Punjabi Singer Babbu Maan's Revelation with Radio Haanji Sydney | Gautam Kapil | Interview 2024
ฝัง
- เผยแพร่เมื่อ 8 ก.ย. 2024
- Catch an unmissable interview as Babbu Maan, the Punjabi music icon, opens up during his Sydney tour! In this exclusive session with Radio Haanji, Babbu Maan shares his thoughts on fitness, the future of Punjabi cinema, artificial intelligence, and the role of the Singer's Union.
Babbu Maan talks about fitness, Punjabi cinema, AI, and the Singer's Union.
ਬੱਬੂ ਮਾਨ ਨੂੰ ਕਿਉਂ ਲੱਗਦਾ ਕਿ ਬ੍ਰਹਿਮੰਡ 'ਚ ਦੂਜੀਆਂ ਦੁਨੀਆਂ ਵੀ ਹਨ?
Deep insight into a Punjabi Legend's mind with Radio Haanji, Sydney.
#punjabiinterview #interview2024 #babbumaanaustralia #latestinterview #babbumaanpodcast #PunjabiLegends #PunjabiSuperstar #punjabistars #babbumaanrevelation #babbumaaninsydney #radiohaanjilive #punjabistars #punjabilegends #punjabisingers #babbumaanmusic #haanjiradio #babbumaan2024 #punjabicelebrity #punjabiicons #babbumaanfansclub #babbumaanspeaks #punjabientertainment #sydneypunjabi #australiapunjabis #babbumaanexclusive #haanjiaustralia2024 #babbumaanlovers #punjabiinterviews
𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
play.google.co...
𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
apps.apple.com...
𝐖𝐞𝐛𝐬𝐢𝐭𝐞:
haanji.com.au
𝐒𝐩𝐨𝐭𝐢𝐟𝐲
open.spotify.c...
𝐆𝐨𝐨𝐠𝐥𝐞 𝐏𝐨𝐝𝐜𝐚𝐬𝐭
shorturl.at/achl1
𝑭𝙤𝒍𝙡𝒐𝙬 𝙪𝒔:
𝑭𝒂𝒄𝒆𝒃𝒐𝒐𝒌
/ radiohaanji
𝙔𝙤𝙪𝙩𝙪𝙗𝙚
/ @radiohaanji1674am
𝑰𝒏𝒔𝒕𝒂𝒈𝒓𝒂𝒎
/ radiohaanji
𝑻𝒘𝒊𝒕𝒕𝒆𝒓
/ radiohaanji
ਬਾਈ ਦੀਆਂ ਗੱਲਾਂ ਕੀਲ ਕੇ ਰੱਖ ਦਿੰਦੀਆਂ yrr😢❤❤
❤🙏ਬਾਈ ਦੀ ਸੋਚ ਨੂੰ ਸਲਾਮ🙋♂️ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌿🌿🌿
ਗੀਤਾਂ ਨਾਲੋਂ ਬੱਬੂ ਮਾਨ ਦੇ ਇੰਟਰਵਿਊ ਦੀ ਉਡੀਕ ਰਹਿੰਦੀ ਹੈ। ਜਿਊਂਦਾ ਰਹਿ ਮਾਨਾਂ
ਬੱਬੂ ਮਾਨ ਦੇਂ ਗੀਤਾਂ ਨਾਲੋਂ ਐਟਰਵਿਊ ਸੁਣਨ ਚ ਜਾਦਾ ਮਜ਼ਾ ਆਉਂਦਾ ਏ😊ਦ
ਬੱਬੂ ਮਾਨ ਦੇ ਗੀਤਾਂ ਤੋਂ ਵੀ ਜਿਆਦਾ ਰੂਹ ਨੂੰ ਸਕੂਨ ਇਹਦੀਆਂ ਗੱਲਾਂ ਦਿੰਦੀਆਂ ਨੇ
ਕਿਆ ਬਾਤਾਂ ਯਰ ਵੱਖਰੀ ਸੋਚ ਇਹ ਕਦੇ ਨੀ ਸੁਣਿਆ ਜੋਂ ਅੱਜ ਸੁਣ ਰਹੇ ਆ ਬਹੁਤ ਸੋਹਣੇ ਵਿਚਾਰ ਤੇ ਸੋਚ❤❤❤
History ਬਾਰੇ ਬਹੁਤ ਜਾਣਕਾਰੀ ਰੱਖਦੇ ਨੇ ਮਾਨ ਸਾਬ, great man Babbu Maan (ਰਾਜ ਗਿੱਲ ਦਿੜ੍ਹਬਾ )
Wah...Jo jagjit Singh ji di gazaal ajj Kal main sun reha ohda zikar Bai babbu maan ji ne kita hor vadia lgga...
