ไม่สามารถเล่นวิดีโอนี้
ขออภัยในความไม่สะดวก

ਬੱਚਿਆਂ ਨੂੰ ਕਿਤਾਬਾਂ ਵੰਢਣ ਦੇ ਬਹਾਨੇ ਕਰਦਾ ਸੀ ਆਸ਼ਕੀ

แชร์
ฝัง
  • เผยแพร่เมื่อ 9 มี.ค. 2023
  • ਬੱਚਿਆਂ ਨੂੰ ਕਿਤਾਬਾਂ ਵੱਢਣ ਦੇ ਬਹਾਨੇ ਕਰਦਾ ਸੀ ਆਸ਼ਕੀ

ความคิดเห็น • 1K

  • @bhaimohindersingh7839
    @bhaimohindersingh7839 ปีที่แล้ว +270

    ਸ਼ਾਬਾਸ਼ ਬੇਟੀ, ਤੁਹਾਨੂੰ ਅਜਿਹਾ ਕਰਨਾਂ ਯੋਗ ਸੀ।ਇਸ ਕੰਜਰ ਨੂੰ ਅਜਿਹਾ ਮਾਨ ਦੇਣਾਂ ਜਰੂਰੀ ਸੀ।ਸ਼ਾਬਾਸ਼ ਮੇਰੀ ਧੀ

    • @sukhjinderdhaliwal1739
      @sukhjinderdhaliwal1739 ปีที่แล้ว +5

      Very good sister 👍👍

    • @janakrajjanak6589
      @janakrajjanak6589 ปีที่แล้ว

      ​@@sukhjinderdhaliwal1739 ਇਹੋ ਜਿਹੇ ਕੁੱਤੇ ਆਉਦੇ ਕਿੱਥੋਂ ਨੇ ਹੁਨ ਘਰ ਨਾ ਜਾਇ ਖੋਹ ਖਾਤੇ ਚ ਛਾਲ ਮਾਰ ਕੇ ਮਰ ਜਾਂ ਹੁਣ

    • @babbusaini7799
      @babbusaini7799 ปีที่แล้ว +2

      22 acting chal rahi hai hor kuch ni hai

    • @SharanjeetKaurSohal
      @SharanjeetKaurSohal ปีที่แล้ว +1

      Mainu nahi pata ki eh acting aa ja kida aa ....lekin hun meri age 31 sal hai jd meri age 13-14 saal c mainu yaad hai school vich oh jatinder sir jo ese hi najr nal kudia nu dekhde hunde c te jdo b ohna ne koi kam b kehna staffroom kolo langde hoye ta main te otho bhajan ch pehl dindi c koi bahana krke eho jeha teacher kite b nhi hona chahida

    • @BHULLAR1.5M
      @BHULLAR1.5M ปีที่แล้ว +2

      ਬੇਟੀ ਦੀਆਂ ਰੀਲਾਂ ਵੀ ਵੇਖ ਲੈਣੀਆਂ ਸੀ ਇੰਸਟਾਗਰਾਮ ਤੇ ਫਿਰ ਸਬਾਸ਼ ਦੇਣੀ ਸੀ ਇੱਕ ਪੱਖ ਵੇਖ ਕੇ ਕੋਈ ਫੈਸਲਾ ਨਹੀ ਲੈਣਾ ਚਾਹੀਦਾ ਇਹ ਬੇਟੀ ਨੇ ਸਿਰਫ ਫੇਮਸ ਹੋਣ ਲਈ ਸਾਰਾ ਡਰਾਮਾ ਕੀਤਾ ਆ

  • @randhirkaur5356
    @randhirkaur5356 ปีที่แล้ว +134

    ਇਹ ਜਿਆਦਾ ਅਮੀਰ ਹੈ ਇਨਕਮ ਟੈਕਸ ਵਾਲਿਆਂ ਭੇਜੋ ਇਸ ਕਮੀਨੇ ਦੇ ਘਰ

    • @HarpreetSingh-pm8zy
      @HarpreetSingh-pm8zy ปีที่แล้ว

      Gl shi enkm tex valya nu peju ena d kol

    • @lovelybrar9176
      @lovelybrar9176 ปีที่แล้ว

      😅😅🤣🤣🤣 shi keha sari ashki te amiri nikljugi 2 mint ch🤣🤣

    • @BHULLAR1.5M
      @BHULLAR1.5M ปีที่แล้ว

      @@lovelybrar9176 ਜਰਾਂ ਮੈਡਮ ਜੀ ਦੀਆਂ ਵੀਡੀਓ ਵੀ ਵੇਖ ਲਵੋ ਇੰਸਟਾਗਰਾਮ ਤੇ 50 ਹਜਾਰ ਤੋਂ ਉਪਰ ਫੌਲੋਵਰ ਨੇ ਹੁਣ ਮੈਡਮ ਫੇਮਸ ਹੋਗੀ ਲੱਖ ਤੋਂ ਵੀ ਟੱਪ ਜਾਣੇ

  • @chamkuarsingh4462
    @chamkuarsingh4462 ปีที่แล้ว +168

    ਅਧਿਆਪਕ ਭੈਣ ਨੇ ਬਹੁਤ ਵਧੀਆ ਜਵਾਬ ਦਿੱਤਾ
    ਇਹਨਾਂ ਲੋਕਾਂ ਦੀ ਜਗ੍ਹਾ, ਘਰ ਨਹੀਂ ਬਲਿਕਿ ਜੇਲ੍ਹ ਘਰ ਹੈ, ਪੁਲਿਸ ਕੰਪਲੈਕਸ ਜਰੂਰ ਕਰੋ

