ਨਵੇਂ ਵਿਆਹੇ ਜੋੜੇ ਦੀਆਂ ਗੱਲਾਂ ਰੋਣ ਲਾਦੂ, ਰੱਬ ਤੇ ਯਕੀਨ ਰੱਖਣ ਵਾਲੇ ਜ਼ਰੂਰ ਵੇਖਿਓ | Akhar

แชร์
ฝัง
  • เผยแพร่เมื่อ 20 ม.ค. 2025

ความคิดเห็น • 560

  • @beantpalkaur3473
    @beantpalkaur3473 3 ปีที่แล้ว +174

    ਅਸੀਂ ਵੀ ਕਲ ਹੀ ਖਾਧੀ ਏ,ਬਹੁਤ ਹੀ ਸਵਾਦ ਬਣਾਉਦੇ ਨੇ,ਭੈਣ ਦਾ ਸੁਭਾਅ ਬਹੁਤ ਵਧੀਆ, 3 ਵਜੇ ਦੀ ਗਰਮੀ ਵਿਚ ਵੀ ਹਸ ਹਸ ਕੇ ਆਪਣੇ ਗਾਹਕਾਂ ਨੂੰ ਭੁਗਤਾ ਰਹੀ ਸੀ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਬਹੁਤ ਸਾਰੀਆਂ ਖੁਸ਼ੀਆਂ ਦੇਣ

    • @Guri3737.
      @Guri3737. 3 ปีที่แล้ว +5

      Mohali???

    • @manjotsingh8664
      @manjotsingh8664 3 ปีที่แล้ว +1

      @@Guri3737. yes

    • @sachgyan529
      @sachgyan529 3 ปีที่แล้ว +1

      full address please?

    • @beantpalkaur3473
      @beantpalkaur3473 3 ปีที่แล้ว +5

      @@sachgyan529 phase 7, first block, booth de sahmne a,hun taan eh bohat famous ho gye,kise nu v puchh leo

    • @beantpalkaur3473
      @beantpalkaur3473 3 ปีที่แล้ว +1

      @@Guri3737. phase 7,first block,road de sahmne e a g

  • @GurpreetSingh-yh3rt
    @GurpreetSingh-yh3rt 3 ปีที่แล้ว +41

    ਜੇ ਸਾਰੇ ਪੰਜਾਬੀ ਵੀਰ ਆਪ ਕੰਮ ਕਰਨ ਤਾਂ ਪੰਜਾਬ ਤਰੱਕੀਆਂ ਦੀ ਰਾਹ ਤੇ ਜਾ ਸਕਦਾ ਐ... ਵਾਹ ਜੀ ਵਾਹਿਗੁਰੂ ਮੇਹਰ ਕਰੇ ❤❤❤❤

  • @RupDaburji
    @RupDaburji 3 ปีที่แล้ว +180

    ਜੁੱਗ ਜੁੱਗ ਜੀਓ ਜੀ । ਕੰਮ ਕੋਈ ਵੀ ਛੋਟਾ ਨਹੀਂ ਹੁੰਦਾ । ਤੁਸੀਂ ਨਵੀਂ ਪੀੜ੍ਹੀ ਲਈ ਰਾਹ ਦੁਸੇਹਾ ਹੋ । ਤੁਹਾਡੇ ਵਿਚਾਰ ਬਹੁਤ ਵਧੀਆ ਨੇ । ਤੁਸੀਂ ਬਹੁਤ ਵੱਡੀਆਂ ਤਰੱਕੀਆਂ ਹਾਸਿਲ ਕਰੋਗੇ ਜੀ ।ਦੁਆਵਾਂ ਸੰਗ

    • @NavkaranDhillon420
      @NavkaranDhillon420 3 ปีที่แล้ว +2

      Ajo Modi da Ditta pkode talan da rozgar..agge vdha rahe ne..sarkaran nu dub k mrr jana chahida h..well educated v rehdi laun laate..wah Ni sarkare..baki ehna nu salute h..kmm koi v vdda chotta nahi hunda pr sarkaran de muh te chped v hai k study krke ki kmm Krna Pai reha h..🙏

