ਨਿੱਤਨੇਮ ਦਾ ਅਰਥ || ਇੱਕ ਧਰਮ ਦੂਜੇ ਦਾ ਵੈਰੀ ਕਿਉਂ|| Dharam Singh Nihang ji

แชร์
ฝัง
  • เผยแพร่เมื่อ 2 ก.พ. 2024
  • Gurbani viakhya by Dharam Singh nihang ji
    Japp ji sahib Viakhya
    Shabad kirtan live
    Gyan vichar charcha
    Gyan da sagar
    Nittnaem kiwe karna hai
    Japp ji sahib ji
    #dharamsinghnihangsingh #shabadkirtan #sachkhojacademy #gurbanistatus #sikhhistory #jappjisahib #sikhraaj #dasamgranth #gyandasagarmaskeenji #wahegurusimran

ความคิดเห็น • 17

  • @user-fb8lq1kh1f
    @user-fb8lq1kh1f 5 หลายเดือนก่อน +1

    ਹਰਿ ਹਰਿ ਕਰੇ ਨਿਤ ਕਪਟੁ ਕਮਾਵੈ ਹਿਰਦਾ ਸੁਧੁ ਨ ਹੋਈ।।ਸਭ ਗੁਣ ਤੇਰੇ ਮੈ ਨਾਹੀ ਕੋਇ।।ਵਿਣੁ ਗੁਣ ਕੀਤੇ ਭਗਤਿ ਨ ਹੋਇ।।ਨਿਤਨੇਮੁ।ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ।।ਚਉਥੀ ਨੀਅਤਿ ਰਾਸਿ ਮਨਿ ਪੰਜਵੀ ਸਿਫਤਿ ਸਨਾਇ।। ਬਾਣੀ ਸਾਂਝੀ ਸਗਲ ਜਹਾਨੈ ਵੀ ਲਿਖਿਆ ਹੈ।ਸਚਿਆਰ ਜੀਵਨ ਨੂੰ ਧਰਮ ਕਿਹਾ ਹੈ ਪੂਰੀ ਮਨੁਖਤਾ ਦਾ। ਗੁਰੂ ਨਾਨਕ ਗੁਰੂ ਗੋਬਿੰਦ ਸਾਹਿਬ ਤੋੰ ਪਹਿਲਾ ਦੁਨੀਆ ਕਿਵੇਂ ਅੰਧੀ ਸੀ ਧਰਮ ਕਰਕੇ ਤੇ ਹੁਣ ਗਿਆਨ ਸਬਦੁ ਗੁਰੂ ਹੈ ਬੁਝਣ ਲਈ ਦਵਾਈ ਲੈਣ ਤੇ ਹੀ ਅਰਾਮ ਹੈ।

  • @Phantom_Shadow7
    @Phantom_Shadow7 5 หลายเดือนก่อน +1

    Waheguru ji ka khalsa waheguru ji ki fateh 🙏 dhan dhan akaal purkh shiri WAHEGURU ji da naam 🙏📿

  • @user-fb8lq1kh1f
    @user-fb8lq1kh1f 5 หลายเดือนก่อน +1

    ਆਹ ਗਲ ਠੀਕ ਹੈ ਬਾਣੀ ਅਨੁਸਾਰ ਸਾਰੀ ਬਾਣੀ ਨਿਤਨੇਮ ਹੈ।ਸਬਦੁ ਗੁਰੂ ਹੈ। ਸਬਦੁ ਦੀ ਵੀਚਾਰ ਉਠਦਿਆਂ ਹੀ ਮਨਿ ਵਿਚ ਸ਼ੁਰੂ ਹੋ ਜਾਵੇ ਕਿ ਸਤੁ ਸੰਤੋਖੁ ਦਇਆ ਨਿਰਵੈਤਾ ਨਿਸ਼ਕਾਮ ਸੇਵਾ ਪੰਜ ਮੂਲ ਅਧਾਰ ਹਨ ਗੁਰਬਾਣੀ ਵਿੱਚ ਰਬੀ ਗੁਣ ਕਮਾਉਣ ਲਈ ਜੀਵਨ ਵਿਚ ਕਿਵੇਂ?ਹਰਿ ਨਿਰਮਲੁ ਸਦਾ ਗੁਣ ਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।।ਗੁਣ ਕਹਿ ਭਾਵ ਦਸ ਕੇ ਗਾ ਜਾਂ ਗਾ ਕੇ ਦਸ ਤੇ ਇਹਨਾ ਅਨੁਸਾਰ ਜੀਵਨ ਵਿਚ ਸਮਾ ਜਾਉ।ਸਾਰੀ ਦੁਨੀਆ ਲਈ ਸਾਂਝਾ ਨਿਤਨੇਮੁ ਹੈ।ਬਾਕੀ ਸਭ ਅਕਾਲ ਪੁਰਖੁ ਦੀ ਫੌਜ ਦੇ ਸਭਿਆਚਾਰ ਹਨ।ਜਿਸ ਦੀ ਮਰਜੀ ਫੌਜੀ ਬਣਨਾ ਹੈ ਜਾ ਨਹੀ ਸੰਸਾਰ ਅਜਾਦ ਹੈ।ਸਬਦੁ ਗੁਰੂ।