    • @krpubg3024
      @krpubg3024 ปีที่แล้ว +1

      🤣🤣🤣

    • @sandhu31wala
      @sandhu31wala ปีที่แล้ว +7

      ਕੰਪਲੈਕਸ ਨੀ ਕੰਪਲੇਟ ਹੁੰਦਾ ਜੀ

    • @BKS559
      @BKS559 ปีที่แล้ว +1

      @@sandhu31wala 😂😂😂

    • @andadhu982
      @andadhu982 ปีที่แล้ว +1

      ​@@sandhu31wala 😁

    • @amitrajput-df3et
      @amitrajput-df3et ปีที่แล้ว +1

      @@sandhu31wala tuhanu te samaz a gea na veer

  • @harbanskaur8146
    @harbanskaur8146 ปีที่แล้ว +39

    ਬਹੁਤ ਵਧੀਆ ਕੀਤਾ
    ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿਖੋ

  • @jagjeetkhalsa6920
    @jagjeetkhalsa6920 ปีที่แล้ว +134

    ਬਹੁਤ ਵਧੀਆ ਭੈਣ ਜੀ 🙏

  • @manjindersinghmanna7606
    @manjindersinghmanna7606 ปีที่แล้ว +54

    ਬਹੁਤ ਹੀ ਵਧੀਆ ਕੀਤਾ ਏ ਤੁਸੀਂ ਭੈਣ ਜੀ 🙏🏻🙏🏻🙏🏻

  • @onkarsharma7745
    @onkarsharma7745 ปีที่แล้ว +113

    Every girl should learn from this brave daughter, proud of you beta god bless you

  • @meditation_.
    @meditation_. ปีที่แล้ว +87

    Very good teacher proud of you

  • @kishansingh06
    @kishansingh06 ปีที่แล้ว +26

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹਿੰਮਤ ਬਖਸ਼ਣ
    ਇਹੋ ਜਿਹੇ ਗੰਦੇ ਬੰਦਿਆਂ ਦਾ ਸਾਹਮਣਾ ਕਰਨ ਲਈ
    ਬਹੁਤ ਵਧੀਆ ਸਬਕ ਸਿਖਾਇਆ ਭੈਣ ਜੀ ਨੇ

  • @BikramSingh-je7tz
    @BikramSingh-je7tz ปีที่แล้ว +130

    ਬਹੁਤ ਵਧੀਆ ਭੈਣ ।।

    • @daljitkahlon
      @daljitkahlon ปีที่แล้ว +2

      Very. Very good dede.

    • @americanstorm1158
      @americanstorm1158 ปีที่แล้ว +1

      ਐਸੇ ਮਹਾਨ ਪੁਰਸ ਨੂੰ ਮੋਦੀ ਜੀ ਤੋ ਇਨਾਮ ਦਿਲਾਵੋ ।😄😄😄😄😄😁😄😄😁😄😄😄😁

    • @americanstorm1158
      @americanstorm1158 ปีที่แล้ว

      ਟੋਯਰ ਪੂਰੀ ਬਾਈ ਨੇ ਕਡੀ ਆ😃😀

  • @AvtarSingh-pw7fv
    @AvtarSingh-pw7fv ปีที่แล้ว +16

    ਜਦੋਂ ਬੰਦਾ ਸ਼ਰਮ ਵਾਲੀ ਲੋਈ ਲਾਹ ਦਿੰਦਾ ਹੈ ਤਾਂ ਉਸ ਨਾਲ ਆਹ ਇੱਜਤ ਜਰੂਰ ਮਿਲਦੀ ਹੈ ਜਿਹੜੀ ਇਸ ਨੂੰ ਮਿਲੀ ਹੈ ਹਾਂ ਦੋ ਦਿਨ ਅੱਗੇ ਪਿੱਛੇ ਜਰੂਰ ਹੋ ਸਕਦੇ ਹਨ

  • @baldevsinghriar4830
    @baldevsinghriar4830 ปีที่แล้ว +46

    ਛਿੱਤਰ ਪਰੇਡ ਕਰਿਆ ਕਰੋ ਬੇਟਾ ਜੀ ਐਸੈ ਗੰਦੇ ਲੋਕਾਂ ਦੀ ਜੋ ਕਿਸੇ ਵੀ ਧੀ ਭੈਣ ਨੂੰ ਮਾੜੀ ਨਿਗਾਹ ਨਾਲ ਦੇਖਦੇ ਹਨ ਇਨ੍ਹਾਂ ਬਖਸ਼ਿਆ ਨਾ ਜਾਵੇ ਬਹੁਤ ਵਧੀਆ ਕੀਤਾ ਬੇਟਾ ਜੀ

  • @jaytimes
    @jaytimes ปีที่แล้ว +121

    ਸ਼ਾਬਾਸ਼ ਕੁੜੀਏ. ਵੈਸੇ ਅੱਗੇ ਤੋਂ ਆਪਣਾ ਧਿਆਨ ਰੱਖੀ. ਇਹ ਹਿੱਲ ਗਿਆ ਅੱਗੇ ਤੋਂ ਕੋਈ ਤੇਜ਼ਾਬ ਵਗੈਰਾ ਨਾਲ ਅਟੈਕ ਵੀ ਕਰ ਸਕਦਾ ਆ.

