ਝੋਨੇ ਚ ਫੁਟਾਰੇ ਲਈ ਜੀਰਮ ਦੀ ਵਰਤੋਂ ਕਰ ਰਹੇ ਕਿਸਾਨ ਵੀਰ Ziram fungicide details

แชร์
ฝัง
  • เผยแพร่เมื่อ 25 ต.ค. 2024

ความคิดเห็น • 127

  • @rajinderraaj257
    @rajinderraaj257 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿਤੀ ਡਾਕਟਰ ਸਾਹਿਬ ਧੰਨਵਾਦ

  • @kinnumand1504
    @kinnumand1504 3 ปีที่แล้ว +4

    ਮਿਹਰਬਾਨੀ ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਓ 🙏

  • @pishourasingh3795
    @pishourasingh3795 3 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @baljinderpattar116
    @baljinderpattar116 3 ปีที่แล้ว +4

    DHANWAD DR SHAIB

  • @jaspinderbhatti1243
    @jaspinderbhatti1243 3 ปีที่แล้ว

    ਵਧੀਆ ਜਾਣਕਾਰੀ ਵੀਰ ਜੀ

  • @truththesach1808
    @truththesach1808 3 ปีที่แล้ว +2

    Bhut Bhut Shukriya BRAR SAAB..🙏
    Es tarah hi kisana nu aware karde raho.

  • @ABHIJOT_1K
    @ABHIJOT_1K 3 ปีที่แล้ว +1

    good vir ji sahi gal ਵੀਰ ਜੀ ਬਰੀਕ ਕਾਲੀ ਚਾਲੋ

  • @rajinderraaj257
    @rajinderraaj257 3 ปีที่แล้ว

    ਡਾਕਟਰ ਸਾਬ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਦਾ ਬਹੁਤ ਹੀ ਜ਼ਿਆਦਾ ਫ਼ਾਇਦਾ ਹੋ ਰਿਹਾ ਹੈ ਤੁਹਾਡੇ ਕਹੇ ਮੁਤਾਬਕ ਜਿੰਦ ਕੱਲੀ ਆਲੀ ਸਪਰੇਅ ਕੀਤੀ ਉਸ ਨਾਲ ਫੁਟਾਰਾ ਬਹੁਤ ਸੋਹਣਾ ਹੋਇਆ ਪਰ ਹੁਣ ਚੋਣਾਂ ਇਕ ਮਹੀਨੇ ਦਾ ਹੋ ਗਿਐ ਗੋਭ ਦੀ ਸੁੰਡੀ ਵਾਸਤੇ ਕੀ ਕਰਨਾ ਚਾਹੀਦਾ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖ ਰਿਹਾ ਹਾਂ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਕ੍ਰਿਪਾ ਕਰਕੇ ਇਸ ਵਿਸ਼ੇ ਤੇ ਵਿਚਾਰ ਕਰਿਓ ਜੀ

    • @SohanBrar-hz2wn
      @SohanBrar-hz2wn 2 หลายเดือนก่อน

      Veer ji kini kini dos pauni a

  • @mantiaingh4358
    @mantiaingh4358 3 ปีที่แล้ว +1

    Good and timely information
    Thanks to make aware the farmer as always

  • @preetbatti8931
    @preetbatti8931 3 ปีที่แล้ว

    ਵੀਰ ਜੀ ਸਤਿ ਸ਼੍ਰੀ ਆਕਾਲ ਜੀ ਵੀਰ ਜੀ ਮੁੱਛਲ ਝੋਨੇ ਦੇ ਬੂਟੇ ਵੱਡੇ ਹੋ ਕੇ ਸੁੱਕ ਰਹੇ ਹਨ ਕਿਰਪਾ ਕਰਕੇ ਕੋਈ ਹੱਲ ਦੱਸਿਉ ਜੀ ਬਹੁਤ ਜਿਆਦਾ ਪ੍ਰੌਬਲਮ ਹੈ ਜੀ 🙏

