ ਦਾ ਬਦਲਾ ਨਾ ਲੈ ਹੁੰਦਾ.. ਤੇ ਪੰਜਾਬ ਦੇ ਸੂਬੇਆ ਚ ਇੱਟ ਦਾ ਜਵਾਬ ਪੱਥਰ ਨਾ ਦੇ ਹੁੰਦਾ . ਧਨ ਆ ਮਾਧੋ ਦਾਸ .. ਉਰਫ
    🌹⚔️⚔️ਬੰਦਾ ਬਹਾਦਰ ⚔️ ⚔️🌹

    • @romybawa762
      @romybawa762 3 ปีที่แล้ว

      th-cam.com/video/odlrp4duBqc/w-d-xo.html

    • @romybawa762
      @romybawa762 3 ปีที่แล้ว

      ਹਰਜਿੰਦਰ bajwa

    • @romybawa762
      @romybawa762 3 ปีที่แล้ว

      ਹਰਜਿੰਦਰ bajwa good

  • @tarjindersahota4846
    @tarjindersahota4846 3 ปีที่แล้ว +28

    Hasann manak very nice singer same ustad kuldeep manak a sai kea bhai mardana di kukh chu a salute a ver ji no waheguru lammbi omer deve 💯👍👍👍🙏🙏🙏🙏🙏💘

    • @herbalistorganic1499
      @herbalistorganic1499 3 ปีที่แล้ว

      mardana d kukh ???He was male when female gives birth to children u can say mardana swaris

    • @Ssbajwa-ec2kh
      @Ssbajwa-ec2kh 3 ปีที่แล้ว

      ਗਏ

  • @dalbarasinghbanwait5051
    @dalbarasinghbanwait5051 3 ปีที่แล้ว +2

    ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਮਲਕੀਤ ਰੌਣੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @bainsguys01
    @bainsguys01 3 ปีที่แล้ว +10

    ਬਹੁਤ ਹੀ ਵਧੀਆ ਆਵਾਜ਼..... ਰੱਬ ਚੜਦੀ ਕਲ੍ਹਾ ਬਖਸ਼ੇ 🙏

  • @gurpreetsinghshimlapuri8470
    @gurpreetsinghshimlapuri8470 3 ปีที่แล้ว +41

    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ,
    ਮਾਂ ਗੁਜਰੀ ਦਾ ਲਾਡਲਾ ਮੈਨੂੰ ਅਕਾਲੀ ਫੌਜ ਬਣਾ ਗਿਆ।।
    ਮੈਨੂੰ ਸ਼ੂਦਰ, ਨੀਚ, ਚੰਡਾਲ ਜਿਹਾ ਲੋਕੀ ਆਖ ਆਖ ਬੁਲਾਉਂਦੇ ਸੀ,
    ਭਿੱਟੇ ਜਾਂਦੇ ਸੀ ਮੇਰੇ ਪਰਛਾਵੇਂ ਤੋਂ ਮੈਨੂੰ ਦੂਰੋਂ ਗੱਲ ਸਮਝਾਉਂਦੇ ਸੀ,
    ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂਨੂੰ ਸੱਦਾ ਜਿਹਾ ਸੀ ਆ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਮੈਂ ਸੋਚਿਆ ਕੋਈ ਮੇਲਾ ਹੈ ਉੱਥੇ ਵੱਖਰਾ ਜਿਹਾ ਜਲਾਲ ਸੀ,
    ਨੀਲੇ ਕੇਸਰੀ ਬਾਣੇ ਵਿਚ ਸਜਿਆ ਮਾਂ ਗੁਜਰੀ ਦਾ ਲਾਲ ਸੀ,
    ਉਹਦੀ ਪਹਿਲੀ ਲਲਕਾਰ ਸੁਣਕੇ ਛੱਨਾਟਾ ਜਿਹਾ ਸੀ ਛਾ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਪੰਜ ਯੋਧੇ ਉਠਿਆਂ ਹੋਇਆਂ ਨੂੰ ਅਪਣਾ ਹੀ ਰੂਪ ਬਣਾ ਦਿੱਤਾ,
    ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ, ਸ਼ਾਹੀ ਬਾਣਾਂ ਪਵਾ ਦਿੱਤਾ,
    ਸ਼ਿਮਲਾਪੁਰੀ ਵਰਗੇ ਰੁਲਦੇ ਫਿਰਦਿਆਂ ਨੂੰ ਸਿੰਘ ਸਰਦਾਰ ਬਣਾ ਗਿਆ,
    ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ।

