TSB ਦਾ ਫਰਕ । ਪਨੀਰੀ ਲਈ ਖੇਤ ਤਿਆਰ । ਬਾਜਰਾ ਨੀ ਜੰਮਿਆ ।

แชร์
ฝัง
  • เผยแพร่เมื่อ 2 พ.ย. 2024

ความคิดเห็น • 42

  • @Jassashergill28wala
    @Jassashergill28wala ปีที่แล้ว

    ਧੰਨਵਾਦ ਮਲਕੀਤ 22 ਤੇ ਮਾਸੜ ਸ਼੍ਰੀ ਦਾ ਬਾਕੀ ਜੀ ਮੈ ਜਿੰਨੇ ਕ ਯੋਗਾ ਸੀ ਓਨੀ ਕ ਸੇਵਾ ਬਾਪੂ ਜੀ ਦੇ ਭੋਗ ਨੂੰ ਕੀਤੀ ਆਪਣਾ ਫ਼ਰਜ਼ ਸਮਝ ਕੇ

  • @harmeetkharoud8994
    @harmeetkharoud8994 ปีที่แล้ว

    ਜੱਗੀ ਦੀ ਹੈਰੋ ਸਾਰਿਆਂ ਨਾਲੋਂ ਵਧੀਆ ਨੇ ਮਹਿੰਗੀਆਂ ਜ਼ਰੂਰ ਨੇ ਪਰ ਚਲਦੀਆਂ ਬਹੁਤ ਬਹੁਤ ਵਧੀਆ ਨੇ ਕਾਲ਼ਾ ਵੀਰ ਅਤੇ ਹਰਸਵੀਰ ਬਾਈ ਤੁਸੀਂ ਸਾਂਝੀਆਂ ਲੈ ਲਵੋ ਦਸ ਦਸ ਦੀਆਂ ਇੱਕ ਘੰਟੇ ਵਿੱਚ ਛੇ ਸੱਤ ਕੀਲੇ ਵਾਹ ਦਿੰਦੀਆਂ ਨੇ

  • @singhhundal8655
    @singhhundal8655 ปีที่แล้ว

    Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ.. ਸਰਕਾਰ ਦਾ ਕੋਈ ਕਸੂਰ ਨੀ 22 G ਲੋਕ ਤੱਪੜਾਂ ਵਿਚ ਹੀ ਪਾਣੀ ਛੱਡੀ ਬੈਠੇ ne

  • @rupinderdhaliwal9484
    @rupinderdhaliwal9484 ปีที่แล้ว +1

    Satsirakal ji

  • @harmeetkharoud8994
    @harmeetkharoud8994 ปีที่แล้ว

    ਰੋਲਾਟਾਵੀਟਰ ਨਾਲ ਬੀਜ਼ ਡੁੱਗਾ ਚਲਿਆਂ ਜਾਂਦਾ ਜੇ ਕੱਖ ਕੰਡਾ ਜ਼ਿਆਦਾ ਹੋਵੇ ਤਾਂ ਕੇਰਾਂ ਰੋਲਟਾਵੀਟਰ ਫੇਰ ਲਵੋ ਉਸ ਤੋਂ ਬਾਅਦ ਚਾਰ ਚਾਰ ਉਂਗਲ ਹੱਲ ਫ਼ੇਰ ਕੇ ਸੁਹਾਗਾ ਫੇਰ ਦਵੋ ਤਰ ਗਿੱਲ ਵਿੱਚ ਇੱਕ ਹਮੇਸ਼ਾ ਸ਼ਾਮ ਦੇ ਟਾਇਮ ਬੀਜੇ ਵਧੀਆ ਹੰਦਾ ਆ

  • @devil_boy_1251
    @devil_boy_1251 ปีที่แล้ว

    ਬਾਈ ਜੀ ਜਿਉਂਦੇ ਵਸਦੇ ਰਹੋ

  • @jaspreetsingh9276
    @jaspreetsingh9276 ปีที่แล้ว

    malkit bai and masad sira

  • @happysidhu9853
    @happysidhu9853 ปีที่แล้ว

    ਸਾਡਾ ਸਮਾਣਾ ਏਰੀਆ ਬੁਰਾ ਹਾਲ ਆ ਬਾਈ ਖੇਤਾਂ ਵਾਲੀ ਲਾਇਟ ਦਾ ਅੱਜ ਛੇ ਦਿਨ ਹੋ ਗਈ ਬਿਲਕੁੱਲ ਹੀ ਨਹੀਂ ਆਈ

  • @sarbjitkaurkooner8914
    @sarbjitkaurkooner8914 ปีที่แล้ว +1

    Nice blog ❤

  • @bsvirk2145
    @bsvirk2145 ปีที่แล้ว +4

    "ਬਾਜਰਾ",ਸਾਡੇ ਤਾਂ ਖੇਤ ਬਾਹ ਕੇ ਬਾਦ ਵਿੱਚ ਸੁਹਾਗੇ ਥੱਲੇ ਬੀਜਦੇ ਆਂ,ਇਸਨੂੰ ਥੋੜੀ ਜੀ ਮਿੱਟੀ ਦੀ ਲੋੜ ਹੁੰਦੀ ਹੈ ਢਕਣ ਲਈ,ਫੇਰ ਸਹੀ ਜਮਦਾ ਹੈ,ਮੱਕੀ ਢੀਠ ਹੁੰਦੀ ਹੈ ਡੂੰਘੀ ਵੀ ਚਲ ਜਾਂਦੀ ਹੈ, ਜਵਾਰ ਵੀ ਹਲਾਂ ਨਾਲ ਜਿਆਦਾ ਵਧੀਆ ਜੰਮਦੀ ਹੈ

