ਕੁੰਵਰ ਵਿਜੇ ਪ੍ਰਤਾਪ ਨੂੰ ਬੀਜੇਪੀ ਆਗੂ ਅਤੇ ਸਾਬਕਾ ਪੁਲਿਸ ਅਫਸਰ ਨੇ ਦੱਸਿਆ ਘਟੀਆ ਬੰਦਾ ਫੇਰ ਵੇਖੋ ਅੱਗੇ

แชร์
ฝัง
  • เผยแพร่เมื่อ 6 ต.ค. 2024
  • punjab amd haryana high court , SIT , Kunwar vijay partap singh , akali dal, bjp, ikbal singh lalpura , bjp national spokesperson , harpal singh sunam , param sunil singh randhawa , ig kunwar vijay partap, new SIT , beadbi report

ความคิดเห็น • 319

  • @satpalgujjarpb3847
    @satpalgujjarpb3847 3 ปีที่แล้ว +67

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਸਲਾਮ ਕਰਦਾ ਹਾਂ ❤️

    • @Panjab1100
      @Panjab1100 3 ปีที่แล้ว

      Eh gdar congrosi chamcha kubar Vijay partap

  • @mewasingh1092
    @mewasingh1092 3 ปีที่แล้ว +84

    ਇੰਸਪੈਕਟਰ ਸਾਹਿਬ ਜੀ ਦੇ ਵਿਚਾਰ ਬਿਲਕੁਲ ਸਹੀ ਹੈ ਲਾਲਪੁਰਾ ਮੋਦੀ ਦਾ ਵੱਡਾ ਚਮਚਾ ਬਣਿਆ ਹੋਇਆ ਹੈ

  • @gssingh8042
    @gssingh8042 3 ปีที่แล้ว +93

    ਬਿਲਕੁਲ ਸੱਚ ਕਹਿ ਰਹੇ ਓ।ਲਾਲਪੁਰਾ ਚਾਪਲੂਸ ਭਾਜਪਾ ਦਾ ਭਾਪਾ।ਇਸਪੈਕਟਰ ਸਾਹਿਬ ਸੱਚ ਬੋਲਣ ਕਰਕੇ ਸਲਿਊਟ ਆ ਤੁਹਾਨੂੰ

    • @surindersinghsaini7863
      @surindersinghsaini7863 3 ปีที่แล้ว

      ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਹੀ ਮਿਲ ਸਕਦਾ ਕਿਉਂਕਿ ਇਹਨਾਂ ਦੀਆਂ ਜਮੀਰਾ ਮਰੀਆਂ ਪਈਆਂ ਹਨ ਲੇਖਾ ਦੇਣਾ ਪਵੇਗਾ

    • @amritpalkaur2941
      @amritpalkaur2941 3 ปีที่แล้ว

      sahi ho bir ji lal pura BJP te Modi da chamcha hale bi chair bhalde ne ish gal na kro ih aadmi nahi

    • @amritpalkaur2941
      @amritpalkaur2941 3 ปีที่แล้ว

      lal pura kehnda mere ghar guru granth sahib ji parkash aa dari rakh ke jhooth bolda aa

  • @mohindersingh8642
    @mohindersingh8642 3 ปีที่แล้ว +32

    ਅਣਖੀ ਇਨਸਾਨ ਹੈ ਕੰਵਰ ਵਿਜੇ ਪਰਤਾਪ ਸਿੰਘ ।ਧੰਨਵਾਦ ਜੀ

  • @jagdevmann1910
    @jagdevmann1910 3 ปีที่แล้ว +54

    ਮਾਣ ਮਹਿਸੂਸ ਹੁੰਦਾ ਹੈ , ਇਸ ਜਾਗਦੀ ਜਮੀਰ ਵਾਲੇ ਪਰਮ ਸਾਹਿਬ ਦੀ ਦਲੇਰੀ ਤੇ ਸਾਫਗੋਈ ਲਈ । ਸਦਾ ਪਰਮਾਤਮਾ ਦੀ ਮਿਹਰ ਬਣੀ ਰਹੇ,ਆਮੀਨ

    • @rupsingh6321
      @rupsingh6321 3 ปีที่แล้ว +1

      Good interview. Bahut sapst Galla keteya

    • @kelloggole5458
      @kelloggole5458 3 ปีที่แล้ว

      ਆਮੀਨ ਕਿਉਂ ਬਈ ਮੁਸਲੇ ਨਹੀਂ ਬਣਨਾ ਅਸੀ

  • @jaswindersingh5619
    @jaswindersingh5619 3 ปีที่แล้ว +25

    ਸਲੂਟ ਕੰਵਰ ਵਿਜੈ ਪਰਤਾਪ ਜੀ ਨੂੰ

  • @gurpartapsinghrai3292
    @gurpartapsinghrai3292 3 ปีที่แล้ว +109

    ਕੁੰਵਰ ਵਿਜੇ ਪ੍ਰਤਾਪ ਦੇ ਹੁਣ ਬੇਈਮਾਨ ਲਾਣਾ ਮਗਰ ਪੈ ਗਿਆ..

  • @anildhamija
    @anildhamija 3 ปีที่แล้ว +29

    आईजी कुंवर विजय प्रताप सिंह जी के साथ इंस्पेक्टर को भी दिल से सैल्यूट जो सच का पहरा दे रहे हैं

  • @JARNAILSINGH-vc2mt
    @JARNAILSINGH-vc2mt 3 ปีที่แล้ว +26

    ਮੈਂ ਵੀ ਇਕ ਪੁਲਿਸ ਅਫਸਰ ਹਾਂ, ਕੰਵਰ ਵਿਜੇ ਪ੍ਰਤਾਪ ਜੀ ਦੀ ਤਫਤੀਸ਼ ਮੈਂ ਵੀ ਜਾਣਕਾਰੀ ਰੱਖਦਾ ਹਾਂ ਜੋ ਬਿਲਕੁਲ ਠੀਕ ਹੈ ਕੜੀ ਨਾਲ ਕੜੀ ਜੋੜੀ ਹੈ

    • @pritvirk1
      @pritvirk1 3 ปีที่แล้ว

      ਜੀ ਬਿਲਕੁੱਲ

    • @VarinderSingh-bh6ym
      @VarinderSingh-bh6ym 3 ปีที่แล้ว

      ਇਕ ਸ਼ੰਕਾ ਦੂਰ ਕਰੋ ,ਕੋਰਟ ਕਿਨਾ ਸਹੀ ਕਿਨਾ ਗਲਤ ,ਬਹੁਤ ਦੁਬਿਧਾ ਹੈ ਜੀ , ਇਕੋ ਝਟਕੇ ਵਿੱਚ ਰੱਦ ?

