Producer ਗੱਡੀ ਨਾਲ ਬੰਨ੍ਹ ਕੇ ਮੋਗੇ ਲੈਕੇ ਆਊਂ | ਮਹਿਰੋਂ ਦਾ ਤੱਤਾ ਬਿਆਨ | Mitti

แชร์
ฝัง
  • เผยแพร่เมื่อ 17 ก.ย. 2024
  • Full podcast link: • ਫੜ੍ਹ ਲਿਆ ਬਾਬਾ, ਗੁਰੂਘਰ ...

ความคิดเห็น • 399

  • @renjeetsingh8574
    @renjeetsingh8574 2 วันที่ผ่านมา +174

    ਲੱਖ ਲਾਹਨਤ ਇਹੋ ਜਿਹੇ ਪੱਤਰਕਾਰ ਦੇ ਜੋ ਮਹਿਰੋਂ ਵੀਰ ਨੂੰ ਕਹਿੰਦਾ ਕਿ ਪਰਡਿਊਸਰ ਨੇ ਗਲਤ ਕੀ ਕੀਤਾ

    • @pardeepbal8468
      @pardeepbal8468 2 วันที่ผ่านมา +13

      Veer gal pta ki hai Sade Loka diyan zamera gaia mar Hun ta Rab Rakha Sadi Sikh kom da

    • @jeetabinning350
      @jeetabinning350 วันที่ผ่านมา +1

    • @NamanjotDhillon-ht9zg
      @NamanjotDhillon-ht9zg วันที่ผ่านมา +5

      Ehnu reporter nu dvo producer diyan videos di eh apne pariwar naal beh k dekhe

    • @pindawale-bi5vi
      @pindawale-bi5vi วันที่ผ่านมา

      Esde ghar dya nu dikhao video fir pta lgg jao ki glt kita..

    • @sehajgamer5433
      @sehajgamer5433 13 ชั่วโมงที่ผ่านมา

      Oh bs kr tu swal jwab hi krne n ohda km hi ahe a nle lok khende ta ci mehro glt a nle km wdia kita ci ahne patrkaar da farz ci ta kita ohne swal

  • @JagjitSingh-mn4wv
    @JagjitSingh-mn4wv 3 วันที่ผ่านมา +121

    ਅੰਮ੍ਰਿਤ ਪਾਲ ਸਿੰਘ ਮਹਿਰਮ ਜੀ ਸੱਚ ਦੀ ਗੱਲ ਕਰਦੇ ਆ ਤਾਹੀਓ ਘਿਰੇ ਰਹਿੰਦੇ ਬਾਬੇ ਭੋਰੇ ਵਾਲੇ ਦੀ ਗੱਲ ਜਿਹੜੀ ਕੱਢ ਕੇ ਲਿਆਂਦੀ ਆ ਇਹ ਹੋਰ ਕਿਸੇ ਦਲ ਨੇ ਲਿਆਂਦੀ ਆ ਇਹ ਭਾਈ ਔਰਪਾਲ ਸਿੰਘ ਮੈਰੋ ਨੇ ਲਿਆਂਦੀ ਆ ਚੰਗੇ ਬੰਦੇ ਦੀ ਕਦਰ ਨਹੀਂ ਹੈਗੀ

  • @Makhan-r1j
    @Makhan-r1j 2 วันที่ผ่านมา +81

    ❤ ਅਮ੍ਰਿਤਪਾਲ ਵੀਰ ਮੈਹਿਰੋ ਜੀ ਬਹੁਤ ਜ਼ਿਆਦਾ ਵਧੀਆ ਆਪਣਾ ਫਰਜ਼ ਨਿਭਾ ਰਹੇ ਹਨ ਪਰ ਆਪਣੇ ਹੀ ਲੱਤਾ ਖਿੱਚਦੇ ਹਨ ❤

  • @duniyaarangrangiliwithstra9398
    @duniyaarangrangiliwithstra9398 2 วันที่ผ่านมา +19

    Eh ਭੰਡ ਪੱਤਰਕਾਰਾਂ ਨੇ ਸ਼ਰਮ ਲਾਹੀ ਹੈ ਇਹਨਾਂ ਨੂੰ ਇਹ ਵੀ ਨਿ ਸਮਝ ਕਿਹਨੂੰ ਕਿ ਪੂਸ਼ਨਾ 😊

  • @DharminderSingh-iv4om
    @DharminderSingh-iv4om 2 วันที่ผ่านมา +73

    ਸਹੀ ਕਿਹਾ ਅਮ੍ਰਿਤਪਾਲ ਸਿੰਘ ਮਹਿਰੋ ਨੇ ਸਾਡੇ ਲੋਕ ਜੁੱਤੀਆ ਦੇ ਯਾਰ ਆ ਖਾਈ ਜਾਉ ਕੁੱਟ ਪਾ ਦਿਉ ਸਾਧਾ ਥੱਲੇ ਲੰਮੀਆ

  • @surjitpadda9732
    @surjitpadda9732 2 วันที่ผ่านมา +51

    ਭਾਈ ਆਮਿੰਤਪਾਲ ਸਿੰਘ ਖਾਲਸਾ ਮਹਿਰੋ ਵਾਹਿਗੁਰੂ ਜੀ ਚੱੜਦੀ ਕਲਾਂ ਕਰਨਗੇ 🙏 🙏 🙏

  • @LakhbirSingh-k9b
    @LakhbirSingh-k9b 2 วันที่ผ่านมา +40

    ਭਾਈ ਮਹਿਰੋਂ ਜ਼ਿੰਦਾ ਬਾਦ

  • @rajwinderjal3019
    @rajwinderjal3019 2 วันที่ผ่านมา +36

    ਲਾਹਣਤ ਹੈ ਪੱਤਰਕਾਰੀ ਤੇ।

  • @rajmohindersingh2869
    @rajmohindersingh2869 2 วันที่ผ่านมา +90

    ਅੱਜਕਲ ਦੇ ਜ਼ਮਾਨੇ ਵਿੱਚ ਸੱਚ ਦੀ ਆਵਾਜ਼ ਨੂੰ ਹਮੇਸ਼ਾ ਦਬਾਅ ਕੇ ਰੱਖਿਆ ਜਾਂਦਾ ਹੈ। ਝੂਠ ਬੋਲਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ,,, ਸੱਭ ਤਮਾਸ਼ਾ ਦੇਖ ਰਹੇ ਹਨ।

  • @dhakarrmajheltv9368
    @dhakarrmajheltv9368 2 วันที่ผ่านมา +41

    ਬਾਈ ਕੱਠ ਤਾਂ ਤਮਾਸ਼ਾ ਦੇਖਣ ਨੂੰ ਵੀ ਇਕੱਠੇ ਹੋ ਜਾਂਦੇ ਨੇ, ਗੱਲ ਤਾਂ ਫਿਰ ਬਣ ਦੀ ਹੈ ਜੇ ਜਗਰਾਓਂ ਵਾਲੇ ਕੱਠ ਵਿੱਚੋਂ ਇਕੱਠੇ ਹੋ ਕੇ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ। 🙏🏻

  • @harindrakumar3060
    @harindrakumar3060 2 วันที่ผ่านมา +12

    ਅਮ੍ਰਿਤਪਾਲ 101%ਸੱਚ ਬੋਲ ਰਿਹਾ ਹੈ ਰਹੀ ਗੱਲ ਨਹਿੰਗ ਸਿੰਘ ਸਭ ਤੋ ਲੂਚੇ ਹੰਦਿਆ

  • @user-oy7gw9yb6s
    @user-oy7gw9yb6s 2 วันที่ผ่านมา +11

    ਅੰਮ੍ਰਿਤ ਮੇਹਰੋ ਬਹੁਤ ਵਧੀਆ ਇਨਸਾਨ ਆ ਗੰਦ ਪਾਉਣ ਵਾਲਿਆਂ ਦੇ ਖਿਲਾਫ ਆ ਇਸ ਕਰਕੇ ਇਹ ਲੋਕਾਂ ਨੂੰ ਮਾੜਾ ਲੱਗਦਾ ਬਹੁਤ ਵਧੀਆ ਖਾਲਸਾ ਜੀ

