Prime Hassian (89) || ਚੋਣ ਨਿਸ਼ਾਨ ਬੋਤਲ

แชร์
ฝัง
  • เผยแพร่เมื่อ 8 ม.ค. 2025

ความคิดเห็น • 268

  • @harjindersinghThind4507
    @harjindersinghThind4507 3 ปีที่แล้ว +21

    ਕਿਸਾਨੀ ਅੰਦੋਲਨ ਨੇ ਪਿਛਲੇ ਇੱਕ ਸਾਲ ਵਿੱਚ ਕੀ ਮਜ਼ਦੂਰ , ਦੁਕਾਨਦਾਰ , ਆੜਤੀਆਂ , ਵਕੀਲ , ਟੀਚਰ , ਪਿੰਡ , ਸ਼ਹਿਰ , ਸਮਾਜ , ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਵਿੱਚ ਜੇਹੜੀ ਏਕਤਾ , ਆਪਸੀ ਪਿਆਰ ਬਣਾਇਆ ਸੀ ਵੋਟਾਂ ਆਉਂਦਿਆਂ ਹੀ ਪਿੰਡ ਪਿੰਡ ਵਿੱਚ ਰਾਜਨੀਤਕ ਪਾਰਟੀਆਂ ਤੇ ਧੜੇਬੰਦੀਆਂ ਵਿੱਚ ਵੰਡਣੇ ਸ਼ੁਰੂ ਹੋ ਗਏ ਹਨ। ਇੱਕ ਦੂਜੇ ਉੱਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ।
    ਰਾਜਨੀਤੀ ਚੀਜ਼ ਹੀ ਇਹੋ ਜਿਹੀ ਹੈ ਕਿ ਇਹ ਆਪਸੀ ਪਿਆਰ ਨੂੰ , ਸਕੇ ਭਰਾਵਾਂ ਨੂੰ , ਸਕੇ ਸਬੰਧੀਆਂ ਨੂੰ ਅਲੱਗ ਅਲੱਗ ਪਾਰਟੀ ਨੂੰ ਵੋਟਾਂ ਪਾਉਣ ਨੂੰ ਮਜਬੂਰ ਕਰ ਦਿੰਦੇ ਹਨ।
    ਜਿਸ ਤਰ੍ਹਾਂ ਉਮੀਦਵਾਰ ਭਰਾ ਭਰਜਾਈ ,ਬਾਪ ਬੇਟਾ , ਸੌਹਰਾ ਜਵਾਈ , ਮਾਂ ਬੇਟੀ ਅਲੱਗ-ਅਲੱਗ ਪਾਰਟੀਆਂ ਤੋਂ ਇੱਕ ਦੂਜੇ ਦੇ ਖਿਲਾਫ਼ ਖੜ੍ਹਦੇ ਹਨ। ਇਸੇ ਤਰ੍ਹਾਂ ਵੋਟਾਂ ਪਾਉਣ ਵਾਲੇ ਇੱਕ ਹੀ ਪ੍ਰੀਵਾਰ ਵਿਚੋਂ ਅਲੱਗ-ਅਲੱਗ ਪਾਰਟੀਆਂ ਨੂੰ ਵੋਟਾਂ ਪਾਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।

  • @jaswantsekhon5984
    @jaswantsekhon5984 3 ปีที่แล้ว +16

    ੲਿਸ ਪਰੋਗਰਾਮ ਦਾ ਨਾਂ prime ਹਾਸੀਅਾਂ ਨਹੀ, ਸਮਾਜਿਕ ਸੇਧਾਂ ਹੋਣਾ ਚਾਹੀਦਾ ਹੈ! ਫਿਰ ਵੀ ਵਿਅੰਗ ਮੲੀ ਵਧੀਅਾ ਨਹੀ, ਬਹੁਤ ਹੀ ਵਧੀਅਾ ਪਰੋਗਰਾਮ ਹੈ!

