ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ

แชร์
ฝัง
  • เผยแพร่เมื่อ 9 ม.ค. 2025

ความคิดเห็น • 168

  • @balvirladi7265
    @balvirladi7265 4 ปีที่แล้ว +7

    ਵਾਹਿਗੁਰੂ ਜੀ ਮੈ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਰਹਿਰਾਸ ਕਰਦਾ ਹਾਂ ਅਤੇ ਮੈ ਸਿਰੋ ਮੋਨਾ ਹਾ ਪਰ ਮੈ ਕੁੱਝ ਦਿਨ ਤੋਂ ਗੁਰਦੁਆਰੇ ਜਾਂਦਾ ਹਾ ਅਤੇ ਮੈ ਹੁਣ ਕੇਸ ਰੱਖ ਲਏ ਹਨ ਪਿੰਡ ਦੇ ਪਾਠੀ ਸਹਿਬ ਤੋ ਪਾਠ ਸਿੱਖ ਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sarabjitsingh9241
    @sarabjitsingh9241 2 ปีที่แล้ว +3

    ਆਪ ਜੀ ਨੂੰ ਸਲੂਟ ਹੈ ਜੀ | ਆਪ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ | ਇਸ ਨਾਲ ਸਿੱਖੀ ਨਾਲ ਪਿਆਰ ਵਧੇਗਾ |

  • @GuruDhillon-vm9vu
    @GuruDhillon-vm9vu วันที่ผ่านมา

    ਵਾਹਿਗੁਰੂ ਜੀ ਬਹੁਤ ਵਧੀਆ ਢੰਗ ਨਾਲ ਦਸਿਆ ਹੈ ਕਿੳਕੀ ਮੁਸਲਿਮ ਬਚੇ ਬਚੀਅਆ ਵੀ ਕੀਰਤਨ ਕਰਦੇ ਹਨ ਪਾਠ ਕਰਦੇ ਹਨ ਹਿੰਦੂ ਵੀ ਪਾਠ ਕਰਦੇ ਹਨ ਹੋਰ ਕਈ ਵੇਖੇ ਹਨ ਜੋ ਗੁਰੂ ਗਰੰਥ ਸਾਹਿਬ ਜੀ ਨੂ ਪਿਆਰਕਰਦੇ ਹਨ

  • @sakinderboparai3046
    @sakinderboparai3046 5 ปีที่แล้ว +18

    ਗੂਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ।ੳੁਹ ਸਾਹਿਬ ਮੈਂ ੳੁਸਕਾ ਚੇਰਾ ਰਹਿਤ ਬਿਨਾਂ ਨਾਂ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ ।🌷ਕੇਸ ਕੱਟਣੇਂ ਹਿੰਦੂ ।ਮੁਸਲਮਾਨ । ੲੀਸਾੲੀ ਕਿਸੇ ਵੀ ਧਰਮ ਵਿੱਚ ਮਨਜੂਰ ਨਹੀਂ ।🌷

  • @gurdeepkaur8721
    @gurdeepkaur8721 5 ปีที่แล้ว +11

    ਵੀਰ ਜੀ ਤੁਸੀਂ ਬਹੁਤ ਵਧੀਆ ਗਿਆਨ ਵੰਡ ਦੇ ਹੋ
    ਵੀਰ ਸਾਨੂੰ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ
    ਲੜ ਲਾਉਣਾ ਵੱਡਾ ਪੁੰਨ ਹੈ ਜੋ ਗੁਰੂ ਜੀ ਦੇ ਚਰਨਾਂ
    ਨਾਲ ਜੁੜ ਜਾਂਦਾ ਹੈ ਉਹ ਇੱਕ ਦਿਨ ਅਮਿ੍ੰਤ ਧਾਰੀ
    ਵੀ ਹੋ ਸਕਦਾ ਹੈ 🙏🙏

    • @MotiLal-qj9sp
      @MotiLal-qj9sp 2 ปีที่แล้ว

      ਪੌੜੀ ਦਾ ਡੰਡਾ ਤਾਂ ਫੜੇ ਛਤ ਤੇ ਤਾਹੀ ਪਹੁੰਚਣ ਗੇ ਮੋਨੇ ਤੋਂ ਸਿੰਘ ਬਣਨ ਦੀ ਇੱਛਾ ਗੁਰੂ ਜੀ ਆਪੇ ਹੀ ਪਰੇਰ ਲੈਂਦੇ ਹਨ ਵਾਹਿਗੁਰੂ ਜੀ