  • @manishkumarbansal-qc6wj
    @manishkumarbansal-qc6wj วันที่ผ่านมา +8

    ਮਹਿਰੋ ਬਿਲਕੁਲ ਸਹੀ ਬੋਲ ਰਿਹਾ ਬੇਜਜਕ ਇੰਟਰਵਿਊ ਕਰਦਾ ਸੱਚਾ ਬੰਦਾ ਅਣਖੀ ਆ ਇਹ ਹੁੰਦਾ ਜੱਜਬਾ ਪੱਤਰਕਾਰ ਵੀਰ ਜੀ

  • @ManiSingh-gb7wd
    @ManiSingh-gb7wd 2 วันที่ผ่านมา +46

    ਪੱਤਰਕਾਰ ਸਾਹਿਬ ਤੁਸੀ ਪੰਜਾਬ ਦੇ ਸ਼ੂਰਮੇ ਖ਼ਾਲਸਾ ਜੀ ਨਾਲ ਗੱਲ ਕਰ ਰਹੇ ਹੋ ਥੋੜੀ ਇੱਜਤ ਨਾਲ ਗੱਲ ਕਰਨ ਚਾਈਦੀ ਸੀ

    • @Sardars001
      @Sardars001 2 วันที่ผ่านมา +4

      ਪੱਤਰਕਾਰ ਉਹਨੂੰ " ਤੁੰ " ਨਹੀਂ " ਤੁਸੀਂ " ਕਹਿਕੇ ਗੱਲ ਕਰ ਰਿਹਾ ਏ । ਇਹੀ ਇੱਜਤ ਹੁੰਦੀ ਐ । ਹੋਰ ਪੱਤਰਕਾਰ ਕੀ ਕਰੇ । ਹੋਰ ਪੱਤਰਕਾਰ ਮਹਿਰੋਂ ਨੂੰ ਸੋਫੇ ਤੇ ਬਿਠਾਕੇ ਤੇ ਆਪ ਭੁੰਜੇ ਬੈਠ ਜਾਵੇ...???...ਕੱਲੇ ਅਤੇ ਨਿਹੱਥੇ ਬੰਦੇ ਨੂੰ ਨੂੰ ਕੁੱਟ ਕੇ ਮਹਿਰੋਂ ਨਿਹੰਗ ਸੂਰਮਾ ਬਣ ਗਿਆ । ਐਵੇਂ ਹਰੇਕ ਨੂੰ ਸੂਰਮਾ ਨਾਂ ਬਣਾ ਦਿਆ ਕਰੋ ‌। ਪਹਿਲਾਂ ਆਪਣੇ ਲੋਕ ਗੈਂਗਵਾਰ ਵਿੱਚ ਮਰੇ ਇੱਕ ਗਾਉਣ ਵਾਲੇ ਨੂੰ ਸੂਰਮਾ ਬਣਾਈ ਫਿਰਦੇ ਆ । ਉਹਦੀ ਸਮਾਧ ਤੇ ਜਾ ਜਾ ਕੇ ਮੱਥੇ ਟੇਕਦੇ ਫਿਰਦੇ ਆ । ਉਹਨੂੰ ਧੱਕੇ ਨਾਲ ਈ ਸ਼ਹੀਦ ਬਣਾਈ ਜਾਂਦੇ ਆ ।

    • @monuchadha1478
      @monuchadha1478 วันที่ผ่านมา +1

      ​@@Sardars001veere kise dhi bhen di izat bchani ya rakhya karni kiari gal a ,producer gandia video bnaunda ki ohnu rokna Galt gal ,sach li kharna Galt gal at,hun tusi eh kehna ki Galt Kam hono ruk gye je roka ge ta ruknge

    • @KuldeepSingh-pj9hq
      @KuldeepSingh-pj9hq 18 ชั่วโมงที่ผ่านมา

      ਸਿਆਸੀ ਕਤਲ ਨੂੰ ਗੈਂਗਵਾਰ ਦਾ ਨਾਮ ਨਾਂ ਦੇ​@@Sardars001

    • @varindervirk4359
      @varindervirk4359 17 ชั่วโมงที่ผ่านมา

      ​@@Sardars001je kuj krne hoge nahi na fer jede changa kam krde aa ohna di izzat krlya kro je oh v nahi hundi ta chup chap shaant ho ke baithe raho baki soorma nahi kahende but jedi thodi bhut izzat te rohab te parda Sikh kaum da Banya wa ta ehna bandya krke hi Banya wa samajh aai thode warge kise passe v lokka nu Jeon nai dende baki singer di gl krda aa tu jede ohnu shaheed mande aa ohna di apni life aa oh koi Sikh history ch ta nai add hoya ohne duje singer waang ghand ta nai paya kuj chaj de hi gane gaunda si alge apna rutba banaya si apne dam te ankhi gane gaa ke hun tenu pta nai kede pasand ne baki aida profile laa ke soorme nhi bnya janda koi chajj da kam kr lok teri v izzat krn ge nafrat nu apne andro khatam kro pahla🙏

    • @Sandhu_vlogs365
      @Sandhu_vlogs365 32 นาทีที่ผ่านมา

      @@Sardars001ਬਾਈ ਇਦਾ ਕੁਮੇਂਟ ਕਰਕੇ ਸੂਰਮੇ ਨਹੀਂ ਬਣਦੇ ਉਹ ਸੂਰਮਿਆ ਵਾਲੇ ਕੰਮ ਕਰਨੇ ਪੈਂਦੇ ਜੋ ਕਿ ਮਹਿਰੋ ਕਰ ਰਿਹਾ ਇਸ ਕਰਕੇ ਸਿਸਟਮ ਦੀ ਅੱਖ ਵਿੱਚ ਰੜਕਦਾ ਇਦਾ ਸਮਾਜ ਵਿੱਚ ਕੁਝ ਗਲਤ ਹੋਣ ਤੋ ਰੋਕਦਾ ਤਾਂ ਇਦਾ ਹੀ ਝੂਠੇ ਪਰਚੇ ਹੀ ਪੈਂਦੇ ਤੇ ਰਹੀ ਗੱਲ ਮੂਸੇ ਵਾਲੇ ਦੀ ਤਾਂ ਉਸਨੇ ਪੱਗ ਉਥੇ ਤੱਕ ਪਹੁੰਚਾ ਦਿੱਤੀ ਜਿੱਥੇ ਸਿੱਖੀ ਦਾ ਕੋਈ ਅਤਾ ਪਤਾ ਵੀ ਨ੍ਹੀ ਪਹਿਲਾਂ ਬਹੁਤ ਲੋਕ ਸਾਨੂੰ ਲਾਦੇਨ ਦੇ ਵਰਗੇ ਅੱਤਵਾਦੀ ਹੀ ਸਮਝਦੇ ਸੀ ਪੱਗ ਬੰਨਣ ਕਰਕੇ ਹੁਣ ਬਹੁਤ ਸਾਰੇ ਸਮਝ ਗਏ ਸਿੱਧੂ ਕਰਕੇ ਕੇ ਇਹ ਸਿੱਖ ਵੱਖਰੀ ਕੌਮ ਆ ਅੱਤਵਾਦੀ ਨਹੀ ਨੇ ਇਸ ਕਰਕੇ ਜੇ ਕੁਝ ਚੰਗਾ ਕੰਮ ਕਰ ਨਹੀ ਸਕਦੇ ਤਾਂ ਜੋ ਕਰਦੇ ਨੇ ਓਹਨਾ ਦੀ ਭੰਡੀ ਨਾ ਕਰੋ ਜੇ ਉਹਨਾਂ ਨੂੰ ਚੰਗਾ ਨ੍ਹੀ ਕਹਿਣਾ ਹੁੰਦਾ ਜਾ ਫੇਰ ਅਜਿਹਾ ਕੰਮ ਕਰੋ ਸਮਾਜ ਲਈ ਕੇ ਤੁਸੀਂ ਕਿਸੇ ਤੇ ਇਦਾ ਟਿੱਪਣੀ ਕਰ ਸਕੋ ਹੁਣ ਆਪਾ ਬਸ ਕੁਮੈਂਟ ਕਰਕੇ ਫੀਲਿੰਗ ਸੂਰਮਿਆ ਵਾਲੀ ਲੈਣੀ ਤਾਂ ਇਹ ਮੰਨ ਦਾ ਵਹਿਮ ਹੀ ਆ ਸੋ ਗੱਲ ਇਹੀ ਸੀ ਕੇ ਕੋਈ ਤੁਹਾਨੂੰ ਨਹੀਂ ਚੰਗਾ ਲਗਦਾ ਤਾਂ ਤੁਸੀਂ ਨਾ ਦੇਖੋ ਤੇ ਨਾ ਹੀ ਕੁਝ ਗਲਤ ਬੋਲੋ ਹੋਰ ਬਹੁਤ ਕੁਝ ਹੈਗਾ ਸੋਸ਼ਲ ਮੀਡੀਆ ਤੇ ਵੇਖਣ ਲਈ ਜਿਦਾ ਦਾ ਪਸੰਦ ਓਦਾਂ ਦਾ ਤੁਸੀਂ ਵੇਖਲੋ ਗੱਲ ਤਾਂ ਐਨੀ ਆ ਜੇ ਸਮਝੇ ਕੋਈ ਤਾਂ 🙏