  • @dalwindersingh1028
    @dalwindersingh1028 3 ปีที่แล้ว +33

    ਕੁੜੀ ਦੀ ਸੋਚ ਬਹੁਤ ਉੱਚੀ ਕੋਈ ਪੜਾਈ ਦਾ ਕੋਈ ਘਮੰਡ ਨਹੀ ਮਾਂ ਪਿਓ ਨੇ ਬਹੁਤ ਸਮਝ ਦਿਤੀ ਹੈ ਅਜੇ ਕਲ ਦੀਆਂ ਫਿਰ ਜੋ ਚੰਡੀਗੜ੍ਹ ਚ ਕੁੜੀਆਂ ਵਾਹਿਗੁਰੂ ਜਾਂਣਦਾਂ ਜੋ ਪਿੰਡ ਚੋ ਵੀ ਸ਼ਹਿਰ ਪੜਾਈ ਕਰਨ ਜਾਂਦੀਆਂ ਸ਼ਹਿਰ ਜਾ ਕੇ ਦਿਮਾਗ ਖਰਾਬ ਹੋ ਜਾਂਦੇ ਬਹੁਤ ਬੀਬੀ ਕੁੜੀ ਵਾਹਿਗੁਰੂ ਜੀ ਇਸ ਜੋੜ ਤਰੱਕੀਆਂ ਬਖਸ਼ਣਾ ਤੇ ਚੜਦੀ ਕਲਾ ਰੱਖਣਾ 🙏👏ਮੇਹਰ ਭਰਿਆ ਹੱਥ ਰੱਖਣਾ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਗੱਲ ਸੁਨ ਕੇ

  • @jinderphilo9901
    @jinderphilo9901 3 ปีที่แล้ว +73

    ਦੁਨੀਆਂ ਵਿੱਚ ਬਹੁਤ ਥੋੜੇ ਲੋਕ ਨੇ ਐਹੋ ਜਿਹੀ ਸੋਚ ਰੱਖਣ ਵਾਲੇ ਕੁੜੀਆਂ ਤਾਂ ਬਹੁਤ ਹੀ ਘੱਟ ਨੇ ਜੋ ਇਸ ਤਰ੍ਹਾਂ ਆਪਣੇ ਜੀਵਨ ਸਾਥੀ ਦਾ ਸਾਥ ਦੇਣ ਐਨੇ ਮੁਸ਼ਕਲ ਸਮੇ ਵਿੱਚ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ 🙏🙏

    • @rupinderjeetkaur8479
      @rupinderjeetkaur8479 3 ปีที่แล้ว +5

      Klea Kurea nu ksoorwar kyo kehde o g .munde b bhut thore ne jo apni wife Da dilo sath dinde ne. Jehra bnda such jhooth di pshan ni kr skda oh bnda ni hunda. Mundea nu b akl le leni chahidi a

    • @arunsingh8561
      @arunsingh8561 3 ปีที่แล้ว +1

      bilkul ji

    • @jinderphilo9901
      @jinderphilo9901 3 ปีที่แล้ว

      @@rupinderjeetkaur8479 ma saraa nu nhi bolo rhi wich munda v Galt na and kudiya v par jo mera nal hua ta ma os addar ta bolo ta ...

    • @rupinderjeetkaur8479
      @rupinderjeetkaur8479 3 ปีที่แล้ว +1

      Sorry g j thonu heart hoea ta 🙏🏻🙏🏻

    • @rupinderjeetkaur8479
      @rupinderjeetkaur8479 3 ปีที่แล้ว

      @@arunsingh8561 thx g🙏🏻

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 3 ปีที่แล้ว +52

    ਵਾਹਿਗੁਰੂ ਜੀ ਦੀ ਮੇਹਰ ਆ ਸਿੰਘ ਅਤੇ ਕੌਰ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @kanwalbajwa6084
    @kanwalbajwa6084 3 ปีที่แล้ว +1

    ਪਤਨੀ ਹੋ ਤਾਂ ਇਸ ਬੇਟੀ ਵਰਗੀ ਹੋਵੇ ਜੋ ਨਵਾਂ ਨਵਾਂ ਵਿਆਹ ਹੋਣ ਤੇ ਘੁੰਮਣ ਫਿਰਨ ਨੂੰ ਛੱਡ ਕੇ ਆਪਣੇ ਪਤੀ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰ ਰਹੇ ਨੇ। ਸਲੂਟ ਹੈ ਇਸ ਬੇਟੀ ਨੂੰ। ਵਾਹਿਗੁਰੂ ਤਰੱਕੀ ਬਖਸ਼ੇ।

