Hun sadiya vv suniii sachiyaa gallan okk 👉 Jado milda nahii aa koi fame aounde nahi view ta paise di kamii bana dendi aa fuddu fateh vargee nuu😅😅sachiya gallan 👈👉 es fame de chakar nee bnaaa dite cc tiktok te kahi punjabb vicho he kanjar ek aayea c neetu shatrawala ohne rajj k karvayii kuttekhani par khnde na sharmindya di dhul gyi daal kehnde asi dhol dhol khandee aa ◀️DGP punjab da pindo te bahar da ⬅️ aini kuttekhani to v baad ohnu lagaa hogya m famous te hun tak kdii janda aa jaloos osde dekh k view phir aagya harman cheemaa😂 ohne phir todee punjabi gaykiii de recordd par pehla c tudvayaa apna ohne phone ta he ta kehnde ne k kaamjabb honee k liye kitna kuch bardash kiya hota hai yeh oh kaamjaab insaan he jaanta hota hai nd harmn cheeme di kamjabii piche vv bahut kuj tutaa osnu phir dekh ayeaa mukh mantriii j😂jatt baith k hummer vich roya 😅😅😅mukh mantrii banyaa cc santriii sonyy maan da badee cc ohne paye kelee bottel vich diii lainda c najaare par kehnde aa na k chota panda jaldi janda aa uchall oh he c haal mukh mantri ta karn lgaa cc moosewala naal comparee phirr jadoo vajii bundhh te latt ta aagyi cc akal phir lag pya cycle fadh k denda firda aa na hokee loha vechh 😂😂😂😂ruko rukoo hjeee mukya nahiii aaa sunnm 👉👉aineee aaayee knjrrr te tempooo nahii hundee sadee to ginnn parr hunn a aa gyaa je nvaaa fatehhh kanjarr sahi c acting esdi tiktok te chal gyaa cc esda roti fulkaa par hunn kon ainaa nuu smjavee