    • @davinderkaurdhaliwal8210
      @davinderkaurdhaliwal8210 ปีที่แล้ว +2

      Sabas put God bless you

    • @sukhromana51
      @sukhromana51 ปีที่แล้ว

      😂😂😂😂vageraaa

    • @apnabutiquenabha9333
      @apnabutiquenabha9333 ปีที่แล้ว +2

      ਸਰਕਾਰ ਨੂੰ ਐਕਸਣ ਲੈਣਾ ਚਾਹੀਦਾ ਹੈ

    • @deepsingh-gp2dq
      @deepsingh-gp2dq ปีที่แล้ว +1

      Acid sit k te vekhe na sala duniya to chak ta

    • @inderindia8690
      @inderindia8690 ปีที่แล้ว

      Bhen chod muh ni chnga gal chngi krla.. .. attack krke jau kithe ohde ghar ladies ni. Agla ohna nu phuuk du

  • @dalbirsingh5890
    @dalbirsingh5890 ปีที่แล้ว +156

    ਭੈਣ ਜੀ ਸਰਕਾਰੀ ਗੁੰਡਿਆਂ ਦੀ ਚੰਗੀ ਖੂੰਬ ਠੱਪੀ ਇਹਨਾਂ ਸਰਕਾਰੀ ਦੱਲਿਆਂ ਨਾਲ਼ ਇੱਸ ਤੋਂ ਵੀ ਵੱਧ ਹੋਣੀਂ ਚਾਹੀਦੀ ਸੀ

    • @kawaljitsingh7183
      @kawaljitsingh7183 ปีที่แล้ว +1

      Bhra o sarkari nai gareeb bacheya nu kitabaan de de bahne madam te line marda c

    • @jsranajsrana5263
      @jsranajsrana5263 ปีที่แล้ว +1

      ਸਰਕਾਰੀ ਗੁੰਡਿਆਂ ਤੇ ਸਰਕਾਰੀ ਦੱਲਿਆ ਤੋਂ ਤੁਹਾਡਾ ਕੀ ਮਤਲਬ ਹੈ. ਕਈ ਗੁੰਡੇ ਅਤੇ ਦੱਲੇ ਦੋ ਤਰ੍ਹਾਂ ਦੇ ਹੁੰਦੇ ਹਨ ਪ੍ਰਾਈਵੇਟ ਤੇ ਸਰਕਾਰੀ ਜ਼ਰਾ ਕਲੀਅਰ ਕਰੋ.

    • @babbusaini7799
      @babbusaini7799 ปีที่แล้ว

      Kmal hai koi acting krda usda layi vi sarkar jimedar hai video bna rahi acting kar k

    • @SharanjeetKaurSohal
      @SharanjeetKaurSohal ปีที่แล้ว

      @@kawaljitsingh7183 madam da te nhi pta bachya te b line maarde ne teacher sarkari ....saade school ik hunda c eho jeha jdo school pad de hunde c kudia nu kis nigha nal dekhda c oh bahut buri gll.lgdi c

    • @avtars.dhindsa8381
      @avtars.dhindsa8381 ปีที่แล้ว +1

      ਯਾਰ ਤੁਸੀਂ ਵੀ ਗੁੰਡੇ ਦਾ ਟੈਗ ਲਾਉਣ ਲੱਗੇ ਮਿੰਟ ਨੀ ਲਾਉਦੇ ਕੀ ਗੁੰਡਾਗਰਦੀ ਕਰ ਲਈ ਉਹਨੇ ਸ਼ਰੀਫਾਂ ਸੀ ਚੁਪਚਾਪ ਕਿਤਾਬਾਂ ਕਾਪੀਆਂ ਚੱਕ ਕੇ ਤੁਰ ਆਇਆ ਉਹ ਤਾਂ ਸੋਸਨ ਮੀਡੀਆ ਤੇ ਸ਼ੇਰ ਬਣਗੀ ਅਗਲੇ ਨੂੰ ਬਦਨਾਮ ਕੀਤਾ ਚਲੋ ਜੇਕਰ ਕੁੜੀ ਨਹੀਂ ਪਸੰਦ ਸੀ ਉਹਨੂੰ ਇਕ ਵਾਰ ਸਲੀਕੇ ਨਾਲ ਵੀ ਕਹਿ ਸਕਦੀ ਸੀ
      ਹੁਣ ਕਿਹੜੀ ਮਹਾਨ ਬਣਗੀ ਕਿਸ਼ੇ ਨੂੰ ਸੋਸ਼ਲ ਮੀਡੀਆ ਤੇ ਬੇਇਜਤੀ ਕਰ
      ਹਰੇਕ ਸਿਕੇ ਦੇ ਦੋ ਪਹਿਲੂ ਆ