  • @sukhwindersingh1525
    @sukhwindersingh1525 2 วันที่ผ่านมา +35

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @bhanguhomeohall2079
    @bhanguhomeohall2079 2 วันที่ผ่านมา +61

    ਭਾਈ ਮਹਿਰੋ ਜੀ ਦੀ ਇਕੱਲੀ ਇਕੱਲੀ ਗੱਲ ਸੱਚੀ ਆ

  • @navjotsingh7201
    @navjotsingh7201 2 วันที่ผ่านมา +10

    ਲਾਹਨਤ ਪਤਰਕਾਰ ਤੇ

  • @deepsingh9891
    @deepsingh9891 2 วันที่ผ่านมา +31

    ਕੁਝ ਨਿਹੰਗ ਸਿੰਘਾਂ ਨੇ ਪੰਜਾਬ ਚ ਗੰਦ ਪਾਇਆ ਜਿਵੇੰ ਪੁਰਡੂਸਰ ਤੇ ਬਲਜਿੰਦਰ ਦੀ ਵਾਰੀ ਹੀ ਦੇਖ ਲੋ

  • @KalaSerron
    @KalaSerron 2 วันที่ผ่านมา +5

    ਲੱਖ ਪਰਸੈਟ ਸਹੀ ਗੱਲ ਹੈ ਖਾਲਸੇ ਦੀ ਲਵ ਯੂ

  • @ujagarsingh8803
    @ujagarsingh8803 วันที่ผ่านมา +5

    ਅਮ੍ਰਿਤਪਾਲ ਸਿੰਘ ਮਹਿਰੋ ਵਧੀਆ ਕੰਮ ਕਰਨ ਲਗਿਆ ਹੋਇਆ ਐਵੇ ਲੱਤਾ ਨਾ ਖਿਚੋ, ਪਡਿਊਸਰ ਦੇ ਛਿੱਤਰ ਪਰੇਡ ਹੋਣੀ ਚਾਹੀਦੀਆ ਤੇ ਕਮਲ ਕੌਰ ਜੋ ਬਣੀਆ ਭੱਈਆ ਰਾਣੀ ਦੋਵੇ ਦੀ ਛਿੱਤਰ ਪਰੇਡ ਹੋਵੇ ਗੰਦ ਪਾਉਣ ਵਾਲਿਆ ਨਾਲ ਸਹਿਮਤ ਨਾ ਹੋਵੋ ਵੀਰੋ ਭੈਣੋ ,ਸਾਥ ਦਿਓ ਆਪਣੇ ਛੋਟੇ ਛੋਟੇ ਬੱਚੇ ਧੀਆ ਭੈਣਾ ਮੁਬਾਈਲ ਫੋਨ ਚਲਾਉਦੇਆ ਕੀ ਅਸਰ ਪੈਦਾ ਬੱਚਿਆ ਤੇ ਇਹ ਗੰਦ ਪਾਉਣ ਵਾਲਿਆ ਦੀ ਪਰੇਡ ਕਰੋ ਵੀਰ ਮਹਿਰੋ ਤੇਰੇ ਨਾਲ ਖੜਾਗੇ

  • @ManjitKaur-ju4ku
    @ManjitKaur-ju4ku 2 วันที่ผ่านมา +28

    Amritpal mehro jindabad jindabad

  • @RamandeepSingh-mp7be
    @RamandeepSingh-mp7be 2 วันที่ผ่านมา +44

    ਜਿਹੜੇ ਲੋਕਾਂ ਨੂੰ ਗੰਦ ਸੁਣਨਾ ਦੇਖਣ ਵਿੱਚ ਸਵਾਦ ਆਉਂਦਾ ਉਹ ਹੀ ਗੰਦੀਆਂ ਵੀਡੀਓ ਬਣਾਉਣ ਵਾਲਿਆਂ ਤੇ ਨਾਲ ਆ ਖੜਦੇ ਨੇ
    ਜਦੋਂ ਕੁਝ ਚੰਗਾ ਕਰਨ ਵਾਲੇ ਚੁੱਪ ਹੋ ਜਾਂਦੇ ਨੇ ਤਾਂ ਗੰਦ ਪਾਉਣ ਵਾਲੇ ਆਪਣਾ ਸਿਰ ਚੁੱਕਣ ਲੱਗ ਜਾਂਦੇ ਨੇ
    ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਪਰਾਜਿਤ ਨਹੀਂ ਸੱਭਿਅਕ ਸਮਾਜ ਵਿੱਚ ਗੰਦ ਪਾਉਣ ਵਾਲੇ ਲੋਕਾਂ ਦਾ ਵਿਰੋਧ ਕਰੋ ਤੇ ਉਨਾਂ ਦੇ ਵਿਰੋਧ ਵਿੱਚ ਬੋਲਣ ਵਾਲਿਆਂ ਦਾ ਸਾਥ ਜਰੂਰ ਦਿਓ ਪੰਜਾਬੀਓ

  • @renjeetsingh8574
    @renjeetsingh8574 2 วันที่ผ่านมา +18

    ਦਰਬਾਰ ਸਾਹਿਬ ਦੇ ਰਸਤੇ ਵਿਚੋਂ ਬੁੱਤ ਤੋੜਨ ਟਾਇਮ ਧੁੰਮੇ ਨੇ ਵੀ ਅੰਮ੍ਰਿਤ ਪਾਲ ਸਿੰਘ ਦੀ ਵਿਰੋਧਤਾ ਕੀਤੀ ਸੀ

  • @user-nu8sz3dg8m
    @user-nu8sz3dg8m 2 วันที่ผ่านมา +6

    ਬਹੁਤ ਵਧੀਆਂ ਗਲਾਂ ਕੀਤੀ ਬਾਬਾ ਜੀ ਮੈਂਨੂ ਬਹੁਤ ਵਧੀਆਂ ਗਲ ਤੁਹਾਡੀ ਦਸਤਾਰ ਬੰਨ ਕੇ ਪੰਜਾਬੀ ਹੀ ਪੰਜਾਬੀ ਨੂੰ। ਸਵਾਲ ਅੰਤ। ਆਗਿਆ ਵੀਰੋਂ ਅੰਤ