  • @rashpalbassi6900
    @rashpalbassi6900 2 ปีที่แล้ว +2

    ਇਹ ਜੀਊਂਦੇ ਜਾਗਦੇ ਪੰਜਾਬ ਦੀ ਸਚਾਈ ਹੈ। ਪੇਸ਼ ਕਾਰੀ ਬਹੁਤ ਵਧੀਆ

  • @jaswantsingh6489
    @jaswantsingh6489 3 ปีที่แล้ว +18

    ਬਹੁਤ ਵਧੀਆ ਪੋ੍ਗਰਾਮ ਵਿੱਚ ਵਿਅੰਗਮਈ ਢੰਗ ਨਾਲ ਸੱਚਾਈ ਦੀ ਪੇਸ਼ਕਾਰੀ ਹੈ। ਸਮਝਦਾਰ ਆਪੇ ਹੀ ਸਮਝ ਲੈਂਦੇ ਹਨ। ਪਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ ਜੀ।

  • @Herbhajan
    @Herbhajan 2 ปีที่แล้ว +3

    ਮੈਂ ਪ੍ਰਾਈਮ ਹਾਸੀਆਂ ਦੇ ਸਾਰੇ ਐਪੀਜ਼ੋਡ ਦੇਖਦਾ ਹਾਂ। ਬਹੁਤ ਵਧੀਆ ਹੈ। ਪ੍ਰੰਤੂ ਨੀਲਮ ਕੁਈਨ ਦਾ ਹਾਸਾ ਤੇ ਤਿੱਖੀ ਚਿਣਕਦੀ ਅਵਾਜ ਬਹੁਤ ਜਿਆਦਾ ਕੰਨਾਂ ਨੂੰ ਪੈਂਦੀ ਹੈ। ਉਹਦਾ ਬੇਵਜ੍ਹਾ ਹਾਸਾ ਸਾਰਾ ਸੁਆਦ ਖਰਾਬ ਕਰ ਦਿੰਦਾ ਹੈ। ਗੁੱਸਾ ਨਾ ਕਰਿਓ ਜੋ ਮਹਿਸੂਸ ਕੀਤਾ ਉਹ ਕਹਿ ਦਿੱਤਾ 🙏🏼🙏🏼

  • @BalkarSingh-gx8gi
    @BalkarSingh-gx8gi 3 ปีที่แล้ว +35

    ਸਤਿਕਾਰ ਯੋਗ ਮੰਗਾਂ ਜੀ ਤੇ ਸੰਘਾਂ ਤੇ ਮੈਡਮ ਜੀਂ ਤੇ ਮਿੰਧਾ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @harjindersinghThind4507
    @harjindersinghThind4507 3 ปีที่แล้ว +7

    ਮੰਤਰੀ ਭੂਰਾ ਜੀ ਨੇ ਸਹੀ ਕਿਹਾ ਹੈ ਕਿ ਲੋਕ ਪਿਛਲੇ 5 ਸਾਲਾਂ ਦਾ ਕੰਮਕਾਜ ਨਹੀਂ ਦੇਖਦੇ । ਲੋਕ ਦੇਖਦੇ ਹਨ ਕਿ ਇਹ ਪੰਥਕ ਪਾਰਟੀ ਹੈ , ਇਹ ਖਾਨਦਾਨੀ ਪਾਰਟੀ ਹੈ , ਅਸੀਂ ਪਿਛਲੇ 20 ਸਾਲਾਂ ਤੋਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ , ਸਾਡੇ ਵੱਡੇ ਵਡੇਰਿਆਂ ਨੇ ਇਸੇ ਪਾਰਟੀ ਨੂੰ ਵੋਟਾਂ ਪਾਈਆਂ।
    ਅਮਲੀ , ਪਿਆਕੜਾਂ ਨੂੰ , ਗਰੀਬਾਂ ਨੂੰ ਮੌਕੇ ਤੇ ਜਿਸ ਪਾਰਟੀ ਨੇ ਪੈਸੇ ਧੇਲੇ ਜਾਂ ਨਸ਼ਾ , ਰਾਸਨ ਪਾਣੀ ਦੀ ਘਾਟ ਪੂਰੀ ਕਰ ਦਿੱਤੀ ਉਸੇ ਨੂੰ ਵੋਟਾਂ ਪਾ ਦੇਣੀਆਂ।