  • @RANJITSingh-nv9fq
    @RANJITSingh-nv9fq ปีที่แล้ว +17

    ਚੋਬਰ ਚੌਰਾ - ਟੌਅਰ ਤਾ ਪੂਰੀ ਕੱਡ ਕਿ ਆਇਆ ਸੀ 😅ਹੋਈ ਬਹੁਤ ਸੋਹਣੀ ਵੈਸੇ . ਇਹ ਤਾ ਨੀ ਗਾਹ ਤੋਂ I love u ਕਹਿੰਦਾ ਕਿਸੇ ਨੂੰ - ਮੈਨੂੰ ਤਾ ਲੱਗਦਾ ਰੱਖੜੀ ਰੱਖੇਗਾ ਇਹ ਹੁਣ ਡਰਦਾ ਆਵਦੀ ਜੇਬ ਵਿੱਚ ਕਿ ਕਿਤੇ ਹੋਰ ਜੇਕਰ ਪੰਗਾ ਖੜਾ ਹੋ ਗਿਆ ਤਾ ਰੱਖੜੀ ਬੰਨਾ ਲਾ ਗਾ ਜਲਦੀ ਜਲਦੀ 😅- great aman ਬਹੁਤ ਵਧੀਆ ਕੀਤਾ ਕੁੜੀ ਨੇ . ਅਗਰ ਸਾਰੀਆਂ ਕੁੜੀਆਂ ਹੀ ਇਸ ਤਰਾਂ ਕਰਨ ਤਾ ਬਹੁਤ ਜਲਦੀ ਭੂੰਡ ਆਸ਼ਕਾਂ ਦਾ ਖ਼ਾਤਮਾ ਹੋ ਸਕਦਾ

  • @ranjitkaur1574
    @ranjitkaur1574 ปีที่แล้ว +27

    Bhut vadia tarike naal jal eel kita tuc sister uncle ji nu proud of you 👍👍

  • @luckymann09
    @luckymann09 ปีที่แล้ว +24

    Appreciate the lady for standing up for her self respect.

  • @sidhusaab588
    @sidhusaab588 ปีที่แล้ว +44

    ਵਧੀਆ ਕੀਤਾ ਭੈਣ ਤੁਸੀਂ ਛਿਤਰ ਪਰੇਡ ਹੋਵੇ ਗੰਦੇ ਬੰਦੇ ਦੀ ਸੜਕਾਂ ਤੇ ਭੂਖੇ ਲੋਕ ਬੈਠੇ ਨੇ ਉਹਨਾਂ ਨੂੰ ਭੋਜਨ ਛਕਾ ਵੱਡਾ ਅਮੀਰ ਲੱਖ ਲਾਹਨਤ ਬੰਦੇ ਨੂੰ

    • @babbusaini7799
      @babbusaini7799 ปีที่แล้ว +2

      Ohh veer acting chal rahi ena serious na ho

    • @arshdeepgill7171
      @arshdeepgill7171 ปีที่แล้ว

      Lady bro glt aa pehla vi eh apne jal vich Kai loka nu ......

  • @suhkvindersingh215
    @suhkvindersingh215 ปีที่แล้ว +2

    ਬਹੁਤ ਵਧੀਆ ਕੀਤਾ ਹੇ sis ਜੀ ਪੁਲਿਸ kamplend ਕਰੋ ਐੱਸ ਚਵਲ ਦੀ

  • @BalkarSingh-st1ov
    @BalkarSingh-st1ov ปีที่แล้ว +28

    ਗੁਡ ਵੈਰੀ ਗੁਡ ਜੀ

  • @gurjeetsingh9370
    @gurjeetsingh9370 ปีที่แล้ว +19

    ਬਹੁਤ ਵਧੀਆ ਕੀਤਾ ਮੈਡਮ ਜੀ

  • @rajdeepsingh4766
    @rajdeepsingh4766 ปีที่แล้ว +4

    Es nu akh de aa ankh naal jinaa sikhnaa chai da o kudiya nu jo fame len layi insta Te kpde layi jandiyaa ne
    Really i proud of you sister

  • @malwabelt.838
    @malwabelt.838 ปีที่แล้ว

    ਆਮ ਆਦਮੀ ਪਾਰਟੀ ਦਾ ਇਹ ਕੋਈ ਛੋਟਾ- ਮੋਟਾ ਲੀਡਰ ਆ, ਉਨ੍ਹਾਂ ਵਾਂਗ ਹੀ ਵਿਆਹ ਕਰਾਉਣ ਨੂੰ ਟਰਾਈਆਂ ਮਾਰਦਾ ਫਿਰਦਾ ਪਰ ਮਾਸਟਰਨੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਬਕ ਪੜ੍ਹਾਇਆ, ਦਸਤਾਰ ਕਰਕੇ ਕੁੜੀ ਜਾਂ ਹੋਰ ਕਿਸੇ ਨੇ ਹੱਥ ਨਹੀਂ ਚੱਕਿਆ ਨਹੀਂ ਤਾਂ ਭੂੰਡ ਆਸ਼ਕਾਂ ਦੀ ਲੋਕ ਵੀ ਸਰਵਿਸ ਕਰ ਦਿੰਦੇ ਨੇ ।

  • @ranvirsingh1706
    @ranvirsingh1706 ปีที่แล้ว +3

    ਸਾਬਾਸ਼ ਭੈਣੇ
    ਆਹ ਅਜਿਹੀ ਗੰਦਗੀ ਪੰਜਾਬ ਚੋ ਆਪਾਂ ਹੀ ਸਾਫ਼ ਕਰਨੀ ਹੈ ,
    ਕਿਸੇ ਦਿੱਲੀ ਦੇ ਲੀਡਰਾਂ ਨੇ ਆਕੇ ਨਹੀਂ ਕਰਨੀ ,

  • @ZIGsawPB2
    @ZIGsawPB2 ปีที่แล้ว +7

    ਗਲਤ ਗੱਲ ਆ ਯਾਰ ਇਹੋ ਜਿਹੇ ਖੱਚ ਬੰਦੇ ਨੂੰ ਕੋਈ ਸਮਝ ਨਹੀਂ ਆ।ਸਹਿਮਤੀ ਵੀ ਕੋਈ ਚੀਜ ਦਾ ਨਾਮ ਆ ਵੀਰ ਜੀ ।ਆਸ਼ਕੀ ਕਰੋ ਪਰ ਸ਼ਿਤਰਾਂ ਵਾਲੇ ਕੰਮ ਨਾ ਕਰੋ ਜੀ।