  • @lakhijunglepunjabisath7814
    @lakhijunglepunjabisath7814 3 ปีที่แล้ว +12

    ਦਸ ਜਮਾਂ ਦਸ,ਵੀਹਾਂ ਨਹੁੰਆਂ ਦੀ ਕਿਰਤ
    ਵਾਹਿਗੁਰੂ ਕਾਮਯਾਬੀ ਬਖਸ਼ੀ, ਤੰਦਰੁਸਤ ਰਹਿਣ
    ਇਹ ਸੱਚੇ ਸੁੱਚੇ ਕਿਰਤੀ ਬੱਚੇ ।

  • @bhinderkaur9071
    @bhinderkaur9071 3 ปีที่แล้ว +54

    ਨਵੀ ਪੀੜੀ ਲੲੀ ਰਾਹ ਬਾਬਾ ਜੀ ਤਰਕੀ ਬਖਸੇ

  • @jattdiqueenjattdiqueen7166
    @jattdiqueenjattdiqueen7166 3 ปีที่แล้ว +33

    ਵਾਹਿਗੁਰੂ ਜੀ ena jada sath den tanu husband waif nu ki jobi ਡਰੀਮ aa rab pure karn god bless 🥰🥰🥰

  • @DeepSingh-uz6yg
    @DeepSingh-uz6yg 3 ปีที่แล้ว +16

    ਸੱਚੀ ਮੁਹੱਬਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਦੁਨੀਆ ਚੋ ਸੱਚੇ ਰਿਸ਼ਤੇ ਅਲੋਪ ਹੁੰਦੇ ਜਾ ਰਹੇ ਨੇ
    ਤੁਸੀਂ ਕਿਸਮਤ ਵਾਲੇ ਹੋ ਸੱਚਾ ਜੀਵਨ ਸਾਥੀ ਇਸ ਅਰਥ ਨੂੰ
    ਨੀਵਾ ਰਹੇ ਹੋ
    ਅੱਜ ਜਿਥੇ ਅਸੀਂ ਬੱਚਿਆਂ ਨੂੰ ਸਿਰਫ ਪੜਾ ਰਹੇ ਅਾ
    ਤਾਂ ਸਾਡੀ ਜਿੰਮੇਵਾਰੀ ਵੀ ਬਣਦੀ ਅਾ
    ਡਾਕਟਰ , ਇੰਜੀਨੀਅਰ, ਦੇ ਨਾਲ ਨਾਲ
    ਚੰਗੇ ਆਚਰਣ ਵਾਲੇ ਸਖਸੀਅਤਾਂ ਵੀ ਤਿਆਰ ਕਰੀਏ

  • @samanbhatt4818
    @samanbhatt4818 3 ปีที่แล้ว +2

    J aj kal di soch wali hundi ta kehndi ena padhi a...job wala labbangi....ehe j nal kyo rva jide nal sadak te kmm krna paenda.....
    Salute to this lady really !!!

  • @manimaan2984
    @manimaan2984 3 ปีที่แล้ว

    ਮੁਬਾਰਕਾਂ ਭਾਈ ਜੋੜੀ ਨੂੰ ਪਹਿਲਾਂ ਤੁਹਾਡੀ ਮਿਹਨਤ ਲਈ ਤੇ, ਦੂਜਾ ਇੱਕ ਦੂਜੇ ਦਾ ਇੰਨਾ ਜਿਆਦਾ ਸਾਥ ਦੇਣ ਲਈ। ਬਾਕੀ ਭੈਣ ਤੇਰੇ ਤੇ ਰੱਬ ਮੇਹਰ ਕਰੇ ਸੋਚ ਬਹੁਤ ਵਧੀਆ ਏ।

  • @sarabjeetrightkaur1460
    @sarabjeetrightkaur1460 3 ปีที่แล้ว +10

    Bht khushkismat hunde aa eda de lok jinna da ehna piyar hunda best of luck

  • @ArshadAli-bk6qv
    @ArshadAli-bk6qv 3 ปีที่แล้ว +11

    ਕੰਮਕਾਰ ਕੋਈ ਵੀ ਛੋਟਾ ਵੱਡਾ ਨੀ ਸੋਚ ਵੱਡੀ ਛੋਟੀ ਹੁੰਦੀ ਆ ਅੱਜ ਦੀ ਨਵੀਂ ਪੀੜ੍ਹੀ ਲਈ ਬਹੁਤ ਵੱਡੀ ਸਿੱਖਿਆ