  • @manbirkaur8386
    @manbirkaur8386 5 ปีที่แล้ว +17

    ਅਜੋਕੇ ੳੁਦਾਹਰਣ ਦੇ ਤੌਰ ਤੇ ਜਿੳੁਦੇ ਜਾਗਦੇ ਭਾੲੀ ਚਮਨਜੀਤ ਸਿੰਘ ਜੀ ਲਾਲ🙏🏽🙏🏽🙏🏽🙏🏽🙏🏽🙏🏽

  • @bhagwantrai8779
    @bhagwantrai8779 4 หลายเดือนก่อน

    ਪ੍ਰੋਫੈਸਰ ਸਾਹਿਬ ਜੀ ਬਹੁਤ ਉੱਚੀ ਸੋਚ ਹੈ
    ਆਪਜੀ ਦੀ ਗੁਰੂ ਨਾਨਕ ਆਪਜੀ ਨੂੰ ਸੁਮੱਤ ਬੁਧੀ ਬਖਸ਼ਣ।
    ਸਤਿ ਸ੍ਰੀ ਅਕਾਲ ਜੀ।

  • @surjitsingh7045
    @surjitsingh7045 5 ปีที่แล้ว +3

    ਵਾਹਿਗੁਰੂ ਜੀ ਜਿਸ ਨੇ ਕੇਸ਼ ਹੀ ਕਤਲ ਕਰ ਦਿੱਤੇ ਉਹ ਸਿੱਖ ਕਿਥੋਂ ਦਾ ਹੋਇਆ

    • @kidschannel8429
      @kidschannel8429 5 ปีที่แล้ว

      Surjit Singh jisde kes han oh v sikh nahi je jaat-paat, sharab ja kise kisam da nasha karde han te aurata baare ghatiya vichar rakhde han

  • @kulwantsingh199
    @kulwantsingh199 2 ปีที่แล้ว +2

    ਸ਼੍ਰੀ ਗੁਟਕਾ ਸਾਹਿਬ ਤੋ ਕਰੋ ਜੀ

  • @chaitanya4881
    @chaitanya4881 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @gurcharandass5449
    @gurcharandass5449 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,

  • @KailashSharma-is8hk
    @KailashSharma-is8hk 2 ปีที่แล้ว +2

    Dhan dhan guru granth sahib ji

  • @binnukalra8608
    @binnukalra8608 5 ปีที่แล้ว +5

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ

  • @bksharma6892
    @bksharma6892 5 ปีที่แล้ว +12

    ਮੈ ਰੋਜ ਸਵੇਰੇ ਤੇ ਸ਼ਾਮ ਨੂੰ ਗੁਟਕਾ ਸਾਹਿਬ ਜੀ ਤੋ ਪਾਠ ਜਰੂਰ ਕਰਦਾ ਹਾਂ ਵਾਹਿਗੁਰੂ

    • @RupinderSingh-oz2pt
      @RupinderSingh-oz2pt 5 ปีที่แล้ว

      Wahhhhhh...namaskar hai tuhanu ...je tusin guru ji layi pyar rakhde hoooo

    • @MrAmritsidhu
      @MrAmritsidhu 5 ปีที่แล้ว

      But tusi ta pandit ho

    • @singh_sters6813
      @singh_sters6813 5 ปีที่แล้ว

      @amrit sidhu get some life bruh

    • @triptamatharu5357
      @triptamatharu5357 2 ปีที่แล้ว

      👌👌👌👌

    • @jaibheemjaiambedkarsahib6863
      @jaibheemjaiambedkarsahib6863 2 ปีที่แล้ว

      @@MrAmritsidhu 10 Gurua Dai Vich . Punjabi jatt Kon Va . Sare Guru ( KHASTRIYA SANATANI HINDU 🕉️ ) Hoi Nai

  • @darshansinghcheema2713
    @darshansinghcheema2713 5 ปีที่แล้ว +3

    ਵੀਰ ਜੀ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਭਲੀ ਕਰਣ ਜੀ।

  • @birsingh4200
    @birsingh4200 2 ปีที่แล้ว

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ

  • @SatnamSingh-fq5iu
    @SatnamSingh-fq5iu 5 ปีที่แล้ว +14

    श्री गुरु ग्रंथ साहिब जी दी सेवा हर एक पुरानी कर सकता है।। धर्म दे ठेकेदार लोकां नूं रंब कोलो दूर कर रहे ने।।सवना जीआ का एक दाता

