Veer kisae sikh naal dhaka nehi hundaa.. eah kuj haram dae nae jo issue creat krdae nae.. kisae time hindu sikh samjaaj di izat krda c jo holi holi ktdi yaa rahi hai… meer bahoot hindu dost nae jo gurudawara yana bndh krr baithae nae
Absolutely right Darwar Sahib nu dhal bna k bhedawala baitha c kaabij hoke te poore Punjab Vich crime krwa reha c j bhedawala Darwar Sahib Na kabij hunda na 84 hona c na Dehli katleaam hona c.
भिंडरावाले को सन्त कहना पूरे सन्त समाज की बेअदबी है !! उसे अपना नेता बोलना चाहे या खालिस्तान वाले उसे अपना राष्ट्रीय पापा ये उन पर है !! संत शब्द बहुत गहरे महापुरुषों के लिए है !! इसे कृपया दूर रखें गुरु साहब के बाद
ਸਭ ਨੂੰ ਪਤਾ ਹੈ ਪਰ ਡਰਦੇ ਲੋਕ ਬੋਲਦੇ ਨੀ ਸੀ ਭਲਾ ਹੋਵੇ ਵੀਰ ਬੂਟਾ ਸਿੰਘ ਜੀ ਦਾ
ਵਜ਼ੀਰ ਖਾਨ ਅਤੇ ਔਰੰਗਜ਼ੇਬ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਤਵਾਦੀ ਕਹਿੰਦਾ ਸੀ ਅਸੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹਾਂ ਤੂੰ ਵਜ਼ੀਰ ਖਾਨ ਔਰੰਗਜ਼ੇਬ ਦਾ ਪੁੱਤ ਗੰਦੀ ਸੱਟ ਏ ਤੇਰੇ ਅਸੀ ਅੱਤਵਾਦੀ ਹੀ ਹਾ ਪੱਟ ਲਓ ਜਿਹੜਾ ਲੰਨ ਪੱਟਣਾ
@@amrindersingh8210 🤣🤣
Ream I'd se ah ramu 😂
ਅੱਤਵਾਦੀ ਹੈ ਸਬ ਨੂੰ ਪਤਾ ਬਾਬਾ ਜੀ। ਪਰ ਡਰਦਾ ਹੈ ਹਰ ਇਕ ਬੰਦਾ
ਕੋਈ ਜਿਵੇ ਮਰਜੀ ਕਹੇ ਸਰਕਾਰ ਵੱਲੋ ਅੱਤਵਾਦੀ ਐਲਾਨ ਕੀਤਾ ਹੋਇਆ ਭਿੰਡਰਾਂ ਵਾਲੇ ਨੂੰ
Sachi gal hai. Mai khud o Kaur face kita Hoya hai. Sharon pag ban ke niklda see, thanks ki sham nu zinda vapas aa sakeye
ਹਾਂ ਜੀ ਗਿਆਨੀ ਜੀ ਠੀਕ ਕਿਹਾ ਤੁਸੀਂ
ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਵਿੱਚ ਲਗਭਗ ਤੀਹ ਹਜਾਰ ਬੇਗੁਨਾਹ ਲੋਕ ਮਾਰੇ ਗਏ ਜਿੰਨਾ ਵਿੱਚ ਹਿੰਦੂ ਅਤੇ ਸਿੱਖ ਦੋਂਵੇ ਹੀ ਸਨ। ਇਹਨਾਂ ਅੱਤਵਾਦੀਆਂ ਨੇ ਸੈਂਕੜੇ ਔਰਤਾਂ ਦੀ ਇੱਜਤ ਲੁੱਟੀ।ਜਿਹੜੇ ਘਰਾਂ ਵਿੱਚ ਪਨਾਹ ਲੈਂਦੇ ਸੀ ਓਹਨਾਂ ਦੇ ਹੀ ਪੂਰੇ ਪਰਿਵਾਰ ਖਤਮ ਕਰ ਦਿੱਤੇ। ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਹਿੰਦੂ ਭਰਾਵਾਂ ਨਾਲੋਂ ਵੀ ਜ਼ਿਆਦਾ ਸਿੱਖ ਭਰਾਵਾਂ ਨੂੰ ਨੁਕਸਾਨ ਜ਼ਿਆਦਾ ਝੱਲਣਾ ਪਿਆ।ਇਸ ਕਾਲੇ ਦੌਰ ਲਈ ਮੁੱਖ ਰੂਪ ਨਾਲ ਇੰਦਰਾ ਗਾਂਧੀ, ਸੰਜੇ ਗਾਂਧੀ,ਗਿਆਨੀ ਜੈਲ ਸਿੰਘ ਅਤੇ ਭਿੰਡਰਾਂਵਾਲਾ ਜਿੰਮੇਵਾਰ ਸੀ ।
Sahi gal....... Bundrwalay tay Amritpal ik number day Pakistani "k u tt ay" hun
ਹਾਂ ਜੀ ਬਿਲਕੁਲ ਅੱਤਵਾਦੀ ਸੀ ਭਿੰਡਰਾਂ ਵਾਲਾ
ਠੀਕ ਕਿਹਾ
ਬਗੇਰ ਕਿਸੇ ਵਜਾ ਤੋ ਡੇਮੋਕਰੇਸੀ ਵਿੱਚ ਹਥਿਆਰ ਚੱਕ ਕੇ ਲੋਕਾ ਦੀਆ ਧੀਆ ਭੇਣਾ ਦਾ ਬਲਾਤ ਕਾਰ ਕਰਨਾ ਤੇ ਲੁਟਾ ਕਰਨੀਆ ਬਗੇਰ ਕਸੁਰੇ ਲੋਕਾ ਨੂੰ ਮਾਰਨਾ ਇਹੀ ਪਰਵਾਸ਼ਾ ਹੈ ਅੰਤਵਾਦੀਆ ਦੀ ਜਿਹੜੇ ਇਥੇ ਸਿਰਗਟਾ ਜਰਦਾ ਰੋਕਦੇ ਸੀ ਉਹ ਆਪ ਅਮਰੀਕਾ ਵਿੱਚ ਸਿਰਗਟਾ ਸ਼ਰਾਬ ਵੇਚਦੇ ਹਨ ਉਥੇ ਜਾਕੇ ਵੀ ਗੰਦ ਪਾਇਆ ਗੁਰੁ ਘਰਾ ਵਿੱਚ ਲੁਕ ਜੇ ਬੇਠੇ ਸੀ ਇਹਨਾ ਨੇ ਅਟੇਕ ਕਰਵਾਇਆ ਹੈ ਕਿਸੀ ਹਿਰ ਦਾ ਕਸੁਰ ਨਹੀ ਕੋਈ ਵੀ ਸਰਕਾਰ ਗੁੰਡਾ ਗਰਦੀ ਬਰਦਾਸ਼ਤ ਨਹੀ ਕਰ ਸਕਦੀ
Bada. Gunda. Gardaar. Se. 👹👹
@@hardeepsingh4326 Teri da hoya lgda dalleya
Bilkul tusi sahi bol rahe ho ji, tusi great ho ji
ਗਿਆਨੀ ਜੀ ਤੁਸੀਂ ਬਿਲਕੁੱਲ ਸਹੀ ਤੇ ਸੱਚੀ ਗੱਲ ਕਰ ਰਹੇ ਹੋ
ਅਸੀਂ ਭਿੰਡਰਾਂਵਾਲੇ ਨੂੰ ਅੱਤਵਾਦੀ ਕਹਿੰਦੇ ਕਹਿੰਦੇ ਰਹਿਣਾ ਖੋਤੇ ਕਹਿੰਦੇ ਸਾਡਾ ਤੀਰ ਆਲਾ ਅਫ਼ਸਰ ਭਿੰਡੀ
😡😡😡
ਸਾਈਕਲ ਚੋਰ😂😂
Bilkul sahi ji
@user-wu8gb4ix8r You MEAN it BHINDRU Cycle choor cc
ਲੋਕਾਂ ਨੇ ਕਦੇ ਖੋਤੇਸਤਾਨੀਆਂ ਦੀ ਸਪੋਰਟ ਨਹੀ ਕੀਤੀ।
Sch keha buta Singh ji waheguru ji
This is very very true.