  • @deva1299
    @deva1299 3 ปีที่แล้ว +1

    ਲੋਕੀ ਬਹੁਤ ਕੁਛ ਕਹਿਣ ਗੇ ਵੀਰਾ tenshan ਨੀ ਲੇਣੀ। jioda reh

  • @harpreetsinghdroch8149
    @harpreetsinghdroch8149 3 ปีที่แล้ว

    ਨਹੀਂ ਰੀਸਾਂ ਤੇਰੀਆਂ ਹਸਨ ਮਾਣਕ ਜੀ ਰੰਗ ਬੰਨ੍ਹਿਆ ਹੋਇਆ ਤੁਸੀਂ ਜਿਓਦਾ ਵਸਦਾ ਰਹਿ ਪੁੱਤ 😘😘😘😘😘

  • @sadhsingh2036
    @sadhsingh2036 3 ปีที่แล้ว +5

    ਇਕ ਵਾਰੀ ਲੰਘਿਆ ਵੇਲਾ ਮਾਣਕ ਸਾਹਬ ਜੋ ਤੁਹਾਡੇ ਪਿਛੇ ਗਾ ਰਹੇ ਸਨ ਉਹ ਡਰੇ ਲਗਦੇ ਖੁਲਕੇ ਨਹੀਂ ਬੋਲਦੇ ਸਵਾਦ ਖਰਾਬ ਕਰ ਦਿੱਤਾ। ਹਸਨ ਮਾਣਕ ਮਾਣਕ ਹੀ ਹੈ ਚੜਦੀਕਲਾ। ਮਾਣਕ ਸਾਹਬ ਧਿਆਨ ਰੱਖੋ ਜੀ ਕੋਰਸ ਵਾਲਿਆਂ ਦਾ ਧੰਨਵਾਦ

  • @sukhdevrao5699
    @sukhdevrao5699 3 ปีที่แล้ว +23

    Khalsa panth, waheguru ji ka khalsa waheguru ji ki fateh

  • @sharanjitsinghgill7181
    @sharanjitsinghgill7181 3 ปีที่แล้ว +3

    Very nice God bliss you veer g kisan majdoor ekta zindabaad

  • @prabhjotkhalsa7038
    @prabhjotkhalsa7038 3 ปีที่แล้ว +1

    ਦੂਜਾ ਮਾਣਕ ਆ ਗਿਆ ਵੀਰ ਹਸਨ ਮਾਣਕ ਦੇ ਰੂਪ ਵਿੱਚ

  • @sandhubathindawala9527
    @sandhubathindawala9527 3 ปีที่แล้ว

    ਕੁਲਦੀਪ ਮਾਣਕ ਯਾਦ ਕਰਵਾ ਦਿੱਤਾ ਕਿਹੜਾ ਪਿੰਡ ਹੈ ਇਸ ਵੀਰ ਦਾ ਜੇ ਮਿਲਣਾ ਹੋਵੇ ਤਾਂ ਕਿੱਥੇ ਮਿਲੂ

    • @sandhubathindawala9527
      @sandhubathindawala9527 3 ปีที่แล้ว +1

      ਬਾਈ ਜੀ ਤੁਹਾਨੂੰ ਮਿਲਣ ਨੂੰ ਜੀ ਕਰਦਾ ਏ ਕਿਹੜਾ ਪਿੰਡ ਹੈ ਕਿਥੇ ਮਿਲਦੇ ਹੋ ਉਹ ਜਗਾ ਦਸੋ ਜੀ

  • @bholenathbholenath1506
    @bholenathbholenath1506 2 ปีที่แล้ว

    Manak ta tu ek manak hai 👌👌❤️❤️💕💕🌹🌹🌷🌷💋💋 love u always

  • @raghvirsingh8221
    @raghvirsingh8221 3 ปีที่แล้ว +10

    Excellent song presentation by Hassan.....please keep it up. Waheguru jee ka khalsa Waheguru jee ke Fateh

