ਸੱਪਾਂ ਜਿਹੀ ਦਿਸਣ ਵਾਲੀ ਸਬਜ਼ੀ ਪੜੋਲ 😀 sappa vargi sabzi parool 🐍 सांपों जैसी दिखने वाली सब्जी परोल

แชร์
ฝัง
  • เผยแพร่เมื่อ 10 ก.ย. 2024
  • #sadapunjab #barbadi #saspardhan #thepunjab #sonujeetan#familyvlog

ความคิดเห็น • 399

  • @AkashVirk-qk8lx
    @AkashVirk-qk8lx หลายเดือนก่อน +57

    ਸੋਨੂੰ ਵੀਰ ਜੀ ਚਾਚੀ ਦੇ ਘਰ ਦਾ ਹੋਮ ਟੂਰ ਕਰਵਾੳ ਸਾਰਾ ਅੱਗੇ ਪਿਛੇ ਹਵੇਲੀ ਕਿਧਰ ਹੈ ਤੇ ਨਾਲ ਜਿਹੜਾ ਦਰਵਾਜ਼ਾ ਤੁਹਾਡੇ ਵੱਲ ਹੈ ❤

  • @Sukhwindersekhon-k7
    @Sukhwindersekhon-k7 หลายเดือนก่อน +53

    ਅਸੀਂ ਤਾਂ ਦੇਖੇ ਵੀ ਨਹੀਂ ਅਸੀਂ ਤਾਂ ਨਾਮ ਬੀ ਪਹਿਲੀ ਵਾਰੀ ਸੁਣਿਆ ਹੈ। ਵੀਡੀਓ ਬਹੁਤ ਵਧੀਆ ਹੈ❤❤

    • @nilamrani9287
      @nilamrani9287 หลายเดือนก่อน +3

      hanji padol di sabji swaad bandi a sonu zucini hundi a italy vich bohat a zukini in nu chilke banno ta jada swad bandi a zukinia chile sane bnaao ta oh ni swaad bandia ❤❤❤❤

    • @jassimahi7150
      @jassimahi7150 หลายเดือนก่อน

      ​@@nilamrani9287zucchini hor hundeyi a eh kadol a

    • @pindervirk9494
      @pindervirk9494 หลายเดือนก่อน +2

      ​@@nilamrani9287 ਇਹ ਕੰਨ ਡੋਲ ਹੁੰਦੇ ਹਨ ਇਟਲੀ ਵਿੱਚ ਜਿਹੜੀ ਜੁਕੀਨੀ ਹੁੰਦੀ ਹੈ ਉਹ ਹੋਰ ਹੁੰਦੀ ਹੈ

    • @Sandhu_padda
      @Sandhu_padda หลายเดือนก่อน

      ਕਚਰੀਡੇ ਵੀ ਕਹਿੰਦੇ ਇਹਨਾ ਨੂੰ ਸਾਡੀ ਸਾਇਡ

  • @parwinderkaur5810
    @parwinderkaur5810 หลายเดือนก่อน +36

    ਤੂੰ ਕਹਿਣਾ ਗਲਤ ਨਹੀਂ ਹੈ। ਗੁਰਬਾਣੀ ਵਿੱਚ ਲਿਖਿਆ ਹੈ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਰਾਖਾ ਸਭਨੀ ਥਾਂਈ ।

  • @kuldipkaur5688
    @kuldipkaur5688 26 วันที่ผ่านมา +3

    ਸਾਡੇ ਹੁੰਦੇ ਵੀ ਨਹੀਂ ਪੜੌਲ ਤੇ ਮੰਡੀ ਵਿੱਚ ਵਿਕਣੇ ਵੀ ਨਹੀ ਆਉਂਦੇ ਅਸੀਂ ਇੰਨ੍ਹਾਂ ਦੀ ਸ਼ਬਜ਼ੀ ਨਹੀ ਖਾਧੀ ਸਾਡਾ ਜ਼ਿਲ੍ਹਾ - ਸ੍ਰੀ ਮੁਕਤਸਰ ਸਾਹਿਬ ਹੈ ਪਰ ਨੇੜੇ ਦੇ ਜ਼ਿਲ੍ਹੇ ਫਰੀਦਕੋਟ ਫ਼ਿਰੋਜਪੁਰ, ਬਠਿੰਡੇ, ਮੋਗੇ ਇਹ ਸ਼ਬਜ਼ੀ ਨਹੀ ਹੁੰਦੀ ਜੀ।