  • @satnamsinghdheru341
    @satnamsinghdheru341 2 ปีที่แล้ว +1

    ਬਹੁਤ ਵਧੀਆ ਸੁਨੇਹਾ ਸੱਚੀਆਂ ਗੱਲਾਂ

  • @bittudhillon4334
    @bittudhillon4334 3 ปีที่แล้ว +24

    ਬਹੁਤ ਹੀ ਵਧੀਆ ਸੁਨੇਹਾ ਜੀ ਪਰ ਜੇਕਰ ਵੋਟਰ ਅਮਲ ਕਰਨ ਤਾ

  • @kulbirsingh9492
    @kulbirsingh9492 3 ปีที่แล้ว +5

    ਉਮੰਗ ਨਹੀਂ ਰੀਸਾਂ ਤੇਰੀਆਂ।
    ਪੰਜਾਬ ਦਾ ਸਪੂਤ।

  • @mammantherapycenter8574
    @mammantherapycenter8574 3 ปีที่แล้ว +36

    ਮੈਡਮ ਜੀ ਬਹੁਤ ਸੁੰਦਰ ਕਟਾਖਸ਼ ਕੀਤਾ
    ਲੋਕਾਂ ਨੂੰ ਸਮਝ ਜਾਣਾ ਚਾਹੀਦਾ

  • @jaspindergilluboke5010
    @jaspindergilluboke5010 3 ปีที่แล้ว +10

    ਪੰਜਾਬ ਦੀ ਅਜੋਕੀ ਸਿਆਸਤ ਤੇ ਕਰਾਰਾ ਵਿਅੰਗ ਹਾਸੀਆਂ ਪਰੋਗਰਾਮ ਦੇ ਸਾਰੇ ਕਲਾਕਾਰਾਂ ਦਾ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @BalbirSingh-yc3qq
    @BalbirSingh-yc3qq 3 ปีที่แล้ว +46

    30%ਲੋਕ ਬਿਕਣਗੇ 20%ਲੋਕ ਮਜਬੂਰ ਹੋਣਗੇ। 20%ਲੋਕ ਪਾਰਟੀਆਂ ਦੇ ਪੱਕੇ। 10%ਲੋਕ ਨਜ਼ਦੀਕੀ ਦਬਾ ਹੇਠ ਹੋਣਗੇ। 20%ਲੋਕ ਅਜਾਦ ਹੋਣਗੇ ਜੋ ਸੀ ਐਮ ਚੁਣਨਗੇ। ਧੰਨ ਵਾਦ।

    • @rajjatbasra1701
      @rajjatbasra1701 3 ปีที่แล้ว +9

      5 saal dhrne de k cheeka maar k v je loka nu akl na ayi tn kdi v ni aw skdi.. Bdlaw jruri h

    • @ricky2010
      @ricky2010 3 ปีที่แล้ว +2

      Bilkul sahi keha rajjat 22 g

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @nirmalsinghsiechewal8855
    @nirmalsinghsiechewal8855 3 ปีที่แล้ว +21

    ਬਹੁਤ ਹੀ ਵਧੀਆ।

  • @deepakmanchanda5196
    @deepakmanchanda5196 3 ปีที่แล้ว +20

    Waheguru Mehr kare 🙏🏻
    AAP di sarkar bane 🙏🏻
    Bhagwant mann 22 CM bane ❤️ ✨

