LIVE | Bibi Jagir Kaur ਨੇ Surjit Kaur ਦੀ ਵਾਪਸੀ ਮਗਰੋਂ ਕਰ 'ਤਾ ਵੱਡਾ ਐਲਾਨ | Jalandhar West by-election

แชร์
ฝัง
  • เผยแพร่เมื่อ 1 ก.ค. 2024
  • LIVE | Bibi Jagir Kaur ਨੇ Surjit Kaur ਦੀ ਵਾਪਸੀ ਮਗਰੋਂ ਕਰ 'ਤਾ ਵੱਡਾ ਐਲਾਨ | Jalandhar West by-election | N18L
    #bibijagirkaur #akalidal #news18punjab #sukhbirbadal #akalidalcrisis
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 24

  • @Karan_singh1322_
    @Karan_singh1322_ 21 วันที่ผ่านมา +3

    ਜਿਹੜਾ ਪਰਚੇ ਤੋ ਡਰ ਗਿਆ ਓਹ ਲੀਡਰ ਕਾਹਦਾ??😅

  • @LovepreetSingh-e7i
    @LovepreetSingh-e7i 21 วันที่ผ่านมา

    ਧੰਨਵਾਦ ਬੀਬੀ ਸੁਰਜੀਤ ਕੌਰ ਦਾ ਵਾਪਸ ਆਕਲੀ ਦਲ ਪਾਰਟੀ ਵਿੱਚ ਆਉਣ ਲਈ

  • @SukhmanDhillon-m3q
    @SukhmanDhillon-m3q 21 วันที่ผ่านมา

    ਨਾਂ ਘਰ ਦੇ ਨਾਂ ਘਾਟ ਦੇ ਅਕਾਲੀ ਦਲ ਚ ਹੀ ਤੁਹਾਡਾ ਨਾਮ ਸੀ ਬੀਬੀ ਜੀ ਹੁਣ ਤੁਹਾਨੂੰ ਮਾਣ ਸਤਿਕਾਰ ਦੀ ਜਗ੍ਹਾ ਤੇ ਛਿੱਤਰ ਹੀ ਮਿਲਣਗੇ

  • @VinnyFerozepurFzr
    @VinnyFerozepurFzr 21 วันที่ผ่านมา

    Welcome ਆ ਬੀਬਾ ਜੀ ਦਾ ਪਾਰਟੀ ਚ ਆਣ ਦਾ

  • @Karan_singh1322_
    @Karan_singh1322_ 21 วันที่ผ่านมา +1

    ਐਮੇ ਛੱਡੀ ਜਾਂਦੀ ਆ ਬੀਬੀ ਵੀ

  • @NainaKaur-py1oh
    @NainaKaur-py1oh 21 วันที่ผ่านมา

    ਉਮੀਦ ਕਰਦੇ ਆ ਹਮੇਸ਼ਾ ਉਨ੍ਹਾਂ ਦਾ ਫ਼ੈਸਲਾ ਦ੍ਰਿੜ ਹੀ ਰਹੇ ਇਹ ਉਹਨਾਂ ਲਈ ਵੀ ਚੰਗਾ ਹੋਉ

  • @VinnyFerozepurFzr
    @VinnyFerozepurFzr 21 วันที่ผ่านมา

    ਹੁਣ ਬੀਬਾ ਜੀ ਨੂੰ ਪਤਾ ਲੱਗਿਆ ਕਿ ਦੂਸਰਿਆਂ ਪਾਰਟੀਆ ਕਿਮੇ ਦੀਆ ਹਨ

  • @KuldeepSingh-er9rp
    @KuldeepSingh-er9rp 21 วันที่ผ่านมา

    ਵੈਸੇ ਇਕ ਗੱਲ ਆ ਬੀਬੀ ਨੂੰ ਜ ਪ੍ਰਧਾਨਗੀ ਦਿੱਤੀ ਹੁੰਦੀ ਐਸਜੀਪੀਸੀ ਦੀ ਤੇ ਬੀਬੀ ਦੇ ਬਿਆਨ ਕੁਝ ਹੋਰ ਹੀ ਹੁਣੇ ਸੀ 😂😂😂😂

  • @KuldeepSingh-er9rp
    @KuldeepSingh-er9rp 21 วันที่ผ่านมา

    ਬੀਬੀ ਜੀ ਡਰਦੇ ਤੇ ਤੁਸੀ ਵੀ ਹੋ ਇਸ ਲਈ ਅਕਾਲੀਦਲ ਬੀਜੇਪੀ ਬਣਾ ਰਹੇ ਹੋ

  • @NainaKaur-py1oh
    @NainaKaur-py1oh 21 วันที่ผ่านมา

    ਲੋਕਾਂ ਦੀਆਂ ਗੱਲਾਂ ਵਿਚ ਕਦੇ ਨੀ ਆਉਣਾਂ ਚਾਹੀਦਾ ਹਮੇਸ਼ਾ ਉਸ ਪਾਰਟੀ ਨਾਲ ਖੜੋ ਜਿਸ ਨਾਲ ਸ਼ੁਰੂ ਤੋਂ ਹੋ ਤੁਸੀਂ

  • @banarsilal7275
    @banarsilal7275 21 วันที่ผ่านมา +1

    Bibi surjit Kaur nu kujh pata ni lagya, tan ki os de putter nu v kujh pata ni lagya ?Edda de lokan nu siaast ton door rehna chahida.

