ਬਾਗਾਂ ਆਲਾ਼ V/S MORINDA | PUBLIC OPINION | ਬਾਗਾਂ ਆਲਾ਼ ਕਿਵੇਂ ਬਣਿਆ MORINDA

แชร์
ฝัง
  • เผยแพร่เมื่อ 16 พ.ย. 2024

ความคิดเห็น • 51

  • @mrsmusafirsingh6671
    @mrsmusafirsingh6671 ปีที่แล้ว +3

    ਵਾਹ ਜੀ ਵਾਹ, ਨਜ਼ਾਰਾ ਆ ਗਿਆ
    ਵਿਰਸੇ ਤੇ ਵਿਰਾਸਤ ਨੂੰ ਟੋਲ ਕੇ ਸਾਡੇ ਅੱਗੇ ਲਿਆਉਣ ਲਈ ਧੰਨਵਾਦ ਜੀ। ਜਿਉਂਦੇ ਵੱਸਦੇ ਰਹੋ ਜੀ

    • @balleballefilms
      @balleballefilms  ปีที่แล้ว +1

      Thanks for watching sharing and commenting

  • @harinderbharti4623
    @harinderbharti4623 ปีที่แล้ว +3

    ਅਸੀ ਤਾਂ ਬਾਗਾਂਵਾਲਾ ਹੀ ਸੁਣਿਆ ਕਰਦੇ ਸੀ,,ਹੁਣ ਮੋਰਿੰਡਾ ਹੋ ਗਿਆ,,ਪਰ ਜਦੋਂ ਬਾਗਾਂਵਾਲਾ ਸੁਣਦੇ ਆ ਦਿਲ ਖੁਸ਼ ਹੋ ਜਾਂਦਾ। ਬਾਗਾਂਵਾਲਾ ਦੇ ਨੇੜੇ ਪਿੰਡ ਡੋਲਣ ਮਾਜਰੇ ਨਾਨਕੇ ਨੇ। ਨਾਨੀ ਤੇ ਮੰਮੀ ਦੱਸਦੇ ਹੁੰਦੇ ਨੇ ਕਿ ਅੰਬਾਂ, ਸੰਗਤਰੇ,ਅਗੂੰਰਾਂ,ਬੇਰ,ਮਾਲਟੇ, ਨਾਸ਼ਪਾਤੀ, ਅਮਰੂਦਾਂ ਦੇ ਬਾਗ਼ ਸਨ,ਇਸ ਲਈ ਬਾਗ਼ਵਾਲਾ ਸੀ।

    • @balleballefilms
      @balleballefilms  ปีที่แล้ว +1

      Thanks for watching sharing commenting and subscribing

  • @nachattrsingh6127
    @nachattrsingh6127 ปีที่แล้ว +3

    Dil khush ho janda vlog dekh ke
    From Ropar naw Abu Dhabi UAE

    • @balleballefilms
      @balleballefilms  ปีที่แล้ว

      Thanks for watching sharing commenting and subscribing

  • @meenableem8101
    @meenableem8101 ปีที่แล้ว +3

    ਡਿੰਪੀ, ਉਰਫ਼ ਤਰਲੋਚਨ ਸਿੰਘ ਵੀਰ ਜੀ ਗੋਗੀ ਬੱਸ ਦੇ ਡਰਾਇਵਰ ਮੇਰੇ ਪਿੰਡ ਮੂਲੇਪੁਰ ਥਾਣਾ ਤੋਂ ਨੇ ਜੀ ਵੀਰ ਜੀ ਬਹੁਤ ਹਸਮੁੱਖ ਸੁਭਾਅ ਦੇ ਮਾਲਕ ਹਨ ਤੇ ਵੀਰ ਜੀ ਮੇਰੀ ਕਲਾਸ ਵਿੱਚ ਹੀ ਪੜ੍ਹਦੇ ਸੀ