  • @ragipartapsinghji
    @ragipartapsinghji 2 วันที่ผ่านมา +14

    ਸਚਾਈ ਦਾ ਸਾਥ ਕਿਸੇ ਨਹੀ ਦੇਣਾ ਸਭ ਵਿਕਾਊ ਹਨ ਹੁਣ ਸਭ ਤੋਂ ਸੌਖਾ ਸਿੱਖ ਲੀਡਰਾਂ ਨੂੰ ਖ਼ਰੀਦਣਾ । ਜੇ ਸਿੱਖ ਲੀਡਰ ਗੁਰੂ ਸਿਧਾਂਤ ਤੇ ਪਹਿਰਾ ਦੇਣ ਤਾਂਦੁਨੀਆਂ ਦੀ ਕੋਈ ਤਾਕਤ ਨਹੀ ਕਿ ਵਿਰੋਧੀ ਸਰਕਾਰ ਆ ਜਾਵੇ ।

  • @BalwinderKaur-nx4kv
    @BalwinderKaur-nx4kv 2 วันที่ผ่านมา +6

    ਵੀਰੇ ਸੱਚ ਨਾਲ ਖੜਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀ ਕਈ ਤਾਂ ਬਾਣਾ ਪਾਕੇ ਮੁੱਛਾਂ ਨੂੰ ਤਾਅ ਦੇਕੇ ਹੱਥਾਂ ਚ ਹਥਿਆਰ ਫੱੜਕੇ ਸੂਰਮੇਂ ਨੀ ਬਣ ਜਾਂਦੇ

  • @gursharansingh5760
    @gursharansingh5760 2 วันที่ผ่านมา +12

    ਭਾਈ ਸਾਹਿਬ ਮਹਿਰੋਂ ,ਸੱਚੇ ਸੁਚੇ ਨੌਜਵਾਨ ਚੜਦੀ ਕਲਾ ਵਲੇ ਗਰਸਿਖ ਵੀਰ ਹਨ।ਸਮਾਜ ਨੂੰ ਸੱਚ ਨਾਲ ਖੜਨਾਂ ਚਾਹੀਦਾ ਹੈ।ਫੇਰ ਦੁਨੀਆਂ ਕਹਿੰਦੀ ਹੈ ਅਜ ਕੱਲ ਕੋਈ ਸੱਚਾ ਆਦਮੀ ਮਿਲਦਾ ਨਹੀ।ਲਾਅਨਤ ਹੈ ਸਾਡੀ ਕਮਜ਼ੋਰ ਸੋਚਣੀ ਤੇ। ਅੱਛਾ ਮਹਿਰੋਂ ਵੀਰ ਤੇਰਾ ਰੱਬ ਰਾਖਾ।ਬੜੀ ਔਖੀ ਲਾਈਨ ਸੱਚ ਦੀ ਫੜੀ ਹੈ।
    7:50

  • @balwindersingh-so4pv
    @balwindersingh-so4pv 2 วันที่ผ่านมา +10

    ਲੋਕਾ ਦੇ ਸਵਾਲ ਘੱਟ ਹਨ ਪਤਰਕਾਰ ਸਹਿਬ ਤੁਹਾਡੇ ਸਵਾਲ ਜਾਦਾ ਹਨ ਤੁਸੀ ਕਿਸੇ ਨੌਕਰੀ ਤਾ ਨਹੀ ਕਰਦੇ

    • @JogaSingh-xz6vs
      @JogaSingh-xz6vs 14 ชั่วโมงที่ผ่านมา

      😂😂😂😅

  • @AmandeepSingh-bu4wn
    @AmandeepSingh-bu4wn 2 วันที่ผ่านมา +7

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @NachhattarSingh-io6qx
    @NachhattarSingh-io6qx วันที่ผ่านมา +3

    ਅਮਿਰਤਪਾਲ ਸਿੰਘ ਜੀ ਜੇਕਰ ਤੁਹਾਡੀ ਸੋਚ ਲੈ ਕੇ ਚਲੀੲਏ ਤਾ ਸਾਰੀ ਦੁਨੀਅ ਵਿਚ ਸਿਖੀ ਦੇ ਡੰਕੇ ਵਜ ਜਾਣਗੇ।

  • @HarryMeet-g6x
    @HarryMeet-g6x 2 วันที่ผ่านมา +11

    ਵਾਹਿਗੁਰੂ ਮੇਹਰ ਕਰੀ ਇਸ ਵੀਰ ਤੇ, ਚੰਗੀ ਸੋਚ ਐਂ ਵੀਰ ਦੀ,, ਵਲੋਂ ਗੀਤਕਾਰ ਮੀਤ ਸਫੀਪੁਰ ਕਲਾ

  • @manibrar233
    @manibrar233 วันที่ผ่านมา +3

    ਬਹੁਤ ਸਹੀ ਕੰਮ ਕਰ ਰਹਿਆ ਹੈ ਅਮ੍ਰਿਤ ਪਾਲ ਸਿੰਘ ਮਹਿਰੋਂ ਜੇ ਸਾਥ ਨਹੀਂ ਦੇ ਸਕਦੇ ਤਾਂ ਲੱਤਾਂ ਵੀ ਨਾ ਖਿੱਚੋ

  • @ajaibsingh3873
    @ajaibsingh3873 2 วันที่ผ่านมา +10

    ਪਤੱਰਕਾਰ ਸਹਿਬ ਸੱਚ ਬੋਲਣਾ ਬਹੁਤ ਔਖਾ ਹੈ। Mehro ਸੱਚ ਬੋਲ ਰਿਹਾ ਹੈ। ਅਜਕਲ ਦੀ ਪੱਤਰਕਾਰੀ ਕਿਸ ਤਰਾਂ ਦੀ ਹੈ ਸੱਭ ਨੂੰ ਪਤਾ ਹੀ ਹੈ। ਬੇਸ਼ਰਮ ਲੋਕਾਂ ਵਾਸਤੇ mehro ਜੀ ਲੜਨ ਦੀ ਲੌੜ ਨਹੀਂ ਹੈ। ਡੁੱਬਦਾ ਜੋਂ ਡੁੱਬਣ ਦਿਓ।

  • @charanjitjeeta7766
    @charanjitjeeta7766 2 วันที่ผ่านมา +14

    Amritpal bai vadia banda a ehda naal sarya nu khadna chaida a

  • @jasveersidhu5559
    @jasveersidhu5559 2 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਜੀ

  • @ranjitsingh2721
    @ranjitsingh2721 2 วันที่ผ่านมา +5

    ਪੱਤਰਕਾਰ ਟੋਲਾ ਵੀ ਵਕਾਉ ਆ

  • @SimranjitSingh-wl7lx
    @SimranjitSingh-wl7lx 2 วันที่ผ่านมา +9

    Sach lai Larna Aukha 😢

  • @sukhjinderjassar6780
    @sukhjinderjassar6780 วันที่ผ่านมา +1

    ਅਮਿ੍ਰਤਪਾਲ ਮਹਿਰੋਂ ਜ਼ਿੰਦਾ ਦਿਲ ਇਨਸਾਨ ਹੈ, ਸਾਡੇ ਲੋਕਾਂ ਦੀ ਹੀ ਜ਼ਮੀਰ ਮਰ ਗਈ, ਇਨ੍ਹਾਂ ਨੂੰ ਇਨਸਾਫ ਪਸੰਦ ਲੋਕ ਪਸੰਦ ਨਹੀਂ, ਪੱਤਰਕਾਰ ਵੀ ਮੈਨੂੰ ਬੇਵਕੂਫ ਲੱਗਦਾ, ਸਮਾਜ ਅੰਦਰ ਜੋ ਚੰਗਾ ਮਾੜਾ ਹੋ ਰਹਿਆ ਹੈ ਇਸ ਬਾਰੇ ਪੱਤਰਕਾਰਾਂ ਨੂੰ ਨਹੀਂ ਪਤਾ, ਇਹ ਕਿਉਂ ਨਹੀਂ ਇਹੋ ਜਿਹੇ ਮਸਲੇ ਚੁੱਕਦੇ।