    • @varindersingh-wp6jd
      @varindersingh-wp6jd ปีที่แล้ว

      Aaskaa Di Maria ni sidda hunda

    • @ZIGsawPB2
      @ZIGsawPB2 ปีที่แล้ว

      @@varindersingh-wp6jd ਵੀਰ ਜੀ ਸਮਜ ਨਈ ਆਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ।ਸਹੀ ਲਿਖੋ ਕਿਰਪਾ ਕਰਕੇ

  • @Harjeetkaur-
    @Harjeetkaur- ปีที่แล้ว +87

    ਜੁੱਤੀ ਫੇਰਨੀ ਸੀ ਇੱਸ ਵੱਡੇ ਆਸ਼ਕ ਦੇ ਭੈਣ ਮੇਰੀਏ

    • @singhramgarhia4688
      @singhramgarhia4688 ปีที่แล้ว +1

      👍

    • @americanstorm1158
      @americanstorm1158 ปีที่แล้ว +3

      ਇੰਨੀ ਹਾਸੀ ਆ ਰਹੀ ਹੈ । ਹਾਹਾ😁😁😁😁

    • @joshwanker
      @joshwanker ปีที่แล้ว

      bejti di zyada pir hundi jutti nalo khas krke jdo video net te viral hogi hoye

  • @americanstorm1158
    @americanstorm1158 ปีที่แล้ว +2

    ਏਸੇ ਮਹਾਨ ਬੰਦੇ ਨੂੰ ਸਨਮਾਨਿਤ ਕਰੋ। 😜😜😜😜😜😜😜😜😜🙃🙃🙃🙃🙃🤪🤪🤪🤪🤪🙂🙂🙂😁😁😁😁😁🤑🤑🤑🤑 ਬਾਈ ਨੇ ਕਮਾਲ ਕਰਤੀ ਕਈ ਤਰੀਕਾ ਲੱਭਿਆ ਆਸਕੀ ਕਰਨ ਦਾ। 😝😍😉

  • @harpalsinghsidhu1264
    @harpalsinghsidhu1264 ปีที่แล้ว +3

    ਬਹੁਤ ਵਧੀਆ ਭੈਣ ਜੀ

  • @singhramgarhia4688
    @singhramgarhia4688 ปีที่แล้ว +60

    ਐਨਕਾਂ ਦੇਖ ਸਾਲੇ ਨੇ ਲਾਈਆ ਪੱਗ ਊਤੋਂ ..... ਭੈਣੇ ਸੁਕਾ ਕਿਦਾ ਜਾਣ ਦਿੱਤਾ .....ਵੱਡਾ ਦਿਲਜੀਤ ਦੋਸਾਝ

    • @sk....3049
      @sk....3049 ปีที่แล้ว

      😂😂😂

    • @puneetsharma4160
      @puneetsharma4160 ปีที่แล้ว

      ਹੁਣ ਨਾ ਕਦੇ ਕਿਸੇ ਸਕੂਲ ਜਾਊਗਾ, ਚਕਿਆ ਫਰੀ ਕਿਤਾਬਾਂ ਦਾ,😁😁😁😁

    • @JagdeepSingh-bx2oq
      @JagdeepSingh-bx2oq ปีที่แล้ว

      Hahaha deljit dusanj

    • @joshwanker
      @joshwanker ปีที่แล้ว

      jinni kutekhani ho gyi e minu nahi lagda shitara di lod si 😂😂😂😂

    • @singhramgarhia4688
      @singhramgarhia4688 ปีที่แล้ว

      😂🤣😂😂

  • @PunjabiMumbaikar
    @PunjabiMumbaikar ปีที่แล้ว +29

    Bhain bohat changa kita tusi.. bohat sahintareeke nal handle kiti situation.

    • @VinodKumar-hc6pe
      @VinodKumar-hc6pe ปีที่แล้ว

      ਇਸ ਸਾਲੇ ਕੁਟਾਪਾ ਕਰਨਾ ਸੀ

  • @sabhimultani5996
    @sabhimultani5996 ปีที่แล้ว +2

    Very good teacher ji proud of you

  • @palwinderkaur1374
    @palwinderkaur1374 ปีที่แล้ว +29

    ਵਧੀਆ ਕੀਤਾ ਵੀਡੀਓ ਪਾ ਕੇ ਹੋਰ ਵੀ ਕਿਸੇ ਨੂੰ ਹੈਰਾਨ ਕਰਦਾ

  • @amitojkaur5924
    @amitojkaur5924 ปีที่แล้ว +4

    ਬਹੁਤ ਸੋਹਣਾ ਕਮ ਕਿਤਾ ਭੈਣੇ।

  • @Surjitsingh-eg2hb
    @Surjitsingh-eg2hb ปีที่แล้ว +1

    ਖੂਬ ਵਧੀਆ ਐਕਟਿੰਗ ਕੀਤੀ ਜਾ ਰਹੀ ਹੈ.... VIEW ਲੈਣ ਵਾਸਤੇ...

