ਬਾਬਾ ਟਾਂਗਾ ਚਲਾ ਕੇ ਵੀ ਕਾਰਾਂ ਵਾਲਿਆਂ ਤੋਂ ਵੱਧ ਖ਼ੁਸ਼ ਆ; ਦੇਖਿਓ ਸਕੂਨ ਕਿੰਨਾ! Harbhej Sidhu|tanga traditional

แชร์
ฝัง
  • เผยแพร่เมื่อ 1 ต.ค. 2024
  • #harbhejsidhu #tanga #ਟਾਂਗਾ #oldesttransport

ความคิดเห็น • 129

  • @prizleenkaur7424
    @prizleenkaur7424 2 ปีที่แล้ว +22

    ਅਗਰ ਉਸ ਦੀ ਰਜ਼ਾ ਹੋਵੇ ਤਾਂ 20 ਰੁਪਏ ਚ ਵੀ ਮਹੀਨਾ ਪਾਰ ਕਰਾ ਦਿੰਦਾ ਅਗਰ ਨਾ ਹੋਵੇ 20 ਲੱਖ ਚ ਨੀ ਹੁੰਦਾ

  • @prizleenkaur7424
    @prizleenkaur7424 2 ปีที่แล้ว +8

    ਓਹ ਤਾਂ ਪੱਥਰ ਚ ਵੀ ਰਿਜ਼ਕ ਦਿੰਦਾ ਕੀੜੇ ਮਕੌੜਿਆਂ ਨੂੰ ਇਹ ਤਾਂ ਫੇਰ ਵੀ ਇਨਸਾਨ ਦੀ ਜੂਨੇ ਆ ਬਾਬਾ

  • @rbrar3859
    @rbrar3859 2 ปีที่แล้ว +23

    ਗੱਲਾ ਸੁਣਕੇ ਦਿਲ ਖੁਸ਼ ਹੋ ਗਿਆ
    ਜਿਉਂਦੇ ਰਹੋ ਜੀ।

  • @farmlife3304
    @farmlife3304 2 ปีที่แล้ว +4

    ਮੋਟਰ ਗੱਡੀਆਂ ਬਹੁਤਾ ਦੇਰ ਨਹੀਂ ਚੱਲਦੀਆਂ ਹੋਰ ਬਾਈ ਜੀ, ਵਕਤ ਵਾਪਸ ਆਉਣਾ ਏਨਾ ਦਾ

  • @sukhbirsinghbhullr5973
    @sukhbirsinghbhullr5973 2 ปีที่แล้ว +8

    ਵਾਅ ਬਾਈ ਵਾਅ ਸਤਿ ਸ਼੍ਰੀ ਅਕਾਲ ਵੀਰ ਗੁਰਭੇਜ ਸਿੰਘ ਅਤੇ ਬਾਪੂ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਪੁਰਾਣੇ ਸਮਿਆਂ ਦੀ ਯਾਦ ਆ ਗਈ ਬਾਈ ਅਜ। ਪੁਰਾਣੇ ਹੀਰਿਆਂ ਦੇ ਵਪਾਰੀ ਊ ਤੁਸੀਂ ਖੁਸ਼ਨਸੀਬ ਵੀ

