ਚਾਚਾ ਜੀ ਦੀ ਆਵਾਜ਼ ਰੌਂਗਟੇ ਖੜ੍ਹੇ ਕਰ ਦਿੰਦੀ ਸੀ Part-1 | Lakhwinder Wadali | Sukhbir Kaur | The Unmute
ฝัง
- เผยแพร่เมื่อ 8 ก.พ. 2025
- ਚਾਚਾ ਜੀ ਦੀ ਆਵਾਜ਼ ਰੌਂਗਟੇ ਖੜ੍ਹੇ ਕਰ ਦਿੰਦੀ ਸੀ: Lakhwinder Wadali
ਪੀੜ੍ਹੀ ਦਰ ਪੀੜ੍ਹੀ ਸੂਫ਼ੀਆਨਾ ਗਾਇਕੀ ਨੂੰ ਸਮਰਪਿਤ ਹੈ ਵਡਾਲੀ ਪਰਿਵਾਰ। ਆਪਣੀ ਸਾਰੀ ਜ਼ਿੰਦਗੀ ਸੂਫ਼ੀਆਨਾ ਗਾਇਕੀ ਦੇ ਲੇਖੇ ਲਾਉਣ ਵਾਲੇ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਫ਼ਰਜ਼ੰਦ ਲਖਵਿੰਦਰ ਵਡਾਲੀ ਨੇ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ 'ਤੇ ਤੁਰਦਿਆਂ ਸੂਫ਼ੀਆਨਾ ਗਾਇਕੀ ਨੂੰ ਅਪਣਾਇਆ ਹੈ।
ਪਟਿਆਲਾ ਘਰਾਣੇ ਦੀ ਗਾਇਕੀ ਨੂੰ ਅੱਗੇ ਤੋਰਦਿਆਂ Lakhwinder Wadali ਨੇ ਛੋਟੀ ਉਮਰ ਵਿੱਚ ਹੀ ਆਪਣੀ ਗਾਇਕੀ ਅਤੇ ਮਿੱਠੀ ਆਵਾਜ਼ ਦੇ ਜਾਦੂ ਨਾਲ ਦੁਨੀਆਂ ਭਰ 'ਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਹਿਰਦਿਆਂ ਨੂੰ ਠਾਰਿਆ ਹੈ।
The Unmute 'ਤੇ ਸੁਖਬੀਰ ਕੌਰ ਵੱਲੋਂ Lakhwinder Wadali ਨਾਲ ਕੀਤੀ ਮੁਲਾਕਾਤ ਦੌਰਾਨ ਵਡਾਲੀ ਹੁਰਾਂ ਨੇ ਆਪਣੀ ਜ਼ਿੰਦਗੀ ਦੀਆਂ ਅਹਿਮ ਗੱਲਾਂ ਸਾਂਝੀਆਂ ਕੀਤੀਆਂ।
#lakhwinderwadali #lakhwinderwadaliinterview #theunmute @WadaliMusic
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteoriginals
𝐈𝐍𝐒𝐓𝐀𝐆𝐑𝐀𝐌: / theunmuteoriginals
𝐓𝐖𝐈𝐓𝐓𝐄𝐑: / the_unmute
Jai Sai Ji Lakhwinder wadali Sahab 🙏🙏
ਗੁਰੂ ਜੀ ਤੁਸੀ ਤੇ ਸਮੁੰਦਰ ਹੋ ਜੀ ਲਵ ਯੂ
🥰🥰🥰😍😍😍😍😍😍
Bohat khoob 🧘☝️
Mere kol koi shabad nai jina nal tuhadi tareef kr ska rab ho tusi wadali ji.🙏🙏🙏🙏🙏❤️❤️❤️❤️❤️
❤️❤️
Great singer Wadali Sir
😍😍😍😍
Good
ਉਸਤਾਦ ਜੀ
I will support you ❤
❣️🙏🏻
Very very nice veere god bless you parmamata tuhnu bhut bhut kushya and lambya umara dewan ji🙏🙏🙏🙏🙏
😌😇..
Very Nice g 🙏
Awesome performance by Sukhbir Kaur n great singer Lakhwinder bhaji....Fantastic interview...👍👍
Nice ustad ji
🙏🏻🙏🏻🙏🏻❤️❤️❤️❤️
🥰🥰🥰👌👌👌
👌❤️❤️🥰💝🙏
Ustad ji huna di gyki bahkmal aei ji 🙏
Such A Amazing Interview ❣️
👌💞
Really fantastic programme... awesome great singer n commendable anchoring by anchor sukhbir mam.
Legend singer Wadali saab
You
👍👍
Awesome performance Sukhbir Ma'am...proud of u n Lakhwinder wadali bhaji....👍👍
Nice ustad ji