  • @raajkapoor5786
    @raajkapoor5786 21 วันที่ผ่านมา

    ਜਾ ਬੀਬੀ ਪੰਚਾਇਤੀ ਜ਼ਮੀਨ ਤੇ ਕ਼ਬਜ਼ੇ ਕਰ ਤੂੰ ਕੀ ਲੈਣਾ ਇਹ ਸਬ ਤੋਂ।

  • @gurdeepbhatia3471
    @gurdeepbhatia3471 21 วันที่ผ่านมา

    ਜਿਸ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕਰ ਕੀ ਰਿਹਾ ਹੈ ਤੇ ਉਹ ਕਹਿ ਕੀ ਰਿਹਾ ਹੈ । ਉਸ ਨੂੰ ਵਿਧਾਇਕ ਬਣਾਕੇ ਕੀ ਕੋਈ ਪ੍ਰਾਪਤੀ ਹੋ ਸਕਦੀ ਹੈ?

  • @NavuDhillon-b5f
    @NavuDhillon-b5f 21 วันที่ผ่านมา

    ਜਾ ਬੀਬੀ ਤੂੰ ਜਾਕੇ ਪੰਚਾਇਤੀ ਜ਼ਮੀਨ ਤੇ ਕਬਜੇ ਕਰ ਤੂੰ ਕੀ ਲੈਣਾ ਦੇਣਾ ਇਹ ਸਭ ਤੋਂ

  • @KuldeepSingh-er9rp
    @KuldeepSingh-er9rp 21 วันที่ผ่านมา

    😂😂😂😂😂 ਨਪਿੰਦਰ ਵੀ ਮਜ਼ੇ ਲੈਂਦਾ ਹੁਣ ਨੀ ਜਾਣਾ ਸਾਡਾ ਦ੍ਰਿੜ ਫ਼ੈਸਲਾ ਆ

  • @LovepreetSingh-e7i
    @LovepreetSingh-e7i 21 วันที่ผ่านมา

    ਉਮੀਦ ਕਰਦੇ ਆ ਬੀਬੀ ਸੁਰਜੀਤ ਕੋਰ। ਤੋ ਬਾਗੀ ਲੋਕਾਂ ਨੂੰ ਵੀ ਅਕਲ ਆ ਜਾਵੇ ਕੀ ਜੇ ਪਾਰਟੀ ਤੇ ਮਾੜਾ ਸਮਾਂ ਆਇਆ ਹੋਇਆ ਹੈ ਤਾ ਸਾਨੂੰ ਪਾਰਟੀ ਦਾ ਸਾਥ ਦੇਣਾ ਚਾਹੀਦਾ ਨਾ ਕੀ ਛੱਡਣਾ ਚਾਹੀਦਾ

  • @NavuDhillon-b5f
    @NavuDhillon-b5f 21 วันที่ผ่านมา

    ਆਵੇ ਆਵਦੀਆਂ ਈ ਜਬਲੀਆ ਮਾਰੀ ਜਾਂਦੀ ਆ ਬੀਬੀ ਬੀ

  • @NavuDhillon-b5f
    @NavuDhillon-b5f 21 วันที่ผ่านมา

    ਜਾ ਬੀਬੀ ਤੂੰ ਪਹਿਲਾ ਜਾਕੇ ਆਪਣਾ ਪੰਚਾਇਤੀ ਜ਼ਮੀਨ ਦਾ ਮਸਲਾ ਨਬੇੜ ਫਿਰ ਇਥੇ ਆਕੇ ਬੋਲੀ

  • @Karan_singh1322_
    @Karan_singh1322_ 21 วันที่ผ่านมา

    ਬੀਬੀ ਜੀ ਗਾਤਰਾ ਸਾਹਿਬ ਪਾ ਕੇ ਝੂਠ ਛੱਡੀ ਜਾਂਦੇ ਹੋ । ਇਹਦੀ ਮਾਫ਼ੀ ਵੀ ਮੰਗੋ

  • @ajaysanyal6299
    @ajaysanyal6299 21 วันที่ผ่านมา

    ਹੁਣ ਤੈਨੂੰ ਲੋਕਾਂ ਨੇ ਮਾਨ ਸਨਮਾਨ ਨੀ ਦੇਣਾ ਅਗੋ ਸਮਜ ਜਾਓ ਤੈਨੂੰ ਕਿ ਮਿਲਣਾ ਹੁਣ

  • @SukhdevSingh-pz8ii
    @SukhdevSingh-pz8ii 21 วันที่ผ่านมา +1

    ਬੀਬੀ ਵਿਚਾਰੀ ਨੂੰ ਸੂਟ ਬਦਲਣ ਦਾ ਮੌਕਾ ਵੀ ਨਹੀ ਦਿੱਤਾ ।।

  • @SukhmanDhillon-m3q
    @SukhmanDhillon-m3q 21 วันที่ผ่านมา

    ਜਾ ਬੀਬੀ ਤੂੰ ਪਹਿਲਾ ਜਾਕੇ ਆਪਣਾ ਪੰਚਾਇਤੀ ਜ਼ਮੀਨ ਦਾ ਮਸਲਾ ਨਬੇੜ ਫਿਰ ਇਥੇ ਆਕੇ ਬੋਲੀ