  • @gurpalsinghdeol2011
    @gurpalsinghdeol2011 5 ปีที่แล้ว +5

    ਮੋਨਾ ਬੰਦਾ ਪਾਠ ਕਰਨਾ ਚਾਹੁੰਦਾ ਹੈ ਆਪਣੇ ਘਰ ਸੰਚੀਆ ਤੋਂ ਕਰ ਸਕਦਾ ਹੈੇ ਫੂਨ ਤੋਂ ਕਰ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਤੋ ਕਰਨਾ ਹੈ ਗੁਰੂ ਲਈ ਕੇਸ ਰੱਖ ਲਏ ਜੇ ਗੁਰੂ ਸਾਹਿਬ ਦੀ ਮੇਹਰ ਲੈਣੀ ਹੈ

  • @gulshanbansal6970
    @gulshanbansal6970 5 ปีที่แล้ว +5

    ,ਵੀਰ ਜੀ ਸਹੀ ਕਿਿਹਾ ੲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

  • @MalkeetSingh-yf3lu
    @MalkeetSingh-yf3lu 2 ปีที่แล้ว +3

    ਜੇਕਰ ਗੁਰਬਾਣੀ ਨਾਲ ਇਨ੍ਹਾਂ ਹੀ ਪਿਆਰ ਹੈ ਤਾਂ ਗੁਰਬਾਣੀ ਗੁਟਕੇ ਅਤੇ ਪੋਥੀਆਂ ਤੋਂ ਵੀ ਪੜੀ ਜਾ ਸਕਦੀ ਹੈ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਸ਼ੱਧ ਕਰਨਾ ਸਿੱਖ ਗੲਏ ਉਸ ਬਾਅਦ ਕੇਸ ਦਾਹੜੀ ਕੇ ਫਿਰ ਤੁਸੀਂ ਮਾਹਾਰਾਜ ਜੀ ਦੇ ਤਾਅਬੇ ਬੈਠ ਕੇ ਪਾਠ ਕਰ ਸਕਦੇ ਹੋ। ਇਹ ਕੋਈ ਗੁਰਮਤਿ ਦਾ ਅਸੂਲ ਨਹੀਂ ਕਿ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕੀਤਾ ਜਾਵੇ

  • @CharanjeetSingh-hz9ts
    @CharanjeetSingh-hz9ts 5 ปีที่แล้ว +2

    मैं भी एक सहज तारी सिख हूं गुरु ग्रंथ साहिब की मर्यादा में रहकर मैं भी गुटका साहब से पाठ करता हूं कई बार गुरुद्वारा साहिब में मोना होने के कारण वहां के सेवादारों द्वारा नफरत की भावना से देखा जाता है तब गुरु नानक देव की वाणी याद आती है Sahib ne kya banaya tha aur kya Ban Gaye कई बार तो उनके साथ मेरा झगड़ा भी हो जाता है वो ऐसा सोचते हैं कि गुरसिक्खी के बारे में कुछ पता ही नहीं है वाहेगुरु जी का खालसा वाहेगुरु जी की फतेह

  • @supreamgamerroshan5652
    @supreamgamerroshan5652 5 ปีที่แล้ว +18

    ਕਰ ਸਕਦਾ ਹੈ ਮੋਨਾ ਵਿਅਕਤੀ ਵੀ ਪਾਠ

  • @parmjitsinghsandhi6490
    @parmjitsinghsandhi6490 3 ปีที่แล้ว +1

    Dhan.dhan.Guru.garanth.sahib.ji.