k a views thuadee talentt te nhii thuadee knjrkhaanee te aoundaa k famous te views de chakar vichh kon kinaaa bndaaa gir sakdaa tee ohna pehlyaa nu he dekh laindaa k ki ohnaa de youtubee tee diamond button aage nee jo hun tainu v aauu haigi aa thodi bhut tere vch acting dii dukaan ostee karla tyaan leh changee bndyaa nu dekh k gyaan tee aa kari na hor loka nu pareshaann pehla he nee bahut knjrrrr jinaa nuu koi gharwala v nhi hun pushda te mooh chupa chupaa pinda te rishtedaara vich jaan to vv reh gaye ne te ghar vicho bahar niklan joge nahi rhee te hun tu v ohna vanguu hona ta khich k rakh kam loka da data freee hundaa agle dekhde aa k neetu shatrawala he top te aa ja todu koi osda record par mainu aa lgdaa tu pkaa karega break 😂😂😂bakii tu pta nahi aa song kina time lga k tyaar kita hona mai ta jo v aa likyaa sirf commnt he aa norml likyaa but vicho thoda jyw koi koi line song type jodan di try kiti c te 5 ko mint vch sara commnt likya continue 5 scnd v sochya ja rukya nh k line judi nhi na dubara read karke dekyaa te just das reha k je tusi hsouna he aa loka nuu funny song ja video bnouni he c tw comedyy kar laindee koi hor topic te video bna lainde tw share v krda koii a share krke kon gallaa lau kise da time khrbb krkee fuddu sireee da ghusyaa aida de songg ta 2/3 class de jawaak jod de hunde sarkari schools vich jo tu hun jaloos kadh reha avda sardaar hokee te chaar followrs v haige tere mere hisaab naal a sb krke tu feel karva reha ohna nu k tusi v fuddu he je jo merre vrge fuddu nu follow kita c tusi 🫣🫣😝🤪