  • @kuka6853
    @kuka6853 3 ปีที่แล้ว +2

    ਪਊਆ ਪਾਰਟੀ ਜਿੰਦਾਬਾਦ

  • @randhirrandhawa8981
    @randhirrandhawa8981 2 ปีที่แล้ว +1

    ਪ੍ਰੋਗਰਾਮ ਬਹੁਤ ਵਧੀਆ ਸਹੀ ਮਿਦਾ ਜੀ

  • @jasneetkaur952
    @jasneetkaur952 3 ปีที่แล้ว +8

    ਬਹੁਤ ਵਧੀਆ

  • @joginderkaur4703
    @joginderkaur4703 3 ปีที่แล้ว +10

    ਬਹੁਤ ਵਧੀਆ ਵਿਅੰਗ ਲੀਡਰਾਂ ਤੇ 👍ਕਮਾਲ ਕੀਤੀ ਐ 👌

  • @kabalsingh6466
    @kabalsingh6466 3 ปีที่แล้ว +10

    ਕਮਾਲ ਦਾ ਵਿਅੰਗ, good 😂😂😂👍👌

  • @GurmailSingh-mb3zm
    @GurmailSingh-mb3zm 3 ปีที่แล้ว +6

    ਮੰਗਾ ਜੀ ਬਹੁਤ ਵਧੀਆ ਜੀ

  • @gurwindersingh6121
    @gurwindersingh6121 3 ปีที่แล้ว +6

    ਪ੍ਰੋਗਰਾਮ ਬਹੁਤ ਵਧੀਆ ਜੀ

  • @BalkarSingh-gx8gi
    @BalkarSingh-gx8gi 3 ปีที่แล้ว +9

    ਸਤਿਕਾਰ ਯੋਗ ਭੂਰਾ ਜੀ ਮਿੰਦਾ ਜੀ ਤੇ ਮੈਡਮ ਜੀ ਗੱਲ ਭੂਰਾ ਜੀ ਦੀ 101 ਸੱਚ ਹੈ ਲੋਕਾਂ ਵੋਟ ਗੰਧੇ ਬੰਦੇ ਨੂੰ ਹੀ ਦੇਣੀ ਹੈ

  • @dr.karamjitgill7897
    @dr.karamjitgill7897 3 ปีที่แล้ว +16

    ਮੈਡਮ ਜੀ ਪਰੋਗਰਾਮ ਬਹੁਤ ਵਧੀਆ ਹੱਨ
    ਪਰ ਨੀਲਮ ਜੀ ਤੁਸੀ ਥੋੜਾ ਘੱਟ ਹੱਸਿਆ ਕਰੋ
    ਹਾਸੇ ਨੂੰ natural ਬਨਾਓ ਜੀ

    • @er.gurbirsingh4216
      @er.gurbirsingh4216 3 ปีที่แล้ว +3

      Sahi kiha g tusi

    • @Herbhajan
      @Herbhajan 2 ปีที่แล้ว

      I agree. Neelam’s laughter is unbearable.

    • @pb-35
      @pb-35 2 ปีที่แล้ว

      Sahi kiha ji

  • @sukhjinderdhillon8170
    @sukhjinderdhillon8170 3 ปีที่แล้ว +5

    ਬਹੁਤ ਵਧੀਆ👍

  • @lovekamboz9814
    @lovekamboz9814 3 ปีที่แล้ว +3

    ਮੰਗਾ ਜੀ ਤੁਹਾਡੀ ਐਕਟਿੰਗ ਬਹੁਤ gaint ਅਾ

  • @satnamsinghgill4498
    @satnamsinghgill4498 2 ปีที่แล้ว +1

    ਬਹੁਤ ਵਧੀਆ ਲੱਗਿਆ ਹੈ

  • @gurbaxkaur2452
    @gurbaxkaur2452 3 ปีที่แล้ว +16

    ਬਹੂਤ ਵਦੀਆ ਸਨੇਹਾ ਦਿਦੇ ਪਰ ਜੇ ਲੀਡਰ ਸਮਝਣ ਤਾ ਨੀਲਮ ਜੀ ਰਾਧਾ ਸੂਆਮੀ ਜੀ

  • @paramjitdhaliwal5648
    @paramjitdhaliwal5648 3 ปีที่แล้ว +5

    👌👌👌👍❤️ਬਹੁਤ ਵਾਧਈਆ

  • @anshsingh3441
    @anshsingh3441 3 ปีที่แล้ว +5

    ਬਹੁਤ ਹੀ ਸੂਝ ਬੂਝ ਨਾਲ ਚਲਣ ਦੀ ਲੋੜ
    ਰਿਵਾਇਤੀ ਸਿਆਸਤਦਾਨਾਂ ਤੋ ਬਚੋ
    ਮਾਨ ਸਾਬ ਜਿੰਦਾਬਾਦ ਜਿੰਦਾਬਾਦ