  • @SatnamSingh-ol9ql
    @SatnamSingh-ol9ql 2 ปีที่แล้ว +5

    ਆ ਬੈਠ ਬੁੜ੍ਹੇ ਦੇ ਤਾਂਗੇ ਤੇ ਤੈਨੂੰ ਸੈਰ ਕਰਾਵਾਂ ਨੀ। ਬਹੁਤ ਵਧੀਆ ਪੁਰਾਣਾ ਵਿਰਸਾ ਜੀ

  • @mejorsingh1189
    @mejorsingh1189 2 ปีที่แล้ว +9

    ਰੂਹ ਖੁਸ਼ ਕਰਤੀ ਗੁਰਭੇਜ ਸਿੰਘ ਜੀ ਪੰਜਾਬੀ ਵਿਰਸਾ ਇਹ ਹੈ

  • @AmarjeetSingh-dm4mj
    @AmarjeetSingh-dm4mj 2 ปีที่แล้ว +10

    ਬਾਪੂ ਦੇ ਵਿਚਾਰ ਵਧੀਆ
    ਸਬਰ ਸੰਤੋਖ ਵੀ ਬਹੁਤ ਹੈ

    • @toptv250
      @toptv250 2 ปีที่แล้ว

      A de 2 put foji a

  • @Gurwinder521
    @Gurwinder521 2 ปีที่แล้ว +5

    ਵੀਰ ਮੈ ਵੀ ਬਹੁਤ ਚਲਾਇਆ ਹੈ

  • @gurvindersinghbawasran3336
    @gurvindersinghbawasran3336 2 ปีที่แล้ว +12

    ਦਿਨ ਯਾਦ ਆ ਗਏ ਪੁਰਾਣੇ 🙏🏻❤️

  • @RajinderSingh-ob2su
    @RajinderSingh-ob2su 2 ปีที่แล้ว +3

    ਸੁਣਿਆ ਪਹਿਲਾਂ ਬਰਾਤ ਟਾਂਗਿਆਂ ਤੇ ਜਾਇਆ ਕਰਦੀ ਸੀ

  • @SurjitSingh-dq6cq
    @SurjitSingh-dq6cq 2 ปีที่แล้ว +7

    ਬਾਬੇ ਨੇ ਵਿਰਾਸਤ ਨੂੰ ਸੰਭਾਲਿਆ ਹੋਇਆ
    ਪਰਮਾਤਮਾ ਚੜਦੀ ਕਲ੍ਹਾ ਚ ਰੱਖੇ

  • @baljinder_5108
    @baljinder_5108 2 ปีที่แล้ว +6

    ਬਹੁਤ ਵਧੀਆਂ ਲੱਗਾ ਜੀ ਪੁਰਾਣਾਂ ਵਿਰਸਾ ਅੱਜ ਦੇਖਣ ਨੂੰ ਮਿਲੀਆਂ ਜੀ

  • @NarinderSingh-ju3te
    @NarinderSingh-ju3te 2 ปีที่แล้ว +4

    A banda adani ,abani, nalo v rich hai dilo ameer hai

  • @gopibuttar1984
    @gopibuttar1984 2 ปีที่แล้ว +11

    ਬਹੁਤ ਸੋਹਣਾ ਗੁਰਭੇਜ ਵੀਰ

  • @newmovies8031
    @newmovies8031 2 ปีที่แล้ว +4

    Kuj cheeja paise bina v skoon dediya ne , jiwe Gurbhej vire tuhanu kise greeb di video. Bna k❣️

  • @malkeetsinghkhehra8742
    @malkeetsinghkhehra8742 2 ปีที่แล้ว +7

    ਸੱਚੀ ਮੁਤਬਤ ਸੁੱਚਾ ਸਬਰ

  • @balwindersingh7463
    @balwindersingh7463 2 ปีที่แล้ว +4

    ਸਬਰ ਸੰਤੋਖ ਦਾ ਰੱਜਿਆ ਭਾਈਆ

  • @RajinderSingh-ob2su
    @RajinderSingh-ob2su 2 ปีที่แล้ว +8

    ਬਹੁਤ ਵਧੀਆ ਬਾਬਾ ਜੀ ਵੱਡੇ ਦਿੱਲ ਵਾਲਾ

  • @harry5727
    @harry5727 2 ปีที่แล้ว +8

    ਮਾਝੇ ਦੇ ਲੋਕ ਬਹੁਤ ਸਕੂਨ ਵਾਲੇ ਆ

    • @balvirdhaliwal1041
      @balvirdhaliwal1041 2 ปีที่แล้ว

      ਬਾਈ ਜੀ ਬਿਕਰਮਜੀਤ ਮਜੀਠੀਆ ਵੀ ਮਾਝੇੰ ਦਾ ਹੈ ।

  • @harveersingh8367
    @harveersingh8367 2 ปีที่แล้ว +2

    ਅਸੀਂ ਵੀ ਕਰਤਾਰੇ ਦੇ ਟਾਂਗੇ ਤੇ ਬੈਠ ਕੇ ਜੈਤੋ ਜਾਦੇ ਸੀ 40 ਸਾਲ ਪੁਰਾਣਾ ਵੇਲਾ ਯਾਦ ਕਰਾ ਤਾ ਬਾਈ ਨੇ ਧੰਨਵਾਦ ਗੁਰਭੇਜ ਸਿੱਧੂ ਜੀ🙏🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +5