Love it all the way ..my punjabi ain't good but this guy made sense with his simple liners..and his expressions made it a cut above ...and as he requested please share it around 🙏
Entertainment aa bss serious na lao swaad lao jindgi da 🤘🏻
Offcourse ♥️
Sai gl a pra

kise nu hssauna ta changi gll a bai ❤❤😊
Ptandra bahli knowledge chakki firda 🤣🤣🤣🤣
ਕਿਆ ਬਾਤ ਇਹ ਵੀਰ ਪਰ ਇੰਨਾ ਸੱਚ ਠੀਕ ਨੀ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ❤❤😂😂😂😂
ਮੈਂ ਤਾਂ ਸੁਣਿਆਂ ਸੀ ਸੱਚ ਕੌੜਾ ਹੁੰਦੈ,😮😮
ਪਰ ਤੁਹਾਡਾ ਗੀਤ ਸੁਣ ਕੇ ਪਤਾ ਲੱਗਾ ਸੱਚ ਐਨਾ ਮਜ਼ੇਦਾਰ ਵੀ ਹੁੰਦਾ,,😅😅
ਧੰਨਵਾਦ ਵੀਰਾ ਇਸ ਟੈਨਸ਼ਨ ਭਰੀ ਜ਼ਿੰਦਗੀ ਵਿਚ ਥੋੜਾ ਹਾਸ-ਰਸ ਦੇਣ ਲਈ ❤❤
ਢੇਰ ਸਾਰਾ ਪਿਆਰ ਜ਼ਿਲਾ ਪਟਿਆਲਾ (ਪੰਜਾਬ)ਤੋਂ ❤❤
😂
Sachi and song a
Nice comment
😂❤️❤️ਸੁਪਰ ਆ ਯਾਰ
🥺 ਅੱਖਾਂ ਭਰ ਆਈਆਂ ਏਨੀਆਂ ਸੱਚਿਆ ਗੱਲਾਂ ਸੁਣਕੇ
😂😂😂
😂😂😂😂
@@SHASHILOTTEY hlo
Sahi gall ah😂
𝑺𝒄𝒉𝒊 😢
ਕੌਣ ਕੌਣ ਝੂਠੀਆਂ ਗੱਲਾਂ ਵੀ ਸੁਣਨਾ ਚਾਹੁੰਦਾ 😂
ਏਨਾ ਸੱਚ ਲਿਖਣ ਲੱਗਿਆਂ ਤੇਰੇ ਹੱਥ ਨੀ ਕੰਬੇ ਜਾਲਮਾ ਸਿੱਧਾ ਸਰਕਾਰ ਨਾਲ ਮੱਥਾ ਲਾ ਲਿਆ ਜਾਲਮਾ
ਦੁਨੀਆਂ ਦੀ ਅੱਖਾਂ ਖੋਲ ਤੀਆ ਬਾਈ ਨੇ 💯
ਅੱਜਕਲ ਦੇ ਸਮੇਂ ਵਿੱਚ ਬਾਈ ਏਨੀ ਸੱਚੀ ਗੱਲ ਕੌਣ ਕਰਦਾ ਬਹੁਤ ਵਧੀਆ 😅
ਨਵੇਂ ਕਲਾਕਾਰਾਂ ਦੀ ਸਚਾਈ ਹੈ।
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਤੁਸੀਂ
Nic veer ji good broo
Bai sachi sira kra ti mai thodi a video special search kr vekhiya
ਬਰਫ ਤੋਂ ਪਾਣੀ ਤੇ ਪਾਣੀ ਤੋਂ ਬਰਫ ਵਾਲੀ ਗੱਲ ਦਾ ਤਾਂ ਸਾਨੂੰ ਅੱਜ ਪਤਾ ਲੱਗਿਆ, ਜਰਨਲ ਨੌਲਜ ਵੱਧ ਗਈ ਸਾਡੀ ਇਹ ਗਾਣਾ ਸੁਣ ਕੇ 👌👌👌