Gazzal ...slaam krta Chalu ..❤
Boht sohne interview c .host ji ne boht vadiya question kite maan ji nu.Eah jaroori c.Sanu boht gallan da pata lageya kali kali gall maan ji ne eane vadiya dassi hai..,.Thanku Gautam Kapil ji 🙏 interview kiti maan ji naal khul ke 🙏🙏🙏🙏🙏🙏🙏
Sach m duniya ka gyaan babbu maan bhai k kaarn horyaa h...kya thought h bhai ka...❤❤❤❤
Thanks to Radio haanji bahut vadia host.Bai always living legend.interview as a good book always.
Har bar Maan saab di interview cho kuch na kuch jrur sikhn nu milda❤ Bigg fan
Best interview.. Maan saab nu ban ke rakhna saukha nahi.. You did it man
Best Interview of Babbu Maan bai in recent times, good questions
ਬਹੁੱਤ ਜਿਆਦਾ ਵਧੀਆਂ ਗਲਾਂ ਕੀਤੀਆਂ ਨੇ ਵੀਰ ਬੱਬੂ ਨੇ ਪਰ ਜੇ ਆਪਾਂ ਗੁਰੂ ਸਾਹਬ ਨੂੰ ਮੰਨਦੇ ਹਾਂ ਤਾਂ ਸਿੱਖ ਕੌਮ ਇੱਕ ਅਲੱਗ race ਹੈ ਸਾਇੰਸਦਾਨਾਂ ਅਨੁਸਾਰ। ਦਸਮ ਪਿਤਾ ਨੇ ਸੰਪੂਰਨ ਕਰਤਾ ਸੀ ਸੱਭ ਕੁੱਜ ੧੬੯੯ ਚ ਪੂਰਾ ਕਰ ਦਿੱਤਾ ਸੀ ਕੇ ਏਹੇ ਅਕਾਲ ਪੁਰਖ ਦੀ ਫ਼ੌਜ ਹੈ। ਵਿਕਿੰਗਜ਼ ਹੁਣੇ ਤਾਂ ਆਪ ਗੈਲਾਲੋਪੀ ਚ ਸਿੰਘਾਂ ਨੂੰ ਲੈ ਕੇ ਗਏ ਸੀ ਵਰਲਡ ਵਾਰ ਵਨ ਚ। ਗੂਗਲ ਤੇ ਸਰਚ ਮਾਰਲੋ ਤੁਹਾਡੇ ਵਰਗਾ ਕੋਈ ਵੀ ਨਹੀਂ। ਪੰਜਾਬ, ਸਿੰਘ ਸਾਰੇ ਆਪਸ ਵਿੱਚ ਹੀ ਪਾਟੇ ਨੇ ਨਹੀਂ ਤਾਂ ਹਿਟਲਰ ਕਹਿੰਦਾ ਸੀ ਕੇ ਦੁਨੀਆ ਤੇ ਰਾਜ ਕਰਲੂੰ ਜੇ ਸਿੰਘ ਨਾਲ਼ ਹੋ ਜਾਣ। ਜਾਂ ਤਾਂ ਗਲਾਂ ਏਡੇ ਲੈਵਲ ਦੀਆਂ ਨਾ ਕਰੀਏ ਪਰ ਜੇ ਕਰ ਹੀ ਦਿਤੀਆਂ ਨੇ ਤਾਂ ਹਕੀਕਤ ਵਿੱਚ ਵੀ ਕਰੋ। “ਸਰਕਾਰ-ਏ ਖ਼ਾਲਸਾ” ਮਹਾਰਾਜਾ ਰਣਜੀਤ ਸਿੰਘ ਤੇ ਸੀਰੀਜ਼ ਜੋ netflix ਤੇ ਚਲੇ ਬਣਾਵੋ, ਆਪ ਰੋਲ ਕਰੋ। ਸੱਭ ਕੁੱਜ ਵੇਚ ਵੱਟ ਦਾਊਂ ਏਸ ਕਾਰਜ ਲਈ।
Hahahah ja oye
Mera pind passi Kandi from teh Dasuya district Hoshiarpur ❤❤❤❤❤ Babbu Maan Saab Sat Shiri Aakaal 🙏