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @balrajsingh3392
    @balrajsingh3392 2 ปีที่แล้ว +7

    Dil khus ho gya ji vekh ke kina sabar aa ji baba ji ch waheguru mehar Karn 🙏🙏🙏🙏🙏

  • @majhadoabavlog1970
    @majhadoabavlog1970 2 ปีที่แล้ว +1

    ਲੱਗਦਾ ਪਤਰਕਾਰ ਨੇ ਪਹਿਲੀ ਵਾਰ ਦੇਖਿਆ ਆਪਣੀ ਜ਼ਿੰਦਗੀ ਵਿੱਚ

  • @manindergurcharnsingh2875
    @manindergurcharnsingh2875 2 ปีที่แล้ว +1

    ਹੀਰੇ ਲੱਬ ਖਾਲਸਾ ਸਰਕਾਰ ਵਿਚ ਹਰਭੇਜ ਸਿਖਰ ਹੈ ਨਾਲ ਇਸ ਚੰਗੇ ਵਾਲੇ ਖੁੱਲੇ ਪੈਸੇ ਦੇਵੌ ਘੋੜਾ 🏇🐴🐎ਰੋਜਗਾਰ ਅੱਗੇ ਬੰਸ ਚਲੇ

  • @UNIVERSALFUN-be1wd
    @UNIVERSALFUN-be1wd 2 ปีที่แล้ว +6

    ਰੂਹ ਖੁਸ਼ ਹੋਗੀ 💓❤️💓

  • @AvtarSingh-pw7fv
    @AvtarSingh-pw7fv 2 ปีที่แล้ว +1

    ਜਦੋਂ ਛੋਟੇ ਹੁੰਦੇ ਸੀ ਤਾਂ ਬਹੁਤ ਝੂਟੇ ਲਏ ਹਨ ਟਾਂਗੇ ਤੇ ਉਸ ਵਕਤ ਸਾਜਨ ਰਾਏਕੋਟੀ ਦਾ ਲਿਖਿਆ ਗਾਣਾ ਬਹੁਤ ਚਲਦਾ ਸੀ ਜਿਸ ਦੇ ਬੋਲ ਸਨ । ਬਹਿਜਾ ਬਿੱਲੋ ਛਾਲ ਮਾਰਕੇ ਟਾਂਗਾ ਚਲਿਆ ਹੈ ਸ਼ਹਿਰ ਕੁਰਾਲੀ

  • @Usacali2593
    @Usacali2593 2 ปีที่แล้ว +4

    ਵਾਹਿਗੁਰੂ ਬਾਪੂ ਤੇ ਸਦਾ ਮੇਹਰ ਕਰੇ ❤️
    ਵਾਹਿਗੁਰੂ ਇੱਦਾਂ ਦਾ ਸਬਰ ਸਾਨੂੰ ਵੀ ਬਖ਼ਸ਼ 🙏🏻

  • @vinylRECORDS0522
    @vinylRECORDS0522 2 ปีที่แล้ว +1

    ਵਾਹ ਜੀ ਵਾਹ,ਪੁਰਾਣਾ ਸਮਾਂ ਯਾਦ ਆ ਗਿਆ।ਚਮਿਆਰੀ ਤੋ ਯਾਦ ਆਇਆ,ਸਾਡੇ ਨਾਲ ਚਮਿਆਰੀ ਦਾ ਇਕ ਸਿਪਾਹੀ ਹੁੰਦਾ ਸੀ ਪੁਲਿਸ ਵਿਚ,ਨਾਮ ਸ਼ਾਇਦ ਸੁਖਦੇਵ ਸਿੰਘ ਸੀ ਪਰ ਕਹਿੰਦੇ ਉਹਨੂੰ ਸਾਰੇ ਪਿੰਡ ਦੇ ਨਾਂ ਕਰਕੇ ਚਮਿਆਰੀ ਹੀ ਸੀ।