  • @rajnibhola4292
    @rajnibhola4292 ปีที่แล้ว +2

    Very interesting vlog

    • @balleballefilms
      @balleballefilms  ปีที่แล้ว

      Thanks for watching sharing commenting and subscribing

  • @HarpreetSingh-1688
    @HarpreetSingh-1688 ปีที่แล้ว +3

    👍👍

  • @faizanrasool947
    @faizanrasool947 ปีที่แล้ว +2

    Weldon sir ❤❤❤

  • @rajeshkumar-yq9qb
    @rajeshkumar-yq9qb ปีที่แล้ว +2

    Nice 👍

  • @jasvirkaur-kr3zd
    @jasvirkaur-kr3zd ปีที่แล้ว +4

    Bahut vadhiya vlog lgda tuhada, tusi purana virsa dikhaunde ne vadhiya lgda h, Manjot singh ne v vadhiya gl kahi h k jis tra aapan lok tarkki di raah te tur rhe han use raah vich asi apna purana culture khonde ja rhe han , bt this is vry beautiful vlog🙏

    • @balleballefilms
      @balleballefilms  ปีที่แล้ว

      Thanks for watching sharing commenting and subscribing

    • @ManjotSingh-do5zg
      @ManjotSingh-do5zg ปีที่แล้ว

      Dhanbaad ji meri soch psnd krn lyi

  • @ramanchakkal3911
    @ramanchakkal3911 ปีที่แล้ว +2

    Gud job manjot singh

    • @balleballefilms
      @balleballefilms  ปีที่แล้ว

      Thanks for watching sharing commenting and subscribing

  • @BalwinderKaur-vt1uy
    @BalwinderKaur-vt1uy ปีที่แล้ว +2

    Sada sehr aw bagaala

    • @balleballefilms
      @balleballefilms  ปีที่แล้ว +1

      Thanks for watching sharing commenting and subscribing

  • @jamshaidahmad-go1gz
    @jamshaidahmad-go1gz 6 หลายเดือนก่อน

    Very good

  • @narinderkaursandhu4196
    @narinderkaursandhu4196 ปีที่แล้ว +1

    Nyc👊👍

    • @balleballefilms
      @balleballefilms  ปีที่แล้ว

      Thanks for watching sharing commenting and subscribing

  • @RanaShoaib_282
    @RanaShoaib_282 หลายเดือนก่อน

    Meray bazurgan da city baghan wala (Morinda)
    ❤️❤️❤️
    Hunn asi Pakistan dy zila Toba Tek Singh Tehsil Gojra dy 1 pind which rehnday aan.kch Sialkot,kch Gujranwala kch Multan te Samundri

  • @SahibAps
    @SahibAps 29 วันที่ผ่านมา

    Nyc city

  • @amritpalSingh-gd6ki
    @amritpalSingh-gd6ki ปีที่แล้ว +2

    ਬਾਗਾਂ ਵਾਲਾ ਸ਼ਹਿਰ ਪੰਜਾਬ ਦੇ ਸਭ ਤੋਂ ਵਡੇ ਤੇ ਮਸ਼ਹੂਰ ਜਿਲਾ ਅੰਬਾਲਾ ਦਾ ਹਿੱਸਾ ਸੀ,ਇਕੱਲਾ ਬਾਗਾਂ ਵਾਲਾਂ ਹੀ ਨਹੀ ਇਹ ਸਾਰਾ ਜਿਲਾ ਹੀ ਅੰਬਾਂ ਵਾਲਾ ਅੰਬਾਂ ਲਈ ਮਸ਼ਹੂਰ ਸੀ ,ਬਾਗਾਂ ਵਾਲੇ ਨੂੰ ਅੰਬਾਲੇ ਨਾਲੋਂ ਤੋੜ ਕੇ ਨਹੀਂ ਜੋੜ ਕੇ ਦੇਖੋ।