  • @satvirsingh5046
    @satvirsingh5046 ปีที่แล้ว

    Jina gana bai tci lake jne inne naal ta Sanu mazza hi niii aunda

  • @amardeepsinghbhattikala189
    @amardeepsinghbhattikala189 ปีที่แล้ว

    Sat shri akal bohat sarea ek jana wand deo sab nu

  • @jassibuttar9358
    @jassibuttar9358 ปีที่แล้ว

    Total jamen kine ha theke te malkit 22

  • @harwinderbains4275
    @harwinderbains4275 ปีที่แล้ว +1

    Sat Sri akal 22 ji 🌷🌹 gharuan Wala Mohali

  • @gurpreetdhindsa4686
    @gurpreetdhindsa4686 ปีที่แล้ว

    Nice video bai g ❤

  • @jagsirgill7695
    @jagsirgill7695 ปีที่แล้ว

    ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 👍 ਮੋਗੇ ਵਾਲੇ ❤❤💖💖💖👌👌👌

  • @ਸਿੰਘਕੰਵਰਵੀਰ
    @ਸਿੰਘਕੰਵਰਵੀਰ ปีที่แล้ว

    bai ji mere kol 575 12 model aa jinna kam odde to lea turi reepar ki ganna ki amloh dhuri morinda hoshiarpur to pata ni ki pata company ne jinna purana hoi janda onna e khulli janda hun ta 2 high te suhaga chal janda kaddu vich video banni aa mere kol

  • @satvirsingh5046
    @satvirsingh5046 ปีที่แล้ว

    Veere asi ta swaraj 735 naal 250 quintal laa jyi da

  • @SandeepSingh-lb8vr
    @SandeepSingh-lb8vr ปีที่แล้ว

    Deep
    🙏🙏🙏🙏🙏

  • @PreetKahlon-wx1ft
    @PreetKahlon-wx1ft ปีที่แล้ว

    Bajra hall Nal wah ke fer shita de ke bad vich suhaga mardo fer bajra ਚਾਰ ਦਿਨ ਬਾਦ ਬਾਹਰ ਨਿਕਲਜਾਨਦਾ

  • @harindersingh2927
    @harindersingh2927 ปีที่แล้ว +1

    Sat shri akal Veer ji 🙏

  • @JAGDEVSINGH-sw8ih
    @JAGDEVSINGH-sw8ih ปีที่แล้ว

    2 tara 2mara😢😢😢😢

  • @jassa_sultanpur
    @jassa_sultanpur ปีที่แล้ว

    Nice bor 👌 🇮🇳 🇪🇦 💐

  • @GurpreetDhillon-x8z
    @GurpreetDhillon-x8z ปีที่แล้ว

    🙏🙏🏻🙏🙏🏻

  • @SandeepSingh-f4n1b
    @SandeepSingh-f4n1b ปีที่แล้ว +1

    Sat sri akhal g sari team nu from Sandeep chapra rara sahib gagee veere nice vlog

  • @baljinderjandir9418
    @baljinderjandir9418 ปีที่แล้ว

    Nice

  • @SurendraSinghSirohi
    @SurendraSinghSirohi ปีที่แล้ว

    Beautiful vlog veere

  • @RohitKumar-tr5po
    @RohitKumar-tr5po ปีที่แล้ว

    Nice 💕🌺🌺🌺💕❤️❤️

  • @mantajsingh5001
    @mantajsingh5001 ปีที่แล้ว

    Ssa g

  • @GurvinderSingh-jg4nn
    @GurvinderSingh-jg4nn ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @NirvairSekhon-ir4gu
    @NirvairSekhon-ir4gu ปีที่แล้ว

    Nice 22 🙏🙏🙏🙏💔

  • @ManpreetSinghgill77-z9j
    @ManpreetSinghgill77-z9j ปีที่แล้ว

    Sat Sri akal y g

  • @raoisrar1741
    @raoisrar1741 ปีที่แล้ว

    sat shri akaal ji. 🙏🙏🙏

  • @happydrall52
    @happydrall52 ปีที่แล้ว

    ਬਾਈ ਆ ਸ਼ੀਟ ਕਵਰ ਕਿਥੋਂ ਮਿਲ ਦਾ

  • @JaswinderSingh-ps6lz
    @JaswinderSingh-ps6lz ปีที่แล้ว

    Yrr trektor tusi vadde lah lahdde yrr ganna tusi 100 kutel tavia tusi 16 vahi jande ahna kam te 275 to lahde rhe asi

  • @gurdeepsinghkooner3823
    @gurdeepsinghkooner3823 ปีที่แล้ว

    Kela bajra beej do

  • @nathajnala978
    @nathajnala978 ปีที่แล้ว

    Harshveer tavian sanjian le la kale nal 10 10 diya

  • @baljinderjandir9418
    @baljinderjandir9418 ปีที่แล้ว

    Nice