    • @JobFarming
      @JobFarming 3 ปีที่แล้ว

      @@VarinderSingh-bh6ym ਵੀਰ ਕਿੰਨੇ ਕਿਸਾਨਾਂ ਦੀ ਮੌਤ ਹੋ ਗਈ ਕੋਰਟ ਨੇ ਕੀ ਕੀਤਾ?? ਕੋਈ ਸੱਪਸ਼ਟ ਸਟੈਂਡ ਲਿਆ ਕੋਰਟ ਨੇ??
      ਜਿਵੇਂ ਬੇਅਦਵੀ ਮਾਮਲੇ ਵਿਚ ਓਹਨਾ ਨੇ ਕਮੇਟੀ ਤੇ ਕਮੇਟੀ ਬਣਾ ਕੇ ਰਫਾ ਦਫਾ ਕਰ ਦਿੱਤਾ ਓਵੇਂ ਹੀ ਕਿਸਾਨ ਅੰਦੋਲਨ ਕਰਨ ਲਈ ਕੋਰਟ ਅੱਗੇ ਕਰ ਦਿੱਤੀ ਸੈਂਟਰ ਨੇ।।

  • @anildhamija
    @anildhamija 3 ปีที่แล้ว +23

    दिल से सैल्यूट है बहुत ही नेक और ईमानदार ऑफिसर आईजी कुंवर विजय प्रताप सिंह जी को ❤

  • @HarmanSingh-gx4rx
    @HarmanSingh-gx4rx 3 ปีที่แล้ว +13

    ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ

  • @sujansingh2623
    @sujansingh2623 3 ปีที่แล้ว +9

    ਇੰਸਪੈਕਟਰ ਸਾਹਿਬ salot ਦਿਲੋ ਤੁਹਾਡੇ ਸੱਚ ਬੋਲਣ ਤੇ ਇਮਾਨਦਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨਲ ਖਲੋਣ ਦਾ ਵਾਹਿਗੁਰੂ bhakshan

  • @positiveandnegativeworld9083
    @positiveandnegativeworld9083 3 ปีที่แล้ว +37

    ਮੈਂ ਏਨਾ‌ fan Hoya kuwar da ਇਹਨਾ ਨੂੰ cm ਬਨਣਾ ਚਾਹੀਦਾ ਆ

    • @bhaisulakhansinghsabhra9585
      @bhaisulakhansinghsabhra9585 3 ปีที่แล้ว +7

      ਲਾਲਪੁਰੇ ਦੀ ਜ਼ਮੀਰ ਮਰਗੀ ਸਿੱਖੀ ਦੇ ਨਾਂਮ ਕਲੰਕ ਹੈ

    • @luckysodhi8413
      @luckysodhi8413 3 ปีที่แล้ว +2

      KUVARVIJE PARTAP CM BNJE PUNJAB BACHJUGA PR CM BNNLI RAJNETI CH ANA PENA FER 59,MLA CHAHEDE KUVARVIJE NU CM BNNLI 59,MLA CHO 40,MLA CM BNNLI AGE AJANE KUVRVIJE NU RAJNETI NAI ANDI

    • @jasbirsingh1912
      @jasbirsingh1912 3 ปีที่แล้ว +3

      I salute you

  • @sukhdhariwal9122
    @sukhdhariwal9122 3 ปีที่แล้ว +35

    ਜਗਦੀ ਜ਼ਮੀਰ ਵਾਲੇ ਨੂੰ ਸਾਲਮ 🙏🙏🙏🙏🙏

  • @gurarpansingh3475
    @gurarpansingh3475 3 ปีที่แล้ว +9

    ਸੱਚ ਦੇ ਰਾਹ ਤੇ ਚਲਣ ਵਾਲੇ ਰਾਜ ਨੀਤੀ ਵਿੱਚ ਜਰੂਰ ਆਉਣ ਤਾਹੀਓਂ ਉਮੀਦ ਹੋ ਸਕਦੀ ਹੈ ਸੱਚ ਸਾਹਮਣੇ ਆਉਣ ਦੀ

  • @satnampannu8168
    @satnampannu8168 3 ปีที่แล้ว +34

    ਬਾਈ ਜੀ ਬਿਲਕੁਲ ਸਹੀ ਆਖ ਰਹੇ ਨੇ,
    ਬਾਕੀ ਗੱਲ ਬੀਜੇਪੀ ਅਤੇ ਕਾਲੀਆਂ ਦੀ ਉਹ ਤਾਂ ਹੈ ਹੀ ਝੂਠੇ ਨੇ,
    ਕੁੰਵਰ ਵਿਜੇ ਪ੍ਰਤਾਪ ਜੀ ਬੱਬਰ ਸ਼ੇਰ ਨੇ,
    ਗਿੱਦੜਾਂ ਦੀ ਜੁੰਡਲੀ ਡਰਦੀ ਮੋਕ ਮਾਰਦੀ ਐ ਬੱਬਰ ਸ਼ੇਰ ਤੋਂ ਡਰਕੇ,
    ਵਾਹਿਗੁਰੂ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤਾਂ ਜੋ ਪਾਪੀਆਂ ਦੇ ਹੋਰ ਪਾਪ ਲੋਕਾਂ ਸਾਹਮਣੇ ਲਿਆ ਸਕੇ,
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ

    • @Panjab1100
      @Panjab1100 3 ปีที่แล้ว

      Eh Sacha hai jehra congros da cuamcha

  • @SukhwinderSingh-wq7fp
    @SukhwinderSingh-wq7fp 3 ปีที่แล้ว +82

    ਜਦੋਂ ਹਾਥੀ ਤੁਰਦਾ ਕੁੱਤੇ ਭੌਂਕਦੇ ਹੀ ਹੁੰਦੇ ਨੇ।

    • @gurbaljitsingh7384
      @gurbaljitsingh7384 3 ปีที่แล้ว +4

      ਸੱਚ ਨੂੰ ਕੋਈ ਡਰ ਨਹੀਂ ਹੁੰਦਾ ਕੰਵਰ ਵਿਜੇ ਪ੍ਰਤਾਪ ਜੀ ਸੱਚੇ ਨੇ

  • @iqbalchahal4775
    @iqbalchahal4775 3 ปีที่แล้ว

    ਸੱਚੇ ਸੂਝਵਾਨ ਇਮਾਨਦਾਰ ਅੱਣਖੀ ਤੇ ਦਲੇਰ ਆਫੀਸਰ ਸਰ ਕੁੰਵਰ ਵਿੱਜੇ ਪ੍ਰਤਾਪ ਸਿੰਘ ਤੇ ਇਸ ਪੁਲੀਸ ਇੰਨਸਪੈਕਟ ਸਾਹਬ ਨੂੰ ਦਿਲ ਤੋਂ ਸਲੂਟ (Salute)

