Charittar No 12 I ਸੁਣੋ ਰਾਧਾ ਨੇ ਕੀ ਚਰਿੱਤਰ ਕੀਤਾ ਕ੍ਰਿਸ਼ਨ nal I

แชร์
ฝัง
  • เผยแพร่เมื่อ 17 มิ.ย. 2021
  • Charittar Dheyaan Nal Sun Na
    Parmote Video
    Shraab Bare Jo Granth Keh Rahe Ne Sunke Dang Reh Jauge
    • Sharab Bare Jo Granth ...
    Gen Subeg Singh Bare Eh Gallan Tuhanu Sochan Layi Majbur Kar Dengian
    • Gen.Subeg Singh I ਬਾਰੇ...
    #jindbadali #punjabilatestnewa #dasamgranth #charittar #punjabi #punjab #gurbani

ความคิดเห็น • 103

  • @parmindersingh2081
    @parmindersingh2081 16 วันที่ผ่านมา

    ਵਾਹਿਗੁਰੂ ਜੀ

  • @lakhagrewal8380
    @lakhagrewal8380 11 หลายเดือนก่อน +10

    Kalle Guru Granth Sahib Ji Sade Guru han

    • @jugvindermaan552
      @jugvindermaan552 14 วันที่ผ่านมา +1

      Oh kehre Tu padhea Jido pta na hove bolo na eh dam granth a

  • @bhinderduhewala2853
    @bhinderduhewala2853 2 ปีที่แล้ว +3

    ਏ ਪ੍ਰੇਮ ਦੀ ਘਹਾਣੀ ਬਹੁਤ ਵਧੀਆ ਲੱਗੀ ਜੀ
    ਕਿਸੇ ਪ੍ਰੇਮ ਕਰਨਾ ਏ ਸਭ ਤੋਂ ਵੱਡਾ ਧਰਮ ਹੈ
    ਪ੍ਰੇਮ ਮਿਲਦਾ ਬਹੁਤ ਵੱਡੇ ਭਗਾ ਨਾਲ
    ਜਿਸ ਨੇ ਪ੍ਰੇਮ ਨਹੀ ਕੀਤਾ ਉਹ ਜੱਮਿਆ ਨਹੀ
    ਬਹੁਤ ਬਹੁਤ ਧੰਨਵਾਦ ਜੀ

  • @gurwindersinghgssidhu2936
    @gurwindersinghgssidhu2936 ปีที่แล้ว +15

    ਮਾਫ ਕਰਨਾਂ ਜੀ ਜੇਕਰ ਅੱਜ ਕੋਈ ਮੁੰ ਡਾ ਕੁੜੀ ਨਦੀ ਕਿਨਾਰੇ ਚੁੰਬੀਆ ਮਾਰ ਮਾਰ ਇਕ ਦੂਜੇ ਨੂੰ ਮਿਲਣ ਤੇ ਸਮਾਜ ਵੱਲੋ ਕੀ ਕੁਝ ਕੀਤਾ ਜਾਂਦਾ,ਤੇ ਦੂਸਰੇ ਪਾਸੇ ਇਹੀ ਕੁਝ ਨੂੰ ਸਰਧਾ ਭਾਵਨਾ ਨਾਲ ਸੁਣਾਇਆ ਜਾਂਦਾ 😢

    • @amritjotsingh2781
      @amritjotsingh2781 ปีที่แล้ว +3

      veer merya ee cheeja esss krr ke dss de ne ki ess thookaa ta bachya ja sake

    • @parmindersingh2081
      @parmindersingh2081 16 วันที่ผ่านมา

      ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਹੈ ਕਿ ਉਹ ਕੁੱਝ ਹੁੰਦਾ ਰਿਹਾ ਹੈ ਭਾਈ ਸਿੱਖੋ ਤੁਸੀਂ ਇਸਤੋਂ ਬਚਕੇ ਰਹਿਣਾ ਹੈ ਗੁਰੂ ਸਾਹਿਬ ਜੀ ਦੀ ਇੱਛਾ ਹੈ ਕਿ ਮੇਰਾ ਸਿੱਖ ਕਿਸੇ ਵੀ ਗ਼ਲਤ ਕੰਮ ਵਿੱਚ ਨਾ ਫਸੇ ਅਤੇ ਹਮੇਸ਼ਾ ਚੌਕਸ ਚੜ੍ਹਦੀ ਕਲਾ ਵਿਚ ਰਹੇ