  • @jagmalrathee273
    @jagmalrathee273 3 ปีที่แล้ว +2

    Nice and useful information Dr sahab

  • @kushwahafarmers9843
    @kushwahafarmers9843 3 ปีที่แล้ว +3

    ਵੀਰ ਜੀ ਝੋਨੇ ਚ ਜੀਰਮ ਨੂੰ ਜੇ ਜਮੀਨ ਵਿੱਚ ਪਾਉਣਾ ਹੋਵੇ ਤਾਂ ਕਿੰਨੀ ਡੋਜ ਪਾਉਣੀ ਹੈ ਜੇ ਸਪਰੇ ਕਰਨੀ ਹੈ ਤਾਂ ਕਿੰਨੀ ਡੋਜ ਪਾਉਣੀ ਹੈ ਕਿਨਾ ਪਾਣੀ ਵਰਤਣਾ 1 ਏਕੜ ਦੇ ਹਿਸਾਬ ਨਾਲ ਦੱਸਿਓ ਦੋਵਾਂ ਵਿੱਚੋ ਰਿਜਲਟ ਕਿਵੇਂ ਵਧੀਆ ਮਿਲੇਗਾ ਝੋਨਾ 19 ਦਿਨ ਦਾ ਹੋ ਗਿਆ

  • @JaswinderSingh-fk5jm
    @JaswinderSingh-fk5jm 3 ปีที่แล้ว +2

    Thanks again for good information 22g

  • @deepdhaliwal9708
    @deepdhaliwal9708 3 ปีที่แล้ว

    ਡ.ਸ਼ਹਿਬ ਕਲੀ ਦਾ ਸ਼ਪਰੇਅ ਞਿੱਚ ਕਿਞੇ ਿੲਸਤਮਾਲ ਕਰਨਾ

  • @sbsharma1930
    @sbsharma1930 3 ปีที่แล้ว +1

    Sir please suggest the technical salt for control of Bkaani disease in Basmati 1718 and CSR-30

  • @singhmanpreet1932
    @singhmanpreet1932 3 ปีที่แล้ว

    Vadiya jankari ditti hai ji

  • @gurpreetgill615
    @gurpreetgill615 ปีที่แล้ว

    Thanks dr sab

  • @gurjanthundal3132
    @gurjanthundal3132 3 ปีที่แล้ว

    Dhanwad SAR ji

  • @pargatsinghkhaira7801
    @pargatsinghkhaira7801 3 ปีที่แล้ว

    Thanks 22 Ji

  • @kulwindersingh-rk1qc
    @kulwindersingh-rk1qc 3 ปีที่แล้ว

    Dr ਸਾਹਿਬ ਜੀਰੀ ਦੇ ਨਵੇ tiller nu ਵਟ ਚੜ ਰਹਿਆ ਹੈ, 7 ਦਿਨ ਪਹਿਲਾਂ ਨੋਮਨੀ ਗੋਲਡ ਦੀ ਸਪਰੇ ਕੀਤੀ c,
    Planting date 16 June,
    10 kg 21/ wala zinc after 10 days of planting,

    • @kulwindersingh-rk1qc
      @kulwindersingh-rk1qc 3 ปีที่แล้ว

      Je contact mile tan pictures & video send kar sakda ji.
      Mitti test report vi normal hai
      Kulwinder singh
      98157
      05857

    • @AgricultureInformationPunjabi
      @AgricultureInformationPunjabi  3 ปีที่แล้ว +1

      th-cam.com/video/Ia3rQFc8DQY/w-d-xo.html

    • @kulwindersingh-rk1qc
      @kulwindersingh-rk1qc 3 ปีที่แล้ว

      @@AgricultureInformationPunjabi ਧੰਨਵਾਦ sir ਜੀ

  • @pardeepsharmakik8885
    @pardeepsharmakik8885 2 ปีที่แล้ว

    Bhai ji main color wali Pehli vech ki paaiye Chuna Nahin to Riya please deso g 🙏 🙏🙏🙏