  • @balwindersingj6859
    @balwindersingj6859 3 ปีที่แล้ว +20

    ਬਹੁਤ ਹੀ ਵਧੀਆ ਇਨਸਾਨ ਹਨ।

  • @bhagwantpalsinghgill2949
    @bhagwantpalsinghgill2949 3 ปีที่แล้ว +40

    Salute to kunwar vijay partap ji 🙏

  • @darshansinghsran8217
    @darshansinghsran8217 3 ปีที่แล้ว +16

    ਬੀਜੇਪੀ ਨੂੰ ਕੁੱਤੇ ਰੱਖੇ ਭੌਕਣ ਵਾਸਤੇ ਇਹਨਾਂ ਪੱਗਾਂ ਵਾਲਿਆਂ ਸ਼ਰਮ ਕਰਨੀ ਚਾਹੀਦੀ ਗੱਦਾਰਾਂ ਨੂੰਇਹਨਾਂ ਕੰਜਰਾਂ ਦਾ ਬਾਇਕਾਟ ਕਰੋ ਛਿੱਤਰ ਮਾਰੋ।

  • @harmeetkaur4733
    @harmeetkaur4733 3 ปีที่แล้ว +17

    ਰੱਬ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੂਈ ਝੂਠੀਆਂ ਸਰਕਾਰਾਂ ਰੱਬ ਨੂੰ ਇਨਸਾਫ਼ ਦੇਣਗੀਆਂ ਸਿੱਖਾਂ ਨੂੰ ਇਹ ਝੂਠੀਆਂ ਆਦਲਤਾਂ ਤੋਂ ਆਸ ਨਾ ਰੱਖੋ

  • @gurdarshandhillon3843
    @gurdarshandhillon3843 3 ปีที่แล้ว

    ਇੰਸਪੈਕਟਰ ਸਾਹਿਬ ਨੇ ਦੋ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਜਾਣਕਾਰੀ ਦਿੱਤੀ ਹੈ ਬਿਲਕੁਲ ਸਹੀ ਹੈ

  • @jagdishsinghkahlon6941
    @jagdishsinghkahlon6941 3 ปีที่แล้ว +14

    ਐਸੇ ਬੰਦਿਆਂ ਦੇ ਘਿਨੌਣੇ ਸੱਚ ਦੁਨੀਆਂ ਦੇ ਸਾਹਮਣੇ ਆਉਣੇ ਚਾਹੀਦੇ ਹਨ। ਤਾਂ ਕਿ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਜਾਵੇ। ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ।