  • @ravindrasinghkhanuja3434
    @ravindrasinghkhanuja3434 2 ปีที่แล้ว +4

    वाहेगुरु साहिब जी

  • @ParamjitSingh-ts1kx
    @ParamjitSingh-ts1kx 6 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @joshimukul6467
    @joshimukul6467 ปีที่แล้ว +2

    Hare Krishna Har Rama 🙏🙏🙏

  • @saroopchand7393
    @saroopchand7393 ปีที่แล้ว +2

    Dhan Dhan Dasmesh Patsha ji ( Riha All Would de Loko dekh Lawo Ajj Kal eah Sab Kush Ho Riha hai) Guru Sahib di sifat kitti Nahi ja Sakdi Dhan Ho Shri Guru Govind Singh Ji #

  • @deep.jaswal3810
    @deep.jaswal3810 3 ปีที่แล้ว +12

    Veer ji bahut vadia uprala dasam granth de bhulekhe door karke sangta nu guru sahib ji di bani naal jodo🙏

  • @drvarunsharma2096
    @drvarunsharma2096 2 ปีที่แล้ว +9

    Jai Shri Krishna 🙏

  • @sanjaykakkar1321
    @sanjaykakkar1321 2 ปีที่แล้ว +4

    🙏🌹💙 Waheguru ji 💙🌹🙏

  • @GurpreetSingh-wy7tz
    @GurpreetSingh-wy7tz 9 หลายเดือนก่อน +1

    Dhan dhan Guru Gobind Singh Ji Maharaj

  • @rehal___1111
    @rehal___1111 11 หลายเดือนก่อน

    ਪਟਰਾਣੀ ਬਣਾਇਆ ਰਾਧਾ ਨੂੰ ਕਿ੍ਸਨ ਜੀ ਨੇ 🎉🎉🎉🎉🎉

  • @nightmare7862
    @nightmare7862 2 ปีที่แล้ว +3

    Satnam sri waheguru

    • @chamkorsingh8269
      @chamkorsingh8269 ปีที่แล้ว

      ਵੀਰ ਜੀ ਕੀ ਸੁਣਾਏ ਤੈ ਕੀ ਸੱਡੀਏ ਸਾਰੇ ਪਰਚਾਰਕਾ ਨੇ ਲੋਕਾ ਨੂੰ ਭਰਮਾ ਵਿੱਚ ਪਾ ਕੱਡਿਆ ਹੈ ਕੌਈ ਸਮਜ ਨੀ ਆਉਦੀ ਸਾਨੂੰ ਰਾਮ ਕਹਾਣੀ ਦੀ

