ਮੋਟਰਸਾਈਕਲ ਤੋਂ ਚੈਨ ਸੈਟ ਆਲ਼ਾ ਕੰਮ ਹੀ ਚੱਕ ਤਾ

แชร์
ฝัง
  • เผยแพร่เมื่อ 31 ม.ค. 2025

ความคิดเห็น • 40

  • @deepsandhu2919
    @deepsandhu2919 12 วันที่ผ่านมา +11

    1500kg ਮਤਲਬ 30 ਬੋਰੀ bandia, ਨਾਲ਼ੇ 15 ਗੱਟੇ ਕਹੀ ਜਾਂਦਾ ਗੱਪੀ 😂😂😂

  • @Chardapunjab24
    @Chardapunjab24 9 วันที่ผ่านมา +5

    ਕੋਈ ਗੱਲ ਨੀ ਬਾਈ ਕਈ ਬੰਦੇ ਮਾਈਕ ਤੇ ਬੋਲਣ ਲੱਗੇ ਘਬਰਾ ਜਾਂਦੇ ਆ। 15 ਗੱਟੇ ਹੋ ਸਕਦੇ ਆ

  • @Kuldeep-wb3uq
    @Kuldeep-wb3uq 10 วันที่ผ่านมา +6

    ਵੀਰ ਕੰਮ ਤੇਰਾ 1 ਨੰਬਰ ਦਾ
    ਪਰ ਕਿਰਪਾ ਕਰਕੇ 15 ਕੁਇੰਟਲ ਨਾਲੋਂ ਥੋੜਾ ਭਾਰ ਘੱਟ ਕਰਤਾ ਜਾਵੇ 😂

  • @Prabh4743
    @Prabh4743 11 วันที่ผ่านมา +1

    Very good 👍👌

  • @AjubSinghSidhu
    @AjubSinghSidhu 10 วันที่ผ่านมา +8

    ਬਾਈ ਨੇ ਗੱਪ ਤਾਂ ਠੋਕ ਕੇ ਮਾਰਿਆ 15 ਕੁਇੰਟਲ ਦਾ

  • @jaspaldhillon4495
    @jaspaldhillon4495 3 วันที่ผ่านมา

    Sirre.da.gapp.15.bag.into.45.675.kilo.nu.1500.kg.khi.janda

  • @jaspal.fzk.22
    @jaspal.fzk.22 วันที่ผ่านมา

    Price kya hai

  • @NarendrasinghNaggi
    @NarendrasinghNaggi 12 วันที่ผ่านมา +2

    Bayi ji shaft vala area cover karo nahin tan punjabi loyiyan lai ke bike chalounde ne je loyi shaft vich fas gayi na ta fer bande da tan kamm ho jana hai sab ton vaddi kami aahi ya ede vich

  • @RavinderSingh-e5e9u
    @RavinderSingh-e5e9u 14 วันที่ผ่านมา +1

    Very good 22 g g

  • @KulwinderSingh-c7n
    @KulwinderSingh-c7n 10 วันที่ผ่านมา +2

    ਕਿਆ ਬਾਤ ਸਿਰਾ ਲਾ ਤਾਂ ਵੀਰ

  • @ArmjeetDhillon
    @ArmjeetDhillon 11 วันที่ผ่านมา +5

    ਬਾਈ ਬਹੁਤ ਟੈਮ ਪਹਿਲਾ ਤੋ ਚਲਦੇ ਪਏ

  • @barindergrewal1652
    @barindergrewal1652 13 วันที่ผ่านมา +2

    Good job

  • @surinderpalsingh485
    @surinderpalsingh485 10 วันที่ผ่านมา +1

    Bai g, Pakistan ch ta eh Pichle 20saal to chal reha, aur Lift wala v chal reha

  • @shamshersingh895
    @shamshersingh895 7 วันที่ผ่านมา

    ਕਰਾਸ ਸਿਸਟਮ ਜਾਂ ਸ਼ਾਵਟ ਪੀਨਿਅੰਨ ਤਾਂ ਸੁਣਿਆ ਵੀ ਐ ਅਤੇ ਦੇਖਿਆ ਵੀ ਐ ਪਰ ਆਹ ਕਰੋਸ ਪੈਹਲੀ ਵਾਰੀ ਸੁਣਿਐਂ ਦੇਖਣ ਦੀ ਤਾਂ ਗੱਲ ਦੂਰ ਦੀ ਐ

