Live Ranjit Bawa | Aman Rozi | Cultural Mela Jansla | Rajpura

แชร์
ฝัง
  • เผยแพร่เมื่อ 11 ก.ย. 2024
  • Live Ranjit Bawa | Aman Rozi | Cultural Mela Jansla | Rajpura
    Please Subscribe Our Channel And Press The Bell Icon
    Like Us On Facebook / doabatv

ความคิดเห็น • 300

  • @kulbirdusanjh8606
    @kulbirdusanjh8606 ปีที่แล้ว +26

    ਅੱਜ ਦੀ ਪੇਸ਼ਕਾਰੀ ਬਿਲਕੁਲ ਸਿਰਾ ਹੈ ਜੀ, ਰੋਜ਼ੀ ਮੁਬਾਰਕਾਂ

  • @KulwantSingh-ty4pi
    @KulwantSingh-ty4pi ปีที่แล้ว +37

    ਮੇਡਮ ਅਮਨ ਰੋਜ਼ੀ ਜੀ ਬਹੁਤ ਵਧੀਆ ਗੀਤ ਵਾਹਿਗੁਰੂ ਤੁਹਾਨੂੰ ਅਗੇ ਹੋਰ ਤਰੱਕੀਆ ਬਖ਼ਸੇ਼

  • @daljitkaurgill529
    @daljitkaurgill529 ปีที่แล้ว +9

    I like you Aman Roze You ae Sherni of Punjab .God Bless. You Always .Daljit K. Gill from Canada .

  • @GurlalSingh-ms4ci
    @GurlalSingh-ms4ci ปีที่แล้ว +47

    ਦਮਦਾਰ ਗਾਇਕੀ ਅਮਨ ਰੋਜ਼ੀ ਜੀ ਬਹੁਤ ਵਧੀਆ

  • @aulakh9276
    @aulakh9276 ปีที่แล้ว +10

    ਅਮਨ ਰੋਜ਼ੀ ਜੀ ਨੇ ਬਹੁਤ ਹੀ ਵਧੀਆ ਗਾਇਆ ਰੱਬਾ ਚੜਦੀਕਲਾ ਚ ਰੱਖੀਂ ਖਾਲਸਾ ਵਹੀਰ ਨੂੰ 🙏🙏

  • @saganjitlsingh471
    @saganjitlsingh471 ปีที่แล้ว +16

    ਅਮਨ ਰੋਜ਼ੀ ਬੁਹਤ ਵਧੀਆ ਸੀਰਾ

  • @rickysingh2775
    @rickysingh2775 ปีที่แล้ว +5

    Ranjit BABA and Aman ROZI ZEE SAT SHRI AKAL ZEE ❤❤❤❤❤YOU GUYS THANKS GOD BLESS YOU GUYS

  • @kamaljeetkaurmangat3917
    @kamaljeetkaurmangat3917 ปีที่แล้ว +31

    ਰੋਜ਼ੀ ਭੈਣਾਂ ਸਾਡੇ ਵਲੋਂ ਤਾਹਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਕੱਲੇਆ ਨੇ ਗਾਇਕੀ ਸ਼ੁਰੂ ਕੀਤੀ ਤੁਹਾਨੂੰ ਸੁਲੋਟ ਹੈ ਜੀ

  • @gurmeettiwana3952
    @gurmeettiwana3952 ปีที่แล้ว +11

    ਰੋਜ਼ੀ ਭੈਣ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੋ

  • @ksvirk3024
    @ksvirk3024 ปีที่แล้ว +7

    ਕਿਆ ਬਾਤ ਹੈ ਜੀ ਦਿਲੋ ਗਾਉਦੀਂ ਹੈ ਰੱਬ ਪੂਰੀ ਚੜਾਈ ਕਰੂ

  • @raghvirsingh266
    @raghvirsingh266 ปีที่แล้ว +13

    Waheguru ji tuhanu tarakkian bakshan nd lambian umran bakshan nd hamesha chardikala ch rakhan god bless you rozy ji 🙏and ❤congratulations ❤👏