  • @sarbjitgill1299
    @sarbjitgill1299 3 ปีที่แล้ว +5

    ਵੀਰ ਜੀ 🔥🔥

  • @dalvindersingh0007
    @dalvindersingh0007 3 ปีที่แล้ว

    ਮਾਨਕ ਸਾਹਿਬ ਜੀ ਦੀ ਯਾਦ ਕਰਵਾ ਦਿੱਤੀ ਵੀਰ ਨੇ

  • @shahirecords1459
    @shahirecords1459 3 ปีที่แล้ว +6

    hassn manak saab bhut khshi hoi kuldip manak saabdi hond nu sambalan di koshish kiti a per manak saabdigaiki nu sambhana bhut mhshkiul he

  • @parwinderkhaira8269
    @parwinderkhaira8269 3 ปีที่แล้ว +14

    good job putra rabb raji rakhe tenu

  • @jasvirsingh7808
    @jasvirsingh7808 3 ปีที่แล้ว +25

    Dhan vajah valla pritam
    Satnam waheguru ji

  • @HarjinderSingh-ir7vs
    @HarjinderSingh-ir7vs 3 ปีที่แล้ว

    ਹੁਸਨ.ਮਾਣਕ.ਕੁਲਦੀਪ.ਮਾਣਕ.ਨਾਲੋ.ਘॅਟ
    ਨਹੀ..ਅੈਵੇ.ਮੇਰੇ.ਵੀਰ.ਦਾ.िਦਲ.ਨਾ.ਤੋिੜਅਾ.ਕਰੋ.िਫਰ.ਵੀ.ੳੁਸ.ਦਾ.ਦੋਹਤਾ.ਹੈ..ਅਵਾਜ..ਤੇ.ਗਲ.ਬਾਤ.ਬੋਲੀ.ੳੁਸ.ਵਰਗੀ.ਹੈ.ਅॅਗੇ.ਅਾੳੁਣ.िਦੳੁ.ਪਲੀਜ..ਮੇ.ਵੀ.ਮਾਣਕ.ਸਾਬ.ਨੂੰ.ਬਹੁਤ.ਸੁिਣਅਾ..ੳੁਸ ਨਾਲੋ.ਕੋੲੀ
    ਫਰਕ.ਨਹੀ.ਲॅਗਾ.ਮਾਲਕ.ਨੇ.ੳੁਸ.ਨੂੰ.ਦੁਬਾਰਾ.ਭੇिਜਅਾ.ੲੇ.ਤੁਹਾਢੇ.ਸਮਝਣ.ਦੀ.ਲੋੜ.ਹੈ