  • @beingambarsariya
    @beingambarsariya 3 ปีที่แล้ว +48

    ਭੈਣ ਨੇ ਸਹੀ ਕਹਾ ਕੇ ਸਿੱਖੀ ਸਰੂਪ ਰਬ ਦਾ ਦਿੱਤਾ ਹੋਆ,,,,,,,(ਰਬ ਦੇ ਸਰੂਪ ਨਾਲ ਛੇੜ ਛਾੜ ਨਾ ਕਰੋ )🙏

  • @manpreetjallan6207
    @manpreetjallan6207 3 ปีที่แล้ว +1

    Gbu both 👍Waheguru g apni mehar tuhde te banyi rakhan🙏

  • @GurpreetSingh-ub4hs
    @GurpreetSingh-ub4hs 3 ปีที่แล้ว +11

    ਹੇ ਅਕਾਲ ਪੁਰਖ ਪਰਮਾਤਮਾ ਸਰਬੱਤ ਦਾ ਭਲਾ ਕਰੀ
    ਦੀਨ ਦੁਨੀਆਂ ਤੇ ਠੰਢ ਵਰਤਾਈ ਮਾਲਕਾਂ 🙏❤🙏

  • @guranjansingh5410
    @guranjansingh5410 3 ปีที่แล้ว +14

    Totally Spechless to know such a supportive and Good Heart person still exist .Salute to you Both and God Bless

  • @RanjeetSingh-hg1nl
    @RanjeetSingh-hg1nl 3 ปีที่แล้ว +13

    Life partner's support is the biggest support.

  • @vickybadwal9703
    @vickybadwal9703 3 ปีที่แล้ว +26

    enna chaange life partner ta kismaat naal hi milde haa god bless them both

  • @kulwindersinghninda375
    @kulwindersinghninda375 2 ปีที่แล้ว

    ਵਾਹਿਗੁਰੂ ਜੀ ਤਰੱਕੀ ਬਖਸੇਓ ਜੋੜੇ ਨੂੰ🙏

  • @xyz6859
    @xyz6859 3 ปีที่แล้ว

    ਬੇਟਾ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਮਿਹਨਤ ਨੂੰ ਹੀ ਫਲ ਲੱਗਦੇ ਹਨ ਤੁਸੀਂ ਕਦੇ ਧਰਤੀ ਉੱਤੇ ਬੈਠਾ ਇੰਨਸਾਨ ਡਿਗਦਾ ਵੇਖਿਆਂ ਇਹ ਗੱਲ ਬਾਬੇ ਨਾਨਕ ਨੇ ਮਰਦਾਨੇ ਨੂੰ ਉਸ ਸਮੇ ਕਹੀ ਜਦੋਂ ਮਰਦਾਨੇ ਨੇ ਕਿਹਾ ਬਾਬਾ ਤੂੰ ਤਾਂ ਦੀਨ ਦੁਨੀਆ ਦਾ ਬਾਲੀ ਹੈ ਤੂ ਧਰਤੀ ਉੱਤੇ ਕਿਉਂ ਬੈਠ ਗਿਆਤਾ ਬਾਬਾ ਜੀ ਨੇ ਕਿਹਾ ਸੀ 🌻ਤੁਸੀਂ ਵੀ ਪੱਲੇ ਗੱਲ ਬੰਨ ਲਵੋ ਮਿਹਨਤ ਤੁਹਾਡੀ ਰਹਿਮਤ ਉਸ ਦੀ ? 🌹 ਜੇ ਤੂੰ ਕਰਨੀ ਤਰੱਕੀ ਗੱਲ ਯਾਦ ਮੇਰੀ ਰੱਖੀ ਜਾਈ ਚੜ੍ਹਦਾ ਚੜ੍ਹਾਈ , ਪਿੱਛੇ ਮੁੜ੍ਹਕੇ ਨਾਂ ਤੱਕੀ ਬੁਰਾ ਕਿਸੇ ਦਾ ਨਾਂ ਸੋਚੀ ਚਿੱਤ ਵਾਹਿਗੁਰੂ ਚ ਰੱਖੀ ਪੈਦਾ ਮਿਹਨਤਾਂ ਦਾ ਮੁੱਲ ਕਹਿੰਦੀ ਸਾਰੀ ਹੈ ਲਕੋਾਈ, ਰੱਖੀ ਸੱਚ ਉਤੇ ਪੈਹਿਰਾ ਤੇਰੀ ਸਦਾ ਰਹੂ ਚੜ੍ਹਾਈ ,ਤੇਰੀ ਮੇਹਨਤ ਨੂੰ ਫਲ ਤਾਂ ਜ਼ਰੂਰ ਪਊਗਾ ਓਏ ਜਦੋਂ ਦਿਊਗਾ ਏ ਛੱਪਰ ਪਾੜ ਦਿਊਗਾ ....