  • @maan5774
    @maan5774 3 ปีที่แล้ว

    ਪਦਾਨ ਬਾਰੇ ਜਾਣਕਾਰੀ ਵੀ ਜਰੂਰ ਦਿਓ ਡਾਕਟਰ ਸਾਹਿਬ...... ਕਿਉਕਿ 40 ਤੋਂ 50 ਦਿਨਾਂ ਦੇ ਝੋਨੇ ਵਿੱਚ ਪਦਾਨ ਵੀ ਸੁੱਟੀ ਜਾਂਦੀ ਆ ...

  • @ranjeetbrar4217
    @ranjeetbrar4217 3 ปีที่แล้ว

    Dr sahab thx

  • @amansidhusidhu3632
    @amansidhusidhu3632 3 ปีที่แล้ว +1

    %killa kali da pani kina doj de sakde aan bai g

  • @thewinhappy4951
    @thewinhappy4951 3 ปีที่แล้ว +1

    ਝੋਨੇ ਚ ਸੀਥ ਬਲਾਈਟ ਨੂੰ ਰੋਕੂ ਗਾ ਡਾ ਸਾਹਿਬ

  • @kamaljeetsingh5084
    @kamaljeetsingh5084 3 ปีที่แล้ว

    thanks dr. saab

  • @JagjeetSingh-ri5sn
    @JagjeetSingh-ri5sn 3 ปีที่แล้ว

    GOOD.SIR

  • @jagdeepdhillon6793
    @jagdeepdhillon6793 3 ปีที่แล้ว +1

    Thanks 🌷🌷

  • @davindergill4615
    @davindergill4615 3 ปีที่แล้ว

    Avtar + ज़िर्म + boron Alag Alag ghol bna. K 50 55 दिन या kr sakda ah sir

  • @ranjeetbrar4217
    @ranjeetbrar4217 3 ปีที่แล้ว +1

    Dr sahab iffco di sagrika bare dasio

  • @rajveermaan4367
    @rajveermaan4367 3 ปีที่แล้ว

    ਵੀਰ ਜੀ ਦੁਕਾਨ ਦਾਰ ਨੇ zinatra700 39.5 FMC, ਦੇ ਤੀ ਜ਼ਿੰਕ ਲੈਣ ਗੲਏ ਸੀ ਇਹ ਕਿ ਆ

  • @GurpreetSingh-zt6ye
    @GurpreetSingh-zt6ye 3 ปีที่แล้ว

    ਸਤਿ ਸ੍ਰੀ ਅਕਾਲ, ਸਰ ਜੀ ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਮੈਗਨੀਸ਼ੀਅਮ ਸਲਫੇਟ ਪਹਿਲੀ ਖਾਦ ਤੋਂਬਾਅਦ ਕਿੰਨੇ ਦਿਨਾਂ ਬਾਅਦ ਝੋਨੇ ਵਿੱਚ ਪਾ ਸਕਦੇ ਹਾਂ

  • @JaspalSingh-hl5jo
    @JaspalSingh-hl5jo 3 ปีที่แล้ว

    Thanks y ji

  • @raghvirsingh3201
    @raghvirsingh3201 3 ปีที่แล้ว

    Thanks

  • @msshergill6776
    @msshergill6776 3 ปีที่แล้ว +1

    ਇਸ ਵਾਰ ਕਰਦੇ ਹਾਂ , ਤੁਜਾਰਬਾ। ਜਿਕ ,ਕਲੀ ਦਾ ਪਾਣੀ, ਲੋਹਾ, ਯੂਰੀਆ।
    ਇਕ ਵੀਡੀਓ ਇਹ ਬਣਾਵੋ ਕੇ fungicide ਸਪਰਹਿ ਕਿੰਨੇ ਦਿਨ ਕਰੀਏ।