  • @ramanjudge2915
    @ramanjudge2915 หลายเดือนก่อน +1

    Asi ta name v pehli var sunya par dil krda khan nu patta nhi is da beej milu gya k nhi very nice jodi ise tarra e hasde raho❤❤

  • @jassisandhu3497
    @jassisandhu3497 หลายเดือนก่อน +16

    ਏਨਾ ਦੀ ਸਬਜ਼ੀ ਬੜੀ ਵਦੀਆਂ ਬਣਦੀ ਭਰ ਕੇ 😋😋

  • @pindervirk9494
    @pindervirk9494 หลายเดือนก่อน +4

    ਅਸੀਂ ਤਾਂ ਬਹੁਤ ਖਾਂਦੇ ਸੀ ਨਿੱਕੇ ਹੁੰਦੇ ਹੁਣ ਤਾਂ ਜਾਂਦਾ ਹੀ ਰੈਹ ਗਈਆਂ ਚੱਲੋਂ ਵਾਹਿਗੁਰੂ ਜੀ ਤੱਦ ਰੁਸਤੀ ਬਖਸ਼ਿਸ਼ ਕਰਨ ਸਭ ਨੂੰ

  • @nijjarfamily4900
    @nijjarfamily4900 หลายเดือนก่อน +5

    ਸਾਡੇ ਅਮ੍ਰਿੰਤਸਰੀ ਤਾਂ ਪੜੋਲ ਕਹਿੰਦੇ ਪਡੋਲ ਨਹੀਂ ਕਹਿੰਦੇ ਪੜੋਲ ਕਹਿੰਦੇ ਇਹ ਦੇਸੀ ਪੜੋਲ ਇੱਕ ਹਾਈ ਬ੍ਰੈਡ ਹੁੰਦੇ ਉਹ ਛੋਟੇ ਜਿਹੇ ਮੋਟੇ ਮੋਟੇ ਹੁੰਦੇ ਸਾਡੇ ਪਿਛਲੇ ਸਾਲ ਬਹੁਤ ਜ਼ਿਆਦਾ ਲੱਗਦੇ ਸੀ ਇਸ ਵਾਰ ਸਾਡੇ ਵੀ ਦੇਸੀ ਪੜੋਲ ਲੱਗਦੇ ਜਦੋਂ 3-4ਇੰਚ ਹੁੰਦੇ ਤਾਂ ਸੜ ਜਾਂਦੇ ਬਹੁਤ ਕੁਝ ਪਾਇਆ ਕੱਦੂ ਵੀ ਛੋਟੇ ਛੋਟੇ ਲੱਗ ਕੇ ਸੜ ਜਾਂਦੇ

  • @Harshmodelmaker
    @Harshmodelmaker หลายเดือนก่อน +10

    ਅਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਪਡੋਲ😊

  • @Kulbirmand-t8d
    @Kulbirmand-t8d หลายเดือนก่อน +5

    ਇਹ ਸਬਜ਼ੀ ਬਹੁਤ ਪੁਰਾਣੀ ਏ ਤੁਸੀ ਅੱਜ ਵੇਖੀ ਏ ਅਸੀ ਤੇ 25 - 30 ਸਾਲ ਪਹਿਲਾ ਦੇ ਖਾਦੇਂ ਆਏ

  • @IqraNadeemofficialchannel
    @IqraNadeemofficialchannel หลายเดือนก่อน +6

    Mein ap k vlog shoq se dekhti wait rehta apki video ka all family ko Start se dekh Rai hu hm zuban b . from Pakistan

  • @Ravinderjeetkaur-ov6fw
    @Ravinderjeetkaur-ov6fw หลายเดือนก่อน +3

    ਸਾਡੇ ਲੁਧਿਆਣੇ ਵੱਲ ਤਾਂ ਹੈਨੀ ਇਹ ਚੀਜ਼ ਅਸੀਂ ਕਦੇ ਨੀ ਦੇਖੇ ਪੜੋਲ ਨਾ ਸੁਣੇ

  • @ParminderKaur-cp5gq
    @ParminderKaur-cp5gq 23 วันที่ผ่านมา +1

    Sat sri akaal Sonu nd Jeeta
    V nice vlog

  • @DavinderSingh-tk9ee
    @DavinderSingh-tk9ee หลายเดือนก่อน +2

    Tadi jodi buht sohni aa eda hi hasdevasde rho veer gi jive dhillon aa tuc ki I ❤🎉❤🎉