  • @kuldeepsingh-cy8jt
    @kuldeepsingh-cy8jt 2 ปีที่แล้ว +1

    WAHEGURU..G..KA..KHALSA..SHRE..WAHEGURU..G..KE..FATEH..G

  • @anhadsingh9593
    @anhadsingh9593 3 ปีที่แล้ว +3

    Waheguru ji🙏🏻🙏🏻

  • @annureetgill5948
    @annureetgill5948 2 ปีที่แล้ว +1

    WAHEGURU JI

  • @rehal___1111
    @rehal___1111 11 หลายเดือนก่อน +2

    ਬੜੀ ਖੋਜ ਕਰਨ ਨਾਲ ਨਾਵਾਂ ਦਾ ਵੇਰਵੇ ਸਹਿਤ ਦਿੱਤੇ ਹਨ 🎉🎉🎉🎉🎉

  • @RavinderSingh-oo3xu
    @RavinderSingh-oo3xu 2 ปีที่แล้ว +1

    Dhan guru gobind singh jee

  • @sukhrajsingh6720
    @sukhrajsingh6720 ปีที่แล้ว

    Waheguru ji

  • @amarjitsaini5425
    @amarjitsaini5425 2 ปีที่แล้ว +1

    Waheguru Ji

  • @balramgambhir3632
    @balramgambhir3632 2 ปีที่แล้ว

    Bhahut hi sunder hai apke bhav
    Dhane vad ji

  • @guruji3566
    @guruji3566 ปีที่แล้ว

    Very nice,real granth ,dasham granth

    • @kharaksingh486
      @kharaksingh486 11 หลายเดือนก่อน

      Guru granth sahib ji nakli na

  • @baijiexperiment1246
    @baijiexperiment1246 2 ปีที่แล้ว +3

    🙏🙏🙏

  • @pavneetkaur2106
    @pavneetkaur2106 ปีที่แล้ว

    Nyc ..bhai sahib ji

  • @aishwarysharma_
    @aishwarysharma_ ปีที่แล้ว

    bohat sohna likheya, 💕

  • @manjitsinghmanjitsingh660
    @manjitsinghmanjitsingh660 ปีที่แล้ว +2

    ਵਾਹ ਜੀ ਵਾਹ.....! ਬਾਬਾ ...ਵਡਾਲੀ ....ਜੀ.....ਧੰਨ ...ਗੁਰੂ ....ਪਿਆਰਿਓ......!!

    • @rusikumari2716
      @rusikumari2716 8 หลายเดือนก่อน

      ਬਡਾਲੀ ਨੂੰ ਆਪਣੇ ਘਰ ਲਈ ਜਾਓ ,,ਜਾ ਕੇ ਆਪਣੀਆਂ ਮਾਵਾ ਭੈਣਾ ਨੂੰ ਬੈਠਾ ਕੇ ਦਸਮ ਗ੍ਰੰਥ ਦੀ ਕਥਾ ਸੁਣੋ ,,ਹੈ ਹਿੰਮਤ

    • @reservebankofquotes1820
      @reservebankofquotes1820 8 หลายเดือนก่อน

      @@rusikumari2716 veeer ida nai bolida kyoo bolya ida tusi

  • @user-we3ic3rr4n
    @user-we3ic3rr4n 3 หลายเดือนก่อน

    ❤❤❤

  • @gurmeetsinghdhaliwal7362
    @gurmeetsinghdhaliwal7362 ปีที่แล้ว

    Good ji

  • @amriksingh2399
    @amriksingh2399 2 ปีที่แล้ว +2

    😍🥰🥰

  • @SurjitKaur-eu6rs
    @SurjitKaur-eu6rs 8 หลายเดือนก่อน

  • @Khansirpatnavdo
    @Khansirpatnavdo ปีที่แล้ว

    वाहिगुरू जी

  • @user-dg8gr3kt9g
    @user-dg8gr3kt9g 3 หลายเดือนก่อน +1

    ਜੇ ਰਾਧਾ,ਕ੍ਰਿਸ਼ਨ ਦੀ ਉਸਤਤ ਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਆ ਤਾ ਮਤਲਬ ਉਹ ਆਮ ਨਹੀ ਸੀ। ਫੇਰ ਕਿਉ ਕ੍ਰਿਸ਼ਨਾ ਤੇਰੀ ਮੁਰਲੀ ਤੇ......ਜਾਗਰੂਕਾ ਵਲੋ ਵਿਰੋਧ ਕੀਤਾ ਗਿਆ?

  • @palsurindar9577
    @palsurindar9577 ปีที่แล้ว +2

    Veer ji ah gehrai valia atmik gla kise kise nu hi samaj aa sakdia han .jis nu samaj aa gaia oh guru nu vi pa sakda hai