  • @davinderbath9660
    @davinderbath9660 2 ปีที่แล้ว +7

    Chamyari pind bappu g eh sadde ilake da bappu bhout mehnat karde ne waheguru hamesha ehna nu khuss rakhkhe lammiya umarra bhkse 🙏

  • @mossajatt190
    @mossajatt190 2 ปีที่แล้ว +2

    ਇਹ ਗੱਲਾਂ ਈ ਆ ਬੱਸ । ਸ

  • @parveenparveen2257
    @parveenparveen2257 2 ปีที่แล้ว +2

    Sakoon milda ida dia video dekh ke 🙏🏻🙏🏻 wmk

  • @PunjabTV66-yz3px
    @PunjabTV66-yz3px 2 ปีที่แล้ว +5

    Nice baba ji god bless you 👌👌

  • @Honeydhaliwal678
    @Honeydhaliwal678 2 ปีที่แล้ว +1

    Ma aj tk kise di vedio thle comment ni kita pr soh lge aj bhut vdia lga wmk bhau upr

  • @rohitminhas2150
    @rohitminhas2150 2 ปีที่แล้ว +2

    Dil ♥️ khush video 👌👌👌

  • @dharamsinghvirk5677
    @dharamsinghvirk5677 2 ปีที่แล้ว +3

    Very nice video ji
    Old is Gold

  • @gurisidhu345
    @gurisidhu345 2 ปีที่แล้ว +3

    Vuhat wadhiya laghiya baba ji di video dkh ke.. 🙏🙏

  • @DavinderSingh-pu2ww
    @DavinderSingh-pu2ww 2 ปีที่แล้ว +3

    Bohat sabar aa baba ji vich. Waheguru khush rakhe ji 🙏🙏

  • @didarsingh171
    @didarsingh171 2 ปีที่แล้ว +3

    Very good veer g

  • @aynaor6154
    @aynaor6154 2 ปีที่แล้ว

    ਟਮਟਮ ਨੀਵਾ ਰਿਕਸਾ ਨੂੰ ਮੁਹਰਲਾ ਹਿਸਾ ਗੱਦੀ,ਪੱਡਲ, ਹੈਂਡਲ ਟਾਇਰ ਉਤਾਰ ਕੇ ਦੋ ਬਾਹੀਆ ਲਗਾ ਦੇਵੋ।
    ਬੰਦਾ ਬਾਹੀਆ ਫੜ ਕੇ ਪਿੱਛੇ ਵਲ ਭਜਾਉਂਦਾ ਹੁੰਦਾ ਸੀ,ਦੋ ਸਵਾਰੀਆਂ ਬੈਠਦੀਆਂ ਸੀ।

  • @gurdevsingh9547
    @gurdevsingh9547 2 ปีที่แล้ว +3

    Great veer g

  • @seemagill9166
    @seemagill9166 2 ปีที่แล้ว +3

    Waheguru ji 🙏🙏🙏

  • @narinderpalsingh5318
    @narinderpalsingh5318 2 ปีที่แล้ว +3

    Baba v good sidhu v good

  • @harjitsingh5342
    @harjitsingh5342 2 ปีที่แล้ว

    ਜਾਂਦਾ ਕੋਈ ਇੱਕ ਸਵਾਰ ਖੰਨੇ ਦਾ ਬਈ ਓ •••• ‘ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’ ਯਾਦ ਆ ਗਈ!

  • @karamjitsingh3906
    @karamjitsingh3906 2 ปีที่แล้ว +1

    Ronak Punjab de SO good👍😇

  • @sukhdeepsandhu3104
    @sukhdeepsandhu3104 2 ปีที่แล้ว +3

    Nice

  • @jagmelsingh5177
    @jagmelsingh5177 2 ปีที่แล้ว +2

    Salute tohanu baba g guru Nanak dev de mehar h baba g te

  • @gursewaksinghgill8225
    @gursewaksinghgill8225 2 ปีที่แล้ว +2

    Great job

  • @brownspider-mon
    @brownspider-mon 2 ปีที่แล้ว +3

    Yaar ah hunda fakraan bande... Dil de raje aahi hunde aa.... Bot time baad Banda dekhya jo chardikala ch aa , baaki saare ta ronde hi dekhe apne kisaan..

