Vigilance on Manpreet Badal| ਮਨਪ੍ਰੀਤ ਬਾਦਲ ਦੇ ਘਰ ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ ਕੀ ਮਿਲਿਆ ?

แชร์
ฝัง
  • เผยแพร่เมื่อ 8 ต.ค. 2024
  • Vigilance on Manpreet Badal| ਮਨਪ੍ਰੀਤ ਬਾਦਲ ਦੇ ਘਰ ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ ਕੀ ਮਿਲਿਆ ?
    #vigilancepunjab #ManpreetBadal #SunilJakhar #BJPPUNJAB #NarendraModi #BJP #DGPPunjabPolice #PunjabPoliceIndia #ABPSanjha #ABPNews #ABPLIVE

ความคิดเห็น • 53

  • @daljeetsingh7552
    @daljeetsingh7552 ปีที่แล้ว +20

    ਪੀਪਾ ਮੰਤਰੀ ਬਠਿੰਡੇ ਥਰਮਲ ਪਲਾਟ ਦੀਅਾ ਜੜਾ ਵੀ ਖਾ ਗਿਅਾ। ਸਿਰੇ ਦਾ ਚੋਰ ਤੀ ,ਬੇੲੀਮਾਨ ਕੁੱਤਾ ਨੀ ਕਹਿ ਸਕਦੇ ਕਿੳੁ ਕਿ ਕੁੱਤੇ ਤਾ ਨਸਲੀ ਤੇ ਰਵੇ ਦੇ ਹੁੰਦੇ ਨੇ। PPP ਪਾਰਟੀ ਲੲੀ ਕਰੋੜਾ ਡਾਲਰ ਕੱਠੇ ਕਰਕੇ ਕੱਲਾ ੲੀ ਡਕਾਰ ਗਿਅਾ, ੲਿਹ ਜਰੂਰ ਅਪਦੇ ਸਮੇਤ ਪੁੱਤ ਧੀਅਾ ਸਾਰੇ ਟੱਬਰ ਦੀ ਕੱਫਣ ਤੇ ਜੇਬਾ ਲਬਾੲੀ ਬੈਠਾ ਹੋਣਾ । ਸੋਚਦਾ ਹੋਣਾ ਮੇਰੀਅਾ ਠੱਗੀਅਾ ਤਾ ਰੱਬ ਵੀ ਨੀ ਫੜ ਸਕਦਾ ।

  • @jasbirkaurchahal1021
    @jasbirkaurchahal1021 ปีที่แล้ว +10

    ਇਹ ਤਾਂ ਸੱਪ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਵਾਲੀ ਗੱਲ ਕਰਦੇ ਹਨ ।

  • @sarabjeetkaur114
    @sarabjeetkaur114 ปีที่แล้ว +20

    ਪਹਿਲਾਂ ਚੰਨੀ ਦਾ ਕੀ ਕਰ ਲਿਆ ਸਰਕਾਰ ਨੇ ਕਹਿੰਦੇ ਸੀ ਬਹੁਤ ਵੱਡਾ ਚੋਰ ਹੈ ਭਗਵੰਤ ਮਾਨ ਲੋਕਾਂ ਦਾ ਧਿਆਨ ਭਟਕਾਉਣ ਲਈ ਡਰਾਮੇ ਕਰਦਾ ਕੁਝ ਨਹੀਂ ਹੋਣਾ

    • @darshansinggurubabanankade2706
      @darshansinggurubabanankade2706 ปีที่แล้ว

      Tu Kuta M Preet Badal Da😊

    • @jijag8758
      @jijag8758 ปีที่แล้ว +2

      ਅੱਜ ਤੋਂ ਪਹਿਲਾਂ ਕਦੇ ਇੰਝ ਹੋਇਆ ? ਗ਼ੁਲਾਮ ਸੋਚ

    • @nevasingh9657
      @nevasingh9657 ปีที่แล้ว

      Kanjar Banda cm man

  • @maradona1789
    @maradona1789 ปีที่แล้ว +8

    ਇਹ ਟ੍ਰੈਫਿਕ ਪੁਲਿਸ ਵਾਲਿਆਂ ਨੂੰ G. T ਰੋਡ ਤੇ ਰਿਸ਼ਵਤ ਲੈਂਦੇ ਫੜਦਾ ਹੁੰਦਾ ਸੀ 😂😂😂😂😂

  • @lohiasaab8059
    @lohiasaab8059 ปีที่แล้ว +1

    ਇਹ ਵੀ ਹੈ ਸਕਦਾ ਹੈ ਕਿ ਕਿਸੇ ਨੇ ਦੱਸ ਦਿੱਤਾ ਹੋਵੇ ਤੂੰ ਭੱਜ ਜਾ ਸਵੇਰੇ ਪੁਲਿਸ ਨੇ ਤੈਨੂੰ ਫ਼ੜਨ ਆਉਣਾ ਹੈ।