  • @sukhdevsingh-hx8lu
    @sukhdevsingh-hx8lu 11 หลายเดือนก่อน

    Okok

  • @GurjitSingh-kl8qe
    @GurjitSingh-kl8qe ปีที่แล้ว

    👍

  • @rehal___1111
    @rehal___1111 11 หลายเดือนก่อน

    🎉🎉🎉🎉🎉

  • @jaswindersingh-tj8ee
    @jaswindersingh-tj8ee ปีที่แล้ว +1

    with due respect 22ji eh sub jhud veer ji guru granth sahib ji bare dasu

  • @jagdeepkaur5039
    @jagdeepkaur5039 ปีที่แล้ว

    🙏🙏🙏🙏🙏

  • @sukhdevsingh-hx8lu
    @sukhdevsingh-hx8lu 11 หลายเดือนก่อน

    🏇🙏❤✍

  • @animecria8734
    @animecria8734 2 ปีที่แล้ว +2

    Good expland 👀🙏

  • @mr.mrs.bhangu6646
    @mr.mrs.bhangu6646 4 หลายเดือนก่อน +2

    70% ਦਸ਼ਮ ਗ੍ਰੰਥ ਤਾਂ ਲਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਿਆ ਲਗਦਾ, ਪਰ 30% ਲਗਦਾ ਛੇੜ ਛਾੜ ਕੀਤੀ ਕਿਸੇ ਗੰਦੇ ਸਨਾਤਨੀ ਨੇ

    • @JindBadali
      @JindBadali  3 หลายเดือนก่อน

      30 ਪਰਸੈਂਟ ਦੱਸੋ ਕਿਹੜਾ ?

    • @tg_op_brar1184
      @tg_op_brar1184 2 หลายเดือนก่อน

      ​@@JindBadaliਜਿਵੇਂ ਕੇ ਸ਼ਿਵ ਜੀ ਦੇ ਅਵਤਾਰ ਕ੍ਰਿਸ਼ਨ ਦੇ ਅਵਤਾਰਾ ਬਾਰੇ ਕਿਹਾ ਹੋਇਆ ਹੈ ਜੀ

  • @SukhwinderSingh81548
    @SukhwinderSingh81548 3 ปีที่แล้ว +2

    ਹਾਹਾਹਾਹਾਹਾਹਾ

  • @sukhchoprasingh872
    @sukhchoprasingh872 หลายเดือนก่อน

    Kito milu a dashm Granth ji Suraj prakash a dono same ji

  • @tejpalpannu2293
    @tejpalpannu2293 ปีที่แล้ว

    PB; 48=🙏🙏🙏🕌🕌🙏🙏🙏

  • @ParamjeetSingh-cc5vs
    @ParamjeetSingh-cc5vs 2 ปีที่แล้ว +2

    🙏🙏

  • @gursewakc11sewak83
    @gursewakc11sewak83 3 ปีที่แล้ว +3

    Bahut. Wadhia. Vichar

    • @JindBadali
      @JindBadali  3 ปีที่แล้ว +2

      ਧੰਨਵਾਦ ਵੀਰ

  • @jasmeetsingh8946
    @jasmeetsingh8946 ปีที่แล้ว

    Veer ji hor charittar v upload kro ji

  • @user-ic3ff4nk2x
    @user-ic3ff4nk2x 5 หลายเดือนก่อน

    JAI SHREE RADHA KRISHNA

  • @jsranajsrana5263
    @jsranajsrana5263 9 หลายเดือนก่อน +1

    ਜਿਸ ਰੱਬੀ ਇਨਸਾਨ ਨੇ ਇਨਸਾਫ਼ ਲਈ ਆਪਣੇ ਚਾਰ ਪੁੱਤਰ, ਮਾਤਾ ਪਿਤਾ ਸਮੇਤ 22 ਮੈਂਬਰ ਸੱਚਾਈ ਅਤੇ ਇਨਸਾਫ਼ ਲਈ ਬਾਰ ਦਿੱਤੇ ਹੋਣ, ਉਸ ਨੂੰ ਇਹੋ ਜਿਹੀ ਅਸ਼ਲੀਲ ਕਿਤਾਬ ਲਿਖਣ ਦੀ ਕੀ ਲੋੜ ਪਈ ਸੀ,
    ਸਾਰੀ ਸਿੱਖ ਕੌਮ ਦਾ ਇੱਕੋ ਹੀ ਗ੍ਰੰਥ ਹੈ ਅਤੇ ਉਹ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
    ਬਾਕੀ ਜੇ ਕੋਈ ਇਨਸਾਨ ਦਸਮ ਗ੍ਰੰਥ ਵਿਚ ਸ਼ਰਧਾ ਰੱਖਦਾ ਹੈ ਤਾਂ ਉਹ ਇਸ ਕਿਤਾਬ ਵਿਚ ਦਿੱਤੀਆਂ ਕਹਾਣੀਆਂ ਆਪਣੇ ਬੱਚਿਆਂ, ਭੈਣਾਂ ਅਤੇ ਮਾਤਾ,ਪਿਤਾ ਨੂੰ ਇਸ ਦੇ ਸਲੋਕਾਂ ਦੇ ਸਰਲ ਅਰਥ ਕਰਕੇ ਸੁਣਾ ਸਕਦਾ ਹੈ, ਉਸ ਨੂੰ ਕੋਈ ਵੀ ਨਹੀਂ ਰੋਕਦਾ,
    ਘੱਟ ਤੋਂ ਘੱਟ ਅਕਲ ਵਾਲਾ ਬੰਦਾ ਸਮਝ ਸਕਦਾ ਹੈ ਕਿ ਇਹ ਗ੍ਰੰਥ ਬ੍ਰਾਹਮਣਵਾਦੀਆ ਨੇ ਲਿਖਿਆ ਹੋਇਆ ਹੈ, ਕਿਉਂਕਿ ਉਹਨਾਂ ਦੇ ਆਪਣੇ ਸਾਰੇ ਗ੍ਰੰਥ ਵਿਚ ਵੀ ਅਸਲੀਲਤਾ ਹੀ ਫੈਲਾਈ ਗਈ ਹੈ,