  • @manmeetkaur2324
    @manmeetkaur2324 หลายเดือนก่อน +3

    Tadi jodi boht sohni aaa eda hi hsdevasde rho veer g jive asi dhillon aa tuc ki o❤❤

  • @user-cb5dc1wb1b
    @user-cb5dc1wb1b 28 วันที่ผ่านมา +1

    Veer ji ma ta pahli wari dekhe te eda nam sunyea a eno dekhe k ta Sachi dar lagda a
    😊😊😊😊😊

  • @hargunkaur9520
    @hargunkaur9520 หลายเดือนก่อน +2

    Meri favourite sabji

  • @vikramsinghmadre6360
    @vikramsinghmadre6360 หลายเดือนก่อน +3

    Kachrinda

  • @user-pj9vy6dx3s
    @user-pj9vy6dx3s หลายเดือนก่อน +1

    Sonu veer ji.....atttt...🎉🎉🎉🎉 gaint .....sira.....jeeta dii....super to v uppar....❤🎉🎉🎉🎉

  • @soniashani1194
    @soniashani1194 หลายเดือนก่อน +3

    Jeeta didi thda ghr bht shona greenery bht wadiya m Ludhiana sada ghr vi bht plants lgye hoye

  • @indralhan6912
    @indralhan6912 หลายเดือนก่อน +1

    Jeeta muj ko aap Orr aap ki sari family behut achhe legti hajeeta aa apney becho ka Orr gher ka behut dheyan rekhti ho khush reho

  • @user-mm2zt4nx2e
    @user-mm2zt4nx2e หลายเดือนก่อน +2

    Padola de naal khir banaa ke Khao bahut badhiya lagti h ai😋

  • @jyotij3784
    @jyotij3784 หลายเดือนก่อน +4

    Ghar ch sabji lgi ho ko vadia hai 👌👌👌

  • @mohammadshakeel8867
    @mohammadshakeel8867 6 วันที่ผ่านมา +1

    ਅਸੀਂ ਤਾਂ ਪਹਿਲੀ ਵਾਰ ਦੇਖਿਆ

  • @amanpreetkaur4538
    @amanpreetkaur4538 หลายเดือนก่อน +5

    ਬੁਹਤ ਵਧੀਆ ਜੀ ❤❤

  • @user-px8oo7um7n
    @user-px8oo7um7n หลายเดือนก่อน +7

    Sada moga ta dekhe v nhi a asi ta nam hi 1st time sunya a

  • @Anayachoudhary7051
    @Anayachoudhary7051 หลายเดือนก่อน +2

    Bahut tasty sabji hai hamare ghar bhi bel thi per abi 4,5 saal ho gye bees nhi mila

  • @HarjitShahi
    @HarjitShahi หลายเดือนก่อน +2

    Aunty da Ghar v bohat vadia

  • @rajwinderkaurdhillon288
    @rajwinderkaurdhillon288 หลายเดือนก่อน +3

    ਪੜੋਲ ਭਰ ਕੇ ਬਹੱਤ ਸਵਾਦ ਬੱਣਦੇ ਜੀ

  • @Eastwestpunjabicooking
    @Eastwestpunjabicooking หลายเดือนก่อน +28

    ਨਾ ਖਾਧੇ ਨਾ ਵੇਖੇ। ਨਾ ਸੁਣੇ।

  • @JasvirKaur-u3b
    @JasvirKaur-u3b หลายเดือนก่อน +2

    SSA ji all beautiful family members ji ❤❤❤🙏🙏

  • @ਮਾਝੇਵਾਲਾਭਾਊ
    @ਮਾਝੇਵਾਲਾਭਾਊ หลายเดือนก่อน +2

    Wehaguru g mara veer ta pabhi nu humisha kush rakhna g

  • @ramanjudge2915
    @ramanjudge2915 หลายเดือนก่อน +1

    Jitta nu suit bhot jach reha bhot shoni lgn rhi aa❤❤

  • @ParminderKaur-cp5gq
    @ParminderKaur-cp5gq 23 วันที่ผ่านมา +1

    Ludhianey v bhej do pdoul asi dekh lye bna k ,asi tnn dekhey e ni kdey ,

  • @Saisangeta
    @Saisangeta หลายเดือนก่อน +1

    This vegetable name is Snake Gourd. It is grown more in Sri Lanka, Sri Lanka they make more sabji and dal with this snake gourd