    • @sardulsingh3551
      @sardulsingh3551 3 ปีที่แล้ว

      ਗੱਲ ਹੋਈ ਕੀ ਸੀ ?
      ਜਿਹੜੇ ਜਾਖੜ ਤੇ ਰੰਧਾਵੇ ਨੇ ਅਸਤੀਫੇ ਕੱਡ ਮਾਰੇ।
      ਜਦੋਂ ਮੁੱਖ ਮੰਤਰੀ ਸਾਬ ਤੇ ਸਾਰੇ ਮੰਤਰੀ ਬੈਠੇ ਸਨ ਤਾਂ ਉਸ ਸਮੇ ਕੈਬੀਨਟ ਮੀਟਿੰਗ ਵਿੱਚ ਵਕੀਲ ਅਤੁਲ ਨੰਦਾ ਵੀ ਮੌਜੂਦ ਸੀ ਤੇ ਚਰਚਾ ਸ਼ੁਰੂ ਹੋਈ ਬੇਅਦਬੀ ਅਤੇ ਗੋਲੀ ਕਾਂਡ ਦੇ ਮਸਲੇ ਅਤੇ SIT ਵਲੋਂ ਕੀਤੀ ਜਾਂਚ ਤੇ ਇੰਨੇ ਨੂੰ ਬਹਿਸਬਾਜ਼ੀ ਵਿੱਚ ਸੁਨੀਲ ਜਾਖੜ ਵਲੋਂ ਅਤੁਲ ਨੰਦਾ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਤੇ ਬਾਕੀ ਵੀ ਜਾਖੜ ਦਾ ਸਾਥ ਦਿੰਦੇ ਹੋਏ ਅਤੁਲ ਨੰਦਾ ਤੇ ਭਾਰੀ ਪੈੰਦੇ ਨਜ਼ਰ ਆਏ। ਜਦੋਂ ਕੁੱਝ ਸਮਾਂ ਬਹਿਸ ਤੋਂ ਬਾਅਦ ਇੱਕੋ ਦਮ ਅਤੁਲ ਨੰਦਾ ਜੀ ਨੇ ਮੂੰਹ ਖੋਲਿਆ ਤੇ ਇੱਕੋ ਸ਼ਬਦ ਸੁਣ ਕੇ ਸਾਰੇ ਚੁੱਪ ਕਰ ਗਏ, ਉਨ੍ਹਾਂ ਕਿਹਾ ਕਿ ਜਦੋਂ ਇਹ ਕੇਸ ਬਹੁਤ ਗੰਭੀਰ ਸੀ ਤੇ "ਝੂਠੀ ਕਹਾਣੀ ਰਚੀ ਹੀ ਕਿਉਂ ਸੀ..? " ਇੰਨਾਂ ਸੁਣਦੇ ਸੁੱਖੀ ਰੰਧਾਵਾ ਨੂੰ ਤੇ ਪਾਣੀ ਦੀ ਬੋਤਲ ਚੁੱਕ ਕੇ ਦੋ ਘੁੱਟ ਵੀ ਭਰਨੇ ਪੈ ਗਏ। ਫਿਰ ਵਕੀਲ ਅਤੁੱਲ ਨੰਦਾ ਨੇ ਕੈਪਟਨ ਸਾਹਬ ਵੱਲ ਦੇਖਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਬ ਜਿਸ ਸਮੇਂ ਤੁਹਾਡੇ ਨਾਲ ਸਾਡੀ ਸਮੇਤ IG ਪਹਿਲੀ ਮੀਟਿੰਗ ਹੋਈ ਸੀ ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜੀ ਵੀ ਮੌਜੂਦ ਸਨ ਤੇ ਉਸ ਸਮੇਂ ਇਸ ਕੇਸ ਨੂੰ ਲੈ ਕੇ ਸਾਰੀ ਕਹਾਣੀ ਰਚੀ ਗਈ ਸੀ। ਤੇ ਪ੍ਰਧਾਨ ਜਾਖੜ ਸਾਬ ਅਤੇ ਸੁਖਜਿੰਦਰ ਰੰਧਾਵਾ ਦਾ ਈ ਕਹਿਣਾ ਸੀ ਕਿ "ਅਸੀ ਬੇਅਦਬੀ ਤੋਂ ਕੀ ਲੈਣਾ" ਕੰਮ ਉਹ ਕਰੋ ਕਿ ਅਕਾਲੀ ਬਦਨਾਮ ਹੋਣ ਤੇ ਆਪਣਾ 2022 ਲਈ ਵੀ ਰਾਹ ਪੱਧਰਾ ਹੋਵੇ। ਜਦੋਂ ਕੇਸ ਮੈਂ ਆਪਣੇ ਹਿਸਾਬ ਨਾਲ ਲੜ ਰਿਹਾ ਸੀ ਤੇ ਫਿਰ ਇਨ੍ਹਾਂ ਵਲੋਂ ਸਿਰਫ਼ ਅਕਾਲੀਆਂ ਨੂੰ ਮੋਹਰਾ ਬਣਾ ਕੇ ਕੇਸ ਲੜਨ ਦੀ ਗੱਲ ਚ ਤੇ ਤੁਸੀੰ ਵੀ ਹਾਮੀ ਭਰੀ ਸੀ ਤੇ IG ਨੇ ਵੀ ਕਿਹਾ ਸੀ ਕਿ ਬਾਕੀ ਕੰਮ ਮੇਰੇ ਤੇ ਛੱਡ ਦਿਓ ਮੈੰ ਆਪੇ ਸਾਂਭ ਲਊ ਬਸ ਤੁਸੀਂ 2022 ਦੀਆਂ ਤਿਆਰੀਆਂ ਸ਼ੁਰੂ ਕਰੋ। ਇੰਨੇ ਨੂੰ ਕੈਪਟਨ ਸਾਬ ਨੇ ਵੀ ਅਤੁਲ ਨੰਦਾ ਦੀ ਗੱਲ ਚ ਹਾਂ ਚ ਹਾਂ ਰਲਾਉਂਦਿਆ ਕਿਹਾ ਕਿ ਜਾਖੜ ਸਾਬ ਇਹ ਸੱਭ ਤੁਹਾਡੇ ਤੇ ਛੱਡਿਆ ਸੀ ਤੇ ਤੁਸੀ ਤੇ ਰੰਧਾਵਾਂ ਸਾਹਬ ਈ ਕਹਿੰਦੇ ਸੀ ਅਸੀ ਸਾਂਭ ਲਵਾਂਗੇ। ਇਹ ਹੁਣ ਤੁਹਾਡੀਆਂ ਗਲਤੀਆਂ ਦਾ ਈ ਨਤੀਜਾ ਨਿਕਲ ਕੇ ਆਇਆ।
      ਕੈਪਟਨ ਸਾਬ ਦੇ ਮੂੰਹੋਂ ਇੰਨੀ ਗੱਲ ਸੁਣਦਿਆਂ ਈ ਜਾਖੜ ਤੇ ਸੁੱਖਜਿੰਦਰ ਰੰਧਾਵਾ ਕੁਰਸੀ ਛੱਡੇ ਖੜੇ ਹੋ ਗਏ ਤੇ ਕਿਹਾ ਕਿ ਕੈਪਟਨ ਸਾਬ ਫੇਰ ਤੇ ਤੁਸੀਂ ਵੀ ਸਾਡੇ ਨਾਲ ਈ ਸੀ ਉਸ ਦਿਨ। ਇੰਨੇ ਵਿੱਚ ਜਾਖੜ ਵਕੀਲ ਤੇ ਭੜਕਦਿਆਂ ਕਹਿਣ ਲੱਗੇ ਕਿ ਜੇਕਰ ਇਸਦਾ ਕੋਈ ਕਸੂਰ ਨਹੀ ਤੇ ਅਸੀ ਈ ਦੋਸ਼ੀ ਆ ਤੇ ਮੈਂ ਅਸਤੀਫਾ ਦਿੰਦਾ ਤੇ ਤੱਤੇ ਘਾਹ ਸੁਖਜਿੰਦਰ ਰੰਧਾਵਾ ਵੀ ਗੁੱਸੇ ਨਾ ਭਰਿਆ ਪੀਤਾ ਖੜ੍ਹਾ ਹੋ ਕੇ ਅਸਤੀਫਾ ਕੱਢ ਲੈਦਾਂ। ਤੇ ਅੱਗੇ ਜੋ ਮਹੌਲ ਬਣਦਾ ਉਹ ਤੇ ਅਖਬਾਰਾਂ ਟੀ.ਵੀ ਵਿੱਚ ਛਪ ਈ ਗਿਆ।

    • @jasvindersingh4813
      @jasvindersingh4813 3 ปีที่แล้ว

      @@sardulsingh3551 I p S Es Tura Nahi Karde Shri Man Shri Kuwar Vijay Partap Singh ji Warga Koee Honest Officer Nahi hona Amm Karke Jihrha Officer Honest Howe Oho Daler Nahi Hunda Lakin Shri Man Shri Kuwar Vijay Partap Singh ji Honest vee Aa Daler vee Aa

    • @kashmirsinghbhinder7939
      @kashmirsinghbhinder7939 3 ปีที่แล้ว

      ਜਾਹ ਯਾਰ ਜਾਹ ਐਵੇਂ ਨਾਂ ਕਹੀ ਜਾ ਜਾਣਦੇ ਆਂ ਵਡੇ ਤਫਤੀਸ਼ੀ ਕੰਵਰਵਿਜੇ ਨੂੰ ਅਮ੍ਰਿਤਸਰ SSP CP ਅੰਮ੍ਰਿਤਸਰ ਹੁੰਦਿਆਂ ਸਾਰੀ ਬੀਜੇਪੀ ਦੇ ਘਰ ਘਰ ਜਾਕੇ ਪੂਰੀ ਹਥ ਲਾਉਂਦੇ ਰਿਹੈ

