PHOTO | FULL SONG | BIKKA SANDHU | CHANI NATTAN | VGROOVES

แชร์
ฝัง
  • เผยแพร่เมื่อ 23 พ.ย. 2024

ความคิดเห็น • 335

  • @ChaniNattan
    @ChaniNattan  4 ปีที่แล้ว +137

    Hanjee Hanjee Jeh thonu FREE JAGGI varge geet pasand neh please comment karke daseyo and join karo sada official INSTAGRAM @CHANINATTAN AND SNAPCHAT @CHANINATT . CHANNEL NU SUBSCRIBE KARO FOR FUTURE PROJECTS

    • @akamsingh6386
      @akamsingh6386 4 ปีที่แล้ว +4

      high level thought singho🔥

    • @igvarun999
      @igvarun999 4 ปีที่แล้ว +4

      Plz comment like deo paji plz big fan ch ani nathan tusi comment read kardo ho

    • @sandhuboyz9321
      @sandhuboyz9321 4 ปีที่แล้ว +2

      Real tupac of Punjabi industry love you bro for sing this beautiful songs for khalistan moment

    • @latestpunjabimovie9908
      @latestpunjabimovie9908 4 ปีที่แล้ว +3

      🦁🇨🇦 channi nattan de fan

    • @vipSINGH001
      @vipSINGH001 4 ปีที่แล้ว +4

      ਧੰਨਵਾਦ ਬਾਈ ਤੇਰਾ..ਗਾਣਾ ਬਣਾਉਣ ਲਈ...🔷🔵🔷🔵

  • @deep4985
    @deep4985 4 ปีที่แล้ว +181

    ਸੱਚੀ ਵੀਰੇ ਇਹ ਗੀਤ ਸੁਣ ਕੇ ਅੱਖਾਂ ਵਿਚੋਂ ਹੰਝੂ ਆ ਗੲੇ ਧੰਨ ਬੀਬੀ ਸੁਰਿੰਦਰ ਕੌਰ ਜੀ

  • @jasgill2755
    @jasgill2755 4 ปีที่แล้ว +99

    ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ
    ਜਮੀਰ ਦਾ ਮਰਨ ਹੀ ਅਸਲ ਮੌਤ ਹੈ ।
    ਸੰਤ ਜੀ🖤

  • @jatindersaggu1682
    @jatindersaggu1682 4 ปีที่แล้ว +99

    ਸਹੀਦ ਭਾਈ ਸਤਵੰਤ ਸਿੰਘ ਜੀ♥️♥️👏👏

  • @kirankhinda2988
    @kirankhinda2988 4 ปีที่แล้ว +68

    ਵਾਹ ਚੰਨੀ ਵੀਰ ਸਿਰਾ ਕਰਾਤੀ 9 feb ਵਾਲੀ ਸਾਰੇ ਗਾਣੇ ਬਹੁਤ ਵਧੀਅਾ

  • @satpalsinghsidhu2630
    @satpalsinghsidhu2630 4 ปีที่แล้ว +84

    ਮਾਤਾਂ ਜੀ ਦੀ ਵੱਡੀ ਕੁਰਬਾਨੀ ਹੈ ਅਸੀਂ ਸਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ🌹🌹🌹🙏🙏🙏😢😢😭😭😭😭

  • @Indian-x2w
    @Indian-x2w 4 ปีที่แล้ว +33

    ਧੰਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਧੰਨ ਓਨਾ ਦੀ ਸਿੰਘਣੀ 🙏

  • @ਅਨੰਦਪੁਰਵਾਸੀ-ਭ7ਭ
    @ਅਨੰਦਪੁਰਵਾਸੀ-ਭ7ਭ 4 ปีที่แล้ว +42

    ਧੰਨ ਧੰਨ ਬੀਬੀ ਸੁਰਿੰਦਰ ਕੌਰ ਜੀ,, ਧੰਨ ਸਿੱਖ ਕੌਮ ਦੇ ਸ਼ਹੀਦ,, ਵਾਹਿਗੁਰੂ ਜੀ

  • @laddilubana5791
    @laddilubana5791 4 ปีที่แล้ว +38

    WAHEGURU Ji da Khalsa Ji WAHEGURU Ji Ki FATEH Ji
    Never forget 1984
    ਪ੍ਰਣਾਮ ਸ਼ਹੀਦਾਂ ਨੂੰ

