ਕੈਨੇਡੀਅਨ ਵਕੀਲ ਬਣੀ Satinder Satti ਦਾ ਖਾਸ Interview, ਕਾਲਜ ਪੜਦੀ ਨੇ ਬਟਾਲਾ ਸ਼ਹਿਰ ਕਿਉਂ ਕਰਾਇਆ ਸੀ ਬੰਦ ?

แชร์
ฝัง
  • เผยแพร่เมื่อ 26 ต.ค. 2024

ความคิดเห็น • 193

  • @palwinder30886
    @palwinder30886 ปีที่แล้ว +52

    ਮੈਡਮ ਤੁਸੀਂ ਵਕੀਲ ਬਣਗੇ। ਬਹੁਤ ਬਹੁਤ ਮੁਬਾਰਕਾਂ। ਪਰ ਏਥੇ ਪੰਜਾਬੀ ਵਕੀਲ ਪੰਜਾਬੀਆਂ ਨੂੰ ਲੁੱਟਦੇ ਆ। ਤੁਸੀਂ ਇਸ ਗੱਲ ਦਾ ਖਿਆਲ ਰੱਖਿਓ।

  • @lohiasaab8059
    @lohiasaab8059 ปีที่แล้ว +44

    ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ।
    ਮੈਡਮ ਸਤਿੰਦਰ ਸੱਤੀ ਜੀ ਦੇ ਵਕੀਲ ਬਣਨ ਬਾਰੇ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਸੱਤੀ ਜੀ ਦੀ ਟੀ ਵੀ ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਸੀ। ਸੱਤੀ ਜੀ ਦਾ ਬੋਲਿਆ ਇੱਕ ਇੱਕ ਸ਼ਬਦ ਕਾਬਲੇ ਤਾਰੀਫ਼ ਹੁੰਦਾ ਸੀ ਅਤੇ ਹੁਣ ਵੀ ਹੈ। ਸੱਤੀ ਜੀ ਨੂੰ ਲੱਖ ਲੱਖ ਮੁਬਾਰਕਾਂ।

  • @HarbhajanKaur-n2v
    @HarbhajanKaur-n2v 6 หลายเดือนก่อน

    ਸਤਿੰਦਰ ਸੱਤੀ ਜੀ ਤੁਸੀਂ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਮੈਂ ਵੀ ਬਟਾਲਾ ਸ਼ਹਿਰ ਦੀ ਹਾਂ। ਬਹੁਤ ਵਧੀਆ ਕਲਾਕਾਰ ਵਕੀਲ, ਅਤੇ ਹੋਰ ਵੀ ਗੁਣ ਹਨ। ਸਾਨੂੰ ਮੇਰੀ ਭੈਣ ਤੇਰੇ ਤੇ ਬਹੁਤ ਮਾਣ ਹੈ। ਬਹੁਤ ਮੁਬਾਰਕ ਹੋਵੇ।

  • @kewalsinghpannu
    @kewalsinghpannu ปีที่แล้ว +21

    ਭੈਣੇ ਮੈਂ ਵੀ ਫੌਜੀ ਵਿਚੋਂ ਪੈਨਸ਼ਨ ਆਇਆਂ ਹਾਂ ਫੌਜੀ ਆਦਮੀ ਕੁੜੀਆਂ ਨਾਲ ਜ਼ਿਆਦਾ ਮੋਹ ਪਿਆਰ ਕਰਦੇ ਹਨ ਬਾਪੂ ਦੀ ਆਗਿਆਕਾਰੀ ਬੇਟੀ ਜਿਊਂਦੀ ਵਸਦੀ ਰਹਿ ਭੈਣੇ ਆਪਣੇ ਬਾਪ ਦਾ ਨਾਮ ਰੌਸ਼ਨ ਕੀਤਾ