  • @amteshwarsingh1969
    @amteshwarsingh1969 3 ปีที่แล้ว

    ਡਾ਼ ਸਾਬ ਨੋਮਨੀਗੋਲਡ ਦੀ ਜ਼ਿਆਦਾ ਮਾਤਰਾ ਪੈਣ ਕਾਰਨ ਸਿੱਧੀ ਬਿਜਾਈ ਵਾਲਾ ਝੋਨਾ ਫੋਟ ਨਹੀਂ ਕਰ ਰਿਹਾ ਇਲਾਜ ਦੱਸਿਓ ਜੀ

  • @atindersingh7571
    @atindersingh7571 3 ปีที่แล้ว

    ਵੀਰੇ ਕਲੀ ਦਾ ਪਾਣੀ , ਝੋਨੇ ਨੂੰ ਪਾਣੀ ਲਾਉਣ ਵੇਲੇ ਵੀ ਪਾਣੀ ਨਾਲ ਵਹਾ ਸਕਦੇ ਆ ਹਾਂ ਕਿ ...?
    ਜਰੂਰ ਦੱਸਿਓ ਔੜ ਕਰਕੇ ਮੇਰਾ ਝੋਨਾ ਇਸ ਵਾਰ ਬਹੁਤ ਮਾੜਾ ਹੈ 😥😥 , ਔੜ ਕਰਕੇ ਖਰਾਬ ਹੋਏ ਝੋਨੇ ਦਾ ਕੋਈ ਹੱਲ , ਬੂਟਾ ਨਹੀਂ ਮਾਰ ਰਹਿਆ , ਪਾਣੀ ਦੀ ਘਾਟ

  • @harpreetwalia4176
    @harpreetwalia4176 3 ปีที่แล้ว

    Bai g 35 din da jhona hogya... Boota ni mrya... Heights kr reha klla ki pyiye.. Peeli poosa variety aw 2 ghtte urea pati

  • @gurlalsandhu634
    @gurlalsandhu634 3 ปีที่แล้ว

    Sir chelated zinc ferrous sulphate di 200gm doze and 1 kg urea tank mix spry kr skde

  • @RajuSingh-sx4vw
    @RajuSingh-sx4vw 3 ปีที่แล้ว

    Veer je super te lohakhad mix kar ke pa sakde ha

  • @deepdhaliwal9708
    @deepdhaliwal9708 3 ปีที่แล้ว

    Dr.sahb jhona lage nu 25 di hoge jhone vich zinc super 1263 furi sabb kus pa ditta pr jhone de jaadd ch ganda ne hle v kus doggia ch a eh pila v a jhona baki jhona growth v nhi kr riha

  • @jaswinderghuman4045
    @jaswinderghuman4045 3 ปีที่แล้ว

    Dhanwad. Sir please find the same in the update 😜

  • @modernagriculturepunjabi9918
    @modernagriculturepunjabi9918 3 ปีที่แล้ว

    ਜਿੰਕ ਯੂਰਿਆ ਲੋਹਾ ਕਲੀ ਦਾ ਪਾਣੀ, ਇਕ ਏਕਰ ਦੀ ਕਿੰਨੀ ਕਿੰਨੀ ਮਿੱਕਦਾਰ ਪਾਉਣੀ ਹੈ ਜੀ ਸਪਰੇ ਲਈ

  • @baljitkaler1
    @baljitkaler1 3 ปีที่แล้ว

    Dr saab zinc sulfate ferros sulphate te magnesium sulphate di spray ikathi kar sakde aa?…ghol wakh wakh bna k