  • @MOR.BHULLAR-PB05
    @MOR.BHULLAR-PB05 3 ปีที่แล้ว +2

    ਸਹੀ ਗੱਲ ਹੈ ਲੀਡਰ ਹੁਣ ਸੀਡ ਪੁੰਝਣ ਤੱਕ ਜਾਂ ਰਹੇ ਹਨ

  • @jaswantsinghkhalsa3730
    @jaswantsinghkhalsa3730 3 ปีที่แล้ว +2

    ਭਿੰਦਾ ਸਹੀ ਹੈ ਜੀ

  • @rubyruby8958
    @rubyruby8958 3 ปีที่แล้ว +2

    Bhut khubsoort lazwab loka nu samjun lai j duniya samje te

  • @balvinderhundal525
    @balvinderhundal525 3 ปีที่แล้ว +7

    Very good Interview thanks ss Tahna
    Sahib keep media strong more interview need with different parties

  • @SukhwinderSingh-wq5ip
    @SukhwinderSingh-wq5ip 3 ปีที่แล้ว +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harpreettinna4140
    @harpreettinna4140 3 ปีที่แล้ว +5

    Neelam bhain ji tuhada suneha punjabian takk pahunch gaya agge hunn ohna ne vekhna 👌👍

  • @bachitarsingh2606
    @bachitarsingh2606 3 ปีที่แล้ว +2

    ਬਹੋ ਬਧੀਆ ਜੀ ਧਨਬਾਦ

  • @jaswantsingh-kv8ep
    @jaswantsingh-kv8ep 3 ปีที่แล้ว +2

    ਬਾਊ ਬਹੁਤ ਵਧੀਆਂ ਜੀ

  • @rajjatbasra1701
    @rajjatbasra1701 3 ปีที่แล้ว +7

    😂😂😂 Waah waaah mere veer att krwa ti

  • @babbalwalia71
    @babbalwalia71 3 ปีที่แล้ว +7

    Very nice episode reality of punjab👌👍

  • @GurdeepSingh-su5ev
    @GurdeepSingh-su5ev 3 ปีที่แล้ว +7

    ਬਹੁਤ ਵਧੀਆ ਸੁਨੇਹਾ ਪਰੋਗਰਾਮ ਵਿੱਚ ਦਿੱਤਾ ਈ ਆ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਵੋਟ ਸਮਾਜ ਮੋਰਚੇ ਨੂੰ ਈ ਪਾਓ

  • @rampaulsemplay6727
    @rampaulsemplay6727 3 ปีที่แล้ว +2

    ਇਹ ਪ੍ਰੋਗਰਾਮ ਅੱਜ ਦੀ ਰਾਜਨੀਤੀ ਦੀ ਸੱਚਾਈ ਦੱਸ ਗਿਆ।

  • @goonjpunjab667
    @goonjpunjab667 3 ปีที่แล้ว +2

    ਪ੍ਰੋਗਰਾਮ ਤੇ ਬਹੁਤ ਵਧੀਆ ਜੀ,ਚੰਗੀ ਸੋਚ ਨੂੰ ਉਭਾਰਣ ਵਾਲਾ ਆ,ਪਰੰਤੂ ਜੋ ( )ਭੱਦੀ ਸਬਦਾਵਲੀ ਸਬਦ ਵਰਤੇ ਜਾ ਰਹੇ ਹਨ ਉਹ ਨਹੀਂ ਠੀਕ ,ਤੁਹਾਡੇ ਇਨਾਂ ਸਬਦਾਂ ਦੇ ਕਾਰਣ ਮੈਂ ਇਹ ਅਗੇ ਸੇਅਰ ਨਹੀ ਕਰ ਰਿਹਾ । ਧੰਨਵਾਦ ਜੀ।

  • @bhupindersinghladda4013
    @bhupindersinghladda4013 3 ปีที่แล้ว +4

    Umang ji bahut badhiya ji sir ji am grib Janta na fer ana dia gala bich a jana ji dhan bad ji

  • @ManjitSingh-qq5ni
    @ManjitSingh-qq5ni 3 ปีที่แล้ว +7

    Bahut vadia program, THANK YOU.

  • @KuldeepSingh-rt5ux
    @KuldeepSingh-rt5ux 3 ปีที่แล้ว +1

    ਬਹੁਤ ਵਧੀਆ ਜੀ

  • @khalsaas5306
    @khalsaas5306 3 ปีที่แล้ว +5

    BHAGVANT MAAN..🚩👳👳👍👍

  • @amriksidhu9594
    @amriksidhu9594 3 ปีที่แล้ว +3

    Mindha is speaking all rights

  • @gurcharnsingh8778
    @gurcharnsingh8778 3 ปีที่แล้ว +2

    Bhura ji is good leader as public want

  • @kuka6853
    @kuka6853 3 ปีที่แล้ว +1

    ਸਾਨੂੰ ਵੀ ਦਾਲ ਮੱਖਣੀ ਚਾਹੀਦੀ ਆ🤣🤣🤣🤣🤣🤣

  • @NishanSingh-ih2pt
    @NishanSingh-ih2pt 2 ปีที่แล้ว +1

    Very nice massage

  • @JagjitSingh-nc2di
    @JagjitSingh-nc2di 3 ปีที่แล้ว +4

    👍 good massage

  • @JagtarSingh-yf8sh
    @JagtarSingh-yf8sh 3 ปีที่แล้ว +5

    ਮੈਡਮ ਨੂੰ ਘੱਟ ਬੋਲਣਾ ਤੇ ਘੱਟ ਹਸਣਾ ਚਾਹੀਦਾ।

    • @bittas4103
      @bittas4103 3 ปีที่แล้ว

      U r right brother

  • @laddisidhu8794
    @laddisidhu8794 3 ปีที่แล้ว +8

    ਮੈਡਮ ਜੀ ਹਸਦੇ ਬਹੁਤ ਨੇ ਵਾਲੀ ਖੂਸ ਹੁੰਦੇ ਨੇ

  • @kulvindersingh158
    @kulvindersingh158 3 ปีที่แล้ว +4

    बोतल राजस्थान में हनुमान बेनीवाल की पार्टी का सिंबल है

  • @RajinderKaur.7604
    @RajinderKaur.7604 2 ปีที่แล้ว

    ਸਤਿ ਸ੍ਰੀ ਆਕਾਲ ਜੀ 🌺🌺🙏🙏
    ਹਾਸਾ ਤੇ ਸਚਾਈ ਦੋਨੇ ਬਹੁਤ ਵਧੀਆ ਜੀ 😂😂

  • @tarsemsingh3347
    @tarsemsingh3347 3 ปีที่แล้ว +2

    Bohat Vadia

  • @charanjitkaur6036
    @charanjitkaur6036 2 ปีที่แล้ว

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ

  • @jarnailsaini4402
    @jarnailsaini4402 3 ปีที่แล้ว +1

    Very good right speak thanks

  • @harpreetkaur5022
    @harpreetkaur5022 3 ปีที่แล้ว +1

    Bhut hi badhia program

  • @KULWINDERSINGH-KKSINGH
    @KULWINDERSINGH-KKSINGH 3 ปีที่แล้ว +1

    ਇੰਕ MLA ਜਾ MP ਨੂੰ ਪਾਰਟੀ ਦੁਆਰਾ ਟਿਕਟ ਦੇ ਦੇਵੈ ਤਾ ਇਹ ਕਹਿੰਦੇ ਅਸੀ ਦੇਸ ਬਦਲ ਦਿਆਗੇ
    ਜੇ ਟਿਕਟ ਨਾ ਮਿਲੇ ਤਾ ਪਾਰਟੀ ਬਦਲ ਦਿਆਗੇ
    ਤੇ ਪਹਿਲੀ ਪਾਰਟੀ ਦੇ ਪੋਤੜੇ ਫਰੋਲ ਦਿਆਗੇ

  • @bawasinghmahrok7838
    @bawasinghmahrok7838 3 ปีที่แล้ว +3

    ਬਹੁਤ ਅੱਛੇ ਵਿਯੰਗ ਕੋਸੇ ਦੇਸ਼ ਦੀ ਜਨਤਾ ਨੂੰ ਸੁਚੇਤ ਕਰਦੇ ਹੋਏ ਬੇਗੈਰਤ ਲੋਕਾਂ ਅਤੇ ਨੇਤਯਾਂ ਨੂੰ। ਸੁਧਰਨ ਦੀ ਲੋੜ ਹੈ।

  • @laddisidhu8794
    @laddisidhu8794 3 ปีที่แล้ว +2

    ਮੈਡਮ ਕਿਮੇਂ ਕਰਦੀਆ ਹਾਉ ਹਾਹਾਹਾਹਾ ਵਾਲੀ ਹਾਹਾਹਾਹਾਹਾ ਕਰਦੀਆ

  • @randhawabrothers4458
    @randhawabrothers4458 2 ปีที่แล้ว +2

    ਜਿੰਨਾਂ ਮਰਜ਼ੀ ਸਮਝਾਲੋ ਪੰਜਾਬੀ ਪੱਕੇ ਢੀਠ ਆ ਛੱਡ ਦੇ ਮੱਝ ਥੱਲੇ ਆ ਜਾਂਦੇ ਝੋਟੇ ਥੱਲੇ ਆ
    😂😂🤣🤣 ਭਗਵੰਤ ਮਾਨ ਜਿੰਦਾਬਾਦ

  • @gurvinderpalsingh679
    @gurvinderpalsingh679 3 ปีที่แล้ว +4

    EYE OPENER FOR COMMON PEOPLE

  • @PARMJATT-gj1nl
    @PARMJATT-gj1nl 2 ปีที่แล้ว +1

    Sahi gal a

  • @inocenttejinder2689
    @inocenttejinder2689 3 ปีที่แล้ว +4

    ਹਾਏ ਹਾ ਕਿੱਨਾ ਸਹੋਣਾ

  • @HarbansSingh-kz8bs
    @HarbansSingh-kz8bs 3 ปีที่แล้ว +2

    Loka nu awarekrn da vadhiya aprala hai

  • @sonubains74
    @sonubains74 3 ปีที่แล้ว +1

    ਕਰਾਰੀ ਚੋਟ ਰਾਜਨੀਤੀ ਤੇ ਵੀ ਲੋਕਾਂ ਦੀ ਸੋਚ ਤੇ ਵੀ

  • @yashpal8676
    @yashpal8676 3 ปีที่แล้ว +2

    Good stire on politicians.

  • @baljitdhillon2636
    @baljitdhillon2636 3 ปีที่แล้ว +3

    Aj da program kamal da Bai

  • @kulwinderkaur3348
    @kulwinderkaur3348 3 ปีที่แล้ว +2

    Boht vidaa video ji

  • @gurbaxkaur2452
    @gurbaxkaur2452 3 ปีที่แล้ว +13

    ਬਹੂਤ ਵਾਦੂ ਭੈ ਭੈ ਜੂਤੀਆ ਮਾਰੀਆ ਪਾਲਟੀ ਵਦਲਨ ਵਾਲਿਆ ਦੇ

  • @satindersingh3079
    @satindersingh3079 3 ปีที่แล้ว +1

    Bahut vadea sahi gal a

  • @Iknuktahor
    @Iknuktahor 2 ปีที่แล้ว +1

    ਮੇਰਾ ਪਸੰਦੀਦਾ ਪਰੋਗਰਾਮ
    ਬਹੁਤ ਵਧੀਆ ਢੰਗ ਪਿਆਰਿਓ

  • @lakhvindersingh8987
    @lakhvindersingh8987 3 ปีที่แล้ว +2

    Good ji Punjab

  • @gurtejsingh-nh2rk
    @gurtejsingh-nh2rk 3 ปีที่แล้ว +2

    Umang Sharma veer v sira bnda

  • @gurdassingh8318
    @gurdassingh8318 3 ปีที่แล้ว +6

    Good

  • @SantKumar-sn4rm
    @SantKumar-sn4rm 3 ปีที่แล้ว +2

    Bilkul sahi

  • @gurkrit2633
    @gurkrit2633 3 ปีที่แล้ว +7

    This skit is praiseworthy Really majority of the people in the country have no idea to vote 🗳 They even do not know the candidate

