Bibi Jagir Kaur ਪਹੁੰਚੀ ਮਹਿਲਾ ਕਮਿਸ਼ਨ, Dhami ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਮੰਗ

แชร์
ฝัง
  • เผยแพร่เมื่อ 17 ธ.ค. 2024

ความคิดเห็น • 15

  • @harmeetkour3982
    @harmeetkour3982 3 ชั่วโมงที่ผ่านมา

    🙏🏿🙏🏿🙏🏿🙏🏿🙏🏿👍

  • @JaswantSingh-xs5xj
    @JaswantSingh-xs5xj 4 ชั่วโมงที่ผ่านมา +1

    ਦੁਸ਼ਮਣ ਨਾਲ ਪੰਗਾ ਲਈਏ
    ਮੁੜ ਕੇ ਨਾ ਢਿੱਲੇ ਪਈਏ
    ਨੱਕ ਵਿੱਚ ਦਮ ਕਰਕੇ ਰਹੀਏ
    ਐਵੇਂ ਕੋਈ ਨਿਉਂਦਾ ਨਹੀਂ
    ਇੱਕ ਵਾਰੀ ਲੰਘਿਆ ਵੇਲਾ
    ਮੁੜ ਕੇ ਹੱਥ ਆਉਂਦਾ ਨਹੀਂ
    ਇੱਕ ਵਾਰੀ ਲੰਘਿਆ ਵੇਲਾ
    ਬੀਬਾ ਜੀ ਦੇਖਿਓ ਕਿਤੇ ਕਿਸੇ ਲਾਲਚ ਵੱਸ
    ਹੋ ਕੇ ਜਿਵੇਂ ਕਿ ਤੁਹਾਡੀ ਆਦਤ ਹੈ ਬੁਰਕੀ ਨੂੰ ਭੱਜ ਕੇ ਪੈਣਾ ਕਿਤੇ ਵਿਕ ਨਾ ਜਾਇਓ ਗੁਨਾਹ ਤਾਂ ਤੁਸੀਂ ਪਹਿਲਾਂ ਹੀ ਕਰ ਕਰ ਕੇ ਝੋਲੀ ਭਰੀ ਫਿਰਦੇ ਹੋ ਹੋਰ ਤਾਂ ਵਿੱਚ ਪਾਉਣ ਲਈ ਲਗਦਾ ਖਾਲੀ ਜਗਾ ਨਹੀਂ ਪਰ ਫਿਰ ਵੀ ਤੁਹਾਡੇ ਵੱਲ ਕੌਮ ਦੇਖ ਰਹੀ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ ਵੈਸੇ ਤੁਸੀਂ ਪੰਥ ਨੂੰ ਤਾਂ ਢੱਠੇ ਖੂਹ ਵਿੱਚ ਪਾ ਛੱਡਿਆ ਹੈ ਪਰ ਫਿਰ ਵੀ ਕੁਛ ਤਾਂ ਉਮੀਦ ਰੱਖਣੀ ਚਾਹੀਦੀ ਹੈ

  • @balwindersinghbrar5963
    @balwindersinghbrar5963 4 ชั่วโมงที่ผ่านมา +1

    ‘ਮਹਿੰਦੀਰੱਤਾ’ ਦੀ ਕਾਲ ਤਾਂ
    ਕਾਲ਼ ਬਣ ਗਈ,
    ਧਾਮੀ ਸਾਹਿਬ ਦੇ ਜੀਅ ਦਾ
    ਜੰਜਾਲ਼ ਬਣ ਗਈ।
    ਉੱਚੇ ਅਹੁੱਦਿਆਂ ‘ਤੇ ਬੈਠ
    ਕਿਉਂ ਮੰਦੇ ਬੋਲ ਬੋਲਦੇ?
    ਕਿਉਂ ਮਿੱਠੀ ਬੋਲ ਬਾਣੀ ਦੀ ਥਾਂ
    ਇਹ ਜ਼ਹਿਰ ਘੋਲ਼ਦੇ?
    ਦਰਅਸਲ ਔਕਾਤ ਤੋਂ ਜ਼ਿਆਦਾ
    ਜਦੋਂ ਝੋਲ਼ੀ ਪੈ ਜਾਵੇ,
    ਉਹ ਹੁੰਦਾ ਨੀ ਸੰਭਾਲ਼ ਹੱਥ ਖਾਲੀ ਰਹਿ ਜਾਵੇ।
    ਹੁਣ ਜਨਤਾ ਪੈ ਗਈ ਮਗਰ,
    ਪੁੱਠੀ ਚਾਲ ਬਣ ਗਈ,
    ‘ਮਹਿੰਦੀਰੱਤਾ’ ਦੀ ਕਾਲ ਤਾਂ
    ਕਾਲ਼ ਬਣ ਗਈ,
    ‘ਧਾਮੀ’ ਸਾਹਿਬ ਦੇ ਜੀਅ ਦਾ
    ਜੰਜਾਲ਼ ਬਣ ਗਈ।