  • @gurtejsingh7624
    @gurtejsingh7624 5 ปีที่แล้ว +5

    ਸਹੀ ਵਿਚਾਰ ਨੇ ਜੀ

  • @NarinderSingh-hd2pv
    @NarinderSingh-hd2pv 4 ปีที่แล้ว

    ਸਤਨਾਮ ਵਾਹਿਗੁਰੂ ਜੀ

  • @harjitsingh9764
    @harjitsingh9764 5 ปีที่แล้ว +16

    ਮੋਨਾ ਵਿਅਕਤੀ ਉਗਰਾਹੀ ਦੇ ਸਕਦਾ ਆ ਪਾਠ ਕਿਉਂ ਨਹੀਂ ਕਰ ਸਕਦਾ ਸੋਚਣ ਵਾਲੀ ਗੱਲ ਹੈ

    • @saranjeetmatta7965
      @saranjeetmatta7965 5 ปีที่แล้ว

      ਮੋਨਾ ਵਿਅਕਤੀ ਪਾਠ ਕਰ ਸਕਦਾ ਹੈ

    • @RockySingh-yr1oo
      @RockySingh-yr1oo 5 ปีที่แล้ว +1

      Mona v path kr sakda hai

    • @majorsingh8647
      @majorsingh8647 5 หลายเดือนก่อน

      ⁠ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਗਰਾਹੀ ਕਸੇ ਕੋਲੋ ਵੀਰ ਜੀ ਜਬਦਸਤੀ ਨਹੀ ਲਈ ਜਾਦੀ ਹਰ ਕੋਰੀ ਅੱਪਣੀ ਸਮਰੱਥਾ ਦੇ ਹਿਸਾਬ ਨਾਲ ਦੇਦਾਂ ਹੈ ਪਾਠ ਮੋਨਾ ਆਦਮੀ ਕਰ ਸਕਦਾ ਹੈ ਗੁਟਕਾ ਸਹਿਬ ਜਾਣੀ ਕੇ ਪੋਥੀ ਤੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਨਹੀ। ਪਿਆਰਿਓ ਸਾਨੂੰ ਇਹ ਸਮਝ ਨਹੀ ਆਉਦੀ ਕੇ ਅਸੀ ਗੁਰੂ ਦੇ ਅੰਮ੍ਰਿਧਾਰੀ ਸਿਣਖ ਹੋਣ ਤੋ ਸੰਕੋਚਕਿਊ ਕਰਦੇ ਹਾ ਹੋਰ ਕੋਈ ਕੰਮ ਕਰਨਾ ਹੋਵੇ ਤਾਂ ਇਕ ਮਿੰਟ ਲਾਉਦੇ ਹਾ ਕਰਨ ਨੂੰ ਅੰਮ੍ਰਿਤ ਛਕਣ ਲਈ ਕਿੳੀ ਸੋਚਣਾ ਪੈਦਾ ਉਹ ਵੀ ਮੁੱਦਤਾ ਲਈ ।

  • @singhsahab325
    @singhsahab325 5 ปีที่แล้ว +11

    जो आज सहज धारी है कल वो केशधारी होवेगा धर्म दा प्रचार करो।
    न की जातिवाद।

  • @gurmeetsingh1449
    @gurmeetsingh1449 4 หลายเดือนก่อน

    Guru garanth sahib di bhani puri manukhata vaste satiguru ne likhi va jihrha marji parh sakda va sarab saji gurbani oupdesh chohva varuna ko sajha sarab saji gurbani

  • @kulvindersingh1324
    @kulvindersingh1324 4 หลายเดือนก่อน

    Salute hai sardar ji

  • @surinderkaur8999
    @surinderkaur8999 ปีที่แล้ว

    Waheguru ji.

  • @manjeetsinghnigah4695
    @manjeetsinghnigah4695 5 ปีที่แล้ว +2

    ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐🌹🌷💐

  • @ishreetmann6098
    @ishreetmann6098 3 ปีที่แล้ว

    Thanxxxx sir mainu v ajj hi kaha es da amrit nahi sakya eh guru Granth sahib darbar sahib di sewa te path simran nahi Kar sakdi mainu bht pain hoya

  • @fashiondesigner4200
    @fashiondesigner4200 5 ปีที่แล้ว

    ਧੰਨਵਾਦ ਜੀ

  • @lakhawinderlakhanice2277
    @lakhawinderlakhanice2277 5 ปีที่แล้ว +1

    Waha Guru Ji

  • @kashmirsingh9665
    @kashmirsingh9665 2 ปีที่แล้ว +1

    ਗੁਰਬਾਣੀ ਪੜ੍ਹਨ ਸਮਝਣ ਮੰਨਣ ਨਾਲ ਕੇਸਾ ਦਾ ਕੀ ਸੰਬੰਧ ਕੇਸ ਤਾ ਪਹਿਚਾਣ ਹਨ

  • @Entity777
    @Entity777 5 หลายเดือนก่อน

    Guru Granth Sahib ji Guru Hai Sab Jagat Da,
    Sab Jagat Nu Gurbani Par ne da Hukam Hona Chahida Hai.
    Koyi Bi Sikh Apne Aap Nu Guru Nahi Kaha Sakda,
    Sirf Panj Piyaria Kol Hukam Nama De Sak de aa,
    Panj Piyare Sirf Guru de Hukam Nal Jude Hon Na Ke Koyi Sansatha Ja political Party Nal Hon.