  • @sukhwindersingh-fu4rq
    @sukhwindersingh-fu4rq ปีที่แล้ว +7

    ਵਾਹਿਗੁਰੂ ਜੀ ਤੁਹਾਡੀ ਹਰਮਨੋਕਾਮਨਾ ਪੂਰੀ ਕਰੈ ਵਾਹਿਗੁਰੂ ਜੀ

  • @sukhchainkaur4787
    @sukhchainkaur4787 ปีที่แล้ว +1

    proud of you mam pujab di dhee canada di Advocate bne ne congretulations mam asi tuhade bhut fan aaachote honya to asi tuhanu dekh rahe c sade pind v aye c mele te ankker ban k aye c asi akhi dakhya c

  • @kewalsinghpannu
    @kewalsinghpannu ปีที่แล้ว +27

    ਬਾਈ ਜੀ ਸਾਡੀ ਭੈਣ ਸਾਡੇ ਜ਼ਿਲੇ ਦੀ ਸ਼ਾਨ ਹੀ ਨਹੀਂ ਬਲਕਿ ਸਾਡੇ ਪੰਜਾਬ ਦੀ ਸ਼ਾਨ ਹੈ ਬਾਕੀ ਜੋਂ ਮਾੜੀ ਸੋਚ ਵਾਲੇ ਲੋਕ ਗ਼ਲਤ ਕੁਮੈਟ ਲਿਖ ਰਹੇ ਹਨ ਉਹ ਆਪਣੇ ਘਰਾਂ ਵਿੱਚ ਝਾਤੀ ਜ਼ਰੂਰ ਮਾਰਨ ਕਿ ਸਾਡੀ ਮਾਂ ਤੇ ਭੈਣ ਘਰੇ ਹੈ ਇਸ ਤਰ੍ਹਾਂ ਦੇ ਲੋਕ ਦਿਮਾਗੀ ਸੰਤੁਲਨ ਖੋਹ ਬੈਠੇ ਹਨ ਇਸ ਕਰਕੇ ਚੰਗਾ ਨਹੀਂ ਲਿਖ ਸਕਦੇ ਤਾਂ ਮਾੜਾ ਵੀ ਨਾ ਲਿਖਿਆ ਕਰੋ ਬਹੁਤ ਵਧੀਆ ਭੈਣੇ ਰੱਬ ਹੋਰ ਤਰੱਕੀਆਂ ਬਖਸ਼ਣ ਜੀ

    • @baldevsidhu7719
      @baldevsidhu7719 ปีที่แล้ว +4

      ਤੁਹਾਡਾ comment ਸਭ ਤੋ ਵਧੀਆ ਜੀ . Bjp rss ਵਾਲੇ ਵੀ fake ids ਬਨਾ ਕੇ ਸਿਖਾ ਵਿਰਧ ਲਿਖਦੇ ਉਨਾ ਨੂ ਹਰੇਕ comment ਦੇ ਪੈਸੇ ਮਿਲਦੇ

    • @kabelsingh713
      @kabelsingh713 ปีที่แล้ว

      WAHEGURU ji 🙏🙏🙏🙏

    • @kewalsinghpannu
      @kewalsinghpannu ปีที่แล้ว

      Thanks ji

  • @InderjitSingh-hl6qk
    @InderjitSingh-hl6qk ปีที่แล้ว +5

    ਮੈਡਮ ਜੀ ਮੁਬਾਰਕਾਂ ਜੀ, ਪੰਜਾਬ ਬਾਰੇ ਜਰੂਰ ਸੋਚਿਓ,

  • @SandeepSingh-fk2rx
    @SandeepSingh-fk2rx ปีที่แล้ว +23

    ਲਿਸ਼ਕਾਰਾ ਸੱਤੀ ਬਿਨਾਂ ਅਧੂਰਾ ਸੀ ਉਸ ਟਾਈਮ।

    • @akaur2067
      @akaur2067 ปีที่แล้ว

      Bilkul sahi gal aa ji

  • @kirankaur4504
    @kirankaur4504 ปีที่แล้ว +10

    ਵਧਾਈਆਂ ਜੀ 💐💐💐💐💐

  • @asharattu457
    @asharattu457 ปีที่แล้ว +4

    Excellent congratulations Satinder sati ji 🎉🙏🏻

  • @singhsaab-rj4db
    @singhsaab-rj4db ปีที่แล้ว +11

    ਲੱਛਕਾਰਾਂ ਵਾਲੀ ਸਤਿੰਦਰ ਸੱਤੀ 🔥🔥

  • @sukhwinderkaur1660
    @sukhwinderkaur1660 ปีที่แล้ว

    Veer ji tusi sare questions mere Dil Wale hi kite 🪁 jive meri piass puri hogi eh interview dekh k thanku so much veer satti al time favourite love u satti mam