  • @ManjotSingh-np6yj
    @ManjotSingh-np6yj ปีที่แล้ว

    Good,, बहुत अच्छा काम किया आपने टीचर जी अब यह किताबें किसी को नहीं

  • @HarpreetSingh-pm8zy
    @HarpreetSingh-pm8zy ปีที่แล้ว +21

    Siraa kra ti sister ji. Attttt super sistr

  • @jarnailSingh-gq3hd
    @jarnailSingh-gq3hd ปีที่แล้ว +12

    I Proud ,On Brave Girl..msg to all Women and daughters beBrave🌄🪂

  • @bdasr7493
    @bdasr7493 ปีที่แล้ว

    🙏🙏🙏🙏👏👏👏👏very good madam .....kadi gabrana na eho jihe loka kollo ....tusi aap hi sab wasty kafi ho🙏🙏🙏👍👍

  • @musicUniversity01
    @musicUniversity01 ปีที่แล้ว

    ਸ਼ਾਬਾਸ਼, ਚੰਗੇ ਪੱਠੇ ਪਾਏ ਡੰਗਰ ਨੂੰ।

  • @MohanSingh-mm5kb
    @MohanSingh-mm5kb ปีที่แล้ว +3

    ਬਹੁਤ ਵਧੀਆ ਕੀਤਾ ਭੈਣ ਨੇ

  • @karamsingh5855
    @karamsingh5855 ปีที่แล้ว +3

    ਬਹੁਤ ਬਹੁਤ ਵਧੀਆ ਬੀਬਾ ਜੀ

  • @GurpreetSingh-ix5lu
    @GurpreetSingh-ix5lu ปีที่แล้ว

    Shabaash meri Behan ❤️🙏 a he Punjab di Tia veri good

  • @baljitbhullar1310
    @baljitbhullar1310 ปีที่แล้ว +1

    ਬਹੁਤ ਵਧੀਆ ਜਵਾਬ ਦਿੱਤਾ ਬੇਟੇ

  • @ValesAndTales
    @ValesAndTales ปีที่แล้ว +21

    Well-done sister ❤️

  • @santokhsingh2596
    @santokhsingh2596 ปีที่แล้ว +9

    Excellent. This current and on site punishment is better than all others

  • @jw_dress_material
    @jw_dress_material ปีที่แล้ว +1

    💯💯 True speaking, Sister
    Waheguru Tohanu Hamesha Chardikala ch Rakhn.....🙏🏻🙏🏻

  • @kulmitsinghrandhawakulmits6943
    @kulmitsinghrandhawakulmits6943 ปีที่แล้ว +2

    ਬਹੁਤ ਵਧੀਆ ਕੀਤਾ ਭੈਣੇਂ ਜੁੱਤੀ ਫੇਰਨੀ ਇਸ ਹਰਾਮੀ ਦੇ

  • @gauravkhatri6073
    @gauravkhatri6073 ปีที่แล้ว +16

    Bhut vadiya mann a tuhade wargiya bhena te.. salut

  • @ParamjeetKaur-xe7bq
    @ParamjeetKaur-xe7bq ปีที่แล้ว +4

    ਸ਼ਾਬਾਸ਼ ਬੱਚੀਏ.

  • @taranjitsingh8370
    @taranjitsingh8370 ปีที่แล้ว

    Very good sister bhut wadia kitta es bhund aashak nal

  • @MPUBGVALE
    @MPUBGVALE ปีที่แล้ว

    very good kudi lyi salute aa je saria kudia eda ho jaan tan ah kuj k luchpuna krn vle lot aa jaan

  • @rajanarora1110
    @rajanarora1110 ปีที่แล้ว +7

    Bahut wadhiya kita...bhain ne...

  • @gurpreetsingh-ri7jw
    @gurpreetsingh-ri7jw ปีที่แล้ว +4

    Great job mam salute 👍

  • @pb10walebiker
    @pb10walebiker ปีที่แล้ว +1

    ਸਾਰੇਆਂ ਦੀ ਇਜ਼ਤ ਕਰੋ
    ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਜ਼ਤ ਬਣੀ ਰਹੇਗੀ

  • @mohinderkucku6369
    @mohinderkucku6369 ปีที่แล้ว

    ਬਹੁਤ ਹੀ ਵਧੀਆ ਕੀਤਾ ਜੀ, ਇਹੋ ਜਿਹੇ ਲੋਕਾਂ ਦਾ ਇਵੇਂ ਹੀ ਇਲਾਜ਼ ਕਰਨਾ ਚਾਹੀਦਾ ਹੈ ਜੀ। ਸਾਡੀਆਂ ਧੀਆਂਭੈਣਾਂ ਨੂੰ ਜੌ ਮਜਾਕ ਕਰਨ, ਓਹਨਾਂ ਦੀ ਇਸੇ ਤਰ੍ਹਾਂ ਛਿੱਤਰ ਪਰੇਡ ਨਾਲ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਜੀ। ਇਸ ਬੱਚੀ ਦੇ ਸ਼ਬਾਸ਼, ਜਿਸਨੇਂ ਮਾੜੇ ਬੰਦੇ ਦਾ ਇਲਾਜ਼ ਛੇਤੀ ਹੀ ਕਰ ਦਿੱਤਾ।

  • @dharampalsingh2224
    @dharampalsingh2224 ปีที่แล้ว +5

    Very good beta.sabas

  • @bamsigill4011
    @bamsigill4011 ปีที่แล้ว

    Is teacher nu mera salute hai g

  • @americanstorm1158
    @americanstorm1158 ปีที่แล้ว +2

    ਬਾਈ ਨੇ ਨਵਾ ਜਗਾੜ ਲਾ ਲਿਆ । ਕਿਤਾਬ ਦੇਣ ਵਹਾਨੇ ਅੱਖ ਮਟਕਾ 😁😁😁😁😁😁😛😛😛😛😛😉😉😉😉😉😉😉😉😉😉😜 ਹਾਸੀ ਆ ਰਹੀ ਹੈ।