  • @zaikhan5755
    @zaikhan5755 3 ปีที่แล้ว +6

    Dil khush ho gaya yh interview special ha bhai. Allah Paak dono ko aisay muskura khush rakhay. Love you guys 💕 from Pakistan.

  • @harjot7985
    @harjot7985 3 ปีที่แล้ว +4

    This is called perfect sanskaar ❤️❤️ thankyou Waheguru ji for this blessing

  • @pawanmangat441
    @pawanmangat441 3 ปีที่แล้ว +12

    I will request everyone to support them. God bless them and like to wish them a great success.

  • @billu7272
    @billu7272 3 ปีที่แล้ว +1

    ਸਲਾਮ ਆ ਦੋਨਾਂ ਨੂੰ ਵੀਰ ਅਤੇ ਭੈਣ ਜੀ ਨੂੰ

  • @paramjitsinghpammy
    @paramjitsinghpammy 3 ปีที่แล้ว

    ਬਹੁਤ ਵਧੀਆ ਵਿਚਾਰ ਵੀਰ ਜੀ ਦੇ ਅਤੇ ਭੈਣ ਜੀ ਦੇ
    ਵੀਰ ਜੀ ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ 🙏🙏🙏🙏🙏🙏🙏🙏

  • @preetmehra1860
    @preetmehra1860 3 ปีที่แล้ว +1

    Waheguru ji tuhanu dova nu sda khush rakhn, bht vadia lgga tuhadi news dekh k, je hr kudi te munde di soch eda di ho jave ta kise da v divorce nai hovega, God bless you, enjoy your time and your life 🙏🙏🙏

  • @balwinderbrar3739
    @balwinderbrar3739 3 ปีที่แล้ว

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏❤️❤️🎉🎉🎉

  • @balraj-Singh
    @balraj-Singh 3 ปีที่แล้ว

    Salute hai iss jodi di soch nu waheguru chardikla rakhe

  • @h.s.dhaliwal1826
    @h.s.dhaliwal1826 3 ปีที่แล้ว

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ

  • @BEYOURSELF-lm9zp
    @BEYOURSELF-lm9zp 3 ปีที่แล้ว +46

    You guys are so blessed getting such partner

    • @dpsbola
      @dpsbola 3 ปีที่แล้ว

      Good bha ji . great couple
      Waheguru kirpa karde Rehan .

  • @baljitkaur7593
    @baljitkaur7593 3 ปีที่แล้ว +2

    Guru'Ramdas Das Ji tuhade te sada kirpa karan tarkkia bakashan tandurusti bakhshan 🙏

  • @PreetKaur-sh6lo
    @PreetKaur-sh6lo 3 ปีที่แล้ว +15

    Every couple should be like this great 🙏

  • @sarbjitkaur2260
    @sarbjitkaur2260 3 ปีที่แล้ว

    Real love. Made for each -other. God bless you to both of you 🙏

  • @rajanarora1110
    @rajanarora1110 3 ปีที่แล้ว

    Eh hai asli Sikh...mehanti te sache.....rabb mehar kre dona utte...

  • @manjotkaur9445
    @manjotkaur9445 3 ปีที่แล้ว +1

    rabb ehna dia saria wishes pooria karn

  • @SatnamSingh-op5to
    @SatnamSingh-op5to 2 ปีที่แล้ว +1

    Wahe guru wahe guru wahe Guru wahe guru wahe guru ji

  • @kulwantkaur1320
    @kulwantkaur1320 3 ปีที่แล้ว +1

    Very nice👌👌👌👌waheguru ji mehar kre

  • @shakti9137
    @shakti9137 3 ปีที่แล้ว +8

    Rbb mehar kre tuhade te🙏

  • @gurwindervirdi6162
    @gurwindervirdi6162 3 ปีที่แล้ว +16

    Wah ji!! akhar team da bahut vadiaa interview🙏🙏

  • @mandeepkamboj4889
    @mandeepkamboj4889 3 ปีที่แล้ว +24

    Waheguru g mehar kran thoda Dona ta jyonda vasda raho respect salute

  • @sahilbaisal7374
    @sahilbaisal7374 3 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍

  • @darkglitichdadapani6764
    @darkglitichdadapani6764 3 ปีที่แล้ว +29

    oh, god this is damn serious curious case of inspiration

  • @balvindergill8744
    @balvindergill8744 3 ปีที่แล้ว

    ਪੜਾਈਸਿਰਫ ਨੌਕਰੀ ਵਾਸਤੇ ਨਹੀਂ ਹੈ!!
    ਪੜਾਈ ਜ਼ਿੰਦਗੀ ਦੇ ਸਫਰ ਵਿੱਚ ਹਰ ਇਕ ਜਗ੍ਹਹ ਤੇ ਇਕ ਦਰੁਸਤ ਦਿਮਾਗ ਨਾਲ ਸੋਚਣ ਸਮਝਣ ਤੇ ਵਰਤਣ ਦਾ ਢੰਗ ਹੈ।।
    ਕੰਮ ਕੋਈ ਮਾੜਾ ਨਹੀਂ।।
    ਜੇ ਇਹ ਭੈਣ ਨਾਂ ਏਨੀ ਪੜੀ ਹੁੰਦੀ, ਤਾਂ ਇਸ ਦੇ ੨ ਬੰਲਾ ਬਾਦ ਵਿਡੀੳਿ ਬੰਦ ਕਰ ਦੇਣੀ ਸੀ ਜਦੋਂ ਕਿ ਹੁਣ ਸ਼ਾਡੀਆ ਅੱਖਾਂ ਨਮ ਹਨ ਅਤੇ ਅਸੀਂ ਇਸ ਬ੍ਰਹਿਮੰਡ ਦੀ ਵਾਯੂ ਰਾਹੀਂ ਇੰਨਾਂ ਨੂੰ ਪਿਆਰ ਦੀਆ ਕਿਰਚਾਂ ਭੇਜ ਰਹੇ ਹਾਂ.....

  • @jagjeetgill3075
    @jagjeetgill3075 3 ปีที่แล้ว +1

    ਅਕਾਲ ਪੁਰਖ ਵਾिਹਗੁਰੂ ਕੰਮ िਵਚ ਸਫਲਤਾ ਬਖਸ਼ੇ 🙏👏🌹🌷

  • @vickybadhan6605
    @vickybadhan6605 3 ปีที่แล้ว +8

    Bahut wadhiya soch hai dono di

  • @preetkaur1855
    @preetkaur1855 3 ปีที่แล้ว +1

    Tanwaad tuhada veere zindgi nu jeena sikhan lai☺🙏🏻te jldi to jldi apni shop lo☺
    Taan guru ramdas g tuhade kam nu chrdi kala bakshan🙏🏻

  • @jasvindersingh1970
    @jasvindersingh1970 3 ปีที่แล้ว +1

    सोचने से कहा मिलते है तम्मनाओ के शहर ; चलने की ज़िद भी ज़रूरी है , मंज़िलो के लिए।
    ईश्वर आपको बहुत तरक्की दे

  • @BalwinderKaur-ub7km
    @BalwinderKaur-ub7km 3 ปีที่แล้ว

    Rab tohadi sari supni puri kri jo tusi apni work nu liki dikh rhi ho🙏🙏🙏🙏

  • @satnamberthaliaala122
    @satnamberthaliaala122 3 ปีที่แล้ว +8

    Khich ke rakho bai kmm nu 2023 vich hotel bneya peya god bless uhh both

  • @rajendrachugh8243
    @rajendrachugh8243 3 ปีที่แล้ว +15

    God bless both of you bachcho !

  • @rajinderkaur3899
    @rajinderkaur3899 3 ปีที่แล้ว +22

    Very nice.God bless you both.