ਇਕ ਗੱਲ ਹੋਰ ਵੀ ਮਾਰਿਆ ਗਿਆ ਸੀ ਨਿਰਦੇਸ਼ ਹਿੰਦੂਆਂ ਨੂੰ ਕਿਸੇ ਹਿੰਦੂ ਨੇ ਪੰਜਾਬ ਵਿੱਚ ਹਥਿਆਰ ਨੀਚੁਕਿਆ
Saloot aa tanu Butta sir❤
🙏💐💐🙏👍
Giani is daur bich tusi sach bol rhe bdi himmat hai
Har ਕੋਈ ਜਾਣਦਾ ਹੈ ਪਿੰਡਰਾ ਵਾਲਾ ਕੀ ਸੀ ਨਜਯਾਜ ਲੋਕਾਂ ਹਿੰਦੂਆਂ ਨੂੰ ਕਤਲੇ ਆਮ ਕੀਤਾ ਸੀ
@@maninderkumar9356 Tera te kitta ni Tera vi kr dena chahida si
Sahi gall a bhindru ne bohat gannd paya c..
Koi ni tenu China ch e export karange 😂maninder Babu
ਬਹੁਤ ਵਧੀਆ ❤
Needar banda Giani ji ❤❤
Bilkul sahi hai
Sant Ji aap ji taan Guru Nanak Dev ji da hee roop hoo. Aap ji day Charna vich koti koti Parnaam.
🙏🙏 very very True . Thank you for supporting the truth . Please continue we support you 🙏🙏🔱🇮🇳
ਫੁਲ ਸਪੋਟ ਸਰ ਯੂਅਰ are right
Too good sardar ji .....bilkul sach bolis ji,Sat Shri Akal Ji.
Giani butta Singh ji bilkul sahi kaha hai tusi
Sahi gaal he ji
ਅਸੀ ਵੀ ਕਹਿੰਦੇ ਹਾ
Bilkul sahi a g
Bhaut sahi gal kiti Gyani buta Singh ji
Shi gal a ji
Right.
ਸਿਰਫ ਅੱਤਵਾਦੀ ਹੀ ਨਹੀਂ ਚੋਰ,ਡਾਕੂ,ਬਲਾਤਕਾਰੀ, ਬੁਜਦਿਲ,ਈਰਖਾਲੂ, ਨਿਰਦਈ ਵੀ ਸੀ।ਕੰਗਨਾ ਦਾ ਨਾ ਸੁਣ ਕੇ ਹੀ ਔਰੰਗਜ਼ੇਬ ਦੀਆਂ ਖਾਲੀਸ਼ੈਤਾਨੀ ਔਲਾਦਾਂ ਦਾ ਪਿਛਵਾੜਾ ਪਤਾ ਨੀ ਕਿਉਂ ਲਾਲ ਹੋ ਜਾਂਦਾ।ਕੰਗਨਾ ਦਾ ਨਾ ਡਰਾਵੇ ਵੈਰੀ ਨੂੰ।
ਗੱਲ ਸੁਣ ਓਏ ਲਾਉਂਡਿਆਂ ਤੇਰਾ ਕੀ ਮਾੜਾ ਕਰਤਾ ਸੰਤਾਂ ਨੇ ਏ ਵੀ ਦੱਸ 😡😡
@@gurvindersingh2893kise da tan kreya he hona tenu kyu mirch lagi kite tu v tan naal nhi c bhindi d bhed mai mai kri jandi aa buchad sant ni ho skda
@@gurvindersingh2893changa v ki kita no sant
Bilkul sahi gall a.
@@gurvindersingh2893agar koi eke 47 harmandir sahib le Jaye to kya be Adbi mano ge ya usko le Jane doge batao jara
Right right giani ji
Absolutely right.
U r right butta singh ji
ਕੰਗਨਾ ਰਣਾਵਤ ਵੀ ਕੋਈ ਵਧੀਆ ਔਰਤ ਨੀ ਲਗਦੀ ਮੈਨੂੰ। ਪਰ ਇਹ ਵੀ ਤਾਂ ਸਚਾਈ ਆ ਕਿ ਭਿੰਡਰਾਂ ਵਾਲੇ ਨੇ ਕੌਮ ਦੀ ਅੱਧੀ ਨਾਲੋਂ ਜ਼ਿਆਦਾ ਜਵਾਨੀ ਮਰਵਾ ਦਿੱਤੀ ਸੀ। ਟ੍ਰੇਨ, ਬੱਸ ਆਦਿ ਚ ਇੱਕ ਸਿੱਖ ਲਈ ਸੀਟ ਛੱਡ ਦਿੰਦੇ ਸੀ ਲੋਕ। ਸਿੱਖ ਨੂੰ ਵੇਖ ਕੇ ਬੀੜੀ ਸਿਗਰਟ ਪੀਣਾ ਬੰਦ ਕਰ ਦਿੰਦੇ ਸੀ। ਹੁਣ ਸਿਖੜਾ ਕਹਿ ਬੁਲਾਉਂਦੇ ਆ ਤੇ ਧੂਆਂ ਜਾਣ ਬੁੱਝ ਕੇ ਮੂੰਹ ਤੇ ਮਾਰਦੇ ਆ। ਕੌਮ ਦਾ ਘਾਣ ਕਰ ਕੇ ਰੱਖਤਾ ਇਹਨਾਂ ਲੋਕਾਂ ਨੇ। ਪਰ ਲੋਕੀਂ ਨੀ ਸਮਝਦੇ। ਕਿਤੇ ਕੋਈ ਦੀਪ ਸਿੱਧੂ ਆ ਗਿਆ, ਜਿਹੜਾ ਆਪਣੇ ਨਾਂ ਨਾਲ ਸਿੰਘ ਵੀ ਨੀ ਲਾਉਂਦਾ। ਕਦੇ ਕੋਈ ਤੇ ਕਦੇ ਕੋਈ। ਗਿਆਨੀ ਜੀ ਦੀ ਗੱਲ ਸੌ ਪ੍ਰਤੀਸ਼ਤ ਠੀਕ ਆ। ਬਈ ਜਦੋਂ ਵੀ ਭੇਡਾਂ ਤੇ ਉੱਨ ਆ ਜਾਂਦੀ ਹੈ, ਉਹਨੂੰ ਮੁੰਨਣ ਲਈ ਕੋਈ ਨਾ ਕੋਈ ਉਸਤਰਾ ਤਿੱਖਾ ਕਰ ਕੇ ਆ ਜਾਂਦਾ ਐ। ਹੁਣੇ ਹੁਣੇ ਅੰਮ੍ਰਿਤਪਾਲ ਮੁੰਨ ਕੇ ਹਟਿਆ ਆ। ਲੋਕੋ ਸਮਝੋ। ਕਿਸੇ ਨੇ ਤੁਹਾਡਾ ਕੁੱਛ ਨੀ ਸੰਵਾਰਨਾ। ਆਪਣੇ ਬਾਰੇ ਆਪ ਈ ਹਿੰਮਤ ਕਰਨੀ ਪੈਣੀ ਹੈ🤔🙏👍🌿
Badyaa orat kidaan di hundi hai? Mgr usnae glt kush nehi keha
Veer kisae sikh naal dhaka nehi hundaa.. eah kuj haram dae nae jo issue creat krdae nae.. kisae time hindu sikh samjaaj di izat krda c jo holi holi ktdi yaa rahi hai… meer bahoot hindu dost nae jo gurudawara yana bndh krr baithae nae
@@Yo-yo-uu3wlona da brainwash godi media bjp it cell kr rahe ne
Sat shree akal baba ji
Bilkul
__________,,,,,
🙏🙏🙏🙏🙏
Absolutely right Darwar Sahib nu dhal bna k bhedawala baitha c kaabij hoke te poore Punjab Vich crime krwa reha c j bhedawala Darwar Sahib Na kabij hunda na 84 hona c na Dehli katleaam hona c.
V good ji
Sahi Bayan dita kangna ne
SARDAR GIANI BUTTA SINGH JI WELL SPEECH WELL SAID
Saint kehna guru ji ka appman hai.jai guru govind singh ji
Kangana jindabad jindabad 💯💪
Ha tuse right ho
Butta Singh jindabad 👍
Punjab de 95% lok atwadi kahnde n jo sach hai
Asi shuru to hee os nu atwadi Man de ha. Sant de parbasha bahut uchi hundi hai.
ਮੈਨੂੰ ਤਾਂ ਲੱਗਦਾ ਹੈ
ਕੀ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਡਰੂ ਬਣਗੇ
ਮਰੀਆਂ ਜਮੀਰਾਂ ਵਾਲੇ ਲੋਕ ਨੇ
Good 👍👍 atta 👌👌🌹
16 ਆਨੋ ਸੱਚ ਆ
U r uncovering the truth but prosperous Sikhs in pb also suffered alot during terror days of bindrawala
Thik keha gyani ji tusi sadde lok kam b attwadia vale krde ne te attwadi kehan te gussa b krde ne 😮
U r great buta singh g
True Indian 🇮🇳 Sikh 🙏🏻🙏🏻🙏🏻
💯 Right
Rhite 👏👏
Kangna sach bol rahi hai
Gall tn 100%sach aa ji
🎉🎉🎉🎉
Sir, 90% nhi, 99% loka nu pata ohde bare, , oh crime karke , guru ghar ch hidden hoea c, fir ohnu sant kime keh sakde..🤔
Salute hai tuhadi soch ko. Bhupinder Singh Sajjan, Giani ji ko samjhawe ki attwadi kaun hote hain.
🙏🙏
ਕੀ ਨਿਰਦੋਸ਼ ਲੋਕਾ ਨੂ ਮਾਮੂਲੀ ਗਁਲਾ ਤੋ ਮਾਰਨਾ , ਬਁਚੇ ਯਤੀਮ ਕਰਨਾ, ਔਰਤਾ ਨੂ ਞਿਧਞਾ ਕਰਨਾ, ਔਰਤਾ ਨੂ ਮਾਰਨਾ, ਕੀ ਪੰਥ ਦੀ ਸੇਵਾ ਹੈ, ਕੀ ਗੁਰੂ ਦੀ ਸੇਵਾ ਹੈ???? ਭਿੰਡਰਾਵਾਲੇ ਦਾ ਪੁਤਰ ਨਹੀ ਮਾਰਿਆ, ਬਾਦਲ ਨੇ ਅਪਣੇ ਮੁੰਡੇ ਨੂ ਸੁਖੇ ਨੂ ਅਮਰੀਕਾ ਪੜਨ ਲਈ ਭੇਜਿਆ, ਬਰਨਾਲਾ, ਟੌਹੜਾ, ਰਾਮੂਵਾਲੀਆ, ਲੌਂਗੋਵਾਲ, ਭਿੰਡਰਾਂਵਾਲੇ ਨੇ ਲੋਕਾ ਦੇ ਪੁਤਰ, ਬਁਚੇ, ਔਰਤਾ ਮਰਞਾਈਆ, ਬਾਦਲ, ਟੌਹੜਾ, ਰਾਮੂਵਾਲੀਆ, ਬਰਨਾਲਾ , ਨਿਰਦੋਸ਼ ਲੋਕਾ ਨੂ ਦਰਬਾਰ ਸਾਹਿਬ ਅੰਦਰ ਮਰਨ ਲਈ ਛੱਡ ਕਿ ਆਪ ਬਾਹਞਾ ਖੜੀਆਂ ਕਰਕੇ ਬਾਹਰ ਅਆ ਗਏ ਸੀ
ਕੌੜਾ ਸੱਚ
Bhindrawala Aitakwadi c sab jande
chal bhen das kida attvadi ki jandi tu daily 100 japji sab de path kerde si
tusi kina kerde
ਧੀ ਭਾਵੇਂ ਹਿੰਦੂ ਦੀ ਹੋਵੇ ਸਿੱਖ ਦੀ ਮੁਸਲਮਾਨ ਦੀ ਸਭ ਲਈ ਇਕੋ ਫੁਰਮਾਨ ਸੀ ਸਭ ਨੂ ਅਪਣੀ ਭੈਣਾਂ ਧੀ ਜਾਂਦੇ ਸੀ
@@baljindersingh625 ga ha lol pta aa kina path karda c te kini dhi d izat karda c
Bilkul thik kaha aapne.
🇮🇳
Waheguru ji 🙏 100 percent true 👍
ਆਪ। ਤਾਂ। ਉਸ ਨੇ। ਮਰਨਾ ਸੀ। ਲੱਖਾ ਹੋਰ। ਮਰਵਾਦਿਤੇ
Bandukan di chhanv me rahn vala sant kive ho sakda।
ਭਾਰਤ 1947 ਵਿੱਚ ਅਜਾਦ ਹੋਇਆ 1984 ਵਿੱਚ 37 ਸਾਲ ਹੇਏ ।ਕਹਿੰਦੇ ਖਾਲਿਸਤਾਨ ਚਾਹੀਦਾ ।ਚਲੋ ਅਸੀ ਤਾਂ ਅਨਜਾਣ ਲੋਕ ਆਂ , ਪਰ ਉਦੋ ਦੇ ਬਾਬਿਆਂ ਨੇ ਉਦੋ ਕਿਉ ਨਹੀ ਲਿਆ ਮੁਫ਼ਤ ਮਿਲ ਦਾ ਸੀ ।
1988 mein jab Harimandir sahib per jab thunder black attack hua toh attwadian ne hug hug kachhihare bhar laye thay aur karah parsad vartaon wale bate hug hug bhar ditte san.
😂😂😂😂
❤❤❤❤
Aje v system ohna da hi chal reha Gianni ji. Koi Hindu open vich keh k eh gal safe ni reh sakda.
@@anshumalishukla4626 teri bhen da shola Hindu da moot peni jaat jatt mehkama jindabaad lun te vjo
Bhindrawala aantakwadi c
I'm saying that bhindrawala was extremist
ਭਿੰਡਰਾਂ ਵਾਲਾ ਏਜੰਸੀਆਂ ਦਾ ਏਜੰਟ ਸੀ, ਸੰਜੇ ਗਾਂਧੀ ਦੀ ਸਹਿ ਤੇ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰੀ ਬੈਠਾ ਸੀ, ਅਗਲਿਆਂ ਨੇ ਵਰਤ ਕੇ ਮਾਰ ਦਿੱਤਾ, ਭਿੰਡਰਾਂ ਵਾਲੇ ਦੀ ਮੂਵਮੈਂਟ ਤੋਂ ਬਾਅਦ ਹੀ ਪੰਜਾਬ ਕਰਜਾਈ ਹੋਇਆ, ਸਾਰੇ ਸਿੱਖਾਂ ਦੇ ਛਿੱਤਰ ਪਵਾਂ ਕੇ ਰੱਖ ਦਿੱਤੇ, ਬਾਹਰਲੀਆਂ ਸਟੇਟਾਂ ਵਿੱਚ ਸਿੱਖਾਂ ਦੇ ਵੱਡੇ ਵੱਡੇ ਕਾਰੋਬਾਰ ਖਤਮ ਕਰਾ ਦਿੱਤੇ, ਸਿੱਖਾਂ ਨੂੰ ਮਾਰ ਕੇ ਵਿਧਵਾ ਕਲੋਨੀਆਂ ਤੱਕ ਬਣਾ ਦਿੱਤੀਆਂ,, ਜਿਹੜੇ ਮਲੰਗ ਭਿੰਡਰਾਂ ਵਾਲੇ ਦੀ ਪੂੰਛ ਚੱਕਦੇ ਹਨ,, ਓ ਦੀਪ ਸਿੱਧੂ ਦੀ ਵੀ ਪਹੁੰਚ ਚੁੱਕੀ ਜਾਂਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਿੰਡਰਾਂ ਵਾਲੇ ਨੇ ਘੋਨਾ ਮੋਨਾ ਨੂੰ ਕੀ ਕਹਿੰਦਾ ਹੁੰਦਾਂ ਸੀ, ਭੇਡਾ ਨੂੰ ਕੋਈ ਮਤਲਬ ਨਹੀਂ,, ਏਜਸੀਆਂ ਆਪਣੇ ਬੰਦਿਆਂ ਕੋਲੋਂ ਭਿੰਡਰਾਂ ਵਾਲੇ ਦੀ ਮਸਹੂਰੀ ਕਰਾ ਰਹੀਆਂ ਹਨ,
Asi vi dor dekhiya jwan kudiya nu luka ke Rakhde c meri umar odo 13 saal c
ਏ ਕੰਜਰਾਂ ਨੇ ਸਾਰੀ ਸਿੱਖ ਕੌਮ ਨੂੰ ਬਦਨਾਮ ਕੀਤਾ
Jo ve aat Karda oh aatvade genia janda
👍
Baba ji pta sab nu a par lok gala Tu darde bolde nhi ki jo sach bolda ona nu gala kad de
🎉🎉
ਦੀਪ ਸਿੱਧੂ ਨੂੰ ਅਸੀਂ ਤਾਂ ਆਸ਼ਕ ਸ਼ਹੀਦ
ਮੰਨਦੇ ਹਾਂ।
ਹਾਂਜੀ ਗਿਆਨੀ ਜੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ,ਸੱਚਾਈ ਹੈ ਕਿ ਜੇਕਰ ਭਿੰਡਰਾਂਵਾਲੇ ਨੂੰ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਲੋਕਾਂ ਨੂੰ ਬੈਠਾ ਭੜਕਾਉਣ ਲਈ ਭਾਸਨ ਦਿੰਦਾ ਸੀ ਪਰ ਕੌਮ ਦਾ ਸਵਾਰਿਆ ਕੀ ਹੈ ਪੂਰੇ ਹੀ ਪੰਜਾਬ ਦੇ ਪੁੱਤ ਭਾਵੇਂ ਪੰਜਾਬ ਪੁਲਿਸ ਸੀ ਜਾਂ ਅੱਤਵਾਦੀ ਬਣਾਏ ਗਏ ਭਿੰਡਰਾਂਵਾਲੇ ਦੇ ਪਰ ਪੁੱਤ ਪੰਜਾਬ ਦੇ ਹੀ ਮੁੰਡੇ ਮਾਰਦੇ ਹਨ, ਜਾਂ ਫਿਰ ਉਪਰੋ ਸੁੱਟੇ ਗਏ ਹਨ??
Jee. O. Gaini. Jee. Mn. Khush. Kr. Ditta. Cong. Agent. Gunda. See. Bahut. Khoob
Yes true
ਬਾਬਾ ਜੀ ਗੋਡਲ ਪਕਿਸਤਾਨੀ ਨੇ ਬਹੁਤ ਮਾੜਾ ਬੋਲਿਆ ਉਸ ਦਾ ਇਲਾਜ਼ ਕਰੋ
❤❤❤❤❤❤❤❤❤❤😂😂
भिंडरावाले को सन्त कहना पूरे सन्त समाज की बेअदबी है !!
उसे अपना नेता बोलना चाहे या खालिस्तान वाले उसे अपना राष्ट्रीय पापा ये उन पर है !!
संत शब्द बहुत गहरे महापुरुषों के लिए है !!
इसे कृपया दूर रखें गुरु साहब के बाद
😅😅😅😅
Hindu sikha nu kis ne marvahia c
Giani ji tuhada phone no kitho miluga ji jaroori gal karni aa ji
ਕਲਯੁਗ ਵਿਚ ਪਾਪ ਵਧੁ ! ਹਿਸਾਬ ਵੀ ਹੋਣਾ ਬੰਬਾਂ ਮਿਸਾਇਲਾਂ ਨਾਲ
Eh das de.....
Jis bande di vajah karke 35000 lok marre gaiye hon ohnu ki kaho ge ...
Indra. Ghandi. Da. Koi. Dosh. Nahin. Ce.Indira. Gandhi. Ne. Desh. Lai. Apani. Jaan. Kurbaan. Kar. Diti. Desh. Nu. Khandit Hon Ton. Bachaa. Lita Desh. Di. Akhandata. Nu. Barkaraar. Rakhiaa. Indra. Gandhi. Amar. Rahai. Shheedon. ka. Pariwaar. Jindabaad