  • @satpalkaur4118
    @satpalkaur4118 4 ปีที่แล้ว

    ਵਾਹਿਗੁਰੂ ਜੀ

  • @RanjeetSingh-ks4lh
    @RanjeetSingh-ks4lh 5 ปีที่แล้ว +6

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ

  • @bsingh3099
    @bsingh3099 5 ปีที่แล้ว +9

    ਵਧੀਆ ਤਰੀਕੇ ਨਾਲ ਸਮਜੂੰਨ ਲਈ ਧੰਨਵਾਦ। ਆਪ ਜੀ ਕਿਸ ਸੰਸਥਾ ਨਾਲ ਸਬੰਧਤ ਹੋ ਦੱਸਣਾ ਕਰੋ ਜੀ vehguru ji ka khalsa vehguru ji ke fateh

    • @harmitjutla103
      @harmitjutla103 4 ปีที่แล้ว

      Don't worry about that Ji just learn good advise

  • @jaishriram3178
    @jaishriram3178 5 ปีที่แล้ว +2

    सिघ साहिब जी मैता एही जानणा चोहदा हा की कोई मेरे वरगा बंदा भी कोई गरू गरंथ ते आपणे विचार रॅख सकदा है मेरा मन चोहदा हैकी गुरूबाणी ते आपणे विचार रॅखा लेकि मन बोहत डरदा है निरमल अनंद आरीयन

    • @jaishriram3178
      @jaishriram3178 5 ปีที่แล้ว

      आप जीका बोहत धनीया वाद निगर सोच के लोगो को एक साथ आना पडेगा शरना एह लोक गुरू बाणी नू बदनाम कर देणगे

  • @gurcharanminhas2191
    @gurcharanminhas2191 5 ปีที่แล้ว +3

    Very good knowledge. Thanks.

  • @RSSodhi946
    @RSSodhi946 5 ปีที่แล้ว

    ਲਾਹਨਤ ਹੈ ਅਜਿਹੇ ਸ਼ੰਕੇ ਖੜਨ ਵਾਲਿਆਂ ਤੇ

  • @RajinderSingh-wb6em
    @RajinderSingh-wb6em 4 หลายเดือนก่อน

    Dhan Guru Ravidass ji koi v Guru ji Di baani da path kar sakda he Guru sahib sab de saanje han ji

  • @btagroudyog.morindarailway254
    @btagroudyog.morindarailway254 5 ปีที่แล้ว +1

    ਵਾਿਹਗੁਰੂ ਜੀ

  • @navimahi4989
    @navimahi4989 4 ปีที่แล้ว

    Thanks singh ji

    • @ManjitKaur-qt4me
      @ManjitKaur-qt4me 2 ปีที่แล้ว

      ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹੈ ਇਸ ਤਰ੍ਹਾਂ ਸਮਝ ਕੇ ਤਾਂ ਬਹੁਤ ਸਾਰੇ ਬੱਚੇ ਵੀ ਤੇ ਵੱਡੇ ਵੀ ਬਹੁਤ ਸਾਰੇ ਲੋਕ ਸਿੱਖੀ ਧਾਰਨ ਕਰ ਲੈਣਗੇ ❤️👍🙏

  • @joga.bhatia4416
    @joga.bhatia4416 5 ปีที่แล้ว +2

    Boht bot dhanwaad bhai sahib ji. Boht vadhya tareeke naal samjhaya hai pura ji. Sab de rights nu dhyan vich rakhdyan sikh rehat maryada palna kiwen keeti jani chahidi hai es uppar v aap ji ne boht suchajje dhangg naal vichar rakhe han. Aap ji ekk uttam budhimaan insaan ho. Guru sahib ji aap ji nu charhdi kla ch rakhan ji.