  • @ragvirsingh945
    @ragvirsingh945 ปีที่แล้ว +1

    ਜੁਗਨੂੰ ਸ਼ਰਾਬੀ ਪਖੰਡ ਨਾ ਕਰੋ ਸ਼ਹਿਦ ਭਗਤ ਸਿੰਘ ਦੀ ਰੀਸ ਨਾ ਕਰੋ ਪੰਜਾਬ ਨੇ ਮੁੱਖ ਮੰਤਰੀ ਚੁਣਿਆ ਪੰਜਾਬ ਦਾ ਵਿਕਾਸ ਕਰੋਂ

  • @kalasidhu-wo3pv
    @kalasidhu-wo3pv ปีที่แล้ว +11

    ਕੁਸ।ਨਹੀ।ਹੋਣਾ।ਡਰਮਾ।ਸਰਕਾਰ।ਗਦਾਰ।ਹੈ

  • @GurpreetSingh-jb5oy
    @GurpreetSingh-jb5oy ปีที่แล้ว +9

    ਕੁਝ ਵੀ ਨਹੀ ਹੋਣਾ

  • @narindersingh2387
    @narindersingh2387 ปีที่แล้ว +5

    ਇੱਕ ਵਾਰ ਇੱਕ ਸ਼ਬਦ ਕੇਜਰੀਵਾਲ ਨੇ ਕਿਹਾ ਸੀ ਠੁਲੂ ਬਹੁਤ ਸ਼ੋਰ ਮਚਿਆ ਸੀ ਹੋ ਸਕਦਾ ਵਿਜੀਲੈਂਸ ਨੂ ਮਿਲ ਗਿਆ ਹੋਵੇ

  • @rajbindersingh8237
    @rajbindersingh8237 ปีที่แล้ว +7

    ਸਿਰਫ ਲੋਕਾਂ ਨੂੰ ਬੇਵਕੂਫ ਬਣਨ ਵਾਸਤੇ ਹੋਰ ਕੁਛ ਨੀ

    • @PalwinderKaur-bp9kr
      @PalwinderKaur-bp9kr ปีที่แล้ว

      Asi aam lok bevkuf nhi sanu pta eh chor family hai aap hi chora nu farh rhi aaj kise hor ne vade mantria nu nhi farea ci

  • @SukhwinderSingh-jy2ny
    @SukhwinderSingh-jy2ny ปีที่แล้ว +4

    Darma ਆਫਿਸਰ ਮਿਲੇ ਹੋਏ ਨੇ

  • @PrinceKumar-cf7ek
    @PrinceKumar-cf7ek ปีที่แล้ว +1

    Very good👍👍👍👍👍

  • @dhanidhalie1877
    @dhanidhalie1877 ปีที่แล้ว

    Maan g🎉

  • @PalwinderKaur-bp9kr
    @PalwinderKaur-bp9kr ปีที่แล้ว

    Very good honest and best sade punjab da cm

  • @sukhjindersingh4004
    @sukhjindersingh4004 ปีที่แล้ว +3

    Manpreet Singh Badal has already gone to England

  • @narinderpalsingh5349
    @narinderpalsingh5349 ปีที่แล้ว +1

    He should be arrested immediately 😢😢😢😢😢

  • @roorchandarora3659
    @roorchandarora3659 ปีที่แล้ว +3

    Punjab da Sb toh Imandar tah Sirf Chor

  • @BalkarSingh-dc1oq
    @BalkarSingh-dc1oq ปีที่แล้ว

    ਜਲਦੀ ਕਰੋ ਫੜਕੇ ਅੰਦਰ ਕਰੋ ਫੇਰ ਹੀ

  • @Gurinder1707
    @Gurinder1707 ปีที่แล้ว +2

    Ghatta milna ehna nu

  • @ManjitSingh-eh6ym
    @ManjitSingh-eh6ym ปีที่แล้ว +1

    WHY MANPREET's Passport was not impounded by Punjab Police ??
    THEY ISSUE LOC ONLY AFTER ENSURING THAT ACCUSED GIVES SLIP 😀😀😀😀😀😀😀😀😀