  • @AmarjitKaur-eh2sg
    @AmarjitKaur-eh2sg ปีที่แล้ว +8

    Bahot vadiay waheguru aman rozi nu khusiay bakhashn

  • @reshamsingh7501
    @reshamsingh7501 ปีที่แล้ว +10

    Very nice Rozi

  • @InderjitSingh-gq8tf
    @InderjitSingh-gq8tf ปีที่แล้ว +7

    ਅਮਨ ਰੋਜ਼ੀ ਵਾਹਿਗੁਰੂ ਜੀ ਮੇਹਰ ਕਰੇ

    • @sekhon7392
      @sekhon7392 ปีที่แล้ว

      ਬੁਢੇਵਾਲੀਆ ਵਾਲੀਆਂ ਗਾਉਣਾ ਤੌ ਸਨਿਆਸ ਲੈ ਲਵੋ ਬਹੁਤ ਹੌ ਗਈ ਹੋਰ ਨ ਕਰਾ

  • @najamsingh2426
    @najamsingh2426 ปีที่แล้ว +21

    Roji ji waheguru ji tuhanu hmesha khush rakhan

    • @shdjs5003
      @shdjs5003 ปีที่แล้ว +1

      ਬਿਲਕੁਲ 100 ਸੱਚ ਹੈ ਵੀਰ ਜੀ

    • @gurpalsingh6287
      @gurpalsingh6287 ปีที่แล้ว

      Roji ji tusi super star Ho

  • @santokhsingh4805
    @santokhsingh4805 ปีที่แล้ว +3

    ਵਾਹਿਗੁਰੂ ਚੜਦੀਕਲਾ ਚ ਰੱਖੀਂ ਖ਼ਾਲਸਾ ਵਹੀਰ ਨੂੰ ❤️

  • @DsNo-no8eu
    @DsNo-no8eu ปีที่แล้ว +12

    Good..roji.sister.good

  • @drgarcha1964
    @drgarcha1964 ปีที่แล้ว +1

    sherni ikli hi shikar kardi hai Bhain Meryie .Shabash 👏👏👏👏👏👏👏👏👏Waheguru tenu Chardi kla wich Rakhey ,

  • @harinderpuri8744
    @harinderpuri8744 ปีที่แล้ว +11

    ਰੋਜੀ ਮੈਮ ਆਪਦੀ ਗਾਇਕੀ ਵਿੱਚ ਰੱਬ ਵਸਦਾ ਬਹੁਤ ਵਧੀਆ ਦੱਮ ਦਾਰ ਗਾਇਕੀ ਹੈ ਸਭ ਤੋ ਪਹਿਲਾਂ ਜਿਹੜਾ ਵਿਅਕਤੀ ਰੱਬ ਦਾ ਨਾਮ ਲੈਕੇ ਕੰਮ ਸ਼ੁਰੂ ਕਰ ਦਾ ਹੈ। ਰੱਬ ਹਮੇਸ਼ਾ ੳਸ ਵਿਆਕਤੀ ਦੇ ਨਾਲ ਰਹਿੰਦਾ ਹੈ। ਰੋਜੀ ਮੈਮ ਵਧੀਆ ਅੰਦਾਜ਼ ਵਧੀਆ ਗਾਉਣ ਤੀਜਾ ਰਬ ਨਾਲ ਪਿਆਰ ਬਹੁਤ ਵਧੀਆ ਲਗਦਾ ਹੈ। ਮੈਮ ਧੰਨ ਵਾਦ ਜੀ।

  • @sohansinghbhangu8120
    @sohansinghbhangu8120 ปีที่แล้ว +3

    ਚੱਕ ਤੇ ਫਂਟੇ ਕਰਵਾ ਦਿੱਤੀ ਧੰਨੁ ਧੰਨੁ

  • @jaspindersingh9945
    @jaspindersingh9945 9 หลายเดือนก่อน +1

    ਰਣਜੀਤ ਬਾਵਾ ਜੀ ਬਹੁਤ ਵਧੀਆ ਇਨਸਾਨ ਹੈ

  • @lakhasingh2979
    @lakhasingh2979 ปีที่แล้ว +6

    ਰੋਜੀ ਜੀ ਤੁਸੀਂ ਵਧੀਆ ਗਾਉਂਦੇ ਹੋ

    • @satpalsingh6812
      @satpalsingh6812 ปีที่แล้ว

      😊😊😊😊😊😊😊😊😊

  • @ParminderSingh-sx1xq
    @ParminderSingh-sx1xq ปีที่แล้ว +2

    ਗੀਤ ਤਾਂ 84 ਦਾ ਗਾਇਆ ਪਰ ਆਪ ਵੀ ਗਿੱਦਾ ਪਾਉਦਾ ਆ ਤੇ ਲੋਕ ਵੀ ਭੰਗੜਾ ਪਾ ਰਹੇ ਆ।
    ਲੱਖ ਲਾਹਣਤਾਂ ਤੁਹਾਨੂੰ