    • @MohanSingh-jv8oc
      @MohanSingh-jv8oc 8 หลายเดือนก่อน

      ਤੇਰੀ ਮੱਤ ਦਾ ਪਤਾ ਇਥੋਂ ਲਗਦਾ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਇਨਸਾਨ ਕਹਿ ਰਿਹਾ ਹੈ ਜੇ ਤੂੰ ਏਡਾ ਗਿਆਨੀ ਹੈ ਬਾਬਾ ਬੰਤਾ ਸਿੰਘ ਜੀ ਨਾਲ ਵਿਚਾਰ ਕਰ ਲੈ ਜਲਦੀ ਦਸ ਵੈਸੇ ਤੇਰੇ ਜਿਹੇ ਮੰਸਦਾ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਪਰ ਗੱਲ ਬਾਪੂ ਤੇ ਆ ਗਈ ਹੈ ਮੂਤ ਨਾ ਦੇਈ ਹੁਣ ਕਿਤੇ ਪੱਲੇ ਕੁਝ ਨੀ ਤੇਰੇ ਜਿਹਾ ਦੇ

  • @rohirhymes964
    @rohirhymes964 ปีที่แล้ว +1

    Bhai world to word dsya kro. Asi ethe ona di wording sunan li aande aa. tusi byaan vdia krde aan. Pr sanu kavit sunao words translate kr k

  • @AmanDeep-fr3xv
    @AmanDeep-fr3xv 11 หลายเดือนก่อน

    ਭਾਈ ਸਾਹਿਬ ਤੁਸੀਂ ਪੂਰੀ ਡਿਟੇਲ ਚ ਅਰਥ ਕਰਕੇ ਸੁਣਾਓ

    • @happy-mi6dx
      @happy-mi6dx 10 หลายเดือนก่อน

      ਮਤਲਬ ਕੇ ਹੁਣ ਬਾਬਾ ਇਹ ਦੱਸੇ ਕਿ ਕਿਦਾ ਕ੍ਰਿਸ਼ਨ ਨੇ ਰਾਧਾ ਮਨਾਈ ਫੇ ਪਹਿਲਾ ਕੇੜਾ ਕੱਪੜਾ ਲਾਹਿਆ ਫੇ ਕਿੱਥੇ ਹੱਥ ਫੇਰਿਆ ਆਹੀ ਮਤਲਬ ਆ ਤੇਰਾ 😂😂😂

  • @RanjeetSingh-rg6qp
    @RanjeetSingh-rg6qp 4 หลายเดือนก่อน

    Jind badali ,,,bhaaji no. Ta send kro ,,Kai vaar upgreda naal panga pihla hi rihnda,,,thode ke din tak fer pen wala ,,,