ਕਹੀ ਵਾਲੀ ਗੱਲ ਉਸਤਾਦ ਸੀਰਾ ਲਾ ਗਿਆ
ਜਿਉਂਦਾ ਵੱਸਦਾ ਰਹਿ ਭਰਾਵਾ, ਬੱਬੂ ਮਾਨ, 🙏🙏
Knowledge,way of talknig and behaviour,Maan sir is good by all means
ਤਾਲੀਮ ਬੜੀ ਟੇਡੀ ਖੰਟ ਆਲੇ ਤਾਲਿਬ ❤❤❤❤❤
ਬੇਈਮਾਨ ਖੰਟੀਆ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🎉🎉🎉🎉🎉🎉
#BABBUMAAN THE LEGEND ❤❤😊😊
ਅੱਖ ਚ ਪਾ ਕੇ ਅੱਖ ਮੈਂ ਦੱਸਦਾਂ ਕਿਆ ਪ੍ਰੇਸ਼ਾਨੀ ਨੀ...
ਤੇਰਾ ਬੇਈਮਾਨ ਸੋਹਣੀਏ ਵੈਦ ਯੂਨਾਨੀ ਨੀ...
❤.... 👌🏼
ਮਾਨ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ❤❤❤❤❤ Love You Maan Saab Ji ❤️💞🥰❤️
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
INTERVIEW TON BAHUT KUCH SIKHNN NU MILDAA BAI DI GALLAN TON 🙏🏻🤞🏻🎶
Good y ji 👌
ਏਹਿ ਨ ਮੁਕਨਾ ਚਾਹੈ ਜਿਨਾ ਮਰਜੀ ਜੋਰ ਲਾਗਲੋ॥ ❤❤❤❤❤❤
ਬੱਬੂ ਮਾਨ ਜਿੰਨਾ ਗਿਆਨ ਹੈਨੀ ਕਿਸੇ ਕੋਲ ਵੀ ❤
tere dad kol v hai ni mtlb tere pyo v vadda eh dabbu
@@user-ww7xe6ud9y mere dad kol gyan haiga c tan e tu paida hoya..din raat shift mari ohne tere ghr
@@Deoldiary dabbu di ulaad sali daddy daddy krdi firdi aa buld nu tnu oh jnda v nhi dabbu jm k sut gya
@@user-ww7xe6ud9y ਤੇਰੀ ਮੰਮੀ ਕੋਲ ਭੇਜ ਦਿਨੇ ਆ ਮਾਨ ਨੂੰ ਤੇਰੀ ਮੰਮੀ ਨੂੰ ਗਿਆਨ ਦੇ ਦਿਓ ਫੇਰ ਤੂੰ ਆਵਦੀ ਮੰਮੀ ਤੋਂ ਗਿਆਨ ਲੈ ਲਈ
@@atozlevelsgame9135😂
Babbu maan bai di interview ch ena swad a janda❤
Great maan sab
Maan saab👌👌
❤ Maan Saab ❤
ਅੱਜ ਤੱਕ ਦੀ ਸਬ ਤੋਂ ਬੇਸਟ ਇੰਟਰਵਿਊ ❤❤
Bhed
Very nice ❤
Love you maan sab ❤❤
Very nice 👍 ❤❤❤
Babbu Maan zindabad ❤️
Siraaa
🎉
ਅਸੀ ਉਸ ਦਿਨ ਤੋ ਨਾਸਤਿਕ ਬਣ ਗਏ ਸੀ ਜਦੋ ਉਸਤਾਦ ਜੀ ਦਾ “google ਬਾਬਾ” ਗੀਤ ਸੁਣਿਆ ਸੀ
Love you ustad ji ❤️❤️❤️
Maan saab
100. ❤❤ right maan Saab g
Babbu 22❤❤❤❤❤❤
Babbu. Mann. Great. Men