  • @jagrajsandhu8421
    @jagrajsandhu8421 3 ปีที่แล้ว +3

    ਹੁਣ ਰੂੱਟ ਬਦਲਦਿਓ,, ਰਫ਼ਤਾਰ ਬਦਲਦਿਓ,
    ਬਾਦਲਾਂ,ਕੈਪ, ਕਾਂਗਰਸ ਭਾਜਪਾ ਦਾ ਰਾਜ ਬਦਲ ਦਿਓ,

  • @sujansingh2623
    @sujansingh2623 3 ปีที่แล้ว +10

    ਇੰਸਪੈਕਟਰ ਸੱਚ ਬੋਲਣ ਦੀ ਜੁਰਅੱਤ ਰੱਖਦੇ ਜੋ

  • @singhiskingsinghisking6774
    @singhiskingsinghisking6774 3 ปีที่แล้ว

    ਇੰਸਪੈਕਟਰ ਰੰਧਾਵਾ ਵੀਰ ਬਹੁਤ ਹੀ ਵਧੀਆ ਵਿਚਾਰ ਨੇ , ਸਾਨੂੰ ਇਥੋਂ ਇਨਸਾਫ਼ ਨਹੀਂ ਮਿਲਣਾਂ ।

  • @ujjwalkumar6648
    @ujjwalkumar6648 3 ปีที่แล้ว

    ਬੋਤ ਵਧੀਆ ਪਰਮ ਵੀਰੇ। ਰੂ ਖੁਸ਼ ਹੋ ਗਈ। ਜੀਊਂਦੇ ਵੱਸਦੇ ਰਹੋ।

  • @amansaini922
    @amansaini922 3 ปีที่แล้ว +13

    Very well said Sir ji🙏

  • @navinavi4931
    @navinavi4931 3 ปีที่แล้ว

    ਇਹ ਕੰਮ ਕਿਤਾ ਯੋਧਿਆਂ ਵਾਲਾ ਰੰਧਾਵਾ ਸਹਿਬ ਨੇ ਬਿਲਕੁਲ ਠੀਕ ਜਵਾਬ ਦਿੱਤਾ

  • @sujansingh2623
    @sujansingh2623 3 ปีที่แล้ว +3

    Parmsuneel singh bhut dhakd officer ਸਨ thnx ਇਮਾਨਦਾਰ ਅਫਸਰ ਨਾਲ khadn ਦਾ

  • @gurtejsidhu6374
    @gurtejsidhu6374 3 ปีที่แล้ว +1

    ਕੈਪਟਨ ਸਾਹਿਬ ਨੂੰ ਹੁਣ ਅਕਾਲੀ ਦਲ ਜਾਂ ਬੀ ਜੇ ਪੀ ਜੁਆਇੰਨ ਕਰ ਲੈਣੀ ਚਾਹੀਦੀ ਹੈ।ਅੱਛਾ ਰਹੇਗਾ।

  • @ajaibsinghsangha8792
    @ajaibsinghsangha8792 3 ปีที่แล้ว

    ੲਿਨਸਪੈਕਟਰ ਸਾਹਿਬ ਦੇ ਵੀਚਾਰ ਕਾਬਲੇ ਤਰੀਫ ਹਨ

  • @kulwantsingh9375
    @kulwantsingh9375 3 ปีที่แล้ว +1

    ਸ ਵਿਜੇ ਪ੍ਰਤਾਪ ਸਿੰਘ ਜੀ ਪ੍ਰਣਾਮ ਕਰਦਾ ਹਾਂ ਡਰਾਈਵਰ ਭੋਲਾ ਸਿੰਘ ਮੋਜੀਆ

  • @gursingh6622
    @gursingh6622 3 ปีที่แล้ว +4

    Inspector Sahib ji ne bilkul reality pesh katditi ji.Kunwar Sahib is a honest and brave person. Thnx Bhaaji.

  • @baldevsingh6532
    @baldevsingh6532 3 ปีที่แล้ว

    ਬਹੁਤ ਵਧੀਆਂ ਬਹੁਤ ਸੰਜਮ ਵਿੱਚ ਰਹਿ ਕਿ ਵੀਰ ਨੇ ਜਵਾਬ ਦਿੱਤੇ ਹਨ ਅਸੀਂ ਦੋਵਾ ਦੇ ਕੋਲ ਨੋਕਰੀ ਕੀਤੀਹੈ

  • @supransharma7999
    @supransharma7999 3 ปีที่แล้ว +19

    Shukar ae koi ta boleya Shri Kunwar Saab layi...salute ae tuanu sir 👍🙏🏼

  • @manjeetsinghbhullar8808
    @manjeetsinghbhullar8808 3 ปีที่แล้ว

    ਇੰਨਸਪੈਕਰ ਜੀ ਸ਼ਬਾਸ਼।

  • @LakhwinderSingh-xu3dm
    @LakhwinderSingh-xu3dm 3 ปีที่แล้ว

    ਕੋਮਰ ਵਿਜੇ ਪ੍ਰਤਾਪ ਸਿੰਘ ਜਿੰਦਾਬਾਦ

  • @gurindhersingh3894
    @gurindhersingh3894 3 ปีที่แล้ว +6

    Kunwar vijay partap s ji jindabad

  • @gurlabhsingh6577
    @gurlabhsingh6577 3 ปีที่แล้ว +6

    ਕੰਵਰ ਇੱਕ ਸੱਚਾ ਬੰਦਾ ਹੈ

  • @JaswantSingh-fu4tx
    @JaswantSingh-fu4tx 3 ปีที่แล้ว

    ਰੰਧਾਵਾ ਸਾਬ੍ਹ ਕੰਵਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਇਮਾਨਦਾਰ ਅਫਸਰ 💕