  • @tractorloverszone4388
    @tractorloverszone4388 10 ชั่วโมงที่ผ่านมา +2

    ਭਾਈ ਸਹਿਬ ਦੀ ਇਕੱਲੀ ਇਕੱਲੀ ਗੱਲ ਸੱਚੀ ਆ❤

  • @GursewakSingh-nr3wy
    @GursewakSingh-nr3wy 2 วันที่ผ่านมา +4

    Bai bilkul sacha ea hira Sikh kaum da

  • @VakhipadDxxx
    @VakhipadDxxx 2 วันที่ผ่านมา +5

    Producer dxx ❤

  • @IvanRussian007
    @IvanRussian007 2 วันที่ผ่านมา +11

    ਪ੍ਰੋਡਿਊਸਰ ਤਾਂ ਹੈ ਹੀ ਕੁੱਟ ਦੀ ਲਾਇਕ,, ਮੈ ਕਦੇ ਵੀ ਉਸਦੀ video ਨਹੀਂ ਵੇਖੀ,, ਪਰ ਛੋਟੇ ਬੱਚੇ ਦੇਖਦੇ ਹੈ ਜਾਂ ਅਨਪੜ੍ਹ ਜਾਂ ਨਾਲਾਇਕ ਕਿਸਮ ਦੇ ਬੰਦੇ,,

    • @sonyrajput89000
      @sonyrajput89000 2 วันที่ผ่านมา +9

      ਜੇ ਤੂੰ ਕਦੇ ਵੀਡਿਓ ਨੀ ਦੇਖੀ ਫਿਰ ਤੈਨੂੰ ਕਿਵੇ ਪਤਾ ਜਵਾਕ ਦੇਖਦੇ ਉਸਦੀ ਵੀਡਿਓ ਤੈਨੂੰ ਕੀ ਪਤਾ ਅਨਪੜ੍ਹ ਦੇਖਦੇ ਉਹਨੂੰ ਘਰੇ ਬੈਠਾ ਗੱਪ ਨਾ ਮਾਰੀ ਜਾ ਸਾਰਿਆ ਤੋ ਵੱਧ ਤੂੰ ਹਿ ਦੇਖਦਾ ਹੋਣਾ 😂😂

    • @sukhdeepsingh-ku3fc
      @sukhdeepsingh-ku3fc 2 วันที่ผ่านมา +3

      ਜੇ ਤੇਰੀ ਮਾਂ, ਭੈਣ ਲੋਕਾਂ ਸਾਮਣੇ ਨੰਗੀਆਂ ਹੋ ਕੇ ਘੁੰਮਣ ਤਾਂ ਇੱਕ ਵਾਰ ਤਾਂ ਦਿਖਣ ਗੀਆਂ ਹੀ 😀! ਲੋਕਾਂ ਨੇ ਇੱਕ ਵਾਰ ਦੇਖ ਲਈ ਉਹ ਗ਼ਲਤ ਹੋਗੇ ਤੇ ਉਹ ਚਵਲ ਰੋਜਾਨਾ ਪਾਉਂਦਾ! ਜੇ prodoucer ਨਾਲ ਐਨਾ ਪਿਆਰ ਏ ਤਾਂ ਓਹਨੂੰ ਜਵਾਈ ਬਣਾ ਲਵੋ ਆਪਣਾ

  • @HS_PUNJABI
    @HS_PUNJABI วันที่ผ่านมา +1

    ਮੈਨੂੰ ਇੱਕ ਗੱਲ ਸਮਜ਼ ਆ ਗਈ, ਮਹਿਰੋ ਨਾਲ ਓਹੀ ਹੋਣਾ ਜੋ ਦੀਪ ਸਿੱਧੂ ਨਾਲ ਹੋਇਆ ਜਾ ਸਿੱਧੂ ਮੂਸੇਵਾਲੇ ਨਾਲ
    (ਪਹਿਲਾ ਜ਼ੀਰੋ ਫੇਰ ਹੀਰੋ)
    ਇਹ ਆਪਣਾ ਸਿੱਖ ਸਮਾਜ ਐਵੇ ਦਾ ਹੀ ਹੈ, ਆਪ ਕੁਜ ਕਰਨਾ ਨਹੀਂ ਅਤੇ ਦੂਜੇ ਨੂੰ ਕੁਜ ਕਰਨ ਦੇਣਾ ਨੀ …..

  • @gurmeetsingh-1999
    @gurmeetsingh-1999 วันที่ผ่านมา +1

    ਸਹੀ ਬੰਦਿਆਂ ਦਾ ਸਾਥ ਅੱਜਕੱਲ ਘੱਟ ਲੋਕੀ ਹੀ ਦਿੰਦੇ ਆ 💯

  • @harbhajansinghsekhon2899
    @harbhajansinghsekhon2899 3 วันที่ผ่านมา +10

    ਤੂ ਕਹਿਦਾ ਏ ਇਕੱਠ ਤਾ ਇੰਨਾ ਵੱਡਾ ਕੀਤਾ ਸੀ, ਜੇ ਪੱਤਰਕਾਰ ਵਿੱਚ ਦਮ ਹੈ ਤਾ ਪਰਚਾ ਦੇ ਦੇਵੋ।

  • @gurpartapdhillon4264
    @gurpartapdhillon4264 2 วันที่ผ่านมา +1

    ਅੰਮਿ੍ਤਪਾਲ ਮੇਹਰੋਂ ਸੌ ਪਰਸਿੰਟ ਹੀਰਾ ਵਾ।।।। ਸਿਮਰਨਜੀਤ ਮਾਨ ਮੇਹਰੋਂ ਦੀਆਂ ਜੜਾਂ ਚ ਬਹਿ ਗਿਆ ਕਿਉਂਕਿ ਸਿਮਰਨਜੀਤ ਮਾਨ ਆਪਣੇ ਸਾਹਮਣੇ ਕਿਸੇ ਨੂੰ ਵੱਡਾ ਹੁੰਦਾ ਨਹੀ ਦੇਖ ਸਕਦਾ।।।

  • @harpreetbadhni5935
    @harpreetbadhni5935 2 วันที่ผ่านมา +6

    ਦਂਲਾ ਪਂਤਰਕਾਰ

  • @shingarasingh4495
    @shingarasingh4495 2 วันที่ผ่านมา +16

    ਮਹਿਰੋ ਜੀ ਸੱਚ ਦੀ ਹਮੇਸਾ ਜਿੱਤ ਹੋਵੇਗੀ

  • @ManjinderSingh-ze1dq
    @ManjinderSingh-ze1dq 2 วันที่ผ่านมา +1

    ਪਤਰਕਾਰ ਵੀਰ ਕਿਸੇ ਪ੍ਰੋਡਿਊਸਰ ਨੂੰ ਜਾਂ ਸੁੱਖ ਰੱਤੀਏ ਨੂੰ ਰੋਕਣਾ ਇਕੱਲੇ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਕੰਮ ਨਹੀਂ ਹੈ ਪਹਿਲ ਫਰਜ ਸ੍ਰੋਮਣੀ ਕਮੇਟੀ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਸ਼ੁਰੂਆਤ ਹੋਵੇ ਹਰੇਕ ਪਿੰਡ ਵਿੱਚੋਂ 5। 5 ਸਿੰਘ ਨਿਧੱੜਕ ਹੋ ਕੇ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ ਤਾਂ ਹੱਲ ਹੋ ਸਕਦਾ ਹੈ।