  • @inderjitkaur9545
    @inderjitkaur9545 ปีที่แล้ว +4

    ਧੰਨਵਾਦ ਰੋਜ਼ੀ ਜੀ ਗੁਰੂ ਬਾਰੇ ਗੀਤ ਵਾਸਤੇ

  • @Gurjitsandhu00
    @Gurjitsandhu00 ปีที่แล้ว +1

    ਰੋਜੀ ਭੇਣ ਬਹੁਤ ਵੱਦੀਆ ਸਿਗਰ ਹਨ so nice

  • @raghvirsingh266
    @raghvirsingh266 ปีที่แล้ว +7

    Rozy madam ji hule hulare live show bahut bahut badhia ji, best of luck with Best wishes waheguru ji tuhanu tarakkian bakshan nd lambian umran bakshan nd hamesha chardikala ch rakhan, jeonde wasde raho khushian mano ♥god bless you rozy madam ji 🙏and ❤congratulations ❤

  • @harjapsingh8799
    @harjapsingh8799 ปีที่แล้ว +3

    Very nice Roji ji &chhota veer Ranjit Bawa very good

  • @HarwinderSingh-qx8xy
    @HarwinderSingh-qx8xy ปีที่แล้ว

    ਰੋਜ਼ੀ ਮੈਡਮ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਗੱਡੇ ਥੱਲੇ ਕੁੱਤਾ ਤ੍ਹਰੀਆ ਜਾਂਦਾ ਸੀ ਉਸ ਨੂੰ ਇਜ ਲ੍ਹਗਦਾ ਸੀ ਵੀ ਗੱਡਾ ਮੇਰੇ ਸਹਾਰੇ ਜਾਂਦੇ

  • @sadhsingh2036
    @sadhsingh2036 ปีที่แล้ว +12

    ਰੋਜੀ ਵਧਾਈਆ ਭੈਣੇ ਸਾਡੇ ਰਾਜਪੁਰਾ ਪਹੁਚਣ ਤੇ

  • @jaspalsingh9068
    @jaspalsingh9068 ปีที่แล้ว +6

    ਰੋਜੀ ਜੀ ਤੁਹਾਡੇ ਨਾਲ ਗਾਉਣ ਨੂੰ ਸਾਰੇ calakar ਮਾਨ ਮਹਿਸੂਸ ਕਰਦੇ ਹੋਣਗੇ ਕੇ ਅਸੀਂ ਰੋਜੀ ਨਾਲ ਸਟੇਜ ਤੇ ਗਾਇਆ ਰੋਜੀ ਜੀ ਤੁਸੀਂ ਹੈ ਹੀ ਇੰਨੇ respectful ਹੈ ਇੰਨੇ ਗੁੱਡ calakar ਨਾਲ ਸਟੇਜ ਤੇ ਗਾਉਣਾ ਇਕ ਮਾਨ ਵਾਲੀ ਗੱਲ ਹੈ ਤੁਹਾਡੀ ਆਵਾਜ਼ ਵਿਚ ਇਕ ਜਾਦੂ ਹੈ ਜੋ ਸਰੋਤਿਆਂ ਨੂੰ ਕਿੱਲ ਕੇ ਰੱਖ ਦਿੰਦਾ ਹੈ ਪ੍ਰਮਾਤਮਾ ਤੁਹਾਨੂੰ ਹੋਰ ਗੁੱਡ ਆਵਾਜ਼ ਬੁਲੰਦ ਦੇਵੇ

  • @sukhwinderdhami5312
    @sukhwinderdhami5312 ปีที่แล้ว +2

    Roji di mai thuadi bahut badi fan a

  • @user-ql6vx6oq1m
    @user-ql6vx6oq1m ปีที่แล้ว +5

    ਅਸੀ ਤਾਂ ਪਹਿਲਾ ਵੀ ਰੋਜ਼ੀ ਨੂੰ ਸੁਣਨ ਜਾਂਦੇ ਸੀ ਉਹ ਬਾਂਦਰ ਆਤਮਾ ਨੂੰ ਥੋੜਾ ਜਿਹਨੇ ਧੋਖਾ ਦਿੱਤਾ ਰੋਜ਼ੀ ਨੂੰ cery on👍