  • @ferretblogger3551
    @ferretblogger3551 ปีที่แล้ว +19

    Ma'am ਦਾ ਸੁਭਾਅ ਕੁਦਰਤ ਜਿਹਾ.. 🎉🎉🎉

  • @simransinghbatth6841
    @simransinghbatth6841 ปีที่แล้ว +21

    ਸਾਡੇ ਬਟਾਲੇ ਦੀ ਸ਼ਾਨ ❤❤

    • @singh88920
      @singh88920 ปีที่แล้ว

      Shan da matlab bhi pata tuhanu

  • @mrsmusafirsingh6671
    @mrsmusafirsingh6671 ปีที่แล้ว +1

    ਮੁਬਾਰਕਬਾਦ ਜੀ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @gauravkamal4652
    @gauravkamal4652 ปีที่แล้ว +5

    Bahut sohne vicharr ne Satinder ji tuhadee

  • @gurneksinghkharay5059
    @gurneksinghkharay5059 ปีที่แล้ว +24

    ਬਹੁਤ ਵਧੀਆ ਕੀਤਾ ਵਕੀਲ ਬਣਕੇ,ਪਰਿਸੈਟਕ ਬੇ ਸ਼ੱਕ ਨਾ ਕਰੋ ਪਰ ਬੰਦੇ ਦਾ ਸਟੇਟਸ ਸਿੰਬਲ ਵੀ ਬਣ ਜਾਂਦਾ ਹੈ਼👍👌👌🙏🏼🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️🌹💯

    • @KashmirSingh-zf1bv
      @KashmirSingh-zf1bv ปีที่แล้ว +2

      ਪ੍ਰੈਕਟਿਸ ਹੁੰਦਾ ਜੀ

    • @simukaur3140
      @simukaur3140 ปีที่แล้ว

      Eda karke faida nhi. Without practice .khota khu paan vali gal hundi. Value odi hundi jehra practice krda

    • @amardeepsingh4331
      @amardeepsingh4331 ปีที่แล้ว

      ਭਰਾਵਾ ਤੂੰ ਵਕੀਲ ਨਹੀਂ ਹੋ ਸਕਦਾ! ਤੂੰ ਬਸ ਪਰਿਸੈਟਕ ਕਰਦਾ।

    • @ਰਿੱਕਭਾਕਰ
      @ਰਿੱਕਭਾਕਰ ปีที่แล้ว +2

      ​@@amardeepsingh4331 😅

    • @kalpanakahlon9702
      @kalpanakahlon9702 ปีที่แล้ว

      Sir eh glti pubjabi typing di ha bhot wari apa sariya to ho jndi ha. Wse b je apa kise nu jande v nhi t usda majak kyu banana

  • @ministories_narinder_kaur
    @ministories_narinder_kaur ปีที่แล้ว

    ਇਹਨਾਂ ਨੂੰ ਅਸੀਂ ਕਲੱਬ ਨਿਰਵਾਣਾ ਲੁਧਿਆਣਾ ਵਿਖੇ ਦੇ ਖਿਆ ਹੈ।
    ਬਹੁਤ ਹੀ ਵਧੀਆ ਤੇ ਮਿਹਨਤੀ ਹਨ।

  • @narinderpalsingh5349
    @narinderpalsingh5349 ปีที่แล้ว +6

    ਬਹੁਤ ਵਧੀਆ,ਇਹਨਾਂ ਵਾਂਗ ਸਾਰੇ ਪੰਜਾਬ ਛੱਡ ਕੇ ਕਨੇਡਾ ਚੱਲੋ,ਇਸ ਤਰ੍ਹਾਂ ਸਾਡੇ ਪਿਆਰੇ ਪੰਜਾਬ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