  • @gursewaksingh5833
    @gursewaksingh5833 3 ปีที่แล้ว +16

    ਏਸੀ ਗਾਇਕੀ ਤੇ ਮਾਨ ਕਰਨਾ ਚਾਹੀਦਾ ਆ

  • @sumeshchand4494
    @sumeshchand4494 3 ปีที่แล้ว +34

    ਮਾਣਕ ਵਰਗੀ ਤੂੰਬੀ ਵੀ ਚਾਹੀਦੀ ਹੈ

  • @ravleenkaur4163
    @ravleenkaur4163 3 ปีที่แล้ว

    ਬੱਲੇ ਓਏ ਪੁੱਤਰ ਕੁਲਦੀਪ ਮਾਣਕ ਦੀ ਕਮੀ ਬਹੁਤ ਮਹਿਸੂਸ ਕਰਦੇ ਸੀ ਤੂੰ ਪੂਰੀ ਕਰਤੀ ਵਸਦਾ ਰਹੇ

  • @buttakhattran499
    @buttakhattran499 ปีที่แล้ว +1

    Very nice Hashan manak sahib ji🙏🙏

  • @sanarandhavw3013
    @sanarandhavw3013 3 ปีที่แล้ว +2

    very good shotay veer........ILU......✌💪👌👌👌👏👏👏👏

  • @navpreetkaur8217
    @navpreetkaur8217 3 ปีที่แล้ว +4

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌👌👌

  • @tarsemsingh2609
    @tarsemsingh2609 3 ปีที่แล้ว +1

    Wa g wa anand aa geya veer

  • @Great...........
    @Great........... 3 ปีที่แล้ว +8

    Siraaaa bai apnaaa.. kant gall baattt

  • @HarpalSingh-xg1nl
    @HarpalSingh-xg1nl 2 ปีที่แล้ว

    ਜਿਉਂਦਾ ਰਹਿ ਪੁੱਤਰਾ

  • @kulwantsingh9415
    @kulwantsingh9415 3 ปีที่แล้ว +2

    ਬਹੁਤ ਵਧੀਆ ਅਵਾਜ ।

  • @harwindersinghsaini5318
    @harwindersinghsaini5318 3 ปีที่แล้ว +5

    Good. Bilkul manak sahib de bol hi japde han.

  • @ravneekkang7962
    @ravneekkang7962 3 ปีที่แล้ว +1

    👍🏻👍🏻👍🏻 enu kende aa chhoti umar ch vddi udari

  • @mandeepsinghbrar8086
    @mandeepsinghbrar8086 3 ปีที่แล้ว +2

    Sirraaaa lata bai ji👍👍👍👍🙏🙏🙏

  • @surindersingh2052
    @surindersingh2052 3 ปีที่แล้ว

    Good blaes you.hasan byi maugic vich jaan pau..hor chnga lago ji...👌🙏🙏

  • @preetsargamkartarsingh7818
    @preetsargamkartarsingh7818 3 ปีที่แล้ว +8

    Khub beta khush raho

  • @balbirsingh3975
    @balbirsingh3975 3 ปีที่แล้ว +2

    ਜਿਉਂਦਾ ਰਹਿ ਬੇਟਾ

  • @nabarchannel5569
    @nabarchannel5569 3 ปีที่แล้ว +10

    ਮਿਉਜ਼ਿਕ ਟੀਮ ਕਮਜ਼ੋਰ ਲੱਗੀ ਮੈਨੂੰ, ਸੁਰਜੀਤ ਜੱਗੇ ਨੂੰ ਰੱਖੋ ਨਾਲ ਜੇ ਪ੍ਰੋਗਰਾਮ ਤੇ ਸਵਾਦ ਨਾਲ ਗਾਉਣਾ,ਸਟੇਜ ਵੀ ਪਾਸ ਜਾਊ,ਕੋਰਸ ਦੀ ਵੀ ਕਮੀ ਰੜਕਦੀ ਹੈ, ਉਮੀਦ ਹੈ ਸੁਝਾਅ ਪ੍ਰਵਾਨ ਕਰੋਗੇ

    • @mahigill351
      @mahigill351 3 ปีที่แล้ว +2

      Tusi galtiaa hi vakd raha kro

    • @nabarchannel5569
      @nabarchannel5569 3 ปีที่แล้ว

      @@mahigill351ਅਸੀਂ ਸ਼ੁਭ ਚਿੰਤਕ ਹਾਂ ਹਸਨ ਮਾਣਕ ਦੇ,ਝੂਠੀ ਪ੍ਰਸ਼ੰਸਾ ਨਹੀਂ ਕਰਦੇ,ਸੱਚਾ ਕਲਾਕਾਰ ਹਮੇਸ਼ਾ ਕਮੀਆਂ ਦੂਰ ਕਰਕੇ ਅੱਗੇ ਵਧਦਾ ਹੈ

    • @mahigill351
      @mahigill351 3 ปีที่แล้ว

      @@nabarchannel5569 vera fr tusi os di tem da nb.la ka call...ta daso.....ava cmt. Vadiaa nahi lagda...tusi good parson ho

  • @deepsingh4795
    @deepsingh4795 3 ปีที่แล้ว +5

    God bless you bai ji Mai ta har time nal aa

  • @baljindergill2687
    @baljindergill2687 3 ปีที่แล้ว +4

    Babar sher punjab da real wars punjab da

  • @sarbjeetvirk5382
    @sarbjeetvirk5382 3 ปีที่แล้ว +10

    Very nice singer god bless you.