  • @jaskaranjitsingh450
    @jaskaranjitsingh450 ปีที่แล้ว +9

    ਮਾਝੇ ਦੀ ਅਾਣ ਸਾਨ ਰਣਜੀਤ ਬਾਵਾ ਜਿੳੁਦਾ ਰਹਿ ਵੀਰਾ ਚੜਦੀ ਕਲਾ 💖💖💖🙏🙏🙏

  • @BaljitKaur-gg6os
    @BaljitKaur-gg6os ปีที่แล้ว +11

    ਜਦੋ ਰੋਜੀ ਹੋਲੀ ਹੋਲੀ ਗਾਉਦੇ ਉੱਦੋ ਜਿਆਦਾ ਵਧੀਆ ਲੱਗਦੇ ਆ ਤੇ ਵਧੀਆ ਸਮਝ ਆਉਦੀ ਆ 🙏

  • @naibsingh2354
    @naibsingh2354 ปีที่แล้ว +9

    Rozy is the voice of Punjab

  • @amansingh-yi9pb
    @amansingh-yi9pb ปีที่แล้ว +10

    Ranjit Bawa , Aman rozi are true singers..

  • @GurpreetSingh-nu8nj
    @GurpreetSingh-nu8nj ปีที่แล้ว +1

    Ranjit bawe da saare singers tau live vdia te awaaj vch damm hai

  • @harminderbains7750
    @harminderbains7750 ปีที่แล้ว +17

    Rozi madam voice very nice

  • @devindersidhu3361
    @devindersidhu3361 ปีที่แล้ว +10

    Very good

  • @mohandhaliwal9812
    @mohandhaliwal9812 ปีที่แล้ว +6

    Tojo ji waheguru ji tuhanu hmesha khush rakhan

  • @SatnamSingh-pg2nx
    @SatnamSingh-pg2nx ปีที่แล้ว +2

    ਬਹੁਤ ਹੀ ਵਧੀਆ ਜੀ good

  • @sukhkangkang3582
    @sukhkangkang3582 ปีที่แล้ว +2

    Veer j Ranjit Bawa ji j kite roji nal 1 ga jade ta siraaa ho jana c but vadya Bawa ji tusi vi

  • @sardarsingh4257
    @sardarsingh4257 ปีที่แล้ว +71

    ਰੋਜੀ ਮੈਡਮ ਨੂੰ ਦੇਖ ਰੂਹ ਖੁਸ ਹੋਜਾ ਦੀ ਆ ਸੁਪਰ ਸਟਾਰ

  • @PRITAMSINGH-wr7qr
    @PRITAMSINGH-wr7qr ปีที่แล้ว +4

    Very good Aman RoJi I appreciate your way of Singing and your nature very nice

  • @balwindersingh-jj4hm
    @balwindersingh-jj4hm ปีที่แล้ว +4

    ਵਾਹਿਗੁਰੂ ਕਿਰਪਾ ਕਰਨਗੇ

  • @MohinderSingh-bo2yp
    @MohinderSingh-bo2yp ปีที่แล้ว +3

    Aman Rozi yours voice is super strong bold like a man God Bless you

  • @jaswantsingh-kv8ep
    @jaswantsingh-kv8ep ปีที่แล้ว +13

    ਲੋਕ ਗਾਇਕਾ ਅਮਨ ਰੋਜੀ

    • @inderjeetkour8604
      @inderjeetkour8604 ปีที่แล้ว +1

      ਲੋਕ ਗਾਇਕਾ ਅਮਨ ਰੋਜੀ ਜੀ

  • @amarsinghdhaliwal4598
    @amarsinghdhaliwal4598 ปีที่แล้ว +2

    HNARE LEA DE ROJE BHOT VADEA V GOOD JI

  • @SukhvinderSingh-vm1yf
    @SukhvinderSingh-vm1yf ปีที่แล้ว +4

    Roji maddom ji, naal, ਬਾਵਾ ਜੀ ਦਾ ਕਿਤੇ pakka Tanka ਫਿੱਟ,ਹੋ, ਜਾਵੇ ਤਾਂ Mja aa ਜਾਵੇ

  • @bikramrandhawa5972
    @bikramrandhawa5972 ปีที่แล้ว +5

    Top singer Aman Roji I salute them

    • @Jack-ci1rk
      @Jack-ci1rk ปีที่แล้ว

      Bandri jiho oda hi killi jaanti a tik ke gave ta dharmik geet da sateanaas he krta aave he sang paadi jaandi a beshrm ik no shdke dooje no fd lia taxi waang