  • @mankiratkaur9787
    @mankiratkaur9787 3 ปีที่แล้ว +17

    Im Big fan of Kunwar Partap singh 🙏🙏🙏🙏

    • @baljitgill2190
      @baljitgill2190 3 ปีที่แล้ว +1

      I’m Big Fan of Kunwar vija partap singh God bless you

    • @mankiratkaur9787
      @mankiratkaur9787 3 ปีที่แล้ว +1

      @@baljitgill2190 🙏🙏

  • @pritpalsingh5150
    @pritpalsingh5150 3 ปีที่แล้ว +8

    Kanwar. Vijay. Partap. Ji. Jindabad

  • @gurtazzsingh2773
    @gurtazzsingh2773 3 ปีที่แล้ว

    ਰੰਧਾਵਾ ਜੀ ਨੂੰ ਸਲਾਮ ਬਹੁਤ ਵਧੀਆ ਵਿਚਾਰ ਰੱਖੇ ਹਨ।

  • @zaildarkuldeep8451
    @zaildarkuldeep8451 3 ปีที่แล้ว +1

    Very nice good truth truth honesty speech. Proud feel to you. ਵੀਰ ਜੀ ਇਸੇ ਤਰਾਂ ਸੱਚੇ ਬੰਦੇ ਨੂੰ ਸਪੋਟ ਕਰਨ ਦਾ ਟਾਇਮ ਹੈ ਜੀ। ਘੱਟੋ ਅੱਟ ਆਪਾਂ IG ਸਾਹਿਬ ਦਾ ਹੌਸਲਾ ਤਾਂ ਵਧਾਅ ਸਕਦੇ ਹਾਂ ਕਿ ਅਸੀ ਤੁਹਾਡੇ ਨਾਲ ਖੜੇ ਹਾਂ। ਕਿਸੇ ਹੋਰ ਸੱਚੇ ਅਫਸਰ ਦਾ ਵੀ ਸੱਚ ਕਹਿਣ ਦਾ ਅਤੇ ਸਹੀ ਕੰਮ ਕਰਨ ਦਾ ਮਨੋਬਲ ਉੱਚਾ ਹੋਏਗਾ। ਇਹ ਜੋ ਲੀਡਰ ਤੇ ਸਰਕਾਰੀ ਤੰਤਰ ਅਤੇ ਕੋਰਟਾਂ ਹਨ ਇਨਾਂ ਵਿੱਚ ਬਹੁਗਿਣਤੀ ਮਾਫੀਆ ਹਨ ਜਾਂ ਆਪਾਂ ਕਹਿ ਲਈਏ ਕਿ ਸਰਕਾਰੀ ਮਾਫੀਆ ਹੈ। ਰਜਿਸਟਰ ਮਾਫੀਆ। ਡਰਾਕੇ ਰੱਖਦੇ ਹਨ ਸੱਚੇ ਬੰਦਿਆ ਨੂੰ। ਹੋਰ ਵੀ ਬਹੁਤ ਕੁੱਝ ਹੈ। ਇਸ ਕਰਕੇ ਪੰਜਾਬ ਦੇ ਸਹੀ ਮਸਲੇ ਹੱਲ ਨਹੀ ਹੁੰਦੇ। ਪੰਜਾਬ ਨੂੰ ਇਨਾਂ ਨੇ ਸੰਘੀ ਤੋ ਘੁਟ ਲਿਆ ਹੈ। ਰੱਬ ਹੀ ਬਚਾਏ ਨਹੀ ਤਾਂ ਬਹੁਤਾ ਸਮਾਂ ਨਹੀ ਲੱਗਣਾ ਪੰਜਾਬ ਖਤਮ ਹੋ ਜਾਏਗਾ।

  • @harwinderkandola2003
    @harwinderkandola2003 3 ปีที่แล้ว

    ਕੁਮਰ ਵਿਜੈ ਪ੍ਰਤਾਪ ਇਕ ਇਮਾਨਦਾਰ ਅਫਸਰ ਹੈ ਸੰਗਿਤ ਸਾਰੀ IG ਸਾਹਿਬ ਨਾਲ ਹੈ

  • @JaswantSingh-sw9qi
    @JaswantSingh-sw9qi 3 ปีที่แล้ว +5

    ਸਾਧ ਉਸ ਬੰਦੇ ਨੂੰ ਬਿਲਕੁਲ ਨਹੀਂ ਕਿਹਾ ਜਾ ਸਕਦਾ ਪਰ ਸਾਨ੍ਹ ਜ਼ਰੂਰ ਕਹਿ ਸਕਦੇ ਹਾਂ।

  • @KulwinderSingh-yo1ph
    @KulwinderSingh-yo1ph 3 ปีที่แล้ว +1

    ਹਰਪਾਲ ਸਿੰਘ ਜੀ ਵਧੀਆ ਪੱਤਰਕਾਰ ਹਨ

  • @kashmirdhillon7768
    @kashmirdhillon7768 3 ปีที่แล้ว +1

    Randhawa. Sahib. Jindabad 👍👍👍👍👍🙏❤️

  • @bikkarsingh9714
    @bikkarsingh9714 3 ปีที่แล้ว +1

    ਲਾਲਪੁਰਾ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈਗੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤੇ ਐਦਾਂ ਚਿੱਕੜ ਸੁੱਟਣ ਲੱਗੇ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤਾਂ ਸ਼ਿਵਾਏ ਪਰਮਾਤਮਾ ਤੋਂ ਕਿਸੇ ਮੂਹਰੇ ਸਿਰ ਨਹੀਂ ਝੁਕਾਉਂਦੇ ਨੇ

  • @bhupinderkaurdhaliwal
    @bhupinderkaurdhaliwal 3 ปีที่แล้ว +7

    ਵੀਰ ਜੀ ਇਨਸਾਫ਼ ਨਹੀਂ ਮਿਲਣਾ ਹੈ ਜੇਕਰ ਇਨਸਾਫ਼ ਮਿਲਣਾ ਹੁੰਦਾ ਤਾਂ ਕਦੋਂ ਦਾ ਮਿਲ ਜਾਣਾ ਸੀ

  • @omseen6780
    @omseen6780 3 ปีที่แล้ว

    ਇਕਬਾਲ ਸਿੰਘ ਲਾਲਪੁਰਾ, ਇੱਕ ਸਿੱਖ, ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਚੰਗੀ ਚਾਲ are ਨਰੇਂਦਰਮੋਦੀ - ਛੋਟੀਆਂ ਘੱਟ ਗਿਣਤੀਆਂ ਸਭ ਤੋਂ ਵੱਡੀ ਘੱਟਗਿਣਤੀ ਦੇ ਤਰਕ ਦੇ ਅਧਾਰ ਤੇ, ਵਧੇਰੇ ਹੱਥ ਰੱਖਣ ਦੇ ਹੱਕਦਾਰ ਹਨ.

  • @pritamsingh5373
    @pritamsingh5373 3 ปีที่แล้ว

    Very good job Insp Sahib

  • @JaswinderSingh-xy6ik
    @JaswinderSingh-xy6ik 3 ปีที่แล้ว +1

    ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ ਹਨ ਤੇ ਕੈਪਟਨ ਤੇ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ ਹੈ ਏਂ ਨੂ SGPC.. Dsgmc ਤੇ ਪੰਜਾਬ ਤੋ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਜੋ ਪੰਥ ਤੇ ਪੰਥਕ ਸੰਸਥਾਵਾਂ ਨੂ ਬੱਚਨ ਹੈ ਹੋਰ ਕੋਈ ਰਾਹ ਨਹੀਂ ਹੈ

  • @davinderpreet3924
    @davinderpreet3924 3 ปีที่แล้ว

    Honest... Parm Randhawa
    Honest kunwar Vijay partap jio

  • @amriksingh-hb8gv
    @amriksingh-hb8gv 3 ปีที่แล้ว

    Sir sh Kanwar vijay Partap SINGH is brave& committed to his duties

  • @gillrpunder9227
    @gillrpunder9227 3 ปีที่แล้ว

    God bless you SHO Sahib

  • @ravindersinghgill314
    @ravindersinghgill314 3 ปีที่แล้ว +9

    ਇਸ ਸਿੰਗਲ ਬੈਂਚ ਦੇ ਅਦਲਤੀ ਫੈਸਲੇ ( ਗਲਤ ) ਦੇ ਖਿਲਾਫ ਅਪੀਲ ਕਰਨ ਦੀ ਲੋੜ ਹੈ ।

    • @GORAWALIA
      @GORAWALIA 3 ปีที่แล้ว

      Can court tell thar who killed two persons at behbal Kalan.