ਏਹੀ ਉਹ ਵੀਰ ਆ ਜੋਂ ਲੋਕ ਤੱਥ ਗੀਤ ਰੰਮੀ ਰੰਧਾਵਾ,ਕੁਲਦੀਪ ਰੰਧਾਵਾ, ਰਣਜੀਤ ਬਾਵਾ,ਜਿਨ੍ਹਾਂ ਨੂੰ ਇਹ ਲਿਖ ਕੇ ਦਿੰਦਾ।ਵੀਰ ਜੀ ਮੈ ਤੁਹਾਨੂੰ ਮਿਲਣਾ ਚਾਹੁੰਦਾ ਹੈ।ਮੇਰੇ ਕੋਲ ਤੇਰਾ ਗੀਤ ਸੁਣ ਕੇ ਪਾਣੀ ਨਹੀਂ ਪੀਤਾ ਗਿਆ ਸੀ।ਵੀਰੇ ਲਿਖਣੋਂ ਨਾ ਹਟੀ।
ਸਰਦੀਆਂ ਵਿਚ ਬਣਦਾ ਏ ਸਾਗ
ਤੇ
ਗਰਮੀਆਂ ਵਿੱਚ ਕੱਦੂ ਬੱਲੀਏ 😀😀😀😀😀😀
😂😂😂
😂😂😂😂😂
Waah..👏👏👏👏👏😂😂😂😂😂
End karti veer ji
😂😂😂😅
ਬਹੂਤ ਸੋਹਣਾ ਗਾਣਾ ਜੀ 😅❤❤🎉
ਬਹੁਤ ਵਧੀਆ 😂
ਬਾਈ ਭੋਰੀ ਬਾਲੀ ਘੈਟ ਆ 😂
ਗੀਤਕਾਰ ਨੂੰ ਸਜਦਾ ਕਰਨ ਨੂੰ ਦਿਲ ਕਰਦਾ , ਅੱਜ ਤਕ ਕਿਸੇ ਨੂੰ ਨਹੀਂ ਸੀ ਪਤਾ ਜੋ ਲਿਖ ਦਿੱਤਾ ਗੀਤਕਾਰ ਨੇ ਤੇ ਕਲਾਕਾਰ ਨੇ ਗਾ ਦਿੱਤਾ, ਬੱਚੇ ਬੱਚੇ ਦੀ ਜਬਾਨ ਤੇ ਤੇਰਾ ਗਣਾ ਰਹਿੰਦੀ ਦੁਨੀਆਂ ਤਕ ਚਾਲੂ ਬਾਈ , ....... ਮੈਨੂੰ ਤਾ ਕੋਈ ਇਹ ਵੀ ਨਹੀਂ ਕਹਿਣ ਵਾਲਾ ਲੱਗੇ ਹੈਗਾ "ਜਜਬਾਤਾਂ ਤੇ ਕਾਬੂ ਰੱਖ ਤਾਰੀ"
😂😂😂😂😂😂😂😂😂😂😂😂😂😂😂
ਕੋਈ ਸਬਦ ਨਹੀਂ ਇਸ ਗੀਤ ਬਾਰੇ ਕੋਈ ਸਬਦ ਨਹੀਂ ਮੇਰੇ ਕੋਲ ..ਏਨੀ ਮਹਾਨ ਲਿਖਤ ਵਾਹ ਬਾਈ
Sachi
ਪਾਣੀ ਤੋ ਬਣਦੀ ਆ ਬਰਫ਼ ਤੇ ਬਰਫ਼ ਤੋ ਪਾਣੀ ਬੱਲੀਏ ਕਿੰਨੀ ਸੱਚੀ ਗੱਲ ਹੈ ਭਾਈ ਜੀ ਮਜਾ ਅਾ ਗਿਆ
😂😂😂
@@supreetkaur7936Lai Taan
Ryt 😂❤
Sach likhna bhi okha te gona bhi 😅😅😅😅😅thnks tusi gaayea
ਗਾਣਾ ਸੁਣ ਕੇ ਸਵਾਦ ਐਨਾ ਆਇਆ ਜਿਵੇਂ ਚਟਣੀ ਨ ਰੋਟੀ ਖਾਣ ਦਾ
ਤੇਰਾ ਗੀਤ ਸੁਣ ਤੈਨੂੰ ਉਹ ਜਾਣ ਜਾਊ ਜੇਹੜਾ ਪਹਿਲਾਂ ਨਹੀਂ ਜਾਣਦਾ
ਗਰਮੀ ਚ ਲਗਦੀ ਆ ਗਰਮੀ ਤੇ ਸਰਦੀ ਚ ਠੰਢ ਬਲੀਏ, ਚਾਹ ਚ ਗੁੜ ਵੀ ਹੈ ਪੈ ਜਾਂਦਾ ਨਾਲੇ ਪੈ ਜਾਂਦੀ ਖੰਡ ਬਲੀਏ 😂😂😂😂😂😂
Mada haasa ni aya
Shi aa😂😂😅
Nice yaar
Matlab kuchh k sachiyan gallan thonu v pata hai 😂😂😂
ਅੱਜ ਕੱਲ ਦੇ ਕਲਾਕਾਰਾਂ ਨਾਲੋਂ ਬਹੁਤ ਵਧੀਆ ਗਾਇਆ ਵੀਰ ਨੇ
Hi
☹️ਮੇਰੀ ਅੱਖਾਂ ਚ ਨਿੰਬੂ ਪਾਣੀ ਆਗਿਆ ਸੁਣਕੇ ਗਾਣਾ 😭
🤣🤣🤣
😂
😂😂
100 % sachiya gallan 😏
😂
ਬਹੁਤ ਵਧੀਆ ਜਾਣਕਾਰੀ ਹੈ ਅੱਜਕਲ ਕੌਣ ਦਸਦਾ ਇਹੋ ਜਿਹੀਆਂ ਗਲਾਂ
ਮਹੀਨੇ ਚ 28 ਦਿਨ ਵੀ ਹੁੰਦੇ ਆ
ਮੈਂਨੂੰ ਬੋਹਤ ਵਧਿਆ ਲੱਗਾ ਮੈਂ 6 ਵਾਰ ਸੁਣ ਲਿਆ ਬਾਬੇ 😅😅😅😅
Faddu
ਸੱਚ ਦੇ ਯੋਧੇ 🙌 ਗੁਰਦਾ touching song ❤🔥
😂😂😂😂😂😂
ਫਤਿਹ ਵੀਰ ਤੂੰ ਤਾਂ ਭਲਾ ਗੱਪ ਮਾਰਦੇ ਅਸੀਂ ਤਾਂ ਤਾਵੀ ਸੱਚ ਮੰਨਣਾ ਲਵ ਯੂ ਵੀਰ ❤❤❤
ਬਹੁਤ ਵਧੀਆ ਗੀਤ ਆ ਵੀਰੇ, ਮੈ ਅੱਜ ਕਿਸੇ ਤੋ ਸੁਣਿਆ ਸੀ, ਬਹੁਤ ਵਧੀਆ ਲੱਗਿਆ ਸੁਣ ਕੇ।
ਬਹੁਤ ਵਦਿਆ
ਤੁਸੀਂ ਬਹੁਤ ਮਜਾਕਿਆ ਹੋ ਵੀਰ ਜੀ 👍🙂🤗
ਬਹੁਤ ਵਧੀਆ ਗੀਤ ਗਾਇਆ ਹੈ ਸਿਰਾ ਕਰ ਦਿੱਤਾ ਬਾਬੇ💯🌪️❣️
❤❤
Fact:- ਸੱਚੀਆਂ ਗੱਲਾਂ ਸੁਣਕੇ ਪਹਿਲੀ ਵਾਰੀ ਹਾਸਾ ਆਇਆ 😅❤ wahh Fathe Bai
Different work 💪❤
ਅੱਜ ਤੱਕ ਆਪਾ ਇਸ ਤਰਾ ਦਾ ਗੀਤ ਨਹੀ ਸੁਣਿਆ ਪਰ ਮਿਊਜਿਕ ਨੇ ਵੱਟ ਕੱਡ ਦਿਤੇ ❤❤😮😮
ਪਹਿਲਾਂ ਤਾਂ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਰੱਬ ਅੱਗੇ ਦੁਆ ਕਰਦਾ ਕੀ ਤੁਹਾਡਾ ਇਹ ਪੰਜਾਬੀ ਸੌਂਗ ਵਨ ਮਿਲੀਅਨ ਤੋਂ ਟੱਪ ਜਾਵੇ ਤੁਸੀਂ ਅੱਗੇ ਤੋਂ ਵੀ ਇਦਾਂ ਦੇ ਹੀ ਸੌਂਗ ਕੱਢਦੇ ਰਹੋ ਤੇ ਅੱਜ ਕੱਲ ਅੱਜ ਕੱਲ ਮੈਂ ਵੀ ਮਾੜੀ ਮੋਟੀ ਕਮੇਡੀ ਕਰ ਲਿਆਂਦਾ ਭਾਜੀ ਮੈਨੂੰ ਦੀ ਵੀਡੀਓ ਚ ਬਾਕੀ ਤੇ ਸਮਝਦਾਰ
Zyada hi relatable hogya 😂🤙🤙
ਕੋਈ ਤੁਕ ਤਾਂ ਨੀ ਬਣਦਾ ਗੀਤ ਦਾ ਪਰ gaint ਆ song 🎉
Veere ohna ne pinned kitaa hoyaa enjoy kro song nuu
Tuk jod jod k ta ohne geet bnaya pr concept lbbna kaafi aukha...shi h..
ਐਕਟਿੰਗ ਸਿਰੇ ਤੋਂ ਉਤਾਂਹ ਦੀ ਸੁੱਪਰ ❤
yr kul mila k end aa
Waiting for sachiyan gallan 2❤
ghaintt yaar bai mai mummi nal betha ganne de tittle nu dekh jdo suneya da hass hass burre haal doha de
Oh lines ਤਾਂ ਰਹਿ ਗਈਆਂ ਬਾਈ , ਬਾਲਟੀ ਚ ਪਾਣੀ ਪੈਂਦਾ ਜਿਆਦਾ ਤੇ ਕੱਪ ਵਿਚ ਥੋੜ੍ਹਾ ਬੱਲੀਏ , ਤਾਰ ਉੱਤੇ ਸੁੱਕਦੇ ਆ ਕੱਪੜੇ ਤੇ ਧੁੱਪ ਕਰੇ help ਓਹਨਾਂ ਦੀ😂😂😂😂
ਸਿਰਾਂ ਲਾਇਆ ਵੀਰ ਨੇ ਖਿੱਚ ਕੇ ਰੱਖ 🌹🌹👍
ਸਿਰਾ ਕਲਮ ਬਾਈ ਜਿਹੜੀਆ ਗੱਲਾਂ ਤੂੰ ਦੱਸ ਗਿਆ ਓਹ ਕੋਈ ਨੀ ਦੱਸ ਸਕਦਾ🙂
ਅੰਦਰ ਪਏ ਤੋਂ ਖਾਂਦੇ ਮੱਛਰ ਤੇ ਬਾਹਰ ਲੋਕ ਜਾਨ ਖਾਂਦੇ a ਅਹ ਤਾਂ ਜਮਾ ਸੱਚੀ ਗੱਲ ਕਹਤੀ ਵੈਰੀਆ
ਨਾਲ ਵਾਲੇ ਦੇ expression ਵਾਲੇ ਸਿਰਾ ਸਿਰਾ ਕਰੇ..ਜਿਵੇ..ਫੋਟੋ Iphone ਵਿੱਚ ਘੈਟ ਆਉਦੀ ਆ..ਤੇ Android ਵਿੱਚ ਠੀਕ ਠੀਕ ਜੀ..ਏਹ ਤਾ ਸਭ ਤੋ ਅੱਤ ਆ....
ਬਹੁਤ ਸੋਹਣਾ ਵੀਰ....ਏਦਾਂ ਹੀ ਹਸਾਉਂਦੇ ਰਹੋ...ਹਸਦੇ ਰਹੋ....☺️🙏
ਮਨ ਭਰ ਆਇਆ ਤੇਰੀਆਂ ਸੱਚੀਆ ਗੱਲਾਂ ਸੁਣ ਕੇ
Down to earth lyrics, good work brother 💯💯💯
ਫੋਟੋ ਆਈ ਫੋਨ ਵਿੱਚ ਕੈਂਟ ਆਉਂਦੀ ਆ, ਐਂਡਰਾਇਡ ਵਿੱਚ ਠੀਕ ਠੀਕ ਜੀ 😂😂
Jionde vasde rho veer mai boht sad c gana sunke shi ho geya
बहुत सुन्दर और मनोरंजन करने वाला गाना लिखा भाई साहब।
बहुत बढ़िया आप खूब तरक्की करो 😍🥰
ਖਿੱਚ ਕੇ ਰੱਖ ਬਾਈ ਬਹੁਤ ਵਧੀਆ ਗਾਇਆ ਮੈ ਕਈ ਵਾਰ ਸੁਣਿਆ ਬੈਕ ਕਰ ਕਰ ਬਹੁਤ ਘੈਂਟ ਸੋਂਗ ਆ
ਸਿਰਾ ਗੱਲਬਾਤ ਬਾਬੇ ❤️✔️💥
Bhut vdiyaa lagya song schiiyaa hi Gallan aaa 😂❤
ਸੱਚ ਲਿਖਿਆ ਵੈਰੀਆ😢
ਸਿਰਾ ਲਾਤਾ ਬਾਈ ਜੀ ਚੱਕੀ ਰਖ ਕਾਮ ਨੂ ਸਾਲੂਟ ਆ ਦਿਲੋਂ❤️👌👌👌👌
100 logo se jyada share kar chuka hun 200 se bar sun chuka hun ...bahut maza ata hai yaar😅
Bai yrr eniaa dugiaa te sachiaa gallan 😢😢😅😅
Ustad ji app hor mohre hun ❤
ਆਏ ਹਾਏ ਜਾਲਮਾ ਕਿ ਲਿਖ ਬੈਠਾ 😂😂
Ho
Hit song फतेह भाई
ਸੋਚਣ ਵਾਲੀ ਗੱਲ ਹੈ ਕਿ,ਗਲਾਂ ਤਾਂ ਸੱਚੀਆਂ ਨੇ ਜੋ ਵੀ 22 ਨੇ ਕਹੀਆਂ 😂😂😂😂❤❤❤❤
Love you fteh brother ❤❤❤❤
Sachian gallan 2 kdo Aana bhai bohot vdia song hai Inna ta meriya Akha kol tiya❤
ਬੱਸ ਕਰ ਜਾਲਮਾਂ ਰਵਾਏਂਗਾ ਹੁਣ 😢😢😢
50 bari aa song son leya Huna , super song baijii😊😊😊
Tu c jaani nu v pishe shdd gye 🎉🎉🎉 💯💯supb lyrics ❤❤
ਬਿਲਕੁੱਲ ਸੱਚੀਆਂ ਗੱਲਾਂ ਜੀ ❤
Bhot Vidya song 😅
इतनी सच्ची बाते लिखते हुए आपके हाथ नहीं कांपे 😢
Fateh veer 15-20 sunliya maja aa gaya 😂❤ lovely song
siraaaa Song bai ji 😍😍 Dil khush kr ta
ਅਵਾਜ਼ ਬਹੁਤ ਘੈਂਟ ਆ
Ohhh wakkeeyy yrrr att krati Bhai kharab mood shi kr dinda eh gana yrr ❤❤❤
ਸਿਰਾਂ ਲਾਇਆ ਪਿਆ ਭਰਾ 🔥🔥
ਜਿੱਥੇ 2 2 ਉਂਗਲਾ ਪੇਂ ਜਾਂਦਾ ਮੀਂਹ 😅 ਤੇ 10 ਦਿਨ ਸੁੱਕਦਾ ਨੀ ਚਿੱਕੜ ਬਲੀਏ 😢
ਓ ਸਹਰ ਆ ਸਾਡਾ ਘੜਸਾਂਣਾ ਬੱਲੀਏ 😅😅
ਨਜ਼ਾਰਾ ਆ ਗਿਆ ਸੁਣਕੇ😂😂ਉੱਤਲੇ ਲੈਵਲ ਦੀ ਗੱਲ ਬਾਤ
Bai awaaz tan sira par lyrics nitu shtran Wale de mix hogye ne 😂😂😂
Dino din awaj buland hundi jandi a veer di rabb(pramatma) trakki bakhshe
Rajstan di shan fateh siyan ❤❤❤
Need real courage to speak about such realities...that today's artists don't have🤌🙌
ਖਿੱਚੀ ਚੱਲ ਫ਼ਤਿਹ ਸਿਆਂ ਬਹੁਤ ਵਧੀਆ ,, ਤੇਰੀਆਂ ਸੱਚੀਆਂ ਗੱਲਾਂ
Bhai jaan Diyan sachiyan Gallan Karti Hain To Sim❤
ਤੁਹਾਡੇ ਨੀ ਹੱੜ ਆਏ ਜੇ ਨਈ ਤੇ ਤੁਸੀ ਜਾਬੋ ਹੱੜ ਕੋਲ ਕਿ ਪਤਾ ਰੋੜ ਹੀ ਜਾਬੋ ਬਾਕੀ ਅਵਾਜ ਅੱਤ ਆ ਵੀਰ ਜੀ ਤੇ ਗਾਣਾ ਬ ਠੀਕ ਆ
Very great work brother 👍 all the best to you and your team
Ghant Gall Baat a Bai ji....
😅❤❤
Fast comment 😅❤
@@SIDHU_MOOSE_WALA_59117😮😂😮😮😂😮
ਵੈਸੇ ਐਨੀਆ ਸੱਚੀਆਂ ਗੱਲਾਂ ਮੈ ਪਹਿਲੀ ਵਾਰ ਸੁਣਿਆ 😢😢😢😊😊
❤❤❤
Baaliya sachiya gallan keh gya baai 😂😂😂
MASTERPIECE ❤🎉
Love it all the way ..my punjabi ain't good but this guy made sense with his simple liners..and his expressions made it a cut above ...and as he requested please share it around 🙏
Bada changa gaanaa hain paaji.I love it❤❤❤❤
Big fan sir big fan😂😂
ਹਰਮਨ ਚੀਮੇ ਦਾ ਉਸਤਾਦ ਮਿਲ ਗਿਆ ।
गाना गा के ला ता सिरा,,,,, ते नाच के धमाल पाट ती,,,, जुगनी वाले गाने ते आया नजारा ते hun फिर आ गया,,,,,,,,ninja,,,,👍👍
ਜਬਲੀਆਂ ਗੱਲਾਂ 😀👍
Sira vdde bai..waheguru mehar kre💗💗💗carry on
Boht ghaint veere ❤️ sirra 😅
Siraa bro song
Mahine vich 28 v din onde ne veer g par 🎉congratulations veer UP waleya wallon❤
Congratulations all team 👍❣️ super song bro