  • @anwarbhatti9418
    @anwarbhatti9418 2 ปีที่แล้ว

    ਬਾਈ ਜੀ,, ਤੁਸੀਂ ਪਾਕਿਸਤਾਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤੈ॥

  • @qamarjutt9682
    @qamarjutt9682 2 ปีที่แล้ว

    Tanga wala khair mangda tanga Lahore da howa pawa junga ta. Ki time c jado tanga hunda sakoon hunda c. Love you ho gya panjab 🇵🇰🇵🇰

  • @sudhir4876
    @sudhir4876 2 ปีที่แล้ว

    I like your videos heartly, heart touching videos... S.KUMAR FR. Hoshiarpur

  • @balrajkumar2355
    @balrajkumar2355 2 ปีที่แล้ว +1

    Wah asli Punjab di tasveer

  • @poojaverm-ib8un
    @poojaverm-ib8un ปีที่แล้ว

    Ik tan tanga utton pind chamiari da jihda loona da pind si loona pooran bhagat di matreee ma si tange da te pind chamiari da punjab nal te Punjabi virse nal gooda rishta he wah Bhai tange Walia jeoonda wasda reh

  • @PawanKumar-ev9yu
    @PawanKumar-ev9yu 2 ปีที่แล้ว +2

    🙏🙏🙏🙏🙏👍👍👍👍👍

  • @sukhrajbenipal57
    @sukhrajbenipal57 2 ปีที่แล้ว +1

    👌👌

  • @pardeepseehra3244
    @pardeepseehra3244 2 ปีที่แล้ว +2

    Waheguru Ji

  • @akashkaur3368
    @akashkaur3368 2 ปีที่แล้ว +1

    ajnalay wale like

  • @kratosninjayt4362
    @kratosninjayt4362 2 ปีที่แล้ว +2

    Boht vadia harbhej veer

  • @RAVINDERKAUR-ii8wg
    @RAVINDERKAUR-ii8wg 2 ปีที่แล้ว

    apna purana virsa yaad a gya.bhut achay jmanay c puranay.sbr pyar ijjat sb kuj c.nice video.

  • @omkarsinghvirkjatt3942
    @omkarsinghvirkjatt3942 2 ปีที่แล้ว +3

    Waheguru ji 🙏

  • @harmansingh5512
    @harmansingh5512 2 ปีที่แล้ว +4

    दिल bago बाग होगया खुश keta e

  • @meetd3533
    @meetd3533 2 ปีที่แล้ว

    Pls thora janwar vl v dhyan deo...req to the channel also....

  • @atmasingh6751
    @atmasingh6751 2 ปีที่แล้ว

    No any problem and no any objection fully satisfied

  • @gajjangajjan8907
    @gajjangajjan8907 2 ปีที่แล้ว +1

    Very good

  • @rupindergrewal5306
    @rupindergrewal5306 2 ปีที่แล้ว

    Why horse is out of breath .whether is too hot or he is tired , thirsty or hungry? Please take good care of this animal

  • @harjitsingh5342
    @harjitsingh5342 2 ปีที่แล้ว

    ਟਾਂਗਾ ਤੁਰਿਆ ਜਾ ਰਿਹਾ ਸੀ ਟਾਂਗੇ ਵਾਲਾ ਗਾ ਰਿਹਾ ਸੀ --……

  • @baldevdhaliwal1244
    @baldevdhaliwal1244 2 ปีที่แล้ว +1

    Bapu is a great. May he live long. What a satisfied man in the world.

  • @balwindersinghjattana5770
    @balwindersinghjattana5770 ปีที่แล้ว

    ਗਰੇਟ ਵੀਰ ਜੀ ਅਸੀਂ ਤਰੱਕੀ ਦੇ ਨਾਂ ਤੇ ਬਰਬਾਦ ਹੋ ਗੇ

  • @shivcharndhaliwal1702
    @shivcharndhaliwal1702 2 ปีที่แล้ว

    Sidhu Puthe pange na lai kar ,, harda nahi too ,👍👍

  • @jaswindergill3978
    @jaswindergill3978 2 ปีที่แล้ว +1

    👍👍👍👍

  • @atmasingh6751
    @atmasingh6751 2 ปีที่แล้ว

    His property is his horse and Tanga

  • @yashanbrar3765
    @yashanbrar3765 2 ปีที่แล้ว

    Very nice vloge brother👍👍👍👍

  • @dhimansaab9271
    @dhimansaab9271 2 ปีที่แล้ว

    Sb ton ameer banda hunda eho jehe Sbr te santokh wala baba g thodi soch nu slaam I 🙏🙏🙏🙏🙏🙏🙏