  • @Ranjit07763
    @Ranjit07763 ปีที่แล้ว +8

    Proud of you sati sister ❤

  • @akshhhh263
    @akshhhh263 ปีที่แล้ว +12

    ਜਿਸ ਕਿਸੇ ਦੀ ਇੰਟਰਵਿਊ ਲਈ ਜਾ ਰਹੀ ਆ ਉਹਨੂੰ ਸੁਆਲ ਪੁੱਛਣ ਵਾਲਾ ਵੀ ਉਹੋ ਜਿਹਾ ਹੀ ਹੋਣਾ ਚਾਹੀਦਾ ਜੋਅ ਕੇ ਇੱਥੇ ਘਾਟ ਮਹਿਸੂਸ ਹੋ ਰਹੀ ਆ

    • @J33TAA
      @J33TAA ปีที่แล้ว +1

      ਸਹੀ ਗੱਲ ਹੈ। ਲੁੱਲ ਜਿਹਾ ਬਾਈ ਇੰਟਰਵਿਊ ਲੈਣ ਨੰ ਬਿਠਾ ਤਾ

  • @kairanbhandohal3478
    @kairanbhandohal3478 ปีที่แล้ว

    No words to exppress
    Hats off for u bright lady

  • @harpreetsinghmoga
    @harpreetsinghmoga ปีที่แล้ว +5

    ਬਹੁਤ ਵਧੀਆ ਇੰਟਰਵਿਊ!

  • @NAVKIRANSINGHADV
    @NAVKIRANSINGHADV 6 หลายเดือนก่อน

    Proud of you. Hope to meet you someday.

  • @SonuSingh-tt7em
    @SonuSingh-tt7em ปีที่แล้ว +7

    Good i follow u satinder ji ur from my city batala

  • @manindersingh5312
    @manindersingh5312 ปีที่แล้ว

    Bhut sohna g congratulations ...tusi jo audio pai aa o bhut sohni aa manu lagda o sun k bhut di zindgi sohni bnu

  • @EIFAENT
    @EIFAENT ปีที่แล้ว +6

    Proud of you sis 🙏
    God bless you sis!

  • @shubhvidhipathak4155
    @shubhvidhipathak4155 ปีที่แล้ว +2

    Congratulations satinder meinu proud hai tuhade te assi classmate vi rehe hain

  • @inderjeetmann9159
    @inderjeetmann9159 ปีที่แล้ว

    ਮੁਬਾਰਕਾਂ ਜੀ🙏🙏🙏

  • @ministories_narinder_kaur
    @ministories_narinder_kaur ปีที่แล้ว

    ਬਹੁਤ ਮੁਬਾਰਕਾਂ,ਭੈਣ ਜੀ

  • @GoogleAccount-pw9kt
    @GoogleAccount-pw9kt ปีที่แล้ว

    ਬਹੁਤ ਵਧੀਆ

  • @pindadalifestyle682
    @pindadalifestyle682 ปีที่แล้ว +2

    ਵਾਹਿਗੁਰੂ ਜੀ

  • @majha5874
    @majha5874 ปีที่แล้ว +11

    Proud of you sister ji 🙏 from batala ,Live 🇦🇺

  • @preetlyons8018
    @preetlyons8018 ปีที่แล้ว +3

    Both satinders are very nice from their hearts and soul, and they are proud to be punjabi.