  • @prabhjitsingh9854
    @prabhjitsingh9854 23 วันที่ผ่านมา +1

    Veer ji mainu tuhade vlog buhat vdiya lagde vry nice family

  • @harjinderkaur5367
    @harjinderkaur5367 หลายเดือนก่อน +1

    ❤❤❤❤❤❤❤❤❤❤❤❤
    Tuhanu dekh k dil kush ho janda sonu veer❤

  • @amarjitkaurchouhan3520
    @amarjitkaurchouhan3520 หลายเดือนก่อน +1

    Asi pehli vaar dekhe ne padol

  • @sehajpreetsingh7288
    @sehajpreetsingh7288 หลายเดือนก่อน +4

    ਬਹੁਤ ਵਧੀਆ ਵੀਰ ਜੀ

  • @ManjitKaur-le3wm
    @ManjitKaur-le3wm หลายเดือนก่อน +2

    Hanji padol ya snakegaurd dono hi haizukini salad tesabzi dono tarh khasakde ha agar tarek te char jaan te sabzi kauri bandi hai

  • @user-vv3ix1qt4v
    @user-vv3ix1qt4v หลายเดือนก่อน +5

    ਹਾਜੀ ਭੈਣ ਜੀ ਪਡੋਲਾ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਮੈਂ ਵੀ ਲਾਉਂਦੀ ਹੁਦੀ ਸੀ ਬਹੁਤ ਲਗਦੇ ਸੀ ਹੁਣ ਕਈ ਸਾਲ ਹੋ ਗਏ ਲਾਏ ਨੀ ਕਿਉਂਕਿ ਸਪ ਬਹੁਤ ਆਉਣ ਲੱਗ ਪਏ ਸੀ ਕਿਸੇ ਨੇ ਵਹਿਮ ਪਾ ਤਾ ਕੇ ਪਡੋਲਾ ਕਰਕੇ ਸਪ ਆਉਂਦੇ ਹਨ 😂😂 ਨਵਾਂਸ਼ਹਿਰ

  • @SurjeetSingh-fz1fe
    @SurjeetSingh-fz1fe หลายเดือนก่อน +20

    ਅਸੀ ਦੇਖੇ ਪਹਿਲੀ ਵਾਰ ਆ bro ਪੜੋਲ 😄

    • @dimpalsanan6914
      @dimpalsanan6914 หลายเดือนก่อน

      Sade ithe uttrakhand ch chichede kende ne

  • @kamaljitkaur1979
    @kamaljitkaur1979 27 วันที่ผ่านมา +1

    Asi Te aap pehli vari sune Te dekhe Aa

  • @HarsimranjitSingh-wl7qw
    @HarsimranjitSingh-wl7qw หลายเดือนก่อน +2

    So beautiful vegetables

  • @BhadharSingh-pc7ff
    @BhadharSingh-pc7ff หลายเดือนก่อน +2

    Mai ta bhabhi g pehli baar suni te dakhi sabji mainu v pej deo sabji bana k dakha kida di bandi aa ❤❤❤❤❤