  • @kamaljitkumar1903
    @kamaljitkumar1903 ปีที่แล้ว +6

    Bohat vadeya kita 🎉🎉🎉

  • @MangalSingh-qs8df
    @MangalSingh-qs8df ปีที่แล้ว

    Very good bhain is tarah hi sudrana lokan ne

  • @dalbirsinghsingh8144
    @dalbirsinghsingh8144 ปีที่แล้ว +1

    ਵਧੀਆ ਕੀਤਾ ਭੈਣ ਇਸ ਦੀ ਆਸਕੀ ਦਾ ਭੂਤ ਕੱਢਿਆ ਇਸ ਤਰਾ ਚਾਹੀਦਾ ਆ

  • @anilnayakbaba6500
    @anilnayakbaba6500 ปีที่แล้ว +6

    Very very good officer 👏 My daughter ❤️ Beta teacher is very best brain thinking. 👌

  • @MATTHEW_AYURVEDIC
    @MATTHEW_AYURVEDIC ปีที่แล้ว +1

    ਇਸ ਨੂੰ ਕਹਿੰਦੇ ਨੇ ਨਗਦ ਬੇਇੱਜ਼ਤੀ, ਵਾਹ ਭੈਣੇ ਮਜਾ ਆ ਗਿਆ।

  • @neerurai5317
    @neerurai5317 ปีที่แล้ว +3

    Bhout Vadia 👌👌 Didi ji aaho jahe bande nu te jutti firni chaidi aah 😡😡

  • @malkiatsingh8772
    @malkiatsingh8772 ปีที่แล้ว +1

    ਕਿਤਾਬਾਂ ਵੱਡਣ ਨਹੀਂ ਵੰਡਣ ਲਿਖੋ।। ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਰੋ।।

  • @krishankumar4606
    @krishankumar4606 ปีที่แล้ว +1

    Very good God bless you brave girl

  • @RupinderKaur-wq4rc
    @RupinderKaur-wq4rc ปีที่แล้ว +4

    Very good sister ji

  • @SandeepSingh-br9tj
    @SandeepSingh-br9tj ปีที่แล้ว +3

    Bahut sohna kita har ik sister nu es tra daleri nal rehna cahida ta jo koi hor insan es tra di gandi kartot na kare

  • @harjiwansingh5123
    @harjiwansingh5123 ปีที่แล้ว

    ਚੰਗੀ ਸੋਚ ਹੈ ਬੇਟਾ ਬਹੁਤ ਵਧੀਆ ਕੀਤਾ ਇਹ ਕੰਜਰ ਹੈ

  • @leelawanti-rc3el
    @leelawanti-rc3el ปีที่แล้ว

    Brave girl shabash bets God bless you👌👌🙏🌹

  • @zaid_murtaza_
    @zaid_murtaza_ ปีที่แล้ว +21

    Sardar ji love you 😉💕🤣
    Love through books ie the perfect definition of Love in this universe 🤣🤣🤣🥳. .......

  • @gurmailkaur5379
    @gurmailkaur5379 ปีที่แล้ว +3

    Very good beta ji

  • @deepdeep-wp9qi
    @deepdeep-wp9qi ปีที่แล้ว

    ਬਹੁਤ ਵਧੀਆ ਭੈਣ 🙏🙏🙏🙏🙏

  • @DOUBLEM17
    @DOUBLEM17 ปีที่แล้ว

    Jo Bole So Nihaal Sat Shree Akaal
    Waheguru ji da khalsa te waheguru ji di fateh

  • @jugalkishor9558
    @jugalkishor9558 ปีที่แล้ว +5

    💯✅ Right ji

  • @GurpreetKaur-fk9hc
    @GurpreetKaur-fk9hc ปีที่แล้ว +6

    Good job sis

  • @RavinderSingh-tc7hv
    @RavinderSingh-tc7hv ปีที่แล้ว +2

    God bless you. Every girl having courage like you, will curtail the violence against the girls. Well done, Sabassh

  • @ramanpreet7184
    @ramanpreet7184 ปีที่แล้ว

    ਬਹੁਤ ਵਧੀਆ sister 👌

  • @DavinderSingh-gu8rc
    @DavinderSingh-gu8rc ปีที่แล้ว +8

    ਇਸ ਦੇ ਜੁੱਤੀ ਫਿਰਨੀ ਚਾਹੀਦੀ ਸੀ ਏ

  • @singhsatwinder5812
    @singhsatwinder5812 ปีที่แล้ว +7

    Good good, lesson for loose minded.