    • @gurdevsingh3940
      @gurdevsingh3940 4 ปีที่แล้ว +5

      Khalistan zindabad waheguru ji khalsa waheguru ji Fatah sikhes forever khalistan zindabad

  • @vipSINGH001
    @vipSINGH001 4 ปีที่แล้ว +5

    Lakh lakh ਸਲਾਮ ਆ .SINGHNI ਨੂੰ...ਧੰਨ ਸੀ..ਧੰਨ ਹੈ..ਧੰਨ ਹੀ ਰਹੂ ਗੀ.....🔷🔵🔷🔵🔷🔵

  • @gurindersingh7174
    @gurindersingh7174 4 ปีที่แล้ว +14

    ਬਹੁਤ ਦਿਨਾਂ ਦਾ ਇੰਤਜਾਰ ਸੀ ਗਾਣਿਆ ਅੱਜ ਰੱਜ ਲਿਆਤਾ ਸੁਣਾ ਸੁਣਾ ਕੇ ਬਹੁਤ ਬਹੁਤ ਸ਼ੁਕਰੀਆ ਚੰਨੀ ਨੱਤਾਂ

  • @HarwinderSingh-fe2tj
    @HarwinderSingh-fe2tj 4 ปีที่แล้ว +18

    ਲਜਾਬ ਵੀਰ ਪਰਣਾਮ ਸ਼ਹੀਦਾਂ ਤੇ ਉਹਨਾ ਦੇ ਪਰਿਵਾਰਾਂ ਨੂੰ ਵੀ

  • @Kids-favourite-13
    @Kids-favourite-13 4 ปีที่แล้ว +34

    ਬੀਬੀ ਸੁਰਿੰਦਰ ਕੌਰ ਜੀ ਦੇ ਹੋਸਲੇ ਬਾਰੇ ਸੋਚ ਕੇ ਸੱਚੀ ਰੂਹ ਅੰਦਰ ਤੱਕ ਕੰਬ ਜਾਂਦੀ ਏ😢ਬਹੁਤ ਵੱਡਾ ਜਿਗਰਾ ਚਾਹੀਦਾ ਏ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ🙏🏻🙏🏻
    ਇਹੋ ਜਿਹੇ ਗੀਤ ਵੀ ਸੇਧ ਦੇਣ ਲਈ ਜਰੂਰੀ ਨੇ 👌Nice heart touching song

  • @amriksingh1824
    @amriksingh1824 3 ปีที่แล้ว +2

    ਵੀਰੇ ਸੱਚੀ ਵਾਰ ਵਾਰ ਰੋਣ ਆ ਰਿਹਾ ਇਨਾ ਦਰਦ ਇਨਾ ਬੋਲਾ ਵਿੱਚ। ਧੰਨ ਆ ਬੀਬੀ ਤੁਸੀ ਧੰਨ ਤੋਹਾਡੇ ਜਿਗਰੇ 😭😭😭😭😭😭😭😭 ਮਾਣ ਆ ਮੈਨੂੰ ਆਪਣੇ ਸਿੱਖ ਹੋਣ ਤੇ

  • @Punjab16994
    @Punjab16994 4 ปีที่แล้ว

    ਚੰਨੀ ਨੱਤਾਂ ਜਾਨ ਨਿਕਲ ਜੇ ਗੀਤਾਂ ਚ ਸੱਚ ਲਕੋਵਾਂ
    ਜਿਊਂਦੇ ਰਹੋ ਚੰਨੀ ਵੀਰ ਪਰਮਾਤਮਾ ਆਪ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ

  • @jdeepsingh7783
    @jdeepsingh7783 4 ปีที่แล้ว +8

    Sikh Kom warge Kam hor koi n kr skda Sikha N Jini Shaheedi Diti h Apni kom Lyi or es desh layi 💞 Proud To Be Aa Sikh🙏🏻

  • @singhjaswinder1517
    @singhjaswinder1517 4 ปีที่แล้ว +27

    This is called true love.

  • @simajatt4045
    @simajatt4045 4 ปีที่แล้ว +22

    bro seriously this is too deep, love you bro, smashed it

  • @AKS_88584
    @AKS_88584 4 ปีที่แล้ว +1

    ਖਾਲਸਾ ਜੀ ਧੰਨ ਹੈ ਤੁਹਾਡੀ ਸਿੱਖੀ......ਵਾਹਿਗੁਰੂ ਜੀ...

  • @prabhriar2645
    @prabhriar2645 4 ปีที่แล้ว +23

    ਧੰਨ ਬੀਬੀ ਸੁਰਿੰਦਰ ਕੌਰ ਧੰਨ ਭਾਈ ਸਤਵੰਤ ਸਿੰਘ ਜੀ

  • @sandhuboyz9321
    @sandhuboyz9321 4 ปีที่แล้ว +43

    Real legend and Tupac of Punjabi industry Channi nattan bro love you always brother

    • @vipSINGH001
      @vipSINGH001 4 ปีที่แล้ว +1

      ਯਾ ਟੂਪੈਕ..ਆ ਬਾਈ ਆਪਣਾ..🔷🔵🔷🔵

  • @inderjeetsingh72413
    @inderjeetsingh72413 4 ปีที่แล้ว +4

    ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਮੈਂ
    ਲੂੰ ਕੰਡੇ ਖੜ੍ਹੇ ਹੋ ਗਏ।
    ਧੰਨ ਬੀਬੀ ਸੁਰਿੰਦਰ ਕੌਰ ਜੀ
    ਧੰਨ ਭਾਈ ਸਤਵੰਤ ਸਿੰਘ ਜੀ

  • @bajwaguneet6088
    @bajwaguneet6088 4 ปีที่แล้ว +4

    ਭਾਈ ਸ਼ਹੀਦ ਸਤਵੰਤ ਸਿੰਘ ਜੀ ਬਾਜਵਾ 🙏🏼
    ਧੰਨ ਕੁਰਬਾਨੀ ਮਾਤਾ ਜੀ 🙏🏼

  • @gaganpardhan7364
    @gaganpardhan7364 4 ปีที่แล้ว +4

    Bhai very very deep meaning, maybe today's generations never understand what true love is, not only between two humans but also with our religion, our cast, our motherland

  • @ArnavpratapSingha-
    @ArnavpratapSingha- 3 ปีที่แล้ว +2

    ਸਹੀਦ ਭਾਈ ਸਤਵੰਤ ਸਿੰਘ ਜੀ ਜ਼ਿੰਦਾਬਾਦ. ਧੰਨ ਭੈਣ ਸੁਰਿੰਦਰ ਕੌਰ

  • @JagdishBhinder
    @JagdishBhinder 4 ปีที่แล้ว +45

    🚩🚩ਖਾਲਸਤਾਨ ਜਿੰਦਾਬਾਦ 🚩🚩

    • @Uga.buga.uga.
      @Uga.buga.uga. 4 ปีที่แล้ว

      📣📣📣📣Khalistan Zindabaab

    • @nirbhaisingh5945
      @nirbhaisingh5945 4 ปีที่แล้ว

      Zindabaad jiiiii✔
      WMK🙏

  • @sunnychahal8801
    @sunnychahal8801 4 ปีที่แล้ว +1

    ਮਰਦ ਦਲੇਰਾਂ ਨੂੰ ਟਿੱਚਰਾਂ ਕਰਨੀਆ ਤੇ ਆਪ ਦਲੇਰ ਹੋਣਾ ਬਹੁਤ ਫਰਕ ਆ🙏🙏👌👌💞

  • @manavjeetsingh3rdp939
    @manavjeetsingh3rdp939 4 ปีที่แล้ว +1

    22 g bhuat vdiya song hai kamaal karte ... 22 ne parnaam shaheed bhai satwant singh g nu geet sun ke akha wicho paani.... Aa. Geya....

  • @AmarjitSingh-hp6ii
    @AmarjitSingh-hp6ii 4 ปีที่แล้ว +21

    Dhan bhai Satvant Singh ji and dhan bibi Surinder Kaur ji parnaam ji.

  • @kulveersingh6123
    @kulveersingh6123 4 ปีที่แล้ว +1

    ਧੰਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਧੰਨ ਬੀਬੀ ਸੁਰਿੰਦਰ ਕੌਰ

  • @Mann251
    @Mann251 4 ปีที่แล้ว

    ਧੰਨ ਭਾਈ ਸਤਵੰਤ ਸਿੰਘ ਜੀ ਧੰਨ ਬੀਬੀ ਸੁਰਿੰਦਰ ਕੌਰ ਜੀ 🙏🙏🙏🙏ਇਹ ਗੀਤ ਸੁਣ ਕੇ ਲੰ ਕੰਡੇ ਖੜ੍ਹੇ ਹੋ ਜਾਂਦੇ ਨੇਂ , ਅਖਾਂ ਭਰ ਆਈਆ ਸੱਚੀ ਇਹ ਗੀਤ ਸੁਣਕੇ , ਸ਼ਬਦਾਂ ਚ ਬਿਆਨ ਨੀਂ ਹੋ ਸਕਦੀ ਇਸ ਗੀਤ ਦੀ ਸਿਫ਼ਤ 🙏🙏🙏🙏🙏😭😭😭😭😭

  • @gurpalsingh991
    @gurpalsingh991 4 ปีที่แล้ว

    Kuj sikhan di lor hai ennan toh. A ne asli Hero Sade kaum de. Waheguru jii mehar kre

  • @AMANDEEP-py2ns
    @AMANDEEP-py2ns 4 ปีที่แล้ว

    ਜੁਝਾਰੂ ਸਿੰਘ ਸਿੰਘਣੀਆਂ ਦੇ ਸੱਚੇ ਸਿਦਕ ਨੂੰ ਸਲਾਮ 🙏🏼

  • @Batth0062singh
    @Batth0062singh 6 หลายเดือนก่อน

    wah bhene tuhadi ress aj deya kudiya ne ki krni aa ....mahan c singhni.... ruh nu hilla k rakh ta is song ne....

  • @damanbhatia7
    @damanbhatia7 4 ปีที่แล้ว

    ਬਹੁਤ kaim song a ji

  • @harindersingh2585
    @harindersingh2585 4 ปีที่แล้ว +9

    Balle oye channi veera slam teri kalm nu ..... Heere koum de

  • @JatinderSingh-ug9cu
    @JatinderSingh-ug9cu 4 ปีที่แล้ว +1

    End songs vere ਸਿਰਾਂ

  • @amanpreetsingh4111
    @amanpreetsingh4111 4 ปีที่แล้ว

    Sarkar-E-Khalsa . . . . . ਪ੍ਰਣਾਮ ਸ਼ਹੀਦਾਂ ਨੂੰ🙏🙏🙏🙏🙏

  • @heerabarring7513
    @heerabarring7513 2 ปีที่แล้ว +1

    Dhan Dhan shaheeb bhai Satwant singh ji
    Dhan Dhan BiBi Surinder Kaur Ji 🙏🏽

  • @ਸਿਕੰਦਰਸਿੰਘਮਾਨ-ਦ7ਗ
    @ਸਿਕੰਦਰਸਿੰਘਮਾਨ-ਦ7ਗ 3 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ 🙏🙏❤️❤️❤️

  • @preet7537
    @preet7537 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ ❤️🙏🥹

  • @ranjotbal2111
    @ranjotbal2111 4 ปีที่แล้ว +1

    Bai Eh song te video jrur kareyo plz bhut vdia song

  • @harri089
    @harri089 4 ปีที่แล้ว

    ਸ਼ੇਰ ਦੀ ਸ਼ੇਰਨੀ .........🐅🙏

  • @karamjeetsinghcheema9813
    @karamjeetsinghcheema9813 4 ปีที่แล้ว

    Very very nyc song veer chani nattan jeyonda vasda rai veer rab tenu chadi klaan ch rakhe

  • @ਕਨੇਡਾਟੋਰਾਂਟੋਡਾਊਨਟਾਊਨ

    ੴ ਨਾਨਕਸ਼ਾਹੀ ਖਾਲਸ਼ਤਾਨ ਪ੍ਰਣਾਲੀ ਜਿੰਦਾਬਾਦ ੴ

  • @tharmindersingh897
    @tharmindersingh897 4 ปีที่แล้ว +1

    Very nice song all team good work carry on bro . Waheguru ji

  • @RavinderDhaliwal-z8i
    @RavinderDhaliwal-z8i 4 ปีที่แล้ว +2

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ, ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਤੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    🙏🏼🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♂️🙇🏽‍♀️👳🏽‍♀️👳🏽‍♂️👵🏽🧕🏽⚔🚩😭😢

  • @BaljinderSingh-io2rf
    @BaljinderSingh-io2rf 4 ปีที่แล้ว +2

    Veera rona aa gye yar... Channi veera u are graet lyrics

  • @GurpalSingh-xs2ix
    @GurpalSingh-xs2ix 4 ปีที่แล้ว +7

    ਵਾਹਿਗੁਰੂ ਜੀ

  • @karmjotsingh9243
    @karmjotsingh9243 4 ปีที่แล้ว

    ਵਾਹੁ ਜੀ ।।

  • @satpalsinghsidhu2630
    @satpalsinghsidhu2630 4 ปีที่แล้ว +1

    ਪ੍ਰਣਾਮ ਸਹੀਦਾ ਨੂੰ🙏🙏🙏🙏🙏🙏🙏🙏🙏🌹🌹🌹🌹🌹🌹🌹😭😭😢😢😢😢😢😢😢😢😢😢😢😭😭😭😭😭😭

  • @AmanDeep-de7mk
    @AmanDeep-de7mk 4 ปีที่แล้ว +6

    Sikh Kaum🙏🏻🙏🏻🙏🏻 Shaheeda di kaum 🙏🏻🙏🏻🙏🏻Proud to be A Sikh

  • @europeanbeauti7642
    @europeanbeauti7642 4 ปีที่แล้ว +1

    ਪ੍ਰਣਾਮ ਸ਼ਹੀਦਾ ਨੂੰ

  • @pangotraap446
    @pangotraap446 4 ปีที่แล้ว +1

    Bhot vdia song veer ji #full sport hh vre aap ji nu

  • @gurpreetbenipal7167
    @gurpreetbenipal7167 4 ปีที่แล้ว

    ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਖ਼ਾਲਸਾ 🙏🙏

  • @arshpbe7392
    @arshpbe7392 4 ปีที่แล้ว +3

    Salute to bibi surinder kaur ji🙏🏻🙏🏻🙏🏻

  • @miorahmusic
    @miorahmusic 4 ปีที่แล้ว +4

    ਪ੍ਰਣਾਮ ਸ਼ਹੀਦਾਂ ਨੂੰ Never forget 1984 WAHEGURU Ji Da Khalsa Ji WAHEGURU Ji Ki FATEH Ji
    🙏🙏🙏🙏

  • @ਕਨੇਡਾਟੋਰਾਂਟੋਡਾਊਨਟਾਊਨ

    ੴ ੴ ਸਤਿਗੁਰੂ ਪ੍ਰਸ਼ਾਦ ੴ ਸਤਿਨਾਮ ਵਾਹਿਗੁਰੂ ੴ ੴ
    ੴ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ੴ

  • @nirbhaisingh5945
    @nirbhaisingh5945 4 ปีที่แล้ว

    Waheguruji jii
    Bhuttt wadiya likhde o veer ji

  • @simranjeetsingh812
    @simranjeetsingh812 4 ปีที่แล้ว

    ਸ਼ਹੀਦ ਭਾਈ ਸਤਵੰਤ ਸਿੰਘ ਜੀ
    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @komalbadesha9977
    @komalbadesha9977 4 ปีที่แล้ว +2

    Wahh jii bhoot vadia 👌👌

  • @GurwinderSingh-go3gj
    @GurwinderSingh-go3gj 4 ปีที่แล้ว +1

    ਧੰਨ ਸ਼ਹੀਦ ਸਿੰਘੋ ♥️🙏

  • @Palwinder_Singh_123
    @Palwinder_Singh_123 4 ปีที่แล้ว +1

    Chani nattan ਦੀ ਕਲਮ ✍✍

  • @rajpathrala73073
    @rajpathrala73073 4 ปีที่แล้ว +1

    Bhut wadiya ji like u work sir

  • @gurkitat
    @gurkitat 4 ปีที่แล้ว +1

    ਲੱਖ ਵਾਰੀ ਪ੍ਰਣਾਮ ...

  • @SukhdeepSingh-rp4gi
    @SukhdeepSingh-rp4gi 4 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ ਗੁਰੂ ਕੇ ਲਾਲਾਂ ਨੂੰ🙏

  • @gurimatharuofficial1233
    @gurimatharuofficial1233 4 ปีที่แล้ว

    Music industry ch sirf eko ek vkhri leeeh te chlan wala Channi nattan veer jine kaum lyi hi likhya te gaya jeonda reh vere 💪💪💪✌️✌️✌️✌️✌️

  • @quiterify
    @quiterify 4 ปีที่แล้ว

    Bahaduri daleri n secrifice.
    Phene karj kadai nai chuka sakegi sikh koum aap da.
    Big salute pl share if anybody have the where abouts this brave singhni.

  • @lakhbirsingh5595
    @lakhbirsingh5595 4 ปีที่แล้ว +1

    Nice heartouching song
    Please make video of this song 🙏🙏

  • @vasimmirza1158
    @vasimmirza1158 4 ปีที่แล้ว +1

    Khalsa da raaz aana chahiye or aaega ham qurbaani dene ko tayyar h Allhu Akbar . Waheguru da khalsa.

  • @Sarpanchbariar2305
    @Sarpanchbariar2305 4 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @jaspreetbadesha219
    @jaspreetbadesha219 4 ปีที่แล้ว

    Waheguru chad di kala bakshe veer tenu ehve likhde gaunde raho kam karde raho bahut sohna akha nam ho gaiya sun ke..

  • @PardeepSingh-cs2cs
    @PardeepSingh-cs2cs 2 ปีที่แล้ว

    This song deserve millions of viewers

  • @tintins4021
    @tintins4021 2 ปีที่แล้ว

    That is some powerfull stuff right to the heart

  • @avtarsurguhri3804
    @avtarsurguhri3804 4 ปีที่แล้ว

    Bhut sirra 22

  • @jaggusingh1847
    @jaggusingh1847 4 ปีที่แล้ว

    Wah veer ji bahut vadiya song 👌

  • @NavjotSingh-vd2pn
    @NavjotSingh-vd2pn 4 ปีที่แล้ว +4

    ❤️ U Bro keep it

  • @ParminderSingh-tw5ct
    @ParminderSingh-tw5ct 4 ปีที่แล้ว

    👌👌👌✍️✍️✍️🎤🎤🎤🎤👌👍
    ਵਾਹਿਗੁਰੂ ਜੀ ਮੇਹਰ ਰੱਖੇਓ

  • @jatt4grlz
    @jatt4grlz 4 ปีที่แล้ว +1

    This is definitely a unique style of lyrics !

  • @manuhazramanuhazra9962
    @manuhazramanuhazra9962 4 ปีที่แล้ว

    Ghint aa song paji

  • @riteshpuri9243
    @riteshpuri9243 4 ปีที่แล้ว +4

    The best❤

  • @gurjitsingh519
    @gurjitsingh519 2 ปีที่แล้ว

    Waheguru ji 🙏🏻❤️

  • @G.O.A.T_studio
    @G.O.A.T_studio 4 ปีที่แล้ว

    gud veer,very nice

  • @tonisingh6108
    @tonisingh6108 4 ปีที่แล้ว +2

    Waheguru ji da khalsa 🙏🙏

  • @tarsemsekha7643
    @tarsemsekha7643 4 ปีที่แล้ว

    Channi natta NYC hit song bhut

  • @AnmolSingh-uy4qg
    @AnmolSingh-uy4qg 4 ปีที่แล้ว +3

    Bht sohna 🙏

  • @gk.s1417
    @gk.s1417 4 ปีที่แล้ว +3

    Waheguru 🙏🏽

  • @manpreetsaini6885
    @manpreetsaini6885 4 ปีที่แล้ว +2

    Chani nattan Ustaad Bnde 👌💪

  • @tajindersingh6137
    @tajindersingh6137 3 ปีที่แล้ว

    Very sad song 🙏🙏🙏😭😭😭😭😭 waheguru ji mehar karo.

  • @atinderpalsingh9763
    @atinderpalsingh9763 4 ปีที่แล้ว +1

    ਤਿਆਗ ਦੀ ਮੂਰਤ

  • @rveer7781
    @rveer7781 4 ปีที่แล้ว

    Zindgi jiouni skhiounde mrdaa nu,
    Tusi fikar naa Kro sant ji asi nai bhule apne farza nu... Rveer

  • @HardeepSingh-kr2rf
    @HardeepSingh-kr2rf 4 ปีที่แล้ว +1

    siraaaaa y ji

  • @g.s.dhillon7947
    @g.s.dhillon7947 4 ปีที่แล้ว

    Bohat vdiya veer

  • @thespeaker5471
    @thespeaker5471 4 ปีที่แล้ว +1

    This song depicts True love❤️

  • @SinghJ-su5br
    @SinghJ-su5br 4 ปีที่แล้ว +2

    Love u vr 🔥🔥🔥🔥🔥

  • @hackname6298
    @hackname6298 4 ปีที่แล้ว +1

    Akha cho pani digan lag gya

  • @ishahmanny
    @ishahmanny 4 ปีที่แล้ว +42

    Sikh Tusi Asi ;- Avein Nahe C Bane Bhut Zulaam Hoy Ne ....’ Te Usde Vabjudh V Sada Vajud Banaya Sade Guru’a ne sade Bahadur Singha Ne .... Khalistan Zindabadh ....

  • @mahanbeersingh575
    @mahanbeersingh575 4 ปีที่แล้ว

    Vire bhut sohna kmm krde o tuci ♥♥

  • @mobgamer320
    @mobgamer320 4 ปีที่แล้ว +1

    High end paaji😍

  • @sahibsingh9114
    @sahibsingh9114 4 ปีที่แล้ว

    Bhut Wadia Lyrics Channinattan Bro 👌😍😊