  • @arvindersingh846
    @arvindersingh846 หลายเดือนก่อน +2

    Hlo jita dide ma aj bnona aa pdol bhr ka dhi nal ta bhut swad lgda aa❤❤❤

  • @ranimalhi4227
    @ranimalhi4227 หลายเดือนก่อน +1

    I have never seen or heard of this Sabiz

  • @GurpreetKaur-nz7bo
    @GurpreetKaur-nz7bo หลายเดือนก่อน +2

    U r so nice
    I like u vry much

  • @poojapoojapooja865
    @poojapoojapooja865 หลายเดือนก่อน +1

    Sachi parool bhut hi swaad bnde aa apa v parr k banunde haa😋😋😋

  • @skbuttar1806
    @skbuttar1806 หลายเดือนก่อน +3

    ਸਾਡੇ ਮੋਗੇ ਵਿੱਚ ਤਾਂ ਪੜੋਲ ਨਹੀਂ ਹਨ ਅਸੀਂ ਨਾਂ ਦੇਖੇ ਨਾ ਹੀ ਖਾਂਦੇ ਹਨ

  • @ParmBhullar-r6q
    @ParmBhullar-r6q หลายเดือนก่อน +2

    Very nice video ❤❤❤❤

  • @anmolbrar-db4wk
    @anmolbrar-db4wk หลายเดือนก่อน +1

    Thanks ji sabji bare dasya ji

  • @nihalkaur3495
    @nihalkaur3495 หลายเดือนก่อน +1

    ਮੈਨੂੰ ਦੇਖਣ ਚ ਹੀ ਬਹੁਤ ਅਜੀਬ ਲੱਗੇ ਸੱਪ ਹੀਂ ਲੱਗਦੇ 😊😊 ਮੈਨੂੰ ਲਗਦਾ ਮੈ ਨਹੀਂ ਕਦੇ ਖਾ ਸਕਦੀ ਸਬਜੀ ਏਨਾ ਦੀ ਸੁਣਿਆਂ ਵੀ ਪਹਿਲੀ ਵਾਰ ਅਸੀ ਤਾ ਪੜੋਲ

  • @user-os9nc3fb4i
    @user-os9nc3fb4i หลายเดือนก่อน +1

    Chachi ka ghar v bhut sonaw❤❤❤❤❤

  • @NirmalSingh-xv7oe
    @NirmalSingh-xv7oe หลายเดือนก่อน +3

    ਸਾਡੇ ਇਸ ਨੂੰ ਕਚਰੀਡਾ ਕਹਿੰਦੇ ਹਨ ਸਰਹਿੰਦ ਫਤਹਿ ਗੜ੍ਹ ਸਾਹਿਬ ਤੋਂ

  • @jagroopsingh-ri4zq
    @jagroopsingh-ri4zq หลายเดือนก่อน +4

    ਭਰ ਕੇ ਬਣੇ ਪੜੋਲ ਬਹੁਤ tast ਹੁੰਦੇ ਨੇ ਸਾਡੇ ਤਾ ਹੈ ਨ੍ਹੀ atki। ਸਾਨੂੰਵੀ pej ਦੋ

  • @kuldeepkaur6484
    @kuldeepkaur6484 หลายเดือนก่อน +2

    asi a sabji kadi ni bani te na dekhi sunni vi pehli bar a

  • @JassDhanoa-pu5gg
    @JassDhanoa-pu5gg หลายเดือนก่อน +1

    Asi ਵੀ ਪੋੜਾਲ ਕਹਿੰਦੇ ਆ ਜਲੰਧਰ ਚਾ sonu bro ❤❤

  • @user-sw2tm4fw6u
    @user-sw2tm4fw6u หลายเดือนก่อน +3

    Kc❤❤hrinde ne veer ji asi bnai a sabji

  • @DavidGharu-tw7oi
    @DavidGharu-tw7oi หลายเดือนก่อน +1

    Bahut vadiya. Vlog

  • @navdeepsikand.....5775
    @navdeepsikand.....5775 หลายเดือนก่อน +3

    Jeetan didi main pehli baar dekhi aa eh sabji ...mtlb ki kde suni v nhi c...plz ehnu bna k v dikhayo ki kive bnde aa