    • @JindBadali
      @JindBadali  4 หลายเดือนก่อน

      hanji veer apna whatsapp number bhejo main karda msg

  • @gurgurgur
    @gurgurgur ปีที่แล้ว +1

    Atmak parm di katha ha radha da param ha ethay koe Krishan person nahi ha . Parmatma day param di katha ha

  • @satbirsingh1791
    @satbirsingh1791 2 ปีที่แล้ว

    Agar ajj koi ase kare use kya khege luche

  • @PreetSingh-dj4un
    @PreetSingh-dj4un ปีที่แล้ว

    Universities ne es Granth te PhD. Shu ru kiti ta Taksaalia ne Pit na

  • @punjabpunjab1973
    @punjabpunjab1973 3 ปีที่แล้ว +3

    waheguru kirpa kre jldi khalistan ban jaave 🙏🙏

  • @satbirsingh1791
    @satbirsingh1791 2 ปีที่แล้ว

    Sorry

  • @kharaksingh486
    @kharaksingh486 ปีที่แล้ว

    Dasam granth sochi samji sakeem nall sikh varodhi taktta na sikha nu doofarr karn lai likhaaa ha ma ta ehdo taun harrann ta parashan ha ja dasam granth enna pavitar si ta guru gobind singh ji na dasam granth nu mannan lai kyo nahi kehaa dasam GranthHindu vallo write kita gaea ta British government vallo write karavaaa gaea si

    • @faujekhalsa4509
      @faujekhalsa4509 ปีที่แล้ว +1

      mere veer kadi dasam di baani read kar ke dekhi kina aaanad milda atte dukh v door hunde haan sare sant jive bhindrawale sant baba avtar singh ji bidicha diye hor sare budha dal tarna dal te sant jathedar sewadar nihang singh mahakaal singh sare is di siffat atte dasam granth nu naman karde ha

    • @kharaksingh486
      @kharaksingh486 ปีที่แล้ว +1

      @@faujekhalsa4509 pajji jehra lokka di tusi example da raha ho maa ohna nu follow nahi karda mera jo question si oss da answer davo treean chittar ki ha ki mata bhagoo ji ta guru gobind singh ji da varra ki keh raha na assi apna house vich marriage time ja koi vee dharmik karj da time dasam granth di banni kyon nahi read karda j kar Guru Gobind singh ji kehnda na guru manioo Granth ta phir dasam granth vich enter kiva kar ditta

    • @harinderbrar405
      @harinderbrar405 11 หลายเดือนก่อน +1

      Je Angrej Ne Likhea Ta Harmandir Sahib di Walls Utte Jaap Sahib Kitho Aaaaya

    • @kharaksingh486
      @kharaksingh486 11 หลายเดือนก่อน

      @@harinderbrar405 veer apna house vich dasamgranth da bhog da pavi viakhaa sahat

    • @kharaksingh486
      @kharaksingh486 11 หลายเดือนก่อน

      @@harinderbrar405 arth karvai 236 panna ta family vich anand mani guru gobind singh ji na guru granth sahib ji nu manann lai kyun keha

  • @roorsingh3101
    @roorsingh3101 2 ปีที่แล้ว +4

    ਬਿਜੂਆੰ ਦੀਆਂ ਗਲਾਂ ਬਿਜੂ ਹੀ ਕਰਦੇ ਨੇ

    • @gurgurgur
      @gurgurgur ปีที่แล้ว +1

      Dhram bhrosay nal samj panda ha . Param ack nasha hunda ha jo kirpa nal milda ha fer he puran bhrosa hunda ha guru di bani tay .Sach khoj academy walay baba ji tao samjo guru bani

    • @kharaksingh486
      @kharaksingh486 ปีที่แล้ว

      Hor vee bahut sex barra knowledge diti ha

    • @kharaksingh486
      @kharaksingh486 ปีที่แล้ว

      Bhai sahib oh dassio jehra vich dassiaa ka bund dheem nall saff kiti ta bhang pee ka sex kita gudda mathan kita ehdi vee explanation kar dainna eah vee dasam Granth vich daraj ha 246 angg ta

  • @jsranajsrana5263
    @jsranajsrana5263 9 หลายเดือนก่อน

    ਤੁਹਾਨੂੰ ਮੈਂ ਇਕ ਚੈਨਲ ਦੇਖਣ ਦੀ ਸਿਫਾਰਸ਼ ਕਰ ਰਿਹਾ ਹਾਂ
    ***ਸਾਇੰਸ ਜਰਨੀ***

  • @charnpreetsingh8952
    @charnpreetsingh8952 7 หลายเดือนก่อน

    Menu kise to koi eitraz nhi. Bs ik gal da jawab de deyo k asi wakhri kom kiwe? Asi v ta ohi kujh pad rahe han jo hindu pad de h fir wakhre kiwe?