  • @PritamNath-fu4gg
    @PritamNath-fu4gg 6 วันที่ผ่านมา

    Kine pese bich tiyar hundi aa ji

  • @NirmalSingh-fj1hv
    @NirmalSingh-fj1hv 12 วันที่ผ่านมา +5

    15 ਕੁਇੰਟਲ ਦਾ ਡੇਢ ਟਨ ਬਣਦਾ

  • @gurunanakagromaintenance4043
    @gurunanakagromaintenance4043 6 วันที่ผ่านมา

    veer me goniana e 1year to bna raha han to

  • @Lalli_Badshah_pb_46
    @Lalli_Badshah_pb_46 10 วันที่ผ่านมา +2

    ਵੀਰ ਨੂੰ ਭੁਲੇਖਾ ਲੱਗ ਗਿਆ 15 ਕਿਲੋ ਕਹਿਣਾ ਸੀ

  • @jattrecords8925
    @jattrecords8925 12 วันที่ผ่านมา +19

    ਪੰਦਰਾ ਕਵਿੰਟਲ ਪਤਾ ਕਿੰਨਾ ਹੁੰਦਾ

  • @KuldeepSingh-b7d
    @KuldeepSingh-b7d 8 วันที่ผ่านมา +1

    ਬਾਈ ਇਸ ਦਾ ਤਾ ਪਤਾ ਨਹੀਂ ਪਰ..10..10...ਬੋਰੀ ਲੈ ਕੇ ਟਰੱਕਾਂ ਨੂੰ ਪਾਸ ਕਰ ਜਾਂਦੇ ਨੇ ਜਿਹੜੇ ਼਼਼ਗੁਜਰਾਤ ਵਿਚ ਮੋਟਰਸਾਈਕਲ ਦੀਆ ਰੇਹੜੀਆਂ ਵਾਲੇ ਨੇ ਉਹ ਚੱਲਦੇ ਵੀ ਚੈਟਸੈਟ ਤੇ ਨੇ ਸਾਵਟ ਨਹੀਂ ਹੁਦੀ ਼਼਼਼ਡੀਜਲ ਇੰਜਣ ਬੁਲੇਟ ਮੋਟਰਸਾਈਕਲ ਵਾਲੇ ਼਼਼਼਼ਇਹ ਸਾਵਟ ਵਾਲਾ ਹੋ ਵੀ ਸਕਦਾ ਇਸ ਦੀ ਖਚਾਈ ਵਧੇਰੇ ਹੋ ਸਕਦੀ ਕੋਈ ਵੱਢੀ ਗੱਲ ਨਹੀਂ

  • @JaswinderSingh-ed9et
    @JaswinderSingh-ed9et 9 วันที่ผ่านมา +1

    राजस्थान में कई सालों से लगा रहे हैं

  • @GillSaab-y1s
    @GillSaab-y1s 11 วันที่ผ่านมา +3

    ਬਾਈ ਐਡਰੈੱਸ ਦਸੋ

  • @sukhigillsukhi3635
    @sukhigillsukhi3635 4 วันที่ผ่านมา

    Daseo bai

  • @sukhigillsukhi3635
    @sukhigillsukhi3635 4 วันที่ผ่านมา

    Bai kina kharcha aunda bai ae nu bnon li

  • @dolliuppal5162
    @dolliuppal5162 12 วันที่ผ่านมา +2

    Bai ji jugad tera vadhiya hai.
    Par eh 15 Quatel ya 15 gate.

  • @jagdevhundalhundal2219
    @jagdevhundalhundal2219 8 วันที่ผ่านมา

    ਮੈ ਵੀ ਬਣਾਉਣੀ ਆ ਮੋਟਰਸਾਈਕਲ ਤੇ ਨੈਨੋ ਗੱਡੀ ਦਾ ਹਿੱਸਾ ਹੈਗਾ ਬੱਸ ਸਾਗਟ ਵਾਲਾ ਸਿਸਟਮ ਲਵਾਉਣਾ ਕਿਨਾ ਖਰਚਾ ਲੱਗੂ

  • @shivdarshandhanoa
    @shivdarshandhanoa 9 วันที่ผ่านมา +4

    ਚਾਇਨਾ ਦੇ ਬਣੇ ਹੋਏ ਰਿਜਨਲ ਰੇੜ੍ਹੀ ਮੋਟਰਸਾਈਕਲ ਘੁੱਦੇ ਵੀਰ ਨੇ ਅਫਰੀਕਾ ਦੇ ਆਪਣੇ ਟੁਰ ਤੇ ਬਣਾਏ ਬਲੋਗ ਵਿੱਚ ਵਿਖਾਏ ਸੀ

  • @kulvindersarao5221
    @kulvindersarao5221 9 วันที่ผ่านมา

    10 ਕੁਇੰਟਲ ਤਾਂ ਬਲੈਰੋ ਪਿਕਅਪ ਪਾਸ ਹੁੰਦੀ ਆ

  • @hardipsinghkahlon
    @hardipsinghkahlon 8 วันที่ผ่านมา

    ਛੋਟੇ ਭਾਈ ਜੀ ਰੇਟ ਵੀ ਦੱਸੋ

  • @Desijadibooti01
    @Desijadibooti01 10 วันที่ผ่านมา

    ਗੱਟਾ ਕਿੰਨੇ ਕਿੱਲੋ ਦਾ ਹੁੰਦਾ ਹੈ

    • @balla.b6267
      @balla.b6267 9 วันที่ผ่านมา

      50 ਕਿੱਲੋ ਦਾ