M delhi se savita sharma......mujhe aap jo hairstye ki baat krte ho jaise ki DAAK BANGLA Ya fir FULL CHIDIA....Bilkul smjh nhi aya k baalo m y kaise bnte honge....agr apke paas avialable ho tonplezzzz photo dalna hm dekhe knkaisa hota h kya hota h y sb kuch.......jrooor btana photo dikhana plz...
Mere hairstyle wale comment ko like to kia ja rha h but ans.nhi aa rha k y hota kya h kaisa dikhta h ...DAAK BANGLA YA FULL CHIDIA...Plz...reply n dikha do ik baar y wala hairstye....mujhe bahut craze...ho rha h jannne ka
Savita ji full chidian paun waste walan nun vichale cheer Kadh ke vaahia janda si ate cheer de dohin pasin vaal ulta ke fulla ke vahune . ih nikki chidi vaang lagde sn . Daak bangla kde main vi nahin vekhia . Full chidian tan sabh kudian paundian sn sade vele .
ਬਾ-ਕਮਾਲ ਆਵਾਜ ਤੇ ਗੀਤ ਜੀ ।ਜਿਊਂਦੇ ਰਹੋ ।ਹਮੇਸ਼ਾ ਚੜੵਦੀ ਕਲਾ ਚ ਰਹੋਂ ।ਸਿਰਾ ਈ ਲਾਤਾ ।
ਗੀਤ ਬਹੁਤ ਵਧੀਆ ਗਾਇਆ ਹੈ ਪਰ ਕੱਚੇ ਕੋਟਿ ਨਹੀਂ ਕੱਚੇ ਕੋਠੇ ਪੱਕੇ ਦਰਵਾਜ਼ੇ 👌👌♥️♥️
ਚਰਨਜੀਤ ਕੌਰ ਭੈਣ ਜੀ ਅਸਲ ਵਿੱਚ ਕੋਟ ਚਾਰ-ਦਿਵਾਰੀ ਜਾਂ ਵਲ਼ਗਣ ਨੂੰ ਕਿਹਾ ਜਾਂਦਾ ਹੈ । ਕਿਲ੍ਹੇ ਨੂੰ ਵੀ ਕੋਟ ਕਹਿੰਦੇ ਹਨ ।ਪੁਰਾਣੇ ਵੇਲਿਆਂ ਵਿੱਚ ਕੱਚੀਆਂ ਇੱਟਾਂ ਜਾਂ ਢੀਮਾਂ ਦਾ ਵਲ਼ਗਣ ਕਰ ਕੇ ਮੁੱਖ ਦਰਵਾਜ਼ੇ ਨਾਲ ਦਾ ਕੁਝ ਹਿੱਸਾ ਪੱਕੀਆਂ ਇੱਟਾਂ ਨਾਲ ਉਸਾਰਦੇ ਸਨ । ਇਸੇ ਤਰ੍ਹਾਂ ਪੁਰਾਣੇ ਕਿਲ੍ਹਿਆਂ ਦੀ ਉਸਾਰੀ ਵਿੱਚ ਵੀ ਹੁੰਦਾ ਸੀ । ਓਸੇ ਕੱਚੇ ਕੋਟ ਦਾ ਜ਼ਿਕਰ ਹੈ ਇਸ ਗੀਤ ਵਿੱਚ । ਗਾਉਣ ਵੇਲੇ ਜੇ ਇੱਕ ਨੇ ਕੱਚੇ ਕੋਠੇ ਕਹਿ ਦਿੱਤਾ ਤਾਂ ਬਾਕੀ ਮਗਰ ਲੱਗ ਕੇ ਹੀ ਕਹਿਣ ਲੱਗ ਪਈਆਂ । ਇੱਥੇ ਕੱਚੇ ਕੋਠੇ ਨਹੀਂ , ਕੱਚੇ ਕੋਟ ਹੀ ਸਹੀ ਹੈ , ਕੋਟ ਤੋਂ ਭਾਵ ਹੈ ਕਿਲ੍ਹਾ ……ਜੇ ਬਾਬਲ ਨੂੰ , ਵੀਰਾਂ ਨੂੰ ਰਾਜੇ ਕਹਿਣਾ ਹੈ ਤਾਂ ਕੋਠੇ ਨਹੀਂ , ਕੋਟ ਹੀ ਕਹਿਣਾ ਪਵੇਗਾ । ਟਿੱਪਣੀ ਲਈ ਧੰਨਵਾਦ ਜੀ ❤️
ਬਹੁਤ ਬਹੁਤ ਵਧੀਆ ਵੱਡੇ ਭੈਣ ਜੀ🙏🙏🥰🥰
ਮੈ ਇਹ ਗੀਤ ਪਹਿਲੀ ਵਾਰ ਸੁਣਿਆ ਬਹੁੱਤ ਸੋਹਣਾ ਲੱਗਿਆ ਰੂਹ ਖੁਸ਼ ਹੋ ਗਈ 👌
ਗੀਤ ਪਸੰਦ ਕਰਨ ਲਈ ਸ਼ੁਕਰੀਆ ਭੈਣ ਜੀ
Bahut hi vadiya geet❤
ਧੰਨਵਾਦ ਜੀ
Bhut shona lgya jii..ssa ji
ਹਾਏ।ਐਨਾ।ਪਿਆਰਾ।ਗੀਤ।ਸਫਾਰਸ਼।ਕਰਣ
ਵਾਲੇ।ਦਾ।ਵੀ।ਧੰਨਵਾਦ
ਹੀਰੇ ਦੀ ਕਦਰ ਜੌਹਰੀ ਹੀ ਜਾਣਦਾ ਹੈ ਭੈਣ ਜੀ ! ਬਹੁਤ ਸ਼ੁਕਰੀਆ ਹੈ ਆਪਦਾ
@@desduaaba1385 👍🏿
ਬਹੁਤ ਸੋਹਣਾ ਗੀਤ👌❣ਸੋਹਣੀਆ ਸੋਹਣੀਆ ਘੋੜੀਆਂ ਵੀ ਸੁਣਾੳ
ਧੰਨਵਾਦ ਜੀ
Nice g
Bahut vadiya gaaya behen ji tusi 👌👌
V nic ji
Very nice Didi g 👍👍
God bless you. 🙏🙏
Very good voice & geet
ਬਹੁਤ ਵਧੀਆ ਗੀਤ ਹੈ ਜੀ, ਪਰ ਕੱਚਾ ਕੋਟਿ ਨਹੀਂ ਬਲਕਿ ਕੱਚਾ ਕੋਠਾ ਪੱਕੇ ਦਰਵਾਜੇ,
ਅਸੀਂ ਇਵੇਂ ਗਾਉਂਦੀਆਂ ਸੀ।
ਭੈਣ ਜੀ ਅਸਲ ਵਿੱਚ ਕੱਚਾ ਕੋਟ ਹੀ ਸਹੀ ਹੈ । ਕੋਟ ਤੋਂ ਭਾਵ ਹੈ ਕਿਲ੍ਹਾ । ਜੇ ਬਾਪ ਨੂੰ ਰਾਜਾ ਕਹਿਣਾ ਹੈ ਤਾਂ ਫਿਰ ਕੋਠੇ ਨਹੀਂ …. ਕੋਟ ( ਕਿਲ੍ਹਾ) ਹੀ ਕਹਿਣਾ ਸਹੀ ਹੈ ।