  • @charansingh8054
    @charansingh8054 ปีที่แล้ว +2

    Good coverage Charan singh bharatgarh my Morinda

    • @balleballefilms
      @balleballefilms  ปีที่แล้ว

      Thanks for watching sharing commenting and subscribing

    • @RanjitSingh-rs9rg
      @RanjitSingh-rs9rg ปีที่แล้ว

      Give brief history, revenue name,social ,land,water and other aspects of Life,do research then make videos, this is not the way, thanks

  • @jatinderpalsingh3792
    @jatinderpalsingh3792 9 หลายเดือนก่อน

    ਬਾਗ਼ਾਂ ਦੇ ਵਿੱਚ ਇੱਕ ਜੋੜਾ ਮੋਰ ਅਤੇ ਮੋਰਨੀ ਰਹਿੰਦੇ ਸੀ , ਮੋਰਨੀ ਮਰ ਗਈ ਮੋਰ ਨੂੰ ਫਿਰ ਮੋਰ ਰੰਡਾ ਕਹਿੰਦੇ ਸੀ । ਜੋ ਹੋਲੀ਼ ਹੋਲੀ਼ ਮੋਰਿੰਡਾ ਬਣ ਗਿਆ, ਮੈਨੂੰ ਬਾਪੂ ਜੀ ਦੱਸਦੇ ਹੁੰਦੇ ਸੀ ।

  • @sukhjotkaur243
    @sukhjotkaur243 ปีที่แล้ว +1

    Bhut vadia video hai sir,
    ik kitab 'beleyon niklde sher' vich v morinde jani Bagan-aale de itehas da pta lgda hai jo ki dasda hai k shehr de aale duale kille-numa kand c jisde aale duale doonge paani di khai v c, ajj v tuc vekhoge tan shehr vichaleyon ucha hai, is kitab de ik hisse ch morinda da itehas vadia tarike likhya gya hai, rhi gall morinde ya baganle di, bazurg bohte bagaan aale naam naal hi sambodhan krde ne

    • @balleballefilms
      @balleballefilms  ปีที่แล้ว

      Thanks for watching sharing commenting

  • @HarpreetKaur-on4pl
    @HarpreetKaur-on4pl 6 หลายเดือนก่อน

    Nyc name bagga alla❤

  • @harmindersonu9922
    @harmindersonu9922 6 หลายเดือนก่อน

    ਅੱਜ ਤੋਂ 20- 25 ਸਾਲ ਪਹਿਲਾ ਐਥੇ ਕਾਫੀ ਅੰਬਾ ਦੇ ਬਾਗ਼ ਸੀ।ਇਸ ਲਈ ਇਸ ਸ਼ਹਿਰ ਨੂੰ ਬਾਗ਼ਾਂ ਵਾਲਾ ਕਹਿੰਦੇ ਸੀ।

  • @SunilKumar-ns2fm
    @SunilKumar-ns2fm ปีที่แล้ว +2

    Mere nanke aa bagha aale naal pind painda kainaur.

    • @balleballefilms
      @balleballefilms  ปีที่แล้ว

      Thanks for watching sharing commenting and subscribing

  • @jaswinderkaurskjelvik
    @jaswinderkaurskjelvik ปีที่แล้ว +1

    🙏🙏💕

  • @hanishmittal9768
    @hanishmittal9768 ปีที่แล้ว +2

    पुराना वीरसा खतम होगेआ

  • @jatinderpalsinghgill
    @jatinderpalsinghgill ปีที่แล้ว

    Baganala na bahoot Vadhia lagda hai

  • @navdeeprandhawa7689
    @navdeeprandhawa7689 ปีที่แล้ว +1

    😅😅ਬਾਗਾਂ ਵਾਲਾ...

    • @balleballefilms
      @balleballefilms  ปีที่แล้ว

      Thanks for watching sharing commenting and subscribing

  • @RanjitSingh-ci4ss
    @RanjitSingh-ci4ss ปีที่แล้ว +1

    Bagawala

  • @ManinderSingh-w3d
    @ManinderSingh-w3d ปีที่แล้ว +1

    Bagan wala