  • @fortune.9738
    @fortune.9738 6 หลายเดือนก่อน +2

    Bapu ❤

  • @palwindersingh526
    @palwindersingh526 5 หลายเดือนก่อน +2

    Sat vachan baba g 🙏

  • @rajjukour4303
    @rajjukour4303 6 หลายเดือนก่อน +1

    Waheguru

  • @jaswindersingh2928
    @jaswindersingh2928 5 หลายเดือนก่อน +1

    ਵਸ ਬਹੁਤ ਵਧੀਆ ਸਮਝ ਦਿੱਤੀ। ਧੰਨਵਾਦ ਜੀ।

  • @vijaypalsingh4083
    @vijaypalsingh4083 6 หลายเดือนก่อน +1

    ❤❤❤❤❤

  • @baldevbhullar3062
    @baldevbhullar3062 5 หลายเดือนก่อน +1

    🙏

  • @buntykamboz6284
    @buntykamboz6284 6 หลายเดือนก่อน +1

    Bhut khoob bapu ji

  • @virendermirokratia
    @virendermirokratia 6 หลายเดือนก่อน +1

    Sahi gall hai ji

  • @hardeepsinghsingh3308
    @hardeepsinghsingh3308 6 หลายเดือนก่อน +1

    🙏♥️

  • @GurdeepSingh-hw2zk
    @GurdeepSingh-hw2zk 5 หลายเดือนก่อน +1

    Waheguru 🙏🏼

  • @Paramjeetsingh-vp5lx
    @Paramjeetsingh-vp5lx 5 หลายเดือนก่อน +1

    ਸਤਿ ਸ੍ਰੀ ਅਕਾਲ ਬਾਬਾ ਜੀ

  • @Pardeepsinghdeepa7524
    @Pardeepsinghdeepa7524 6 หลายเดือนก่อน +1

    ❤❤❤❤❤❤❤❤❤❤

  • @fortune.9738
    @fortune.9738 6 หลายเดือนก่อน +1

  • @harbajanmli7503
    @harbajanmli7503 5 หลายเดือนก่อน +1

    ਨਿੱਤਨੇਮ ਵਿੱਚੋ ਕੀ ਸਮਝਿਆ ਬਿਬੇਕ ਬੁੱਧੀ ਨੇ,ਜਦ ਨਦਰਿ ਹੋਈ ਤਾਂ। ਰੋਗ ਦਾਰੂ ਦੋਵੈ ਬੁਝੈ। ‌ #1
    ਜਪੁਜੀ ਸਾਹਿਬ ਵਿੱਚੋ, ਬਿਨੁ ਗੁਣ ਕੀਤੇ ਭਗਤਿ ਨਾ ਹੋਏ।।
    #2 ਚੋਪਈ ਸਾਹਿਬ ਤਬ ਚਰਨਨ ਮਨ ਰਹੇ ਹਮਾਰਾ ।।
    #3 ਅੰਨਦ ਸਾਹਿਬ ਸਾਚੀ ਲਿਵੈ ਬਿਨੁ ਦੇਹਿ ਨਿਮਾਣੀ, ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ।। .......
    ਸਤਿਗੁਰ ਕਾ ਉਪਦੇਸੁ ਸੁਣਿ ਤੂੰ .....
    Step by step ,ਮੁਸਕਤਿ ਘਾਲਿ.
    ਤਿਤ ਦਰਿ ਜਾਇ ੳਤਾਰੀਆ ਗੁਰੁ ਦਿਸੈ ਸਾਵਧਾਨ।। ਜੈਸਾ ਸਤਿਗੁਰ ਸੁਣੀਦਾ.......
    ...... ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
    ਨਦਰਿ, ਕਿ੍ਪਾ ਨਾਲ ਇਹ ਕਾਰਜ ਹੋਣਾ,
    ਜਦ ਥਕ ਆਏ ਪ੍ਰਭ ਕੀ ਸਾਮ।।
    ਦਹਿ ਦਿਸ ਇਹ ਮਨ ਧਾਵਦਾ ਗੁਰ ਠਾਕਿ ਰਹਾਇਆ।।