Very nice song ha g gbu
ਧੰਨਵਾਦ ਜੀ
Veeeeeeery beutifullll....song and voice 👍👍👍👍👌👌👌👌😘😘😘
🙏🌸🌼🌺🌻💐
❤❤
Bahut shukriya ji
Thodi❤❤
Such a beautiful song. So emotional.
Love you Bhaina
Bahut shukriya ji
Very nice ji
So sweet
Very nice ji didi ji
very nice song sis awaz bout vadyea siso
ਸ਼ੁਕਰਾਨੇ ਜੀਓ
Bauhat vadia. Manjit Kaur from England.
ਸ਼ੁਕਰਾਨੇ ਜੀਓ
Very good
waah ji waah
ਸ਼ੁਕਰੀਆ ਵੀਰ ਜੀ
Bht vadia geet a... Jdo tusi gaana ponde asii 3-4 jne ekthe hoke speaker te laake sunde aa...👌👌❤❤
ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਗਾਏ ਗੀਤਾਂ ਨੂੰ ਤੁਸੀਂ ਐਨਾ ਪਿਆਰ ਦੇ ਰਹੇ ਹੋ 🙏
Such a nice song,you sing it very nice way.i like it so much.
ਬਹੁਤ ਸ਼ੁਕਰੀਆ ਜੀ
This is true geet
Bahut shukria ji
Good luck
ਇਕ ਗੀਤ ਦੀਆਂ ਦੋ ਲਾਈਨਾਂ ਬਚਪਨ ਵਿੱਚ ਸੁਣਿਆ ਹੈ ਪਲੀਜ ਇਹ ਵੀ ਗਾਇਓ ਪੁੱਤਰਾ ਦਾ ਜਨਮ ਵੇ ਰਾਜਾ ਨੂੰਹਾਂ ਦਾ ਆਵਣਾ ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਊਂ ਅਗੇ ਨਹੀਂ ਪਤਾ
ਇਹ ਤੁਸੀਂ ਚੈਨਲ ਤੋਂ ਸੁਣ ਸਕਦੇ ਹੋ । ਪਹਿਲਾਂ ਅੱਪਲੋਡ ਹੋ ਚੁੱਕਾ ਹੈ
M delhi se savita sharma......mujhe aap jo hairstye ki baat krte ho jaise ki DAAK BANGLA Ya fir FULL CHIDIA....Bilkul smjh nhi aya k baalo m y kaise bnte honge....agr apke paas avialable ho tonplezzzz photo dalna hm dekhe knkaisa hota h kya hota h y sb kuch.......jrooor btana photo dikhana plz...
ਬਹੁਤ ਪਿਆਰਾਂ ਗੀਤ❤️❤️🙏🏼
Mere hairstyle wale comment ko like to kia ja rha h but ans.nhi aa rha k y hota kya h kaisa dikhta h ...DAAK BANGLA YA FULL CHIDIA...Plz...reply n dikha do ik baar y wala hairstye....mujhe bahut craze...ho rha h jannne ka
Savita ji full chidian paun waste walan nun vichale cheer Kadh ke vaahia janda si ate cheer de dohin pasin vaal ulta ke fulla ke vahune . ih nikki chidi vaang lagde sn . Daak bangla kde main vi nahin vekhia . Full chidian tan sabh kudian paundian sn sade vele .
@@desduaaba1385 thanks jiiiiii apne bahut dillll se bahut pyar se mere msg ka jwab dia dillllll khush ho gya.....dill se thanku jiiiiii
Issi se related koi photo bhi ho to bhejna bahut pyar aa rha h app pe.....
Mam tuci teacher c budanwal rahende c
Yes . You are right . Tusin apne bare vi dasso …apna name ,pind
Very nice
Dhanvaad ji
Shukrane jio
Lll0lpl0llll0llllpl0l0lll0pl0l0l0
❤❤
Very nice