  • @user-fh7ln5op5n
    @user-fh7ln5op5n วันที่ผ่านมา +1

    ਸਾਡੀ ਕੌਮ ਕਦੇ ਨਾ ਹਾਰੇ ਜੈ ਸਿੱਖ ਸਿੱਖ ਨੂੰ ਨਾਂ ਮਾਰੇਂ।

  • @gurpreetsingh-wh8rv
    @gurpreetsingh-wh8rv วันที่ผ่านมา +1

    ਪੱਤਰਕਾਰ ਸਾਹਿਬ ਜੀ ਤੁਸੀਂ ਪੰਜਾਬ ਦੇ ਸੂਰਮੇ ਖ਼ਾਲਸਾ ਜੀ ਨਾਲ ਗੱਲ ਕਰ ਰਹੇ ਹੋ ਥੋੜੀ ਇੱਜਤ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ,ਲੱਖ ਲਾਹਣਤ ਇਹੋ ਜਿਹੇ ਪੱਤਰਕਾਰ ਨੂੰ ਖ਼ਾਲਸੇ ਨਾਲ ਸਵਾਲ ਜਵਾਬ ਕਰਨ ਦੀ ਪੱਗ ਬੰਨ ਕੇ ਭਾਈ ਸਾਹਿਬ ਮਹਿਰੋ ਜੀ ਦੀ ਇਕੱਲੀ-ਇਕੱਲੀ ਗੱਲ ਸੱਚੀ ਹੈ ਸੁਣਨ ਵਾਲੀ ਹੈ।
    👆👆👆👆👆

  • @superfake49mang
    @superfake49mang 2 วันที่ผ่านมา +1

    ਪੱਤਰਕਾਰਾਂ ਹਰ ਇਕ ਨੇ ਆਪਣਾ ਆਪਣਾ ਇਤਹਾਸ ਲਿਖਣਾ ਇੱਥੇ ਜਦੋਂ ਇਤਿਹਾਸ ਲਿਖਿਆ ਜਾਂਦਾ ਓਦੋ ਕਿਸੇ ਟੀਮ ਦੀ ਗੱਲ ਨਹੀਂ ਹੁੰਦੀ ਬੰਦਿਆ ਦੀ ਗੱਲ ਹੁੰਦੀ ਆ

  • @GurjinderSingh-mw8zz
    @GurjinderSingh-mw8zz 2 วันที่ผ่านมา +1

    VERYGOOD VIRJI

  • @TarsemSingh-fk1dy
    @TarsemSingh-fk1dy 2 วันที่ผ่านมา +3

    ਇਸੇ ਸਾਧ ਦੇ ਇਕ ਯਾਰ ਨੂੰ ਅਸੀ ਗੋਲੀ ਮਾਰਨ ਲੱਗੇ ਸੀ, ਉਸ ਨੇ ਹੀ ਇਸੇ ਸਾਧ ਦੀ ਭੈਣ ਨਾਲ ਬਲਾਤਕਾਰ ਕੀਤਾ ਸੀ,ਪਰ ਉਲਟ ਸਾਨੂੰ ਹੀ ਰੋਕਿਆ ਗਿਆ, ਇਹਨਾਂ ਦਾ ਚੱਲਦਾ ਹੀ ਐ ਇਕ ਦੂਜੇ ਦੀ ਮਾਂ ਭੈਣ ਦੇ ਸਾਂਝੀ ਨਹੀ.ਬਬੂ ਮਾਨ ਦੇ ਪਿੰਡ ਦਾ ਬੰਦਾ ਸਾਧ ਇਹ .

  • @nirbhaisingh6456
    @nirbhaisingh6456 2 วันที่ผ่านมา +1

    ਭਾਈ ਮਹਿਰੋ ਜੀ ਦਾ ਨੰਬਰ ਮਿਲ ਸਕਦਾ । ਕਿਸੇ ਅਬਲਾ ਨਾਲ ਧੱਕਾ ਹੋ ਰਿਹਾ ।ਹਠੂਰ ਏਰੀਏ ਵਿੱਚ । ਕੋਈ ਸੁਣਵਾਈ ਨਹੀਂ ਹੋ ਰਹੀ ।

  • @gurpreetsinghdhaliwal6428
    @gurpreetsinghdhaliwal6428 2 วันที่ผ่านมา +4

    ਬਾਬਾ ਮਹਿਰੋਂ ਜੀ ਕਮਲ ਕੌਰ ਫੇਰ ਬਹੁਤ ਗੰਦ ਪਾ ਰਹੀ ਹੈ ਉਸ ਨੂੰ ਰੋਕੋ ਬਹੁਤ ਗ਼ਲਤ ਬੋਲਦੀਆਂ

    • @hoshiarpuria1956
      @hoshiarpuria1956 2 วันที่ผ่านมา +1

      Pji baba ji tan rokan pr support v chaidi lokan di

    • @varindervirk4359
      @varindervirk4359 17 ชั่วโมงที่ผ่านมา

      Kyo tohade muh ch ghungnia paiya wa nhi kuj kar hunda chup chap baithe raho ja fer ankhia Wang nal khado ohde

  • @newguptasamana473
    @newguptasamana473 10 ชั่วโมงที่ผ่านมา

    Bhai Di Sport Karo Sare . . . Bohat Vadiya Vichar Ne Bhai De . . . Punjab layi

  • @jasbirkaur9899
    @jasbirkaur9899 วันที่ผ่านมา

    ਅਮ੍ਰਿਤਪਾਲ veer ਦਾ ਸਾਥ ਦੇਵੋ ਪੰਜਾਬ ਸੁਧਰ ਜਾਊਗਾ ਅਮ੍ਰਿਤਪਾਲ ਮਹਿਰੋ ਜਿੰਦਾਬਾਦ ❤️

  • @NutechConcrete
    @NutechConcrete 2 วันที่ผ่านมา +1

    Very nice.

  • @GurpreetSingh-vq7jz
    @GurpreetSingh-vq7jz วันที่ผ่านมา

    ਭਾਈ ਜੀ ਬਿਲਕੁੱਲ ਠੀਕ ਨੇ ,,, pardusar ਦੇ ਕੰਮ ਈ ਡਾਂਗ ਫਿਰਨ ਵਾਲੇ ਅ ,,,

  • @GuruNanakDevJi1313
    @GuruNanakDevJi1313 12 ชั่วโมงที่ผ่านมา

    ਵਾਹਿਗੁਰੂ ਜੀ ਭਾਈ ਅੰਮਿਰਤਪਾਲ ਸਿੰਘ ਖਾਲਸਾ ਮਹਿਰੋ ਨੂੰ ਚੜ੍ਰਦੀ ਕਲਾ ਰੱਖਣ ਸਾਰੇ ਸਾਥ ਦਿਉ ਲੋਕੋ ਕਿਉਂ ਜ਼ਮੀਰਾਂ ਮਾਰ ਲਈਆਂ ਕੀ ਬਣੂ ਭਾਈ ਖ਼ਾਲਸੇ ਦਾ ਸਾਥ ਦਿਉ ਵਾਹਿਗੁਰੂ ਜੀ ਖ਼ਾਲਸੇ ਨੂੰ ਕਲਾ ਰੱਖੋ ਵੀਰ ਤੇਰੇ ਸਿਰ ਤੇ ਕਲਗੀਧਰ ਦਸਮੇਸ ਪਿਤਾ ਦਾ ਹੱਥ ਵਾਹਿਗੁਰੂ ਜੀ 🙏