    • @daljitkahlon
      @daljitkahlon ปีที่แล้ว

      Very very good nice dede.ge

  • @omeyomey-ny3uk
    @omeyomey-ny3uk ปีที่แล้ว

    Bhout vdiya sister tus bht chnga Kum kita nhi Aj kal sab koi passé dekh k dull jnda but tus ik saf Dil te ghrdeya de izat nu smjde oo sister baba g thnu Khush rkhn hmesha ❤

  • @Rahul-lk6gb
    @Rahul-lk6gb ปีที่แล้ว +2

    boht vadiya kita sister🙌🙌🙏🙏🌹🌷

  • @realitychecktrevel6621
    @realitychecktrevel6621 ปีที่แล้ว +10

    ਸਰਦਾਰ
    ਓਹ ਮਾਫ਼ ਕਰਨਾ
    ਸਰਦਾਰ ਜੀ😜

    • @SatnamSingh-PB03
      @SatnamSingh-PB03 ปีที่แล้ว +1

      ਇਹਦੇ ਜੂਤ ਨਹੀਂ ਫਿਰਿਆ

    • @kbkb3449
      @kbkb3449 ปีที่แล้ว +1

      ਅੱਜ ਦਾ ਮਿਰਜ਼ਾ

    • @souravdhiman8263
      @souravdhiman8263 ปีที่แล้ว

      🤣🤣🤣

    • @harjot8singh
      @harjot8singh ปีที่แล้ว

      Tu maze na le

    • @realitychecktrevel6621
      @realitychecktrevel6621 ปีที่แล้ว +1

      @@interstellar104 ਕਦੀ ਬਰਾਦਰੀ ਦੀ ਗਾਂਡ ਵਿੱਚੋ ਬਾਹਰ ਵੀ ਅਜਿਓ
      2023 ਚਲ ਰਿਹਾ
      ਹੁਣ ਤੇ ਅਕਲ ਕਰਲਾ

  • @itzme_jp
    @itzme_jp ปีที่แล้ว +2

    ਇਸ ਵੀਡਿਉ ਇਕ ਕੁੜੀ ਤੇ ਇਕ ਚਗਲ ਚੌਰਾ ਬੰਦਾ ਤੇ 4 ਖੁਸਰੇ ਸਨ ਹੁਣ ਤੁਸੀਂ ਪੁੱਛੋਗੇ ਖੁਸਰੇ ਦਿਸੇ ਨਹੀਂ । ਜਿਹੜੇ ਚਾਰ ਜਨੇ ਚੁੱਪ ਖੜੇ ਸਨ ਉਹ ਮੁੰਡਿਆਂ ਦੇ ਡਰੈੱਸ up ਵਿੱਚ ਪੂਰੇ ਖੁਸਰੇ ਸਨ ।

  • @amolakbhullar5624
    @amolakbhullar5624 ปีที่แล้ว

    Good beti. Salute hai apko or apki soch ko. 🙏🙏

  • @balvinderkaur2769
    @balvinderkaur2769 ปีที่แล้ว +7

    Bhut vadiya kita bhen NY......eda hi hona chahida si....ek thapad v laundi ty jyda vadiya lagda

  • @swarnjitsinghsingh4857
    @swarnjitsinghsingh4857 ปีที่แล้ว +3

    hats off u sis....👏..tuc glt de against awaz outhaye

  • @msshergill1112
    @msshergill1112 ปีที่แล้ว +1

    ਲੱਖ ਲਾਹਨਤ ਇਸ ਬੰਦੇ ਦੇ ਭੈਣ ਨੇ ਬਹੁਤ ਵਧੀਆ ਕੀਤਾ

  • @manpreet7788
    @manpreet7788 ปีที่แล้ว

    🙏ਬਹੁਤ ਵਧੀਆ ਕਰਿਆ ਭੈਣ ਤੁਸੀ ਭੈਣ ਤੁਸੀ ਇਥੇ ਖੜਾਕੇ ਬਾਹਰੋ ਸਿਆਣਿਆਂ ਬੰਦਿਆ ਨੂੰ ਵਲਾ ਕੇ ਇਸ ਦੀ ਛਿੱਤਰ ਪਰੇਡ ਕਰਵਾਉਣੀ ਸੀ🙏

  • @gippygrewal3227
    @gippygrewal3227 ปีที่แล้ว +3

    ਇਹ ਘਟਨਾ ਕਿੱਥੇ ਦੀ ਹੈ ਜੀ

  • @ManpreetSingh-rd7tk
    @ManpreetSingh-rd7tk ปีที่แล้ว +3

    Sahi keha didi ne thode aspas bache bott hude jinanu jarurt aa bai ji lodvad hude onadi madad krdea kro .

  • @ssomalsomal5045
    @ssomalsomal5045 ปีที่แล้ว

    ਬਹੁਤ ਵਧੀਆ ਕੀਤਾ ਪੁਤਰ G

  • @karanvirsingh7427
    @karanvirsingh7427 ปีที่แล้ว +1

    Bhot vdiaa sister 👍

  • @user-oz9si2nz9o
    @user-oz9si2nz9o ปีที่แล้ว +5

    Aa nai sudhar sakde 🤣 ehna nu ban ke jutti mardi ehde fr Ehnu Shram aani c 😠

  • @pujabisogs2056
    @pujabisogs2056 ปีที่แล้ว +4

    Pochvi pagg ala jyada tharki hunde😂

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਧੀਆ ਬੈਂਡ ਵਜਾਈ

  • @kirankaur-og6qm
    @kirankaur-og6qm ปีที่แล้ว +1

    ਬਹੁਤ ਵਧੀਆ ਕੀਤਾ ਬੇਟੇ ਗੁਡ ਗਰਲ

  • @btl3938
    @btl3938 ปีที่แล้ว +3

    ਜੁਤੀ ਫੇਰੋ

  • @AmandeepKaur-je4nj
    @AmandeepKaur-je4nj ปีที่แล้ว +3

    Aam admi party da worker hai, eho kuj bachya ehna noo

  • @zaildar62
    @zaildar62 ปีที่แล้ว +2

    ਸ਼ਾਬਾਸ਼ ਮੇਰੀ ਬੇਟੀ। ਬਹੁਤ ਵਧੀਆ ਕੀਤਾ।