  • @its_davy_muzic8403
    @its_davy_muzic8403 2 ปีที่แล้ว +1

    Wmk🙏🏻❤️

  • @kamaldhaliwal2208
    @kamaldhaliwal2208 3 ปีที่แล้ว

    Waheguru ji mehar krn trrkkiyan bkhsn veer te bhen nu

  • @singhpreetsingh1353
    @singhpreetsingh1353 3 ปีที่แล้ว

    Right waheguru ji mehar krn thohade doha te 🙏🏻🙏🏻🙏🏻

  • @kulwindersingh8299
    @kulwindersingh8299 3 ปีที่แล้ว

    ਵਾਹਿਗੁਰੂ ਜੀ ਦਿਨ ਰਾਤ ਚੋਗਣੀ ਤਰੱਕੀ ਬਖਸ਼ੇ 🙏🙏

  • @dharamsk1453
    @dharamsk1453 3 ปีที่แล้ว

    Excellent bhaji 🙏🙏🙏 waheguru ji

  • @simratsingh4829
    @simratsingh4829 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਅਾਕੀ ਰਹੇ ਨਾ ਕੋਈ

  • @singh-cx8oq
    @singh-cx8oq 3 ปีที่แล้ว +1

    ਦਿਲੋ ਸਲੂਟ ਭੈਣ ਮੇਰੀਏ🙏🙏🙏

  • @singh-cx8oq
    @singh-cx8oq 3 ปีที่แล้ว

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🙏🙏🙏

  • @jitdhaliwal6051
    @jitdhaliwal6051 3 ปีที่แล้ว

    Bhut wadhia ji parmatma tuhanu chadi kla bhkhshsn

  • @inderghumman7449
    @inderghumman7449 3 ปีที่แล้ว +1

    Waheguru jii HMESA Mehar PARYA Hath BANAI RAKHAN Sareya Te🙏🏼🙏🏼

  • @jatinderpalsingh4838
    @jatinderpalsingh4838 3 ปีที่แล้ว

    ਹਹਹਹਹਹਮਮਮਮ jmmmmyyyy
    ਮੈ ਤੇ ਚਾਪ ਖਾਣ ਦਾ ਬਹੁਤ ਸ਼ੌਕੀਨ ਹਾਂ
    ਪਟਵਾਰੀ ਅੰਬਰਸਰੀਆ
    ਪਠਾਨਕੋਟ ਤੋ।

  • @maninder2853
    @maninder2853 3 ปีที่แล้ว +4

    Mehla commission ne brand embassedar bna ta is kudi nu,is video de viral hon to bd....social media d power dekho te pchhaano,sociap media nu sahi kamm lyi use kro....sb lyi ik chngi sikh eh aa,ki parmatma te bhrosa rkho sda,te chnge km kro...waheguru sb da bhla kre....sb nu siddhe raah te chalaaye rkhe💕

  • @navneetkaur2597
    @navneetkaur2597 3 ปีที่แล้ว +1

    Waao mam sir beautiful msg to today's youth ... God bless you always

  • @sukhwinderkaur9459
    @sukhwinderkaur9459 3 ปีที่แล้ว +2

    work is worship 👍👍🙏🙏 waheguruji meher karo ji sab te

  • @manjitkaur3831
    @manjitkaur3831 3 ปีที่แล้ว +15

    Wow nice both of u congratulations ji

  • @BalwinderKaur-jf4ff
    @BalwinderKaur-jf4ff 3 ปีที่แล้ว +15

    God bless u..

  • @amritpalkaur3912
    @amritpalkaur3912 3 ปีที่แล้ว

    Sabash dona bachia nu,dil khush ho gaya

  • @Armansaab5208
    @Armansaab5208 3 ปีที่แล้ว +17

    Waheguru Maher kare Dona ta good job

  • @KuldeepSingh-zx1ff
    @KuldeepSingh-zx1ff 3 ปีที่แล้ว

    Bhut vdia massage waheguru ji hamesha tuhada pyar bnai rakhe🙏🙏

  • @SatnamSingh-op5to
    @SatnamSingh-op5to 2 ปีที่แล้ว +1

    Wahe guru ji joodi mahar karo ji

  • @dulaybainsdulay3413
    @dulaybainsdulay3413 3 ปีที่แล้ว +1

    Waheguru tuhanu always happy, healthy and chardi kla vich rakhn and God bless you to both of you 😇😇😇🙏🙏🙏

  • @paramjeetkaur9491
    @paramjeetkaur9491 3 ปีที่แล้ว +7

    Kaur hi Singh nu samajh saakdi hai , me v apni comfort life chadhi hai , hun asi dono hi mil jul k apni baby layi mehnat ker rahe ha, or waheguru ji da v support milda hai koi v problem ho solution de hi dende ne waheguru ji🙏

  • @MySony80
    @MySony80 3 ปีที่แล้ว +2

    Waheguru ji mehar krn hmesha chardi kla ch rakhan 👌👌

  • @GurmeetSingh-nu9hc
    @GurmeetSingh-nu9hc 3 ปีที่แล้ว

    ਵੈਰੀ ਗੁੱਡ ਬਾਈ ਜੀ ਬਹੁਤ ਵਧੀਆ ਕੀਤਾ

  • @tirathchauhan3362
    @tirathchauhan3362 3 ปีที่แล้ว

    Such an example for the new generation . May you both succeed .

  • @sarassinghjoy9734
    @sarassinghjoy9734 3 ปีที่แล้ว +4

    God bless you dii
    Tuhade dova te waheguru Ji kirpa krn ji🙏🙏🙏🙏🙏
    Kmm koi v chota bdaa ni
    Mein v M.A, B.ed. haabut tution class nd Silai kr k apne husband nu support kr rei ha

    • @Sidhudev
      @Sidhudev 3 ปีที่แล้ว

      🙏🙏🙏👍

  • @RajinderKumar-rv9fq
    @RajinderKumar-rv9fq 3 ปีที่แล้ว +12

    Good bless both 🙏🙌

  • @amritbadwals599
    @amritbadwals599 3 ปีที่แล้ว +4

    Rabb chardikla ch rakhe jodi nu 💪🏽

  • @rupinderkaur-vn2ne
    @rupinderkaur-vn2ne 3 ปีที่แล้ว +4

    Parmatma tuhanu kush rakhe.

  • @avninderkaur4476
    @avninderkaur4476 3 ปีที่แล้ว +6

    U guys r so blessed 🙏🏻🙏🏻god bless you both🙌🙌❤️

  • @happyhapen2572
    @happyhapen2572 3 ปีที่แล้ว +5

    Waheguru Ki mehar krn te hmehsa chardi kala ch rakhan

  • @GurpreetSingh-qn3fq
    @GurpreetSingh-qn3fq 3 ปีที่แล้ว +5

    Wmk te tuc hmsa kush rho ji

  • @kulvindersingh2738
    @kulvindersingh2738 3 ปีที่แล้ว +5

    jarur visit krange veer. thanks for bringing them on your chanel!!

  • @HarpreetKaur-eo9gs
    @HarpreetKaur-eo9gs 3 ปีที่แล้ว +4

    Very nice 👌 I am proud of my sister ❤️

  • @vishaljitkaur5937
    @vishaljitkaur5937 3 ปีที่แล้ว

    God bless you both..😍🙏🙏 waheguru tuhade sare karaj sahi krn 🙏🙏❤

  • @basketballkaur5697
    @basketballkaur5697 3 ปีที่แล้ว +3

    God bless them both,waheguru give them more success

  • @gurukirpa2877
    @gurukirpa2877 3 ปีที่แล้ว +4

    Baba g d full kirpa tuhade te ...god bless u more success... beautiful ❤️💖❤️💖 jodi

  • @amritkaurhanspalhanspal367
    @amritkaurhanspalhanspal367 3 ปีที่แล้ว

    Waheguruji bless urll wid lots of happeness.All d best for ur great future.

  • @simrankaur-mz8vh
    @simrankaur-mz8vh 3 ปีที่แล้ว +1

    Made for each other ...God bless u both

  • @BaljitSingh-vw6ev
    @BaljitSingh-vw6ev 3 ปีที่แล้ว

    ਚੜ੍ਹਦੀਕਲਾ ਵੀਰ ਜੀ

  • @kashishs6651
    @kashishs6651 3 ปีที่แล้ว

    Waheguru ji mehr pareya hath tohade te Bnaye rkhn buht emotional story c ❤️🙏🙏🙏🙏🙏

  • @nikkubagla1654
    @nikkubagla1654 3 ปีที่แล้ว +1

    Waheguru g mehr kare God Blass

  • @MonikaSharma-zi6ct
    @MonikaSharma-zi6ct 3 ปีที่แล้ว

    You are motivating all young generation

  • @ਕੌਰਥਿੰਦ
    @ਕੌਰਥਿੰਦ 3 ปีที่แล้ว

    Waheguru ji hmsha khush rakhn as ghaint jodi❤❤❤

  • @kaursloveforkudrat8135
    @kaursloveforkudrat8135 3 ปีที่แล้ว +1

    Bohut vadhia soach hai ji God bless u every movment 🌹🌹👍👍🥰🥰

  • @ramansandhu5201
    @ramansandhu5201 3 ปีที่แล้ว

    Waheguru Ji tohanu charhdi Kala vich rakhe te bahut tarakkiya bakshe