  • @inderjeet4132
    @inderjeet4132 ปีที่แล้ว +1

    Congratulations satinder sati je

  • @ramandeepkaur8464
    @ramandeepkaur8464 ปีที่แล้ว

    Congratulations ji 🙏🏻🙏🏻🙏🏻

  • @dilpreetmall-nn6zn
    @dilpreetmall-nn6zn ปีที่แล้ว +1

    Di tusi pehla anchor rhe o mei chaundi K tusi sade wrgeya lyi jehde anchor ban na chaunde ne oh kithe sikhn

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆਂ ਜੀ

  • @navneetkaurbajwa4145
    @navneetkaurbajwa4145 ปีที่แล้ว +4

    Good g God bless you 👍👍🥰

  • @kkaur1929
    @kkaur1929 ปีที่แล้ว

    Congratulations satti ji

  • @preet786kaur
    @preet786kaur ปีที่แล้ว

    ਕੌਂਗਰੇਸੁਲੇਸ਼ਨ ਦੀਦੀ 🎉🎉

  • @supindersinghgill5485
    @supindersinghgill5485 ปีที่แล้ว

    Congratulations 🎉🎉🎉🎉🎉

  • @jaspreetkaur7915
    @jaspreetkaur7915 ปีที่แล้ว +2

    Congratulations

  • @SurjitSingh-up3hj
    @SurjitSingh-up3hj ปีที่แล้ว +1

    Wahegurujii 👏

  • @manjaapkang251
    @manjaapkang251 ปีที่แล้ว

    Bhot vdya thinking aa sister

  • @navkhaira6399
    @navkhaira6399 ปีที่แล้ว

    Congratulations mam proud of mam👩‍🎓👩‍🎓👩‍🎓👩‍🎓👩‍🎓

  • @bsdeol594
    @bsdeol594 ปีที่แล้ว +2

    Very nice God bless you ❤

  • @sameerbhatia1704
    @sameerbhatia1704 ปีที่แล้ว

    Congratulations satti madam ji

  • @rajneeshbala3764
    @rajneeshbala3764 ปีที่แล้ว

    Proud of you di

  • @gurdeepdhalewan8871
    @gurdeepdhalewan8871 ปีที่แล้ว

    Congratulations mam

  • @rajveerkaurrajveergill487
    @rajveerkaurrajveergill487 ปีที่แล้ว +1

    I like it sister and congratulations sister

  • @JASPREETKAUR-px9oo
    @JASPREETKAUR-px9oo ปีที่แล้ว +1

    God bless you didi ji and congratulations to you punjabia da maan

  • @pinddiawaaj2415
    @pinddiawaaj2415 ปีที่แล้ว +6

    Good

  • @balwantsingh-om1dv
    @balwantsingh-om1dv ปีที่แล้ว +2

    Very very very good vichar

  • @rupindersingh806
    @rupindersingh806 ปีที่แล้ว +3

    Very good 👍

  • @amanjotgill741
    @amanjotgill741 ปีที่แล้ว +1

    CONGRATULATIONS Madam

  • @ravindergurnal5827
    @ravindergurnal5827 ปีที่แล้ว +1

    Congratulations mam ji asi gurdaspur toh.

  • @bsdeol594
    @bsdeol594 ปีที่แล้ว +1

    Very nice God bless you

  • @manjotkaur2476
    @manjotkaur2476 ปีที่แล้ว

    God bless you

  • @jaggidhillon8073
    @jaggidhillon8073 ปีที่แล้ว +4

    Good job ji 🙏🙏🙏

  • @lakhvirkaur3901
    @lakhvirkaur3901 ปีที่แล้ว

    Very nice

  • @amnsidhu9303
    @amnsidhu9303 ปีที่แล้ว +4

    Proud of u mam ✌

  • @JaswinderKaur-ik4hu
    @JaswinderKaur-ik4hu ปีที่แล้ว

    Buhat vdiaa putter good job 👍

  • @kamleshsalhan112
    @kamleshsalhan112 ปีที่แล้ว

    Congrats

  • @pritamsingh5
    @pritamsingh5 ปีที่แล้ว

    Nice job done mam.

  • @pinkiraikot6899
    @pinkiraikot6899 ปีที่แล้ว +4

    Good ਮੈਡਮ j✝️✝️👌

  • @mankiratmm8521
    @mankiratmm8521 ปีที่แล้ว

    👌

  • @simranjeet9316
    @simranjeet9316 ปีที่แล้ว +4

    We are proud of you mam i also Student of of final year of L.LB🔥😍

  • @paramjitkaurdandiwal5194
    @paramjitkaurdandiwal5194 ปีที่แล้ว

    Bahut bhut vdhaiya beti.