  • @NirmalSingh-lt3pq
    @NirmalSingh-lt3pq ปีที่แล้ว

    Phla phone karta hoo side ho joo Manpreet

  • @tarloksingh6487
    @tarloksingh6487 ปีที่แล้ว

    Big drama

  • @KuldeepMarday
    @KuldeepMarday ปีที่แล้ว

    Dramatic

  • @jagsirsingh7200
    @jagsirsingh7200 ปีที่แล้ว

    One side Officer sahib telling we come here to arrest Manpreet Badal and other hand saying this confidential

  • @PSBadh
    @PSBadh ปีที่แล้ว

    Anchore sahib how many SIT or Vigilance inquiries any result so for press media running own bussiness Politician who so ever in power try to befool the common man Police more inclined to criminal honest person is chore for them

  • @SukhdevSingh-rx3om
    @SukhdevSingh-rx3om ปีที่แล้ว

    No Action against Manpreet Singh badal &his family.onlyElection stunts to nahi?

  • @RohitKumar-pn8dy
    @RohitKumar-pn8dy ปีที่แล้ว +1

    Othe oppo lopo hi milna. Hor kush ni.

  • @gurjeetsinghmavi1836
    @gurjeetsinghmavi1836 ปีที่แล้ว

    Irshaad gaalib saab
    Waah
    Bht khoob agon v Panjab lutna tu

  • @SukhdevSingh-rx3om
    @SukhdevSingh-rx3om ปีที่แล้ว

    Treasury Empty, Home vi empty & Funds goto Swiss bank account?

  • @bajrangsinghparmar9143
    @bajrangsinghparmar9143 ปีที่แล้ว

    Khazana khali

  • @JagjitSinghhh
    @JagjitSinghhh ปีที่แล้ว

    Jado Kus Milia Ni Fer Kahda Raula Paiya C M Foke Darame Karda

  • @rajalitt4657
    @rajalitt4657 ปีที่แล้ว

    Pehla Das dende aw k asi raid krn auna. Sab gol Mal aw ji .kuch nhi hunda😂😂😂😂

  • @devinderguleria6117
    @devinderguleria6117 ปีที่แล้ว

    Manpreet badal ji karmchari sathi ko saat sal ka bakaye kab tak denge ji

  • @dalbirsinghsingh8144
    @dalbirsinghsingh8144 ปีที่แล้ว +1

    ਭਗੌੜਾ ਕਰਾਰ ਦੇ ਦਿਓ ਖਾਜਨਾ ਖਾਲੀ ਆ

  • @KuldeepSingh-1
    @KuldeepSingh-1 ปีที่แล้ว

    Khazana khaali milya ??

  • @RamSingh-ss1yp
    @RamSingh-ss1yp ปีที่แล้ว +1

    BADALAN NE PUNJAB KHA LIA SADE GURUDWARE KHA LAI MAJITHA CHITTE DA VAPARI BADALAN DI TRANSPORT CABLE HOTELS LAND SAND TV LIQUOR SABH MAFIA 😭

  • @dinenathdinenath1434
    @dinenathdinenath1434 ปีที่แล้ว

    Khjana taa dono surkara vele Khali c na chedoo

  • @PappuKhan-r3l
    @PappuKhan-r3l ปีที่แล้ว

    Kus ne honaa sav daramai he lolaa no vodoo vaodae he sav ralai he

  • @joginderkaur2621
    @joginderkaur2621 ปีที่แล้ว

    Choran de ghar dean kandha uchean

  • @GurtejSingh-vz2eq
    @GurtejSingh-vz2eq ปีที่แล้ว

    Peepa mantri bathinds lutt ke kha gya

  • @ranranjit237
    @ranranjit237 ปีที่แล้ว

    Pipa mantry kise di kothi Che lukia he. Barak mar ke khud Che Luk gia

  • @ManmohanSingh-th2fe
    @ManmohanSingh-th2fe ปีที่แล้ว

    Kuchh vi nahi hona