    • @dharmaikvicharlalsingh7035
      @dharmaikvicharlalsingh7035 5 ปีที่แล้ว

      बिल्कुल सही है। गुरू ग्रंथ साहिब सब के लिए है। बिल्कुल सही है।

    • @dalersingh5722
      @dalersingh5722 5 ปีที่แล้ว

      @@dharmaikvicharlalsingh7035 bilkul sahi hai ji

  • @vijayjeewani797
    @vijayjeewani797 4 ปีที่แล้ว

    Thanks very much bhai saheb ji

  • @PartapSingh-sd4ce
    @PartapSingh-sd4ce 5 ปีที่แล้ว +3

    100% yes
    Jad Sahejdhariya Santa, bhakta di bani, Guru Granth Sahib Ch daraj karan vale, Guru Sahib ne, Koi vitkara nahi kita, fir padan vich kintu parantu kive Ho sakda hai?

  • @sukhjitsingh1027
    @sukhjitsingh1027 5 ปีที่แล้ว +1

    ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ।

  • @gurbgurbhindersingh3734
    @gurbgurbhindersingh3734 5 ปีที่แล้ว +3

    ਕੇਸਾਂ ਦੀ ਬੇਅਦਬੀ ਰਹਿਤ ਮਰਿਯਾਦਾ ਵਿਚ ਹੈ(ਜੇ ਹੈ ਤਾਂ ਕੋਈ ਗੱਲ ਨਹੀ)
    ਨਹੀਂ ਤਾਂ ਕੇਸ ਕਾਲੇ ਕਰਨਾ ਛੱਡ

  • @jaskaransingh4620
    @jaskaransingh4620 5 ปีที่แล้ว +2

    ਬਹੁਤ ਵਧੀਅਾ ਜੀ

    • @jaimalsingh269
      @jaimalsingh269 5 ปีที่แล้ว

      Sehjdhari nu sehje-sehje sikh de swaroop vich aa jana chahida h
      Nasha-pani vi chhadna h

  • @sukhwinderrehill9590
    @sukhwinderrehill9590 2 ปีที่แล้ว

    Veerji aj tun 15saal philan Amritsar sahib gaic us bele mere kesh range c akal tkht sahib che utthe menu rokia c ki Tussi baal Dy kite ne fer menu utthe maffi mangke mai andar gaic mttha tekn hna hun Tussi Dy lgaia Tussi guru sahib de hukam noo mande ho je mande ho dadha rangna shaddio ji sehajdhari shikhan noo benti hai pura shir dakke jave guru sahib di tavia che 🙏🙏

  • @diwakarsingh439
    @diwakarsingh439 5 ปีที่แล้ว +1

    Thanks for pofs. Sab

  • @tariveer4605
    @tariveer4605 5 ปีที่แล้ว +1

    ਵਾिਹਗੁਰੂ ਜੀ ..

  • @deshpremi6295
    @deshpremi6295 5 ปีที่แล้ว +5

    गुरुनानक देव जी का जन्मदिन 15 अप्रैल को है लेकिन फिर भी धर्म के ठेकेदार इसे नवंबर महीने में मनाते हैं।

    • @satwinderrealyouristrueisa9647
      @satwinderrealyouristrueisa9647 5 ปีที่แล้ว

      Bhai Sahib bahut hi khoob clarification regarding SEHIJ DHARI SIKH. . WAHEGURU ji chardih Kala Rakhe ji. Thanks

    • @dalbirsingh6661
      @dalbirsingh6661 2 ปีที่แล้ว

      In November, birthday of "Baba Sri chand" is celebratied who was disobedient son of Guru Nanak Sahib. Birthday of Guru Nanak Sahib is to be celebrated on 1st Vaisakh. Sikh sangat came to Anandpur Sahib before 1st Vaisakh in 1699 when Guru Gobind Singh Sahib Khande - batae di Pahul, Japji and Ramkali M: 3 bania, sirf 2 bania da path kita si. At that time, Jaap, Swayye Chaupai did exist. Only manmukh Sikhs recite Jaap, Swayye Chaupai...

  • @kulvindersingh1324
    @kulvindersingh1324 4 หลายเดือนก่อน

    🎉🎉

  • @jitsingh9124
    @jitsingh9124 5 ปีที่แล้ว +1

    Bhut shi gal kiti veer ji

  • @RanjeetSingh-ks4lh
    @RanjeetSingh-ks4lh 5 ปีที่แล้ว +20

    ਪਰ ਵੀਰ ਜੀ ਅਜ ਵੀ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਹੈ

  • @parjottejveerboparai272
    @parjottejveerboparai272 5 ปีที่แล้ว +6

    Waheguru ji kirpa kareo sab te

  • @Balwinderkaur-xu1cw
    @Balwinderkaur-xu1cