ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
❤❤❤❤
ਬਾਬਾ ਜੀ ਪਤਾ ਸਭ ਨੂੰ ਆ ਪਰ ਕੋਈ ਅਪਣੇ ਘਰ ਤੋਂ ਸ਼ੁਰੂਆਤ ਨੀਂ ਕਰਨੀ ਚਾਹੁੰਦਾ 👍
Baba ji sat shree akal ji
Sat shri akal veer ji ardas karda v waheguru ji chardikla tandrusti wakshan te hamesha kush rakhn
Baba ji bahut vadia video
Ardas ha akal purkh waheguru ji sarbat da bhla wakshan universe vich khusian e hon ehi ardas ha ji
ਬਾਬਾ ਤੇਰੀ ਹਰ ਗੱਲ ਸਹੀ ਹੈ 🙏🏻🙏🏻
Good Baba ji
AJ vali video bhut vadea se baba je apne bachpan dea gala bata roj sunea kro
ਹਰਵਿੰਦਰ ਸਿੰਘ ਗਿੱਲ ਮੋਗਾ ਪਿੰਡ ਕੋਠੇ ਪੱਤੀ ਮੋਹੱਬਤ ਚੜਿੱਕ ਰੋਡ ਮੋਗਾ
ਸਾਡੇ ਪਿੰਡ ਝੰਡੇਆਣਾ ਗਰਬੀ ਇਕ ਗੁਰਦੁਆਰਾ ਤੇ ਇਕੋ ਸ਼ਮਸ਼ਾਨ ਘਾਟ ਆ
ਆਵਾਜ਼ ਨੂੰ ਬਾਬਾ ਕੀ ਕੋਹਲੂ ਚਲਾਉਣਾ
baba ji mai Baljinder Sarao Italy too thodiya sariya video dekda mera naam la deo kise video ch
Baba g add ghat dea kro video vich ❤❤
ਬਾਬਾ ਜੇ ਹੱਲ ਜਿਲੈ ਵਿਚ ਹੋਸਪੀਟਲ।ਖੋਲੰਣ ਫਿਰ ਹੋਟਲ ਗੈਸਟ ਹੋਸ ਕਿਥੌ ਬੰਣੋਣ ਹੱਰ ਸੰਰਾੰਵਾਂ ਦੇ। ਨਾੰਲ ਗੈਸਟ ਹੋਉਸ ਖੋਲੀ। ਬੇਠੇ। ਤਾੰ। ਹੀ ਕੰਮਰੈ ਸੰਰਾੰਵਾ ਵਿਚ। ਨੰਹੀ ਮਿੱਲਦੇ।ਧੱਖੈ ਖਾ। ਕੇ ਵੱਚਾਲੇ ਯਾਤਰੂ ਉਥੇ ਰਹੈਣ। ਵਾਸਤੇ ਮਜਬੂ ਹੂੰਦੇ। ਨੇ
Baba ji bilkul sahi
ਕਣਕ ਮਿਲਦੀ ਹੈ ਪੰਜ ਕਿਲੋ ਕਿਹੜਾ ਰਾਸ਼ਨ ਮਿਲਦਾ ਉਹ ਵੀ ਤਕੜਿਆਂ ਨੂੰ ਹੀ ਮਿਲਦਾ ਲੋੜਵੰਦ ਲੋਕਾਂ ਦੇ ਕਾਰਡ ਕੱਟੇ ਗਏ ਕਾਰਡ ਚਲਦੇ ਨੇ ਜ਼ਮੀਨ ਵਾਲਿਆਂ ਦੇ ਉਹ ਜਿਦਾ ਗਰੀਬ ਨੇ ਕਰਜ਼ੇ ਮੁਆਫ਼ ਬਿਜਲੀ ਮੁਆਫ ਰੇਹ ਸਪਰੇਹਾਂ ਸੰਦ ਮਸ਼ੀਨਾਂ ਤੇ ਸਬਸਿਡੀ ਨੀ ਦਿਸਦੀ ਪੰਜ ਕਿਲੋ ਕਣਕ ਦਿਸਦੀ ਹੈ ਉਹ ਵੀ ਗਰੀਬਾਂ ਨੂੰ ਘੱਟ ਪੈਸੇ ਵਾਲਿਆਂ ਨੂੰ ਜ਼ਿਆਦਾ
ਹਾਏ ਬੜੇ ਦੁੱਖ ਦੀ ਗੱਲ ਆ ਬਾਈ
ਸਿੱਖ ਕੌਮ ਵਿੱਚ ਕਿਉ ਪਛੜ ਰਹੀ ਹੈ,ਮਤਲਬ ਸਿੱਖ ਕੌਮ ਵਿੱਚ ਵਿੱਚ ਨਿਘਾਰ ਕਿਉ ਆ ਗਿਆ ਹੈ ਜੀ,ਪਰਿਵਾਰ ਅੱਲਗ ਹੋ ਰਹੇ ਹਨ, ਜਮੀਨ ਵੰਡੀ ਗਈ ਹੈ,ਗਰੀਬੀ ਮਹਿਗਾਈ ਕਰਕੇ ਵਧ ਰਹੀ ਹੈ, ਬਣਦਾ ਹੱਕ ਸ਼੍ਰੋਮਣੀ ਕਮੇਟੀ ਦਾ,ਚਾਹੀਦਾ ਸੀ 4-5 ਕਿਲੋਮੀਟਰ ਵਿੱਚ ਵਧੀਆ ਸਕੂਲ ਅਮ੍ਰਿਤ ਧਾਰੀ ਬੱਚੇ ਦੀ ਵਿਦਿਆ ਫ੍ਰੀ ਦਿੱਤੀ ਜਾਏਗੀ,ਨਾਲ ਛੋਟਾ ਜਿਹਾ ਹਸਪਤਾਲ ਜਿਸ ਵਿਚ ਅੰਮ੍ਰਿਤਧਾਰੀ ਮਨੁੱਖ ਦਾ ਇਲਾਜ ਫ੍ਰੀ ਕੀਤਾ ਜਾਏਗਾ, ਦੇਖਣਾ ਲੋਕਾਂ ਧਾਹ ਕੇ ਆਪਣੇ ਬੱਚਿਆ ਨੂੰ ਅਮ੍ਰਿਤ ਛਕਾ ਦੇਣਾ,ਆਪ ਵੀ ਹਰੇਕ ਅਮ੍ਰਿਤ ਛੱਕ ਲੈਣਾ ਹੈ,ਪਰ ਜੁੰਮੇਵਾਰ ਬਣੇ ਕੌਣ,ਕਰੋੜਾ ਰੁਪਏ ਦਾ ਸਲਾਨਾ ਬਜਟ ਖਾਣ-ਪੀਣ ਹੈ,ਕੰਮ ਕਰਨ ਲਈ ਨਹੀ ਹੈ।
ਨੋਟਿਸ ਕਰ ਕਰ ਹਰੇਕ ਦੀ ਵਿਦਿਆ, ਇਲਾਜ ਫ੍ਰੀ, ਹੋਰ ਧਰਮ ਦੇ ਲੋਕ ਪੜ ਸਕਦੇ ਹਨ ਪਰ ਫੀਸ ਲੱਗੇਗੀ,ਇਲਾਜ ਹੋਏਗਾ,ਬਣਦੀ ਫੀਸ ਲੱਗੇਗੀ, ਘਰ ਘਰ ਸਿੰਘ ਸੱਜੇ ਮਿਲਣ ਗੇ, ਡੀ ਏ ਵੀ ਸੰਸਥਾ ਇਸ ਰੂਲ ਤੇ ਚੱਲ ਰਹੀ ।
गुरमीत।सिह20चक।वाला
Jehre paise piche dhrm bdl lende aive de sikhi ch hone v nhi chahide j jyada bnde jorne sikhi ni hai j apa 5 lakh de dita agle 10 denge
ਬਾਬਾ ਜੀ ਗੁਰੂਦਵਾਰਾ ਸਾਹਿਬ ਆਮ ਆਦਮੀ ਨੂੰ ਇਜ਼ਤ ਨਹੀਂ ਮਿਲਦੀ ਦਰਸ਼ਨ ਸਿੰਘ ਤੰਗੌਰੀ
ਤੁਸੀ ਠੀਕ ਕਿਹਾ ਹੈ ਪਰ ਗੁਰੂ ਘਰ ਜਾ ਕੇ ਤਾ ਸਾਨੂੰ ਗੁਰੂ ਜੀ ਦੀ ਇੱਜਤ ਕਰਨੀ ਚਾਹੀਦੀ ਹੈ ਗੁਰੂ ਦਾ ਸਤਕਾਰ ਕਰਨਾ ਜਾਰੂਰੀ ਹੇ ।
Baba ehna nu pta vi greeb jyada chadava ni de sakde
loka da jinna marzi kar lo ehna de neet ne bharni.mehnat karn kma ke khan.free nu lakwa hoya ehna nu kamm da dakka ne todna .hor hun ke kre s.g.p.c ehna vehlra nu sarm da ghata.wadia fuddu lok jan jitthe jande .ehna de aukat he eni a.
❤❤
❤❤❤❤
ਬਾਬਾ ਜੀ ਪਤਾ ਸਭ ਨੂੰ ਆ ਪਰ ਕੋਈ ਅਪਣੇ ਘਰ ਤੋਂ ਸ਼ੁਰੂਆਤ ਨੀਂ ਕਰਨੀ ਚਾਹੁੰਦਾ 👍
Baba ji sat shree akal ji
Sat shri akal veer ji ardas karda v waheguru ji chardikla tandrusti wakshan te hamesha kush rakhn
Baba ji bahut vadia video
Ardas ha akal purkh waheguru ji sarbat da bhla wakshan universe vich khusian e hon ehi ardas ha ji
ਬਾਬਾ ਤੇਰੀ ਹਰ ਗੱਲ ਸਹੀ ਹੈ 🙏🏻🙏🏻
Good Baba ji
AJ vali video bhut vadea se baba je apne bachpan dea gala bata roj sunea kro
ਹਰਵਿੰਦਰ ਸਿੰਘ ਗਿੱਲ ਮੋਗਾ ਪਿੰਡ ਕੋਠੇ ਪੱਤੀ ਮੋਹੱਬਤ ਚੜਿੱਕ ਰੋਡ ਮੋਗਾ
ਸਾਡੇ ਪਿੰਡ ਝੰਡੇਆਣਾ ਗਰਬੀ ਇਕ ਗੁਰਦੁਆਰਾ ਤੇ ਇਕੋ ਸ਼ਮਸ਼ਾਨ ਘਾਟ ਆ
ਆਵਾਜ਼ ਨੂੰ ਬਾਬਾ ਕੀ ਕੋਹਲੂ ਚਲਾਉਣਾ
baba ji mai Baljinder Sarao Italy too thodiya sariya video dekda mera naam la deo kise video ch
Baba g add ghat dea kro video vich ❤❤
ਬਾਬਾ ਜੇ ਹੱਲ ਜਿਲੈ ਵਿਚ ਹੋਸਪੀਟਲ।ਖੋਲੰਣ ਫਿਰ ਹੋਟਲ ਗੈਸਟ ਹੋਸ ਕਿਥੌ ਬੰਣੋਣ ਹੱਰ ਸੰਰਾੰਵਾਂ ਦੇ। ਨਾੰਲ ਗੈਸਟ ਹੋਉਸ ਖੋਲੀ। ਬੇਠੇ। ਤਾੰ। ਹੀ ਕੰਮਰੈ ਸੰਰਾੰਵਾ ਵਿਚ। ਨੰਹੀ ਮਿੱਲਦੇ।ਧੱਖੈ ਖਾ। ਕੇ ਵੱਚਾਲੇ ਯਾਤਰੂ ਉਥੇ ਰਹੈਣ। ਵਾਸਤੇ ਮਜਬੂ ਹੂੰਦੇ। ਨੇ
Baba ji bilkul sahi
ਕਣਕ ਮਿਲਦੀ ਹੈ ਪੰਜ ਕਿਲੋ ਕਿਹੜਾ ਰਾਸ਼ਨ ਮਿਲਦਾ ਉਹ ਵੀ ਤਕੜਿਆਂ ਨੂੰ ਹੀ ਮਿਲਦਾ ਲੋੜਵੰਦ ਲੋਕਾਂ ਦੇ ਕਾਰਡ ਕੱਟੇ ਗਏ ਕਾਰਡ ਚਲਦੇ ਨੇ ਜ਼ਮੀਨ ਵਾਲਿਆਂ ਦੇ ਉਹ ਜਿਦਾ ਗਰੀਬ ਨੇ ਕਰਜ਼ੇ ਮੁਆਫ਼ ਬਿਜਲੀ ਮੁਆਫ ਰੇਹ ਸਪਰੇਹਾਂ ਸੰਦ ਮਸ਼ੀਨਾਂ ਤੇ ਸਬਸਿਡੀ ਨੀ ਦਿਸਦੀ ਪੰਜ ਕਿਲੋ ਕਣਕ ਦਿਸਦੀ ਹੈ ਉਹ ਵੀ ਗਰੀਬਾਂ ਨੂੰ ਘੱਟ ਪੈਸੇ ਵਾਲਿਆਂ ਨੂੰ ਜ਼ਿਆਦਾ
ਹਾਏ ਬੜੇ ਦੁੱਖ ਦੀ ਗੱਲ ਆ ਬਾਈ
ਸਿੱਖ ਕੌਮ ਵਿੱਚ ਕਿਉ ਪਛੜ ਰਹੀ ਹੈ,ਮਤਲਬ ਸਿੱਖ ਕੌਮ ਵਿੱਚ ਵਿੱਚ ਨਿਘਾਰ ਕਿਉ ਆ ਗਿਆ ਹੈ ਜੀ,ਪਰਿਵਾਰ ਅੱਲਗ ਹੋ ਰਹੇ ਹਨ, ਜਮੀਨ ਵੰਡੀ ਗਈ ਹੈ,ਗਰੀਬੀ ਮਹਿਗਾਈ ਕਰਕੇ ਵਧ ਰਹੀ ਹੈ,
ਬਣਦਾ ਹੱਕ ਸ਼੍ਰੋਮਣੀ ਕਮੇਟੀ ਦਾ,
ਚਾਹੀਦਾ ਸੀ 4-5 ਕਿਲੋਮੀਟਰ ਵਿੱਚ ਵਧੀਆ ਸਕੂਲ ਅਮ੍ਰਿਤ ਧਾਰੀ ਬੱਚੇ ਦੀ ਵਿਦਿਆ ਫ੍ਰੀ ਦਿੱਤੀ ਜਾਏਗੀ,ਨਾਲ ਛੋਟਾ ਜਿਹਾ ਹਸਪਤਾਲ ਜਿਸ ਵਿਚ ਅੰਮ੍ਰਿਤਧਾਰੀ ਮਨੁੱਖ ਦਾ ਇਲਾਜ ਫ੍ਰੀ ਕੀਤਾ ਜਾਏਗਾ, ਦੇਖਣਾ ਲੋਕਾਂ ਧਾਹ ਕੇ ਆਪਣੇ ਬੱਚਿਆ ਨੂੰ ਅਮ੍ਰਿਤ ਛਕਾ ਦੇਣਾ,ਆਪ ਵੀ ਹਰੇਕ ਅਮ੍ਰਿਤ ਛੱਕ ਲੈਣਾ ਹੈ,ਪਰ ਜੁੰਮੇਵਾਰ ਬਣੇ ਕੌਣ,ਕਰੋੜਾ ਰੁਪਏ ਦਾ ਸਲਾਨਾ ਬਜਟ ਖਾਣ-ਪੀਣ ਹੈ,ਕੰਮ ਕਰਨ ਲਈ ਨਹੀ ਹੈ।