  • @SukdeepKaurtoor
    @SukdeepKaurtoor หลายเดือนก่อน +4

    ਇਹ ਸਬਜੀ ਦਾ ਨਾਮ ਪਹਿਲਾ ਸੁਣਿਆ

  • @bhagwantkaur9528
    @bhagwantkaur9528 25 วันที่ผ่านมา +1

    ਲੁਧਿਆਣੇ ਵਾਲੇ ਕੱਚਰੀਡੇ ਕੰਹਿੰਦੇ ਨੇ ਪੁੱਤ

  • @kaurkaur468
    @kaurkaur468 หลายเดือนก่อน +3

    SSA ji all family members 🙏🙏

  • @ranisandhu9
    @ranisandhu9 หลายเดือนก่อน +1

    Nice ac Bombay sabji bandy c 💖💖👍

  • @kamaldeep-gl2bh
    @kamaldeep-gl2bh 23 วันที่ผ่านมา +1

    Kolkata me ese chchiga kehte hai

  • @samreetkaur4801
    @samreetkaur4801 หลายเดือนก่อน +1

    Bahut sohni acting tuadi dova di😊

  • @JasvinderSingh-nf4tl
    @JasvinderSingh-nf4tl หลายเดือนก่อน +2

    Asi ve kani va sanu ve bhot pasand va veer ji and de

  • @GurpreetKaur-pc3lu
    @GurpreetKaur-pc3lu หลายเดือนก่อน +2

    ਅਸੀਂ ਤਾਂ ਬਠਿੰਡੇ ਤੋਂ ਆਂ ਪਹਿਲੀ ਵਾਰ ਸੁਣੇ ਆ ਅਸੀਂ ਤਾਂ

  • @BaljitKaur-gj3cf
    @BaljitKaur-gj3cf หลายเดือนก่อน +1

    ਸੋਨੂੰ ਵੀਰ ਬਹੁਤ ਵਧੀਆ ❤❤

  • @KhushpreetKaur-c5w
    @KhushpreetKaur-c5w หลายเดือนก่อน +6

    ਬਹੁਤ ਵਧੀਆ ਜੀ

  • @anitadevi9488
    @anitadevi9488 28 วันที่ผ่านมา +1

    Haryana me ise sabaji KO chachrinde khande h

  • @KawaljitGill-if9ln
    @KawaljitGill-if9ln หลายเดือนก่อน +1

    Sat shri akaal didi jeeta jkeeni Italy di sabji a ethy bohat kheti hundi ykeeni di paste te pizze ch v pendi a

  • @sukh-Raj
    @sukh-Raj หลายเดือนก่อน +16

    ਅਸੀਂ ਕੰਡੋਲ ਕਹਿੰਦੇ ਆ😅
    ਸਾਡੇ ਵੀ ਲੱਗਦੇ ਆ ਜਲੰਧਰ 😊
    ਦੀਦੀ ਜਿਹੜੇ ਜਾਦਾ ਨਰਮ ਆ, ਓ ਬਿਨਾਂ ਛਿੱਲੇ ਬਣਾ ਕੇ ਦੇਖੋ, ਜਾਦੇ ਪਿਆਜ ਪਾ ਕੇ, ਭਿੰਡੀ ਦੀ ਸਬਜੀ ਵਾਂਗ ਬਣਦੇ ਆ

    • @Manreet206
      @Manreet206 หลายเดือนก่อน +1

      Hanji

    • @SandeepKaur-ec4mo
      @SandeepKaur-ec4mo หลายเดือนก่อน +1

      ਆਪਾਂ ਵੀ ਜਲੰਧਰ ਤੋਂ ਅਸੀਂ ਵੀ ਕੰਡੋਲ ਹੀ ਕਿਹੰਦੇ a

  • @user-oh9xp1mx5g
    @user-oh9xp1mx5g หลายเดือนก่อน +1

    ਅਸੀਂ ਤਾਂ ਪਹਿਲੀ ਵਾਰ ਦੇਖਿਆ ਹੈ ਅਸੀ Ferozepur ਤੋਂ ਜੀ

  • @jujharsingh9451
    @jujharsingh9451 หลายเดือนก่อน +6

    ਸੋਨੂੰ ਵੀਰ ਨੂੰ ਤੇ ਜੀਤਾਂ ਨੇ ਡਰਾ ਹੀ ਦਿੱਤਾ ਸੀ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੋਂ❤❤❤❤❤❤

  • @NidhiHans-xy7on
    @NidhiHans-xy7on หลายเดือนก่อน +1

    Jeeta didi menu thadi acting bhut jada vadiya lgdi ❤❤

  • @narinderkaur7998
    @narinderkaur7998 25 วันที่ผ่านมา +2

    Parhol di sabzi bana kee daseo ki kive banunde tusi sade val nhi hundi eh sabzi parohl di

  • @RitaSharma-ig2ds
    @RitaSharma-ig2ds หลายเดือนก่อน +1

    zuchini di sabzi bana ke dikhao,mere kolo swad nahi bandi

  • @arvindersingh846
    @arvindersingh846 หลายเดือนก่อน +2

    Acha aa vala aunti tuhda chchi g aa jo sandep da mumy bna aa

  • @AnshMavi-um8hq
    @AnshMavi-um8hq หลายเดือนก่อน +1

    Asi v but khande a mere nanke v Aulakh beri a.bhar k bhut tasty bnde a.