  • @paulsingh4593
    @paulsingh4593 2 ปีที่แล้ว

    Wah ji wah Waheguru sarbat daa bhala karan ji

  • @KuldeepKaur-pv3wc
    @KuldeepKaur-pv3wc 2 ปีที่แล้ว

    What a kind hearted person may God bless you always🙏🙏🙏

  • @NavjotSingh-yi4jy
    @NavjotSingh-yi4jy ปีที่แล้ว

    Mnu bde change lagde A fkeer j admi

  • @tejvirmalhi4343
    @tejvirmalhi4343 2 ปีที่แล้ว

    Kathieadi breed hai 22jee

  • @Satali47
    @Satali47 2 ปีที่แล้ว

    #Deepsidhu

  • @karanbaraich2300
    @karanbaraich2300 2 ปีที่แล้ว +1

    Waheguru ji

  • @navtejsinghkhosa8705
    @navtejsinghkhosa8705 2 ปีที่แล้ว

    Waheguru meaher rakhe Bapu te ji

  • @harpalmalhi9085
    @harpalmalhi9085 2 ปีที่แล้ว

    Sade pind mallian vich 1 tanga hega ji

  • @Satali47
    @Satali47 2 ปีที่แล้ว

    #wmk #punjab #justiceforsidhumoosewala😭💔🕊

  • @LazerGaming65001
    @LazerGaming65001 ปีที่แล้ว

    bhai ji title hindi me bhee likh diya karo

  • @ParveenKumar-rx1sd
    @ParveenKumar-rx1sd 2 ปีที่แล้ว

    Waheguru ji sada khus rakhna sab nu🙏

  • @AngrejSingh-ff9pu
    @AngrejSingh-ff9pu 2 ปีที่แล้ว

    Waheguru ji khus rakhe bajurga nu ji🙏🙏🙏🙏🙏🙏🙏🙏🙏🙏🙏

  • @NirmalSingh-bz3si
    @NirmalSingh-bz3si 2 ปีที่แล้ว

    Ute.song.lake.rakhya.kar....aa.beth.bure.de.tange.te.tanu.seir.karava.ne

  • @Satali47
    @Satali47 2 ปีที่แล้ว

    #punjab

  • @manpreetdhanjal5318
    @manpreetdhanjal5318 2 ปีที่แล้ว

    psu ghar da member hunda

  • @Satali47
    @Satali47 2 ปีที่แล้ว

    #freepunjab #sikh

  • @jashandeep.358
    @jashandeep.358 2 ปีที่แล้ว +1

    👍🏻👍🏻👍🏻👍🏻👍🏻

  • @YuvrajSingh-25001
    @YuvrajSingh-25001 2 ปีที่แล้ว

    Pair te pantra bheje

  • @atmasingh6751
    @atmasingh6751 2 ปีที่แล้ว

    We should learn from him

  • @Punjabinews12
    @Punjabinews12 2 ปีที่แล้ว

    Solut

  • @lakwinderkaur3976
    @lakwinderkaur3976 ปีที่แล้ว

    Very nice veerji

  • @atmasingh6751
    @atmasingh6751 2 ปีที่แล้ว

    Gurbhej veere very nice 👍

  • @balveermann9946
    @balveermann9946 2 ปีที่แล้ว

    Very nice ver baje g

  • @YuvrajSingh-25001
    @YuvrajSingh-25001 2 ปีที่แล้ว

    Nice harbhej veere

  • @shivinderjitsingh3352
    @shivinderjitsingh3352 2 ปีที่แล้ว

    Welldon Sidhu sahb

  • @Satali47
    @Satali47 2 ปีที่แล้ว

    🙏👍