🔥
Babbu Maan zindabad
Mainu song nalo wad interview di wait jyada rehi❤❤❤
❤
❤❤
Love from Germany babbu veer ji❤❤❤❤
ਲਵ ਯੂ ਮਾਨ ਸਾਬ ❤❤❤❤
❤❤❤❤❤❤
Maan Saab g ❤❤❤❤
Bht vdia
Kya baat❤
kya bat ❤
Very nice interview 🎉🎉Babbu Maan ji di
satsriakalji paaji tuwanu ..you are great..I salute you...aayushmaanbhave jaihind jaibharat
LEGEND BABBU MAAN ❤
ਬੱਬੂ ❤
🎉🎉
Ustad ji ❤
Bubumaan zindbad Haryana good 💯
Babbu Maan jindabad
Babbu Mann jindabaad
❤11
Wah ustad ❤
Babbu Maan 🔥
ਬਹੁਤ ਸਮਝਦਾਰ ਆਰਟਿਸਟ ਹੈ ਬੱਬੂ
Babbu Maan jindabad
पत्रकार साहब वेरी नाइस मैन गुड जॉब थे रिस्पेक्ट बब्बू मान साहब❤❤
Ustaad ji ❤️💥
ਬਾਈ ਦੇ ਗੀਤਾਂ ਨਾਲੋਂ ਐਟਰਵਿਊ ਜਾਦਾ ਅਸਰਦਾਰ ਹੁੰਦੀ ਏ
INTERVIEW SUNKE MZA A JANDA 💪
Kisaan majdoor EKTA zindabad.
🔥🔥🔥🔥😊🔥🔥🔥
Ustadh ji Gyan da smundar ne ❤
Love You Bai ❤❤❤❤ 1989 Model Fan Walo 😂😂😂😂
❤❤❤❤
❤❤❤
Legand. Klakar
Maan Saab ❤ Legendary Maan saab ❤
9:28 ਜੱਟ ਕੋਈ ਜਾਤ ਨਹੀਂ ਨਸਲ ਹੈ ✅ BEIMAAN ❤
Babbu maan❤❤❤❤❤
Waah maan saab great interview ❤❤
Rooh nu sakoon den walyan gallan Maan saab diyan
Sade area da mann a 22 knowledge bahut a 22❤
ਕੋਈ ਹੋਰ ਕੋਲੋ ਮਾਣ ਸਾਬ ਦੀ ਰੀਸ ਨਹੀ ♥️
❤❤ਦਿਲੋਂ Recpect ਮਾਨ ਸਾਬ੍ਹ ਜੀ❤❤
Holi holi mukda jada patan panni da ❤❤❤❤ love u babbu bai ji❤❤❤
Man veer super kohinoor❤
Geet baad ch suni da... Pehle es mahaan insaan di gallan suni diya ❤❤❤
Big budget movie 🍿 Sucha soorma very soon 🔜" Khant wala Maan ❤is back again in indian cinema"
ਬਹੁਤ ਵਧੀਆ ਗੱਲਬਾਤ ❤
Nice vichar maan ji
🔥🔥
Bhut vadiya 👌👌👌💯
Soch ❤❤❤
20 September ❤🔐🙏🏻