  • @mohindersingh8642
    @mohindersingh8642 3 ปีที่แล้ว +2

    ਹਾਈਕੋਰਟ ਦਾ ਫੈਸਲਾ ਠੀਕ ਨਹੀਂ ਹੈ ।ਧੰਨਵਾਦ ਜੀ ।

  • @RAVINDERKAUR-fm1nl
    @RAVINDERKAUR-fm1nl 3 ปีที่แล้ว +7

    Salute KVP ji nu🙏🏼🙏🏼

  • @kashmirdhillon7768
    @kashmirdhillon7768 3 ปีที่แล้ว +1

    Very good job 👍

  • @dhindsababbu1333
    @dhindsababbu1333 3 ปีที่แล้ว +1

    ਲਾਲਪੁਰਾ ਨੇ ਪੁਲਿਸ ਨੌਕਰੀ ਦੌਰਾਨ ਖੁਦ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਐ

  • @gursewaksingh5618
    @gursewaksingh5618 3 ปีที่แล้ว +1

    Iqbal Singh bare eh bilkul sahi kah rahe ne

  • @gurmailkaur4428
    @gurmailkaur4428 3 ปีที่แล้ว +3

    ਲਾਲਪੁਰਾ ਰਿਹਾ ਝੂਠੇ ਮੁਕਾਬਲਿਅਾਂ ਦਾ ਅਧਿਕਾਰੀ । ਕੁੰਵਰ ਸਾਹਿਬ ਬਿੱਲਕੁਲ ਬੇਦਾਗ਼,ਸਾਫ਼ ਤੇ ਪਵਿਤਰ ਰੂਹ ਹਨ ਵਾਹਿਗੁਰੂ ਜੀ ਸਜ਼ਾ ਦੇਣਗੇ "ਕੂੜ ਫਿਰੈ ਪ੍ਧਾਨ ਲਾਲੋ " ।

  • @wassebba
    @wassebba 3 ปีที่แล้ว +2

    Nice anchor ਭਾਜੀ

  • @Daske.WaleSahi
    @Daske.WaleSahi 3 ปีที่แล้ว +2

    ਲਾਲਪੁਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਾਸਕੂ ਵੀ ਨਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਇਮਾਨਦਾਰ ਅਫਸਰ ਜਿਸਨੇ ਇਮਾਨਦਾਰੀ ਨਾਲ ਜਾਂਚ ਕਰਕੇ ਦੋਸ਼ੀਆਂ ਦੇ ਨਾਸੀਂ ਧੂੰਆਂ ਲਿਆ ਦਿੱਤਾ ਏਸ ਲਾਲਪੁਰਾ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਦੇ ਖਿਲਾਫ ਨਹੀਂ ਬੋਲਿਆ ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਬੜੀ ਛੇਤੀ ਆਇਆ ਇਹ

  • @naibsingh7122
    @naibsingh7122 3 ปีที่แล้ว +1

    ਬਹੁਤ ਵਧੀਆ ਜੀ

  • @AmarjitSingh-eq3rl
    @AmarjitSingh-eq3rl 3 หลายเดือนก่อน +1

    ਅਦਾਲਤਾਂ ਵਿਚ ਕੇਸ ਦਾ ਫੈਸਲਾ ਹੋਣ ਨੂੰ30 ਜਾ35 ਸਾਲ ਵੀ ਲੱਗ ਸਕਦੇ ਹਨ ਇਮਾਨਦਾਰ ਹੋਣਾ ਜਾਂ ਸੱਚ ਬੋਲਣਾਂ ਕੋਈ ਵਡੀ ਗੱਲ ਨਹੀ ਰਹਿ ਜਾਂਦੀ ਫਿਰ ਇਕ ਦੂਜੇ ਤੇ ਇਲਜਾਮ ਲਾਣ ਲਈ ਵਧੀਆ ਮਸਲਾ ਮਿਲ ਜਾਂਦਾ ਹੈ

  • @jaswindersingh5619
    @jaswindersingh5619 3 ปีที่แล้ว +3

    ਚੰਗੀ ਸਿੱਖਿਆ ਦਿੱਤੀ ਜੀ

  • @partapsingh-fz1to
    @partapsingh-fz1to 3 ปีที่แล้ว

    Very nice Parm Sunil ji

  • @satwindersinghchahal5716
    @satwindersinghchahal5716 3 ปีที่แล้ว

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ

  • @daulatsinghkhalsa1685
    @daulatsinghkhalsa1685 3 ปีที่แล้ว

    ਇਸੇ ਕਰਕੇ ਸਾਨੂੰ ਆਸ ਰਹਿੰਦੀ ਹੈ ਕਿ ਚੰਗੇ ਅਫ਼ਸਰ ਅਜੇ ਵੀ ਹਨ

  • @sohalkirpal3508
    @sohalkirpal3508 3 ปีที่แล้ว +1

    ਬਹੁਤ ਵਧੀਆ ਅਫਸਰ ਰੰਧਾਵਾ ਸਾਹਿਬ

  • @simagill1690
    @simagill1690 3 ปีที่แล้ว

    Bai ji boht vadia lga galbat sun ke

  • @anildhamija
    @anildhamija 3 ปีที่แล้ว +4

    पंजाब हरियाणा हाई कोर्ट के जज को खरीदो. परंतु खरीदना सीखो बादलों से.जज खुद बिकाऊ बनकर पंजाब हरियाणा हाईकोर्ट का नाम खत्म कर दिया. यह जज बहुत ही तड़प तड़प के मरेगा जिसने न्याय को रोका

    • @JobFarming
      @JobFarming 3 ปีที่แล้ว

      Sahi baat hai bhai

  • @kashmirsinghbhinder7939
    @kashmirsinghbhinder7939 3 ปีที่แล้ว

    ਇੰਨੂ ਪੁੱਛਣ ਆਲਾ ਹੋਵੇ ਜਿਮਨੀਆਂ ਤੇ ਦਸਤਖਤ ਸਾਰੀ ਸਿਟ ਦੇ ਹੋਣੇ ਚਾਹੀਦੇ ਕਾਨੂੰਨ ਮੁਤਾਬਕ ਹੀ ਕਾਰਵਾਈ ਹਾਈਕੋਰਟ ਨੇ ਕੀਤੀ ਐ

  • @satwinderkamboj6368
    @satwinderkamboj6368 3 ปีที่แล้ว

    Salute to kunwar ji & Inspector Sahib.....