  • @RanjitSingh-oq1wu
    @RanjitSingh-oq1wu 3 ปีที่แล้ว +1

    ਵਧੀਆ

  • @sukdeepkaur6901
    @sukdeepkaur6901 2 ปีที่แล้ว +1

    Boht hi vdhiya 🤣🤣🤣🤣❤

  • @gurpreetsinghgopi2155
    @gurpreetsinghgopi2155 3 ปีที่แล้ว +2

    Very best program

  • @pendutv1984
    @pendutv1984 2 ปีที่แล้ว +1

    good msg

  • @KuldeepSingh-yy8te
    @KuldeepSingh-yy8te 3 ปีที่แล้ว +2

    Bohot vdhia he

  • @AvtarBhatti206
    @AvtarBhatti206 3 ปีที่แล้ว +3

    PCP 😂😂😂😂 very nice

  • @jaswinderkaur6041
    @jaswinderkaur6041 3 ปีที่แล้ว +3

    Very good

  • @Sangrur13..
    @Sangrur13.. 3 ปีที่แล้ว +2

    Chavwla...nu...vote...paunia.........right.massage

  • @ManjitSingh-fd5qz
    @ManjitSingh-fd5qz 3 ปีที่แล้ว +2

    Bhut badeya g masg aa g hun samj jana chahida g

  • @jassBM.
    @jassBM. 3 ปีที่แล้ว +5

    ਮੈਡਮ ਦਾ ਇੰਸਟਾਗ੍ਰਾਮ ਅਕਾਊਂਟ ਕੀ ਆ🥰😍🤩 ਪਤਾ ਕਿਸੇ ਨੂੰ

    • @sukhjinderdhillon8170
      @sukhjinderdhillon8170 3 ปีที่แล้ว +1

      ਦੱਸ ਤਾਂ ਦਈਏ ਤੂੰ ਰੋਲਾ ਪਾ ਦੇਣਾ🤣

  • @guljitjhajj8379
    @guljitjhajj8379 3 ปีที่แล้ว +3

    Wah Mange Bai Wah!

  • @amansandhu9809
    @amansandhu9809 3 ปีที่แล้ว +6

    Beautiful msg 🔥🙌

  • @lovepreetsinghgill517
    @lovepreetsinghgill517 2 ปีที่แล้ว +1

    Excellent !!!!!

  • @tarlochansohal2525
    @tarlochansohal2525 2 ปีที่แล้ว +1

    ਦੇਵੀ ਦੇ ਦਰਸਨ. ਚਾਰ. ਪਜ. ਵਾਰੀ ਲੀਡਰਾ ਦੇ ਨਹੀ

  • @kamalart6555
    @kamalart6555 3 ปีที่แล้ว +2

    Better program

  • @rajneetkaur3286
    @rajneetkaur3286 3 ปีที่แล้ว +5

    Nice 👍👍👍👍

  • @sukhabhangu1077
    @sukhabhangu1077 3 ปีที่แล้ว +4

    Good 🙏🙏🙏🙏

  • @HardeepSingh-mk1jm
    @HardeepSingh-mk1jm 3 ปีที่แล้ว +3

    Vary good 😊

  • @revinderchopra8552
    @revinderchopra8552 3 ปีที่แล้ว +5

    He is right , it is very difficult to change the system , which is caste ridden .

  • @jaswinder.jaswinder.5010
    @jaswinder.jaswinder.5010 3 ปีที่แล้ว +2

    Ok bata ji god