Wheat Yellow Rust (ਕਣਕ ਵਿੱਚ ਪੀਲੀ ਕੁੰਗੀ) Shergill Markhai

แชร์
ฝัง
  • เผยแพร่เมื่อ 27 ม.ค. 2025

ความคิดเห็น • 80

  • @gurnoorsinghrollno14gurnoo73
    @gurnoorsinghrollno14gurnoo73 2 ปีที่แล้ว +1

    ਏਨੀ ਬਰੀਕੀ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @AjitSingh-hl1fe
    @AjitSingh-hl1fe ปีที่แล้ว +1

    Mai pbw 725 beeji hai ji us nu thodi jagah te peeli kungi ho gyi hai

    • @kiddstv5445
      @kiddstv5445 ปีที่แล้ว +2

      Mere vi veer 725 nu a gi

    • @AjitSingh-hl1fe
      @AjitSingh-hl1fe ปีที่แล้ว

      725 beej te bimari attack krdi hai

  • @JaspalWaraich-bt2cx
    @JaspalWaraich-bt2cx 11 หลายเดือนก่อน

    ਡਾਂ ਸਾਬ 2851 ਕਣਕ ਪੀਲੀ ਕੁੰਗੀ ਪਈ ਤਾ ਨਹੀ ਕਿਹੜਾ ਫੱਗੀ ਸਾਈਡ ਕਰੀਏ

  • @mandeepsingh-zv2bw
    @mandeepsingh-zv2bw 2 ปีที่แล้ว

    ਬਹੁਤ ਵਧੀਆ ਜਾਣਕਾਰੀ

  • @kulwindersingh2450
    @kulwindersingh2450 2 ปีที่แล้ว +7

    Sir flag leaf tip toan center tak brown hokae suk reha khas karkae khet diyaa sides utae please suggest thanks

  • @navjeetgill6852
    @navjeetgill6852 2 ปีที่แล้ว

    Very good Dr saab

  • @amanbrar7370
    @amanbrar7370 2 ปีที่แล้ว +1

    ਬਿਨਾਂ ਆਏ ਤੋਂ ਕੀਤੀ ਸਪਰੇਅ ਕਰਦੀ ਹੈ ਰੋਕ ਪੀਲੀ ਕੁੰਗੀ ਆਈ ਹੋਈ ਤੇ ਕਰੀ ਘੱਟ ਕੰਮ ਕਰਦੀ ਆ
    ਮੈਂ ਤਾਂ ਇਹ ਹੀ ਸਲਾਹ ਦਿੰਦਾ ਹੈ ਆੳਣ ਤੋਂ ਪਹਿਲਾਂ ਕਰੋਂ ਸਪਰੇਅ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ ਕਿਸਾਨ ਵੀਰਾਂ ਏਸ ਵਾਰ ਸੋਡੀ ਵੀਡੀਓ ਦੇਖ ਕੇ ਕਣਕ ਨੂੰ ਪੀਲੀ ਕੁੰਗੀ ਆਈ ਹੈ

    • @amanbrar7370
      @amanbrar7370 2 ปีที่แล้ว +1

      ਕੱਲੀ ਕੱਲੀ ਥੋਹੜੀ ਨਹੀਂ ਪਤਾ ਲੱਗਦਾ ਵੀਰ ਮੇਰਿਆ ਕਣਕਾਂ ਦੇ ੳੜੇ ੳੜੇ ਨਹੀਂ ਮਾਰਿਆ ਜਾਂਦਾ ਗੇੜਾ ਕਿਆਰੀ ਕਿਆਰੀ ਵਿੱਚ ਗੇੜਾ ਮਾਰਨ ਵੀ ਬਹੁਤ ਅੌਖਾ ਹੁੰਦਾ ਹੈ
      ਟਿਲਟ ਕਰਨੀ ਚਾਹੀਦੀ ਹੈ 2 ਸਪਰੇਅ ਨਾਲ ਫੇਰ ਨਹੀਂ ਮੁੜ ਆਉਦੀ ਆਈ ਹੋਈ ਕੰਟਰੋਲ ਕਰਨੀ ਔਖੀ ਹੈ 🙄