  • @dalbarasinghbanwait5051
    @dalbarasinghbanwait5051 3 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @DarshanSingh-vd3mf
    @DarshanSingh-vd3mf ปีที่แล้ว

    Very nice Hassan manak ji,lotey.h,pura

  • @rajinderkaur2100
    @rajinderkaur2100 3 ปีที่แล้ว +7

    Waheguru Ji

  • @jasvindrabrar8781
    @jasvindrabrar8781 3 ปีที่แล้ว

    Hasan, ikk hath kann te dhar k ikk hath ucha chuk k khichiya kro vadhe MANAK wang.. ❤U too.

  • @ranjitbassi7540
    @ranjitbassi7540 3 ปีที่แล้ว +5

    Nice 😘🥰

  • @mahingasingh4610
    @mahingasingh4610 3 ปีที่แล้ว +1

    Very very nice👍👍👍👍👍

  • @amrattkakabajwa4407
    @amrattkakabajwa4407 3 ปีที่แล้ว +6

    Very good 👍🙏

  • @pendujattrecords8947
    @pendujattrecords8947 3 ปีที่แล้ว +1

    Sirra Hashan Manak y

  • @harpreetsingh4233
    @harpreetsingh4233 3 ปีที่แล้ว +1

    kya baat a hasan manak ji..

  • @jodhasandhusandhu441
    @jodhasandhusandhu441 3 ปีที่แล้ว +3

    Doojaaa manak👌👌👌👌👌

  • @reshidhaliwal1628
    @reshidhaliwal1628 3 ปีที่แล้ว +4

    ਦੋ ਦੋ ਅਵਾਜਾ ਕੱਢ ਰਿਹਾ 😃

  • @amarjitsinghgrewal4155
    @amarjitsinghgrewal4155 3 ปีที่แล้ว

    ਸਿਰਾ ਲਾਤਾ ਮਾਣਕ ਨੇ ।

  • @urjdtechnical
    @urjdtechnical 3 ปีที่แล้ว +10

    lub uh bro....

  • @sidhuz92
    @sidhuz92 ปีที่แล้ว

    Bhut sohni awaz #hassanmsnak

  • @JaskaranSingh-iz7ko
    @JaskaranSingh-iz7ko 3 ปีที่แล้ว +2

    Sirraaa 22

  • @ManjitSingh-cr1rc
    @ManjitSingh-cr1rc 3 ปีที่แล้ว +2

    Very nice 👍👍👍👍👍

  • @maneet.kaur1498
    @maneet.kaur1498 3 ปีที่แล้ว +4

    waheguru ji

  • @baldevmian2803
    @baldevmian2803 3 ปีที่แล้ว +1

    Very nice to

  • @balkarsingh-el2vj
    @balkarsingh-el2vj 3 ปีที่แล้ว +2

    Vvvvvvvv nice putt g

  • @kamalrehal3534
    @kamalrehal3534 3 ปีที่แล้ว +1

    Very nice

  • @SandeepSingh-od7wz
    @SandeepSingh-od7wz 3 ปีที่แล้ว +3

    Love you husaan vr g

  • @jasvindrabrar8781
    @jasvindrabrar8781 3 ปีที่แล้ว +9

    Junior Manak Mr.Hasan.