  • @baljinderkular1821
    @baljinderkular1821 ปีที่แล้ว +1

    ਅਮਨ ਰੋਜ਼ੀ ਤੇਨੂੰ ਚੜਦੀ ਕਲਾ ਵਿੱਚ ਰੱਖੇ
    ਵਾਹਿਗੁਰੂ ਜੀ ❤

  • @harbanssinghharbans9042
    @harbanssinghharbans9042 ปีที่แล้ว +3

    ਇਹ ਗਾਣੇ ਨਾਲ ਹੀ ਰੋਜ਼ੀ ਭੈਣ ਨੇ ਆਤਮੇ ਤੇ ਨਿਸ਼ਾਨਾ ਮਾਰਤਾ

  • @user-nq4jo3es8p
    @user-nq4jo3es8p วันที่ผ่านมา

    Thanks Roze

  • @daljitsingh6929
    @daljitsingh6929 ปีที่แล้ว +2

    Wah ..aaj da Kamal krdiii....rojii mama ne

  • @palwindersingh4250
    @palwindersingh4250 ปีที่แล้ว +4

    Atma Singh tusi kise di ki Samat nhi kha sakde Nice Aman Roji God bless you

  • @salkhandhillon3878
    @salkhandhillon3878 ปีที่แล้ว +13

    ਸਤਿਨਾਮ ਵਾਹਿਗੁਰੂ ਜੀ❤

  • @sandhuphotographybababakal1028
    @sandhuphotographybababakal1028 ปีที่แล้ว +1

    madam Aman rozi and Ranjit Bawa ji super star thanks ji

  • @manjindersingh7570
    @manjindersingh7570 ปีที่แล้ว +3

    Best rozi ji 👍

  • @charnjitsingh877
    @charnjitsingh877 ปีที่แล้ว +4

    Aman Roji the best songs 👌👌

  • @simratkaur284
    @simratkaur284 ปีที่แล้ว +4

    Aman roji good singer 👍👍👍👍👍God bless her

  • @pinddiawaaj2415
    @pinddiawaaj2415 ปีที่แล้ว +4

    Good, 👍👍👍👍

  • @ggggiiii6961
    @ggggiiii6961 ปีที่แล้ว +6

    Great singer 👏

  • @sukhkangkang3582
    @sukhkangkang3582 ปีที่แล้ว +3

    Roji siraaaa

  • @paramjitkooner4366
    @paramjitkooner4366 ปีที่แล้ว +21

    Rozi madam is so nice singer ❤

  • @BalkarSingh-zc7kb
    @BalkarSingh-zc7kb ปีที่แล้ว +1

    Bawa such mitti da Bawa a

  • @tarloksingh5755
    @tarloksingh5755 ปีที่แล้ว +2

    Aman rozi very good attt singer hai 👍👌

  • @gurcharansinghcheema7475
    @gurcharansinghcheema7475 ปีที่แล้ว +10

    Good voice, God bless you.

  • @mansasingh8440
    @mansasingh8440 ปีที่แล้ว +3

    Excellent, Super Duper.

  • @lakhvindersingh6349
    @lakhvindersingh6349 ปีที่แล้ว +2

    Satnam.sheri.waheguru

  • @vivoMobile-wp6kl
    @vivoMobile-wp6kl ปีที่แล้ว

    Beautiful voice jo haik nikali tusi oh har koi girl nhi kd skdi nale buhat shona song fast wala har word bilkul right mam apne bola rahi teer nishane teh la jande oo vase tusi

  • @jasvindersingh6967
    @jasvindersingh6967 ปีที่แล้ว +2

    Aman ròzi ji very good 👍👏👌God bless ýòu

  • @SonaSona-m7g
    @SonaSona-m7g 9 หลายเดือนก่อน

    Aman Rozi good a l you a Aman Rozi nu bawa verrr end a❤❤❤❤❤

  • @BalwinderSingh-tt1op
    @BalwinderSingh-tt1op ปีที่แล้ว +2

    Very nice song surely awaj waheguru ji kirpa Karna

  • @GurdeepSingh-su5ev
    @GurdeepSingh-su5ev ปีที่แล้ว +2

    ਅਮਨ ਰੋਜੀ ਇਕੱਲੀ ਬਹੁਤ ਜਚਦੀ ਆ ਬਹਿਜਾ2 ਕਰਵਾਤੀ

  • @maan46
    @maan46 ปีที่แล้ว

    ਰੋਜੀ ਬਹੁਤ ਵਧੀਆ ਹੈ

  • @user-rl9ls3cv4g
    @user-rl9ls3cv4g 11 หลายเดือนก่อน

    Wah bohat khoob gaya good voice ❤❤❤❤❤❤❤❤❤love u sister

  • @JaswantSingh-l5y
    @JaswantSingh-l5y 7 หลายเดือนก่อน

    Very nice jaswant singh Grewal President of senior association west caledon Canada Canada