  • @birsingh4200
    @birsingh4200 วันที่ผ่านมา +1

    ਸਿੰਘ ਸਾਹਿਬ ਜੀ ਅੱਗੇ ਤੋਂ ਕੋਈ ਪੀੜਤ ਕੁੜੀ ਜਾ ਬੰਦਾ ਆਉਂਦਾ ਮਦਦ ਲਈ ਤਾ ਉਸ ਕੋਲ ਐਫੀਡੈਵਿਟ ਲੈ ਲਿਆ ਕਰੋ ਤਾਂ ਕਿ ਬਾਅਦ ਚ ਬਿਆਨਾ ਤੋਂ ਮੁੱਕਰੇ ਨਾ।

  • @ManinderSingh-ce8qy
    @ManinderSingh-ce8qy 2 วันที่ผ่านมา +2

    Ptrkr da v ptta lg gya

  • @jagdevsingh7524
    @jagdevsingh7524 6 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।।
    ਮਹਿਰੋਂ ਬੇਟਾ ਸਮਾਜ ਸਾਥ ਨਹੀਂ ਦਿੰਦਾ। ਇੱਕੋ ਗੱਲ ਹੀ ਕਹਿਣੀ ਹੈ , ਸਮਾਜ ਦਾ ਹਰ ਆਦਮੀ ਇਹ ਚਾਹੁੰਦਾ ਹੈ ਕਿ ਭਗਤ ਸਿੰਘ ਦੁਬਾਰਾ ਜਨਮ ਲਵੇ, ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੁਬਾਰਾ ਜਨਮ ਲੈਣ ਪਰ ਸਾਡੇ ਘਰ ਤਾਂ ਕੀ ਸਾਡੀ ਗਲੀ ਵਿੱਚ ਵੀ ਜਨਮ ਨਾ ਲੈਣ। ਸੋ ਸਾਥ ਕਿਸੇ ਨਹੀਂ ਦੇਣਾ। ਬਹੁਤ ਘੱਟ ਰੂਹਾਂ ਹੁੰਦੀਆਂ ਜੋ ਦੂਜੇ ਦਾ ਦੁੱਖ ਆਵਦਾ ਸਮਝ ਕੇ , ਸਿਰ ਤਲੀ ਤੇ ਧਰ ਕੇ ਨੱਚਣਾ ਜਾਣਦੀਆਂ ਹਨ।

  • @GrgVxv
    @GrgVxv 16 ชั่วโมงที่ผ่านมา

    ਪੱਤਰਕਾਰ ਵੀਰ ਜੀ ਤੁਸੀਂ ਵੀ ਸਰਦਾਰ ਆ। ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗਾ ਕੰਮ ਕਰ ਲੈਂਦੇ। ਅੰਮ੍ਰਿਤਪਾਲ ਸਿੰਘ ਚੰਗਾ ਕੰਮ ਕਰਦਾ ਆ ਬੱਚਿਆਂ ਨੂੰ ਰੋਕਦਾ ਗਲਤ ਕੰਮ ਤੋਂ ਰੋਕ ਲੈਣ ਦਿਓ ਸ਼ਰਮ ਕਰ ਤੂੰ ਵੀ ਸਰਦਾਰ ਬੰਦਾ ਆ। ਸਰਦਾਰਾਂ ਦਾ ਕੰਮ ਆ ਗਲਤ ਕੰਮ ਰੋਕਣੇ ਸਰਦਾਰਾਂ ਦਾ ਕੰਮ ਇਹ ਨਹੀਂ ਹੈਗਾ ਗਲਤ ਕੰਮ ਦੀ ਸਪੋਰਟ ਕਰਨੀ

  • @daljitsingh6590
    @daljitsingh6590 3 วันที่ผ่านมา +4

    Waheguru ji 🙏

  • @kangsaab-s4t
    @kangsaab-s4t 2 วันที่ผ่านมา

    ❤❤❤ veer bohat nice bnda aaa ❤️ sikhi nu pyar karn wala ❤️🙏🏻

  • @navdeepsingh1177
    @navdeepsingh1177 18 ชั่วโมงที่ผ่านมา

    Khalsa ji gall sahi a

  • @ManjuBansal-y7w
    @ManjuBansal-y7w วันที่ผ่านมา

    bilkul sahi keha bhai mehro je panjab bachana hai ta akaal takht to vadha faisla hona chahida a

  • @AvtarSingh-zh4zy
    @AvtarSingh-zh4zy วันที่ผ่านมา +1

    Bai amritpal meharo surma banda va salut a Bai nu

  • @jhujarrajput8145
    @jhujarrajput8145 วันที่ผ่านมา

    ਵੀਰ ਵਾਹਿਗੁਰੂ ਤੇਰੇ ਨਾਲ ਆ

  • @AKFKhalsa
    @AKFKhalsa วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਮੈਹਰੋਂ ਜੀ ਬਿਲਕੁੱਲ ਸਹੀ ਕਰ ਰਹੇ ਆ ਜੀ

  • @lifemotivation2660
    @lifemotivation2660 2 วันที่ผ่านมา +1

    Right

  • @John-hv5xj
    @John-hv5xj 2 วันที่ผ่านมา +1

    Live long MEHRO JI RAB TUHADEE UMAR LAMBI KARE

  • @RanjitSingh-eq4lp
    @RanjitSingh-eq4lp 2 วันที่ผ่านมา +1

    Bhai saab Good👍👍👍👍👍

  • @SandeepPunjab-m5q
    @SandeepPunjab-m5q ชั่วโมงที่ผ่านมา

    Bilkul right brother

  • @user-sd3is8hd6v
    @user-sd3is8hd6v 13 ชั่วโมงที่ผ่านมา

    Mehro veer bhut vadhia kam karda gande bande sudahar karda bai ❤

  • @sonusandhu986
    @sonusandhu986 วันที่ผ่านมา

    ਜਿੰਨੇ ਵੀਰ ਭੈਣਾਂ ਸਤਿਕਾਰ ਯੋਗ ਨੇ ਕੱਲੇ ਕਮੈਂਟਾਂ ਵਿੱਚ ਸਾਥ ਨਹੀਂ ਦਿੱਤਾ ਸਰਣਾ ਆਪਨੂੰ ਸਾਹਮਣੇ ਆਉਣਾ ਪਊਗਾ ਖੁੱਲ ਕੇ ਸਾਥ ਫਿਰ ਦਿੱਤਾ ਜਾਣਾ ਕੱਲਾ ਕਮੈਂਟਾਂ ਨਾਲ ਗੱਲ ਨਹੀਂ ਬਣਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼

  • @shubhpreetsingh-ub3kg
    @shubhpreetsingh-ub3kg 2 วันที่ผ่านมา +1

    waheguru ji

  • @butasingh4607
    @butasingh4607 วันที่ผ่านมา

    ਭਾਈ ਸਹਿਬ ਜੀ ਬਹੁਤ ਵਧੀਆ

  • @GursewakSingh-my7ee
    @GursewakSingh-my7ee วันที่ผ่านมา +1

    ਲੱਖ ਲਾਹਨਤ ਆ ਜਿਨਾਂ ਨੇ ਪਦੁਸਰ ਪਦਾਸਰ ਦੇ ਜਾ ਕੇ ਪੱਗ ਬਨੀ

  • @BaljinderSingh-ig1zd
    @BaljinderSingh-ig1zd 2 วันที่ผ่านมา

    Bhai sahib ji waheguru ji kirpa kare

  • @SamGMfAN
    @SamGMfAN 10 ชั่วโมงที่ผ่านมา

    ਬਾਬਾ ਕਾਹਨੂੰ ਪੰਗੇ ਲੈਂਦਾ, ਤੂੰ ਆਪਣੀ ਜਿੰਦਗੀ ਜੀਲਾ,

  • @daljitsingh8832
    @daljitsingh8832 วันที่ผ่านมา

    ਅੰਮ੍ਰਿਤ ਪਾਲ ਜੀ ਸਾਰੀ ਸੱਚਾਈ ਜਿਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਨੂੰ ਹੀ ਕਿਸੇ ਦੇ ਹੱਕ ਜਾਂ ਖਿਲਾਫ ਖੜਨਾ ਚਾਹੀਦਾ ਹੈ ਜਿਹਨੂੰ ਸਾਰੀ ਸੱਚਾਈ ਦਾ ਨਾਂ ਪਤਾ ਹੋਵੇ ਕਿਸੇ ਇੱਕ ਬੰਦੇ ਦੇ ਪਿੱਛੇ ਲਾ ਕੇ ਕਿਸੇ ਦੀ ਬਰਖਿਲਾਫ਼ੀ ਕਰਨੀ ਜਾਂ ਕਿਸੇ ਦਾ ਸਾਥ ਦੇਣਾ ਇਹ ਅੱਬਲ ਦਰਜੇ ਦੇ ਮੂਰਖ ਤੇ ਬੇਵਕੂਫ ਲੋਕਾਂ ਦੀ ਨਿਸ਼ਾਨੀ ਹੈ

  • @balwantsingh2212
    @balwantsingh2212 11 ชั่วโมงที่ผ่านมา

    ਰੱਬ ਤੁਹਾਡੇ ਤੇ ਮੇਹਰ ਕਰੇ

  • @gurpalsingh221
    @gurpalsingh221 2 วันที่ผ่านมา +2

    Mehro bnda bilkul sahi hai.

  • @LakhwinderSingh-wb4fw
    @LakhwinderSingh-wb4fw วันที่ผ่านมา

    Good Mahiron sab ji

  • @Panjab_de_Jaye1984
    @Panjab_de_Jaye1984 วันที่ผ่านมา

    ਮੈਂ ਹਰ ਓਸ ਬੰਦੇ ਦੀ ਆਈ ਡੀ ਪੇਜ ਬਲੌਕ ਕੀਤਾ ਜਿਸ ਚ ਕਮਲ ਰੰਡੀ ਦੀ ਵੀਡੀਓ ਆਉਂਦੀ ਏਹ ਪੇਜਾਂ ਵਾਲੇ ਹੀ ਆਪਣੀ ਭੁਆ ਦੀ ਵੀਡੀਓ ਪਾਉਂਦੇ ਤੇ ਲਾਈਕ ਕਰਦੇ ਨੇ ਆਪਣੀ ਭੁਆ ਦੀ ਵੀਡੀਓ ਚਵਲ ਲੋਕ ਦੇਖਣ ਵਾਲੇ ਇਹਨਾਂ ਨੂੰ ਪੱਤਰਕਾਰ ਕਿਹੜਾ ਚੰਗੇ ਨੇ

  • @HeenaRani-id9fb
    @HeenaRani-id9fb วันที่ผ่านมา

    Agg
    Lao
    Heo
    Jae
    Ptrkar
    The
    Kangar
    Khalasha
    Ji
    Jo
    Tru
    Hea
    Lokka
    Jaher
    Laggda
    Hea
    Khalsa
    Jo
    Kea
    Varry
    Nasi
    Good
    Keeta
    Hea🎉🎉🎉😢😢

  • @JaspinderkaurSandhu-sh5nm
    @JaspinderkaurSandhu-sh5nm 2 วันที่ผ่านมา +1

    Amritpal ❤❤veer ji.sdkuj.thik.hi.krde🙏🙏

  • @jeet-Seattle
    @jeet-Seattle วันที่ผ่านมา

    ਜੇ ਸਿੱਖਾਂ ਨੂੰ ਖਤਰਾ ਹੈ ਤੇ ਸਿਰਫ ਸਿੱਖਾਂ ਤੋ ਹੀ ਹੈ ।ਕਿਉਂ ਸਰੋਪਾ ਪਾਉਂਦੇ ਆ ਦੂਜੇ ਲੋਕ?।

  • @Soma-v9u
    @Soma-v9u วันที่ผ่านมา

    ਤੂੰ ਕਾਹੇ ਡੋਲਹਿ ਪ੍ਰਣਿਆ ਤੁਧੁ ਰਾਖੈਗਾ ਸਿਰਜਣਹਾਰ ਹਾਰੁ ਵਾਹਿਗੁਰੂ ਜੀ ਵਾਹਿਗੁਰੂ ਜੀ

  • @shinda4522
    @shinda4522 วันที่ผ่านมา

    ਵਾਹਿਗੁਰੂ

  • @KashmirSingh-se9ej
    @KashmirSingh-se9ej 2 วันที่ผ่านมา +1

    Amritpal mehro sach dee awaj

  • @2loud284
    @2loud284 2 วันที่ผ่านมา +10

    ਧੱਕੇ ਨਾਲ ਕੁਛ ਨੀ ਹੁੰਦਾ ਪਿਆਰ ਨਾਲ ਸਮਝਾਉਂਦੇ ਲੋਕਾਂ ਨੂੰ ਧੱਕੇ ਵਾਲੇ ਬਹੁਤ ਆਏ ਤੇ ਗਏ

    • @sukhmaan8274
      @sukhmaan8274 2 วันที่ผ่านมา +1

      Pyar nal loki ni smjde. Ehna ne bauht gand paya social media te. Loki nange ho k nachde a

    • @hardialsingh9201
      @hardialsingh9201 2 วันที่ผ่านมา +2

      Tusi samja ke dekh lo

    • @preetsidhu49653
      @preetsidhu49653 2 วันที่ผ่านมา

      ਆਹੋ ਲੰਡਰ ਅੱਗੇ ਕੋਡਾ ਹੋਜੇ ਮਹਿਰਾ ਸਾਲੇ ਸਮਝਾਉਣ ਦੇ

    • @varindervirk4359
      @varindervirk4359 17 ชั่วโมงที่ผ่านมา

      Ha dhakke ale gaye ta hai but jinna cher oh rahe onna time sahi v rahe glt lok baki tu v reels wala lgda aa lgda tu v producer di team ch Kam krda aa

  • @farayaad9395
    @farayaad9395 20 ชั่วโมงที่ผ่านมา

    ਅੰਮ੍ਰਿਤਪਾਲ ਸਿੰਘ sahi ਬੰਦਾ

  • @Cartoon_2345hub
    @Cartoon_2345hub วันที่ผ่านมา

    mehron veer ji lok nag puna dekhna pasand karde a es karke tere te lagde a

  • @nirmalsinghsidhu3098
    @nirmalsinghsidhu3098 วันที่ผ่านมา

    ਪ੍ਰੋਡਿਊਸਰ ਅਤੇ ਕਮਲ ਕੌਰ ਦੋਨੋਂ ਪੰਜਾਬ ਦੇ ਸਭਿਆਚਾਰ ਨੂੰ ਵਿਗਾੜਨ ਲੱਗੇ ਹੋਏ ਹਨ

  • @sarabjitsharma755
    @sarabjitsharma755 วันที่ผ่านมา +1

    ਵੀਰ। ਅੰਮ੍ਰਿਤਪਾਲ ਦਾ। ਸਾਥ। ਦਿਉ

  • @AmritpalSingh-oz5jr
    @AmritpalSingh-oz5jr 18 ชั่วโมงที่ผ่านมา

    ਤੇਰੇ ਉੱਤੇ ਤਾਂ ਹੋਰ ਵੀ ਕੰਪਲੇਂਟ ਹੋਣੀਆਂ ਚਾਹੀਦੀਆਂ ਹਨ ਜੋ ਤੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ

    • @varindervirk4359
      @varindervirk4359 17 ชั่วโมงที่ผ่านมา

      Eh himmat tu hi krle eh kam ta jrur kroge tuhi salyo je kuj krn joge nhi ta jeda sahi kam krda ohnu ta krn dyo ha Kamal kaur ya manjit kaur teria bhena lgdia?