  • @SharifKhan-xg9es
    @SharifKhan-xg9es 3 ปีที่แล้ว +5

    Nice janni 🥰

  • @shahirecords1459
    @shahirecords1459 3 ปีที่แล้ว +1

    punjabi vasian nu visakihi dian bhut bhut mubarkan

  • @satwindersinghsatwinder9732
    @satwindersinghsatwinder9732 3 ปีที่แล้ว

    'vry.nice.vir.ji.👍👍

  • @manjeetkaurbhullar1521
    @manjeetkaurbhullar1521 3 ปีที่แล้ว +1

    Very good g

  • @jasminderhari7150
    @jasminderhari7150 3 ปีที่แล้ว

    Very nice jioda rhi

  • @jasdevsingh8494
    @jasdevsingh8494 3 ปีที่แล้ว +6

    Att aa 22 g

  • @ravindernandy2097
    @ravindernandy2097 3 ปีที่แล้ว +1

    ਵਾਕਿਆ ਮਾਣਕ ਹੈ।

  • @SandeepSingh-kb8qo
    @SandeepSingh-kb8qo 3 ปีที่แล้ว +3

    Jee o bai

  • @jindersingh2891
    @jindersingh2891 3 ปีที่แล้ว +2

    Waheguru ji 🙏

  • @rajustudiosatnaur854
    @rajustudiosatnaur854 3 ปีที่แล้ว +1

    V good performance 👍

  • @harbhajan3848
    @harbhajan3848 ปีที่แล้ว

    Satnam ji

  • @kaursingh127
    @kaursingh127 3 ปีที่แล้ว

    Jeunda reh bhai att krati

  • @rajustudiosatnaur854
    @rajustudiosatnaur854 3 ปีที่แล้ว

    Waheguru ji ka khalsa waheguru ji ki Fateh

  • @gurpreetgurpreetdeol7450
    @gurpreetgurpreetdeol7450 3 ปีที่แล้ว +1

    Good job

  • @balkarsingh9400
    @balkarsingh9400 3 ปีที่แล้ว +7

    Awaj
    Bilkul.same
    Kuldeep
    Manak

    • @kamaljitsingh7364
      @kamaljitsingh7364 3 ปีที่แล้ว

      ਐਕਸ਼ਨ ਵੀ ਮਾਣਕ ਸਾਹਿਬ ਵਰਗੇ।

    • @kamaljitsingh7364
      @kamaljitsingh7364 3 ปีที่แล้ว

      ਹੂਬਹੂ ਮਾਣਕ ਸਾਹਿਬ।

  • @SukhwinderSingh-nc9wk
    @SukhwinderSingh-nc9wk 3 ปีที่แล้ว +2

    🙏🙏🙏🙏🙏

  • @gondaragamerz6873
    @gondaragamerz6873 3 ปีที่แล้ว +1

    Good .G. Good. Mank

  • @ravneekkang7962
    @ravneekkang7962 3 ปีที่แล้ว +1

    Bot vdiya veere 👍🏻👍🏻

  • @GurwinderSingh-xv3ml
    @GurwinderSingh-xv3ml 3 ปีที่แล้ว

    Seraaaa la ta bro

  • @SoniaSharma-td9hu
    @SoniaSharma-td9hu 3 ปีที่แล้ว +1

    Gud bless you bro

  • @jagvirdhillon2108
    @jagvirdhillon2108 3 ปีที่แล้ว +1

    Very good hasan

  • @parveenkaur2569
    @parveenkaur2569 3 ปีที่แล้ว +1

    Ghaint. 👍👍

  • @Sanghera-pe1wu
    @Sanghera-pe1wu 3 ปีที่แล้ว +1

    ਜੇ ਪਛਾਣ ਬਣਾਉਣੀ ਹੈ ਤਾਂ ਆਪਣੇ ਗੀਤ ਗਾਉਣੇ ਪੈਣਗੇ

  • @anmolsingh1686
    @anmolsingh1686 3 ปีที่แล้ว +1

    good singer

  • @dalvirsingh2011
    @dalvirsingh2011 3 ปีที่แล้ว +2

    Very good

  • @ramandeepsingh9071
    @ramandeepsingh9071 3 ปีที่แล้ว

    Very nice (khatriwale to)

  • @baljinderkaur9750
    @baljinderkaur9750 3 ปีที่แล้ว

    Super