  • @user-th9gh2lc4f
    @user-th9gh2lc4f ปีที่แล้ว

    Ssaji she is lovely lady sport her good luck sister ji🙏

  • @HarjinderSingh-vi4cv
    @HarjinderSingh-vi4cv ปีที่แล้ว +24

    ਬਹੁਤ ਵਧੀਆ ਰੋਜੀ ਪੁੱਤਰ ਅੱਗੇ ਵਧੀ ਲੋਕਾਂ ਦੀ ਪਰਵਾਹ ਨਾ ਕਰੀਂ ਇਕੱਲੀ ਨਾ ਸਮਝੀ ਸਰੋਤੇ ਤੇਰੇ ਨਾਲ ਨੇ ਇਕੱਲੀ ਵੀ ਵਧੀਆ ਗਾਉਂਦੀ ਹੈ 🙏

  • @jasveervlog3659
    @jasveervlog3659 ปีที่แล้ว +1

    Ranjeet Bawa g de song fantastic fabulous

  • @balwindersingh-jj4hm
    @balwindersingh-jj4hm ปีที่แล้ว +1

    ਬਹੁਤ ਵਧੀਆ ਭੈਣ ਜੀ

  • @daljitsingh6929
    @daljitsingh6929 ปีที่แล้ว +3

    Rojii Sister di awaz Hor vadia ho gyee....

  • @balwindersingh-jj4hm
    @balwindersingh-jj4hm ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rickysingh2775
    @rickysingh2775 ปีที่แล้ว +12

    I hope i can watch your live performance 🎭 one day before i die god give you guys my life to thanks

  • @sonykalsi53
    @sonykalsi53 ปีที่แล้ว +1

    Rozi madam best of luck solo singing carry on

  • @bharpursandhu7942
    @bharpursandhu7942 ปีที่แล้ว

    ਰੋਜ਼ੀ ਮੇਮ ਓਰ ਰਣਜੀਤ ਬਾਵਾ ਦੋਨੋ ਸਿਰਾਂ

  • @gurlabhsra1998
    @gurlabhsra1998 ปีที่แล้ว +1

    ਰਣਜੀਤ ਬਾਵਾ ਵੀਰ ਸਿਰੇ ਗਾਇਕ ਆ ਅੱਜ ਦਾ

  • @SonaSona-m7g
    @SonaSona-m7g 9 หลายเดือนก่อน

    Rozi nu v ❤❤❤❤❤

  • @mkrajputmkrajput7467
    @mkrajputmkrajput7467 ปีที่แล้ว +1

    Super duper song super voice Aman roji ji

  • @manjitsinghsingh4220
    @manjitsinghsingh4220 9 หลายเดือนก่อน

    Great sister

  • @harpindersingh2720
    @harpindersingh2720 ปีที่แล้ว +3

    Very nice

  • @nirmalsingh-xo7ij
    @nirmalsingh-xo7ij ปีที่แล้ว +3

    Bawa veer vary vary nice

  • @rajmixchannel4843
    @rajmixchannel4843 ปีที่แล้ว +2

    Wah ji wah bhut khub ji

  • @Rohit-bi6wk
    @Rohit-bi6wk ปีที่แล้ว

    🙏🙏🙏🙏🙏🚩🚩🚩🚩🚩🚩🚩Very Good ji same di manga c nojawana nu bot hosla milda 😅😅😅😅😅💯💯💯💯💯💯💯

  • @jasmelsingh7944
    @jasmelsingh7944 ปีที่แล้ว +2

    Roji madam very nice

  • @PrabhChananke
    @PrabhChananke ปีที่แล้ว +4

    ustad bawa❤

  • @bsmalhi2028
    @bsmalhi2028 ปีที่แล้ว +1

    Wish you good luck, Rozi ji

  • @LakhwinderSingh-tb8xb
    @LakhwinderSingh-tb8xb ปีที่แล้ว +2

    Good sister. Ji

  • @sabikarari7961
    @sabikarari7961 ปีที่แล้ว +2

    Raman Roji so nice voice

  • @sabikarari7961
    @sabikarari7961 ปีที่แล้ว +2

    Ranjit waba ji so nice song