  • @vishalchhatwal5555
    @vishalchhatwal5555 หลายเดือนก่อน +1

    Assi Ta First Time dekhe ha

  • @lovepreetkaursidhu7822
    @lovepreetkaursidhu7822 หลายเดือนก่อน +1

    Asi pehli war vekhe ty sune 😊

  • @lakhwinderkaur6186
    @lakhwinderkaur6186 หลายเดือนก่อน +2

    ਸੋਨੂੰ ਵੀਰ ਜੀ ਬਹੁਤ ਭੋਲੇ ਆ

  • @dhanjusaab9125
    @dhanjusaab9125 หลายเดือนก่อน +1

    ASI first time dekhe

  • @shubhithapa9641
    @shubhithapa9641 28 วันที่ผ่านมา +1

    Hum chichinda bolte he😅

  • @NishaSharma-oo8pq
    @NishaSharma-oo8pq หลายเดือนก่อน +3

    Waheguru ji all team members nu sda khush rakhe

  • @gurjinderkaur8317
    @gurjinderkaur8317 หลายเดือนก่อน +1

    Very nice

  • @HarjinderKaur-kp7bc
    @HarjinderKaur-kp7bc หลายเดือนก่อน +1

    Ssakal ji Very nice vlog 🎉🎉🎉🎉🎉🎉🎉

  • @sukhdeepkaur3348
    @sukhdeepkaur3348 หลายเดือนก่อน +2

    ਸਾਡੇ ਕਚਰੀਡੇ ਕਹਿੰਦੇ ਨੇ ਜੀ ਫਤਿਹਗੜ੍ਹ ਸਾਹਿਬ ਵਿੱਚ

  • @user-uz7rk5ub8r
    @user-uz7rk5ub8r หลายเดือนก่อน +1

    Tuhanu drr nhi lggda veer Inna kolo..😮😮😮😮

  • @davinderkaur3138
    @davinderkaur3138 หลายเดือนก่อน +2

    My favourite

  • @gagandandiwal4168
    @gagandandiwal4168 หลายเดือนก่อน +1

    ਨਹੀਂ ਜੀਤਾ ਦੀਦੀ ਤੁਸੀਂ ਬਹੁਤ ਪਿਆਰੇ ਓ ❤❤ਵੀਰ ਜੀ ਵੀ ਬਹੁਤ ਵਧੀਆਂ ਜੀ ਨੇ ❤❤❤❤ਜੀਤਾਂ ਦੀਦੀ ਅੱਤ ਕਰੀ ਜਾਂਦੇ ਨੇ 😂😂😂😂😂

  • @gurditgamer5525
    @gurditgamer5525 หลายเดือนก่อน +6

    ਨਾ ਖਾਦੇ ਨਾ ਵੇਖ ਫਿਰੋਜ਼ਪੁਰ

  • @HimanshuGupta-gd6km
    @HimanshuGupta-gd6km หลายเดือนก่อน +1

    hamare yahaa nhi hote

  • @AmandeepKaurAmandeepKaur-ji5ed
    @AmandeepKaurAmandeepKaur-ji5ed หลายเดือนก่อน +1

    Os din video ch dekhya c

  • @davinderkaurwadhwa3585
    @davinderkaurwadhwa3585 หลายเดือนก่อน +1

    Aasi ta pehli vari dekhi he sade delhi ch eh nahi hundi Patiala vi rehde ha but kithhe nahi dekhi na hi sunni😂😂

  • @mohammadshakeel8867
    @mohammadshakeel8867 6 วันที่ผ่านมา +1

    ਪੜੋਲ ਦੀ ਸਬਜੀ ਕਿੱਦਾਂ ਬਣਾਉਣੇ ਆ

  • @shonkanmullesardaraade5164
    @shonkanmullesardaraade5164 หลายเดือนก่อน +3

    ਅਸੀ ਕਚਰਿੰਦੇ ਕਹਿੰਦੇ ਆ ,

  • @KaranSingh-qj4qx
    @KaranSingh-qj4qx หลายเดือนก่อน +1

    Jeetan bhain kise hor nu v boln dyo😂