  • @balrajsingh6646
    @balrajsingh6646 3 ปีที่แล้ว +2

    Ssa ji ਕਲੋਰੋ 20% ਜਾਂ 50% ਪਾਉਣੀ ਚਾਹੀਦੀ ਹੈ ਜੀ ਜਾਂ ਨਹੀਂ ਪਾਉਣੀ ਚਾਹੀਦੀ

  • @paramjitsingh3337
    @paramjitsingh3337 3 ปีที่แล้ว

    dr saab khet cho.miti chuki.c 10kg zink.21 persent payi.c mitti ch rala.k.but hun.ghaat aa gyi.zink.di.sprey lai.kini.dose.pauni aa 21 perswnt.di.ikali.zink.di sprey krni.ta kini.dose paie plz reply🙏🙏

  • @SurinderSingh-xs4hc
    @SurinderSingh-xs4hc 3 ปีที่แล้ว

    Right sir

  • @ridhampreet390
    @ridhampreet390 3 ปีที่แล้ว

    Sir ik kine ch zinc urea te kali kini matra ch poni hai ? Eh information v share kro jld to jld

  • @rajdeep185
    @rajdeep185 2 ปีที่แล้ว

    ਨਾਲੇ ਕਹਿਦੇ ਅਾ IPL ਦਾ ਬਾਏ ਨੇਮ।

  • @rajveermaan4367
    @rajveermaan4367 3 ปีที่แล้ว

    ਵੀਰ ਜੀ zinatra700 ਪਾ ਸਕਦੇ ਆ ਜਾ ਸਪ੍ਰਰੇ ਕਰ ਸਕਦੇ ਆ ਜ਼ਿੰਕ ਦੀ ਘਾਟ ਆ

  • @jagwindersinghhara3132
    @jagwindersinghhara3132 3 ปีที่แล้ว

    Sir paddy de kuj plants suk rahe ne. Jado ohna nu khich de aa ta jameen kolo tut de ne te badbo bohat aa rahi aa plants Choo. Ke keta jave.

  • @sidhusaab6297
    @sidhusaab6297 3 ปีที่แล้ว

    Sir g cheleted zinc wich ve Kali da pani mix hojo .Mere kol last year de cheleted zinc hai .plz tell dosge

  • @khushpalbatth4304
    @khushpalbatth4304 3 ปีที่แล้ว

    Sir kali da pani kina use krna

  • @sanjeevkumar-li2vo
    @sanjeevkumar-li2vo 3 ปีที่แล้ว

    Sir ji Gibrelic acid da ki fiyada ji

  • @pardeepsharma6706
    @pardeepsharma6706 2 หลายเดือนก่อน

    🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤

  • @GurvinderSingh-cw3hx
    @GurvinderSingh-cw3hx 2 ปีที่แล้ว

    12.63 mix krke spry kr skade

  • @ohidhillon9261
    @ohidhillon9261 3 ปีที่แล้ว

    Y humic acid ਵਾਰੇ ਦੱੱਸੋ ਝੋਨੇ ਵਿਚ ਕੁਝ ਲੋਕ ਵਰਤ ਰਹੇ ਨੇ

  • @pinderdhesi4577
    @pinderdhesi4577 3 ปีที่แล้ว +1

    🙏🙏🙏

  • @bhaikag6563
    @bhaikag6563 3 ปีที่แล้ว

    ਕਲੀ ਉਹ ਪਾਉਣੀ ਆ ਜੀ ਜੋ ਆਪਾਂ ਦੀਵਾਰਾਂ ਤੇ ਕਰਦੇ ਆਂ ??? ਜਰੂਰ ਦੱਸਣਾ ਜੀ

  • @rubbysekha
    @rubbysekha 3 ปีที่แล้ว +1

    sir 30 din di ussa 44 te reh kali te lohe di spre kr skde aa

  • @ajitsinghsidana5150
    @ajitsinghsidana5150 3 ปีที่แล้ว +1

    Ssa

  • @naveenchopra6728
    @naveenchopra6728 3 ปีที่แล้ว

    Dr. Sahb maine paddy crop mein nomni gold or al mix spray ke the. Thodi si jagah mein paddy jyada pele ho gyi h. Kya krun