  • @Simplelife78657
    @Simplelife78657 ปีที่แล้ว +2

    proud of u women

  • @gurneksinghkharay5059
    @gurneksinghkharay5059 ปีที่แล้ว +2

    ਵਧਾਈਆਂ ਜੀ।👍👌👌☝️☝️☝️🌹

  • @balwantsingh-om1dv
    @balwantsingh-om1dv ปีที่แล้ว +2

    Proud of you mandam g

  • @sharanjitkaur4715
    @sharanjitkaur4715 ปีที่แล้ว +1

    Congratulations to you 👏

  • @rajbirsidhu5680
    @rajbirsidhu5680 ปีที่แล้ว

    Congratulations sister

  • @VeenaKumari-to4ow
    @VeenaKumari-to4ow ปีที่แล้ว +1

    👍

  • @harbhajanmalhi7269
    @harbhajanmalhi7269 ปีที่แล้ว

    Congratulations, Good job. 👍

  • @chainpalkaurmangatgill2848
    @chainpalkaurmangatgill2848 ปีที่แล้ว +1

    Respect👍❤️🙏

  • @bakhshinderpadda2804
    @bakhshinderpadda2804 ปีที่แล้ว

    👌👌❤❤❤❤❤

  • @parwinderkaur2264
    @parwinderkaur2264 ปีที่แล้ว

    Sathshri akal sister ji very proud sister we love you sweet sis

  • @sukhwinderdhami5312
    @sukhwinderdhami5312 ปีที่แล้ว

    Congratulations sis.

  • @jasgrewal922
    @jasgrewal922 ปีที่แล้ว

    Congratulations all the best in your life.

  • @Simrrannn
    @Simrrannn ปีที่แล้ว

    ❤️

  • @gaganpreetgagan3511
    @gaganpreetgagan3511 ปีที่แล้ว +1

    She is so nice nd cute

  • @kanwaldeepkaur7444
    @kanwaldeepkaur7444 ปีที่แล้ว +1

    Very nice 👍❤️

  • @kabelsingh713
    @kabelsingh713 ปีที่แล้ว

    WAHEGURU ji 🙏🙏

  • @jottasangha4565
    @jottasangha4565 ปีที่แล้ว

    Congratulations Madam ji

  • @Cute_girl878
    @Cute_girl878 ปีที่แล้ว

    Same profession mam .😊

  • @InderjeetSingh-ns6ei
    @InderjeetSingh-ns6ei ปีที่แล้ว +1

    Punjab Di sherni

  • @gurjeetkapoor1909
    @gurjeetkapoor1909 ปีที่แล้ว

    ਸੱਤੀ ਤੋਂ visa ਕਿਵੇਂ ਲਗਵਾਈਏ?

  • @narinderjeetsingh3994
    @narinderjeetsingh3994 ปีที่แล้ว

    Excellent 👌👌 congratulations 🙏🙏

  • @harike996
    @harike996 ปีที่แล้ว

    Mubarka ਭਾਈ

  • @anmolsingh357
    @anmolsingh357 ปีที่แล้ว

    I proud of you mam

  • @kabelsingh713
    @kabelsingh713 ปีที่แล้ว

    WAHEGURU JI SARBAT DA BHALA KAREO WAHEGURU JI

  • @kaddon1485
    @kaddon1485 ปีที่แล้ว

    Very good bita Ji

  • @gopichand908
    @gopichand908 ปีที่แล้ว +2

    Satti g apni marriage bare v daso

  • @sunitasharma6697
    @sunitasharma6697 ปีที่แล้ว

    👍👍

  • @amritpalsinghdhillon7499
    @amritpalsinghdhillon7499 ปีที่แล้ว +1

    NABHA MELE TE PERFORMANCE VERY NICE CE

  • @sandydy9922
    @sandydy9922 ปีที่แล้ว +2

    💋💋💋

  • @sumandeep5253
    @sumandeep5253 ปีที่แล้ว

    👏