  • @HardeepSingh-y3p8t
    @HardeepSingh-y3p8t 5 ชั่วโมงที่ผ่านมา +2

    ਬੀਬੀ ਕਿਤੇ ਧਾਮੀ ਨਾਲ ਸੌਦਾ ਨਾ ਹੋ ਜਾਵੇ

  • @LakhwinderSingh-lt5bu
    @LakhwinderSingh-lt5bu 4 ชั่วโมงที่ผ่านมา

    ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਵਿਚ ਇੱਕ ਪਾਰਟੀ ਦੇ ਕਾਰਕੁਨਾਂ ਨੇ ਇੱਕ ਔਰਤ ਕੋਲੋਂ ਚੋਣਾਂ ਸੰਬੰਧੀ ਕਾਗਜ਼ਾਤ ਖੋਹਣ ਸਮੇਂ ਕੀਤੇ ਦੁਰਵਿਹਾਰ ਤੇ ਵੀ ਐਕਸ਼ਨ ਲੈਣਾ ਚਾਹੀਦਾ

  • @SewaSingh-n4y
    @SewaSingh-n4y 4 ชั่วโมงที่ผ่านมา +1

    ਧਾਮੀ ਸਾਹਿਬ ਨੂੰ ਉਲਝਾਇਆ ਗਿਆ ਹੈ।

  • @jagtarbrar7236
    @jagtarbrar7236 5 ชั่วโมงที่ผ่านมา +1

    [[ BIBI JI TUSI ASTEEFA TE SAKHAT KAARVAAYI TU GHAT GAL NAHI KARNI ]] MAAFI BILKUL NAHI

  • @HarpreetKaur-ic8kl
    @HarpreetKaur-ic8kl 4 ชั่วโมงที่ผ่านมา

    Bibi ji maf ni karna chida

  • @hunarhundalvlogs3228
    @hunarhundalvlogs3228 2 ชั่วโมงที่ผ่านมา

    Bibi ji jo ladies shi ne ona lyi ta security jaruri aw te ona de haq ch kanoon nu v shakat hona cahida
    "Par jo ladies kanoon da naaziyz fayda chukdiya ne te jhoothe arop lga k bande nu andr kra dindiya
    Sirf aise krke k j ladies ne awe Rola pa ta koi v nirdosh bnda fas skda
    ??? Jwaab please

  • @HarwinderSingh-c8i
    @HarwinderSingh-c8i 4 ชั่วโมงที่ผ่านมา

    Dhami nu istifa Dena chahida hy

  • @RavinderKumar-e9k6x
    @RavinderKumar-e9k6x ชั่วโมงที่ผ่านมา

    Dhaani sahib bibi nu pardhangi de deo phir khush ho sakdi. Aven nahi mandi 😂😂😂

  • @somagill6982
    @somagill6982 4 ชั่วโมงที่ผ่านมา

    Jadon Sukhbir Badal ne sab kush mun liya hai fir saja kyon nahi ?

  • @kinskins3895
    @kinskins3895 4 ชั่วโมงที่ผ่านมา

    Mahla comicion jo karen thik hai main koi tipne nahi karna chude per pahle bhi ucha post uper bhatha Kai bari galti kar dende hai per bibi bhi koi milk thoti nahi hai bibi nee bhi appni bate nu katal kite hai ena dono de gl chone wali hai es karke comicion nu bhout soch ke mater nu dakhne chahiye galti karke us nu appni galti da easas hobe tee maf kar dane chahida hai kiu ki ea dono chone karde hai