  • @mohitsihag2815
    @mohitsihag2815 3 ปีที่แล้ว

    zirum 27 percent drenching kr skte h g paddy 1401 m

  • @dhillonbambhiewala9718
    @dhillonbambhiewala9718 3 ปีที่แล้ว

    ਵੀਰ ਕਲੀ ਪੀਸੀ ਮਿਲੀ ਹੈ ਕੰਮ ਕਰੋਗੀ

  • @pargatsingh9534
    @pargatsingh9534 3 ปีที่แล้ว

    Sir sada jhona pila pai rhe aw tn assi ki product use kar skde aw

  • @amandeepshergillgill6629
    @amandeepshergillgill6629 2 ปีที่แล้ว

    ਵੀਰ ਜੀ ਏ 50 ਦਿਨਾਂ ਦੇ ਝੋਨੇ ਤੇ ਵਰਤ ਸਕਦੇ ਆ ਜੇ ਵਰਤ ਸਕਦੇ ਆ ਤਾਂ ਕਿੰਨੀ ਡੋਜ ਪਰ ਏਕੜ ਜੀ @

  • @surinderbhullar6536
    @surinderbhullar6536 3 ปีที่แล้ว +1

    1st

  • @harpreetsekhon1988
    @harpreetsekhon1988 3 ปีที่แล้ว

    Urea te Sulfur +ziram mix krke pa skde aa 1121 ch second urea ch

  • @gagandhaliwal5345
    @gagandhaliwal5345 3 ปีที่แล้ว

    Kali, zine, loha, urea wali saprea 40 din to badh v kr sakde aa ji

  • @hardeep6805
    @hardeep6805 3 ปีที่แล้ว

    sir 20kg zinc 21% pa ditta dsr jhone ch 55 din da , haje v zinc di ghat show ho gyi
    hun ki kitta jave ??

  • @ranjodhsaini5078
    @ranjodhsaini5078 3 ปีที่แล้ว

    Sat Sri akal ji

  • @HarpreetSingh-pe7ee
    @HarpreetSingh-pe7ee 3 ปีที่แล้ว +1

    Veer jhoone lge nu 18 ਦਿਨ hoge hun super pa skde aa dso

  • @dhillonbambhiewala9718
    @dhillonbambhiewala9718 3 ปีที่แล้ว

    ਅਣਬੁਝਿਆ ਚੂਨਾ ਨਹੀ ਮਿਲਿਆ

  • @GopalSingh-li2td
    @GopalSingh-li2td ปีที่แล้ว

    Cont moble novber daso PlZ sir ji

  • @simarjitsinghchahaldhaipai1222
    @simarjitsinghchahaldhaipai1222 3 ปีที่แล้ว

    Right sir

  • @ranjeetbrar4217
    @ranjeetbrar4217 3 ปีที่แล้ว

    Dr sahab iffco di sagrika bare dasio

    • @JobFarming
      @JobFarming 3 ปีที่แล้ว +1

      ਬਾਈ ਓਹ 10 kg potash derived from molaisis ਐ ਸਿਰਫ 14% ਹੁੰਦੀ ਉਸ ਵਿੱਚ ਪੋਟਾਸ਼।। ਇਕ seeweed ਸਾਗਰਿਕਾ ਆਉਂਦੀ ਆ ਪਰ ਜਿਹੜੀ ਸੋਸਾਇਟੀ ਵਗੈਰਾ ਚ ਆਈ ਹੋਈ ਆ ਓਹ ਪੋਟਾਸ਼ ਆ ਬੱਸ

    • @JobFarming
      @JobFarming 3 ปีที่แล้ว +1

      ਓਹਦੇ ਨਾਲੋਂ 60% MOP ਦਾ ਛਿੱਟਾ ਦੇ ਦਵੋ 20 kg ਦੀ ਅਗਰ ਪੋਟਾਸ਼ ਪਾਉਣੀ ਹੀ ਆ