  • @anildhamija
    @anildhamija 3 ปีที่แล้ว +2

    पंजाब हरियाणा हाई कोर्ट के नए जज ने पंजाब हरियाणा हाईकोर्ट का अस्तित्व खत्म कर दिया. कोर्ट नाम का न्याय सिर्फ पैसे का

  • @JaswinderSingh-xy6ik
    @JaswinderSingh-xy6ik 3 ปีที่แล้ว +2

    ਤੁਸੀਂ ਸਿਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਵੀ ਇੰਟਰਵਿਊ ਜਰੂਰ ਲਾਓ ਜੀ

  • @gurmailsingh3297
    @gurmailsingh3297 3 ปีที่แล้ว +1

    ਭਾੲੀ ਸਾਹਿਬ ਜੀ ਤੁਸੀ ਰੰਧਾਵਾ ਸਾਹਿਬ ਨੂੰ ੲਿਹ ਜਰੂਰ ਪੁਛਿੳੁ ਕਿ ਲਾਲਪੁਰਾ ਨੇ ਸੰਘਰਸ਼ ਦੁਰਾਨ ਖਾੜਕੂ ਸਿੰਘਾਂ ਨੂੰ ਵੀ ਮਾਰਿਅਾ ਸੀ ਕਿੳੁ ੲਿਹ ਕਹਿੰਦਾ ਕਿ ਮੈ ਨਹੀ ਮਾਰੇ

  • @majorsingh1285
    @majorsingh1285 3 ปีที่แล้ว +1

    ਲਾਲਪੁਰਾ ਵਰਗੇ ਬੰਦੇ ੳਹ ਬੰਦੈ ਨੇ ਜੇ ਬਾਦਲ ਮੱਝ ਨੂੰ ਝੋਟਾ ਕਿਹ ਦੇਵੇ ਤਾ ਇਹੋ ਜਿਹੈ ਮਗਰ ਹੀ ਕਿਹੀ ਜਾਦੇ ਨੇ ਸੋਹਣੀ ਮਝ ਆ , ਇਹਨਾ ਨੂੰ ਪੁਛੇ ਤੁਹਾਡੇ ਰਾਜ ਵਿੱਚ ਤਾ ਪੁਲਿਸ ਵੀ ਆਣਪਛਾਤੀ ਸੀ ,

  • @tehalsinghguru3552
    @tehalsinghguru3552 18 วันที่ผ่านมา

    Very good uses of Punjab police school

  • @openlionrecord
    @openlionrecord 3 ปีที่แล้ว +1

    Salute kunwar vijay Partap Singh

  • @lakhisingh3684
    @lakhisingh3684 3 ปีที่แล้ว +1

    Vijay partap singh zindabad

  • @balvirsingh8142
    @balvirsingh8142 3 ปีที่แล้ว +1

    ਕਿਹੜਾ ਅਾ ੳੁਏ ਤੂੰ ਓਹ ਕੁਵਰ ਵਿਜੇ ਪ੍ਤਾਪ ਸਿੰਘ ਅਾ ਤੇਰੇ ਵਰਗੇ ਦਾ ੳੁਹਦਾ ਨਾ ਸੁਣ ਕੇ ਮੁਤ ਨਿਕਲ ਜਾਦਾ ਸੀ ਅਜੇ ਛੇ ਮਹੀਨੇ ਪਏ ਹਨ ੳੁਸਦਾ ਅਸਤੀਫਾ ਦੇ ਕੇੇ ਦੁਬਾਰਾ ਜੁਅਾਇਨ ਕਰ ਸਕਣ ਚੋ,ਜਰਾ ੳੁਸ ਬੱਬਰ ਸ਼ੇਰ ਵਾਰੇ ਬੋਲਣ ਤੋ ਪਹਿਲਾ ਸੋ ਵਾਰ ਸੋਚੀ!

  • @sukhdeepkaur9555
    @sukhdeepkaur9555 3 ปีที่แล้ว +6

    ਸਾਨੂੰ ਸਾਰਿਆਂ ਨੂੰ ਕੰ ਮੰਨਦੇ ਹਨ। ਵਲ ਵਿਜੈ ਪਰਤਾਪ ਦਾ ਸਾਥ ਦੇਣਾਂ ਚਾਹੀਦਾ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਚੇ ਮੰਨੋ

  • @deeprataindia1170
    @deeprataindia1170 3 ปีที่แล้ว

    ਜਨਾਬ ਹੁਣੀ ਸੱਚੀਆਂ ਗੱਲਾਂ ਕਰ ਰਹੇ ਹਨ ਪਹਿਲਾ ਪੁਲਿਸ ਅਫ਼ਸਰ ਵੇਖਿਆ ਜੁਰਤ ਨਾਲ ਗੱਲ ਕਰ ਰਹੇ ਹਨ। ਅਸਲ ਵਿੱਚ ਸੱਚ ਨਾਲ ਸਿਆਸਤ ਦਾ ਮੁਬਕਬਲਾ ਨਹੀਂ।ਸਿਆਸਤ ਝੂਠ ਦਾ ਪੁਲੰਦਾ ਹੈ।
    ,,Ballu ਰਟੈਂਡਾ,,

  • @vdhillon4382
    @vdhillon4382 3 ปีที่แล้ว +3

    Good 22g. Kuvar vijay partap singh👍

    • @charanjitsingh7522
      @charanjitsingh7522 3 ปีที่แล้ว +1

      Mai os maa nu slaam krda jis ny randhwa sahib nu jnm dita hsi

  • @sukhdevsinghgill1589
    @sukhdevsinghgill1589 3 ปีที่แล้ว

    Very. Good man Randhawa

  • @AmarJeet-gr2ww
    @AmarJeet-gr2ww 3 ปีที่แล้ว

    Good information

  • @onkarsingh7195
    @onkarsingh7195 3 ปีที่แล้ว

    It looks You are speaking truth

  • @badhanresham2606
    @badhanresham2606 3 ปีที่แล้ว

    Right said

  • @BaljitSingh-lq3ro
    @BaljitSingh-lq3ro 3 ปีที่แล้ว +3

    Sacha insaan ne vir g randhawa saab

  • @sandeepmasih5143
    @sandeepmasih5143 3 ปีที่แล้ว

    Thanks 🙏

  • @Rajveer_Randhawa1313
    @Rajveer_Randhawa1313 3 ปีที่แล้ว

    Randhawa paji sat shri akal ji

  • @mukhtiarsingh9729
    @mukhtiarsingh9729 3 ปีที่แล้ว +1

    ਏ ਬਈਆ ਗਦਾਰ ਏ

  • @sarabjeet4677
    @sarabjeet4677 3 ปีที่แล้ว +1

    Good.police.officer.ok.lali.bhullar.Asr.c

  • @jasbirsinghdhillon4315
    @jasbirsinghdhillon4315 3 ปีที่แล้ว

    Best sho

  • @japjitkaur2045
    @japjitkaur2045 3 ปีที่แล้ว +2

    VijayPartapJindabad