  • @browneye6914
    @browneye6914 ปีที่แล้ว +2

    Ki salia krishan krishan layi aa. Bhagwan da naam ni laina aunda. Tera guru v krishan ji di bhagti krda c.

    • @KaranSingh-fi5ti
      @KaranSingh-fi5ti 10 หลายเดือนก่อน

      Y ji baba ji jina ku bol rahe aa a v badi himat vali gal aa..eda bolna shoba ni dinda tuhanu..qk jis kattar kom ne a sab sunna onu ena v bhut okha hajam ona

    • @happy-mi6dx
      @happy-mi6dx 10 หลายเดือนก่อน

      ਕ੍ਰਿਸ਼ਨ ਕਿੱਥੇ ਦਾ ਬਾਬਾ ਸੀ ਦੱਸੀ ਮੈਨੂੰ ਜਨਾਨੀਆ ਪਿੱਛੇ ਲਾਲ੍ਹਾਂ ਸਿੱਟਦਾ ਫਿਰਦਾ ਸੀ ਕਦੀ ਕੋਈ ਮੰਗੀ ਕਰਲੀ ਕਦੀ ਕੋਈ,, ਥਾਡੇ ਧਰਮ ਚੇ ਗਿਣਤੀ ਦੇ 5 7 ਬਾਬੇ ਹੁਣੇ ਜੇਹੜੇ ਬਦੀਆ ਸੀ ਬਾਕੀ ਤਾਂ ਸਾਰੇ ਬੱਸ ਜਨਾਨੀਆ ਚੋਦਣ ਤੇ ਈ ਲੱਗੇ ਸੀ,, ਇਤਹਾਸ ਪੜਕੇ ਦੇਖਲਾ ਹਰੇਕ ਦੇਵਤਾ ਥਾਡਾ ਆਹੀ ਕੁਸ਼ ਕਰਦਾ ਰਿਆ ਆ ਤੇ ਆਪਸ ਚੇ ਈ ਜਨਾਨੀਆ ਪਿੱਛੇ ਤੁਸੀਂ ਜੰਗਾ ਕਰਦੇ ਰਏ ਆ

    • @MohanSingh-jv8oc
      @MohanSingh-jv8oc 8 หลายเดือนก่อน

      ਜੀਜਾ ਕਹਿੰਦੇ ਨੂੰ ਸ਼ਰਮ ਆਉਂਦੀ ਹੈ

    • @MohanSingh-jv8oc
      @MohanSingh-jv8oc 8 หลายเดือนก่อน

      ਮੱਤ ਤੇਰੀ ਵੀ ਕ੍ਰਿਸ਼ਨ ਵਰਗੀ ਲੱਗਦੀ ਹੈ

    • @KaranSingh-fi5ti
      @KaranSingh-fi5ti 8 หลายเดือนก่อน

      @@MohanSingh-jv8oc sale nu sala e kahu

  • @amardeepsinghbhattikala189
    @amardeepsinghbhattikala189 ปีที่แล้ว

    Veer ji tuhada number mil sakda

  • @gurjwivanbajwa6532
    @gurjwivanbajwa6532 ปีที่แล้ว

    ਵਾਹਿਗੁਰੂ ਜੀ

  • @jasmeetsingh8946
    @jasmeetsingh8946 ปีที่แล้ว

    Waheguru ji

  • @fatehsingh999
    @fatehsingh999 ปีที่แล้ว

    Waheguru ji

  • @gurmailsinghinderjitkaur2353
    @gurmailsinghinderjitkaur2353 3 ปีที่แล้ว +3

    ਵਾਹਿਗੁਰੂ ਜੀ