  • @madanlalmadanlal9117
    @madanlalmadanlal9117 2 ปีที่แล้ว

    Very nice information

  • @GurwinderSingh-jc3yo
    @GurwinderSingh-jc3yo ปีที่แล้ว

    D sahib mere kank nu ਪੀਲੀ ਕੁੰਗੀ ਪੀ ਗਏ ਆ

  • @nanaksingh1758
    @nanaksingh1758 2 ปีที่แล้ว +2

    Very Very thanks sir jankari den lyi.

  • @ravneetsingh969
    @ravneetsingh969 2 ปีที่แล้ว +1

    Thanks dr. Good information

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @homeogardening-AGROHOMEOPATHY
    @homeogardening-AGROHOMEOPATHY ปีที่แล้ว

    Homeopathic Management of YELLOW RUST/STRIPE RUST of Wheat गेहूं के पीले रतुआ का इलाज होमीयोपैथी से
    th-cam.com/video/yaWKt6fOkwE/w-d-xo.html

  • @gursharangill8312
    @gursharangill8312 2 ปีที่แล้ว +1

    ਧਨਵਾਦ ਜੀ

  • @jaskarnrandhawa5400
    @jaskarnrandhawa5400 2 ปีที่แล้ว +3

    Sat Sri akal Dr saab

  • @jsdhliwall8960
    @jsdhliwall8960 2 ปีที่แล้ว

    ਬਹੁਤ ਚੰਗੀ ਜਾਣਕਾਰੀ ਵੀਰ ਜੀ

  • @jindersahota9143
    @jindersahota9143 2 ปีที่แล้ว +1

    Kya aapa imidacloprid 18.5% fs + hexaconazole 1.50% fs nu spray layi use kr sakde haa

  • @satpalsandhu2102
    @satpalsandhu2102 2 ปีที่แล้ว

    Dr sahib tilt use kar skde a k nahi yellow rust te

  • @doabareel1258
    @doabareel1258 2 ปีที่แล้ว +2

    122 din de kanak nu akhri pani dena chai da ja nai jad ke 5 7 din pela barish hoi se par ghat hoi . Dsio jrur

  • @SatnamDhindsa7
    @SatnamDhindsa7 2 ปีที่แล้ว +3

    Dr veer koi v fungicide da asr kine din tk rehnda e

  • @jagdeepsinghchahal1381
    @jagdeepsinghchahal1381 2 ปีที่แล้ว

    Thanks g

  • @vikasKumar-qr2ff
    @vikasKumar-qr2ff 2 ปีที่แล้ว +4

    Sir apne dikat h ji ki. TITL, ACTAARA,5G kr deyiye ji

  • @kulbirthakur6653
    @kulbirthakur6653 2 ปีที่แล้ว +1

    Dr Saab propiconozole 25% use kr skde haan

  • @tonitoni1677
    @tonitoni1677 2 ปีที่แล้ว

    711,3086 nu bht hai sir

  • @nkyshayri2807
    @nkyshayri2807 2 ปีที่แล้ว

    सर जी खेती बाड़ी का चैनल कौन सी कैटेगरी में आता है अपने चैनल पर कौन सी कैटेगरी को स्लैकट किया है बताना ज़रूर

  • @Thekedar_saab786
    @Thekedar_saab786 2 ปีที่แล้ว +2

    Thx sir ji

  • @rdbishnoi9685
    @rdbishnoi9685 2 ปีที่แล้ว

    Tebuconazole+sulpher
    Sahi h ?

  • @sukhvindersingh4088
    @sukhvindersingh4088 2 ปีที่แล้ว

    Sulphur 90% wdg kr skde aa hexaconozol nal

  • @inderpreetsingh6145
    @inderpreetsingh6145 2 ปีที่แล้ว +7

    ਬਹੁਤ ਵਧੀਆ ਜਾਨਕਾਰੀ

  • @sukhvindersingh4088
    @sukhvindersingh4088 2 ปีที่แล้ว

    Hun din da temparature 25 degree to utte h ...spray kriye ya nhi

  • @visfarmer8075
    @visfarmer8075 2 ปีที่แล้ว

    Thanku sir ji🙏🏻

  • @rj31farming
    @rj31farming 2 ปีที่แล้ว +3

    Bhaisahab SSA 🙏🙏🙏 ये गेहूं की DG 9 वैरायटी कौनसी है जानकारी देवे

  • @VishalSingh-yw4wk
    @VishalSingh-yw4wk 2 ปีที่แล้ว +1

    Sir pele patte kyu hunde ne us bare v daso uh v pele kungi hi lgdi hai

  • @karanthakur313
    @karanthakur313 2 ปีที่แล้ว +3

    WH. 711 ch bhut jyada ahe bimari

    • @aashishsehrawat1303
      @aashishsehrawat1303 2 ปีที่แล้ว +1

      Isme jyada aati h bhai

    • @karanthakur313
      @karanthakur313 2 ปีที่แล้ว

      @@aashishsehrawat1303 sahi bat h yar mujhe ota ni tha pehli war lgayi mene

  • @chamkaursra7768
    @chamkaursra7768 2 ปีที่แล้ว

    Thnx veer ji 🙏

  • @AmritSingh-dh2qr
    @AmritSingh-dh2qr 2 ปีที่แล้ว +1

    Thanks

  • @harmandeepgrewal9727
    @harmandeepgrewal9727 2 ปีที่แล้ว +1

    Thanks sir

  • @jassichahal8147
    @jassichahal8147 2 ปีที่แล้ว

    ਹੁਣ ਤਾਂ 34 ਡਿਗਰੀ ਹੈ ਜੀ ਤਾਪਮਾਨ ਦਿਨ ਦਾ ਤੇ ਰਾਤ ਦਾ 17 , 18 ਹੈ। ਕੀ ਹੁਣ ਹੈ ਖ਼ਤਰਾ ਇਸਦਾ

  • @VIRENDER_SINGH1981
    @VIRENDER_SINGH1981 2 ปีที่แล้ว +2

    Gud keep it up sir ji

  • @sonuarora610
    @sonuarora610 2 ปีที่แล้ว +1

    Opera n actara vich 0050 mila skde hm..?

  • @SatnamDhindsa7
    @SatnamDhindsa7 2 ปีที่แล้ว +1

    Dr veer kanak nisre to bdh 13045 + fungicide kr dyie j fungicide na kriye pr bimari koi ni kanak nu

  • @LakhwinderSingh-ns3xg
    @LakhwinderSingh-ns3xg 2 ปีที่แล้ว

    Waheguru ji

  • @_gill_lovepreet-singh
    @_gill_lovepreet-singh 2 ปีที่แล้ว +2

    wheat varieties kehria bijia tuc iss vaar
    te kive condition ch ne

    • @lovedeepmaan4603
      @lovedeepmaan4603 2 ปีที่แล้ว

      303,222 dono good variety aa ...beej iiwr karnal Uni to leta ccc ...ਆਉਣ ਞਾਲੇ ਸਮੇ ਵਿਚ 303 ਕਿਸਮ ਚੰਗੀ ਲਾਹੇਵੰਦ ਰਾਹੂ ਕਿਸਾਨ ਵੀਰਾ ਲਈ

  • @fatehharike7408
    @fatehharike7408 2 ปีที่แล้ว +1

    Thanks ji

  • @amrindersingh8817
    @amrindersingh8817 2 ปีที่แล้ว +2

    ਡਾ ਸਾਹਬ ਇਸ ਵਾਰ ਕਣਕ ਦੇ ਵਿੱਚ ਕਿੱਨਾ ਵਾਧਾ ਏ ?

  • @jaskarnrandhawa5400
    @jaskarnrandhawa5400 2 ปีที่แล้ว +3

    God job 👍👍👍👍

  • @amanbrar7370
    @amanbrar7370 2 ปีที่แล้ว +2

    ਮੇਰੇ 3086 ਨੂੰ ਪੲਈ ਆ ਕਾਫੀ ਆ ਵੀਰ
    ਸਪਰੇਅ ਜਮਾ ਨਵਾਈ ਕਣਕ ਸਪਰੇਅ ਨਾਲ ਤਿੰਨ ਦਿਨ ਲਗਾਤਾਰ

  • @agricultre233
    @agricultre233 2 ปีที่แล้ว

    ਜਿੰਨਾ ਕਿਸਾਨਾ ਦੀ ਕਣਕ ਅਜ ਤੋਂ 15 ਦਿਨ ਪਹਿਲਾ ਨਿਸਰ ਗਈ ਸੀ ਉਹ ਹੁਣ ਕੀ ਕਰਨ
    ਬਿਮਾਰੀ ਤਾਂ ਪੱਤਿਆ ਤੇ 80% ਫੈਲ ਰਹੀ ਹੈ

  • @harwinderbrar9313
    @harwinderbrar9313 2 ปีที่แล้ว +1

    GBU sir

  • @amanbrar7370
    @amanbrar7370 2 ปีที่แล้ว +1

    ਆਹੀ ਹੋਈ ਹੈ ੳਸ ਨੂੰ ਰੋਕ ਥਾਮ ਲਈ ਦੱਸਿਆ ਜੇ ਕਿਵੇਂ ਕਰੀਏ ਵੀਰ ਆਈ ਹੋਈ ਰੁਕ ਸਕੇ ਗੰਗਾ ਨਗਰ ਏਰੀਆ

  • @kissanchannel8377
    @kissanchannel8377 2 ปีที่แล้ว

    1 acare m tenyconazol 500 ml dal gya galti se kya koi nuksan ho sakta hai

  • @visfarmer8075
    @visfarmer8075 2 ปีที่แล้ว

    ❤️❤️❤️❤️❤️❤️

  • @BhupinderSingh-ej4qw
    @BhupinderSingh-ej4qw 2 ปีที่แล้ว

    ਏ ਤੁਹਾਡੀ ਨਵੀ ਕਿਸਮ 869 ਨੂੰ ਹੈਗੀ ਆ ਸਾਡੇ ਹੋਰ ਕਰਨਾਲ ਦੀ ਕਿਸੇ ਕਿਸਮ ਨੂੰ ਨਹੀ ਹੈਗੀ ਮੈ 869ਦਾ ਕਿੱਲਾ ਬੀਜਿਆ ਸੀ

  • @KulwinderSingh-jt1ed
    @KulwinderSingh-jt1ed 2 ปีที่แล้ว

    SS adr saab
    Koe by name top da fungicide daso kanak lae Jo sab tu best hoye reply plzz

  • @JaskaranSingh-vz5dl
    @JaskaranSingh-vz5dl 2 ปีที่แล้ว +1

  • @sidhujatt9577
    @sidhujatt9577 2 ปีที่แล้ว +1

    opera best aa 1 month da result aa

  • @baljundersingh276
    @baljundersingh276 2 ปีที่แล้ว

    Okay j appna nubmer send karna

  • @agricultre233
    @agricultre233 2 ปีที่แล้ว

    ਜੇ ਬਿਮਾਰੀ ਤੋਂ ਬਿਨਾ ਕੀਤੀ ਸਪਰੇ ਨਾਲ ਝਾੜ ਨਈ ਵਧਣਾ , ਫਿਰ ਤਾਂ ਬਿਮਾਰੀ ਆਉਣ ਨਾਲ ਜਰੂਰ ਵਧੇਗਾ

  • @jagjeetsinghjagjeetsingh9486
    @jagjeetsinghjagjeetsingh9486 2 ปีที่แล้ว +1

    First

  • @singhvirk71
    @singhvirk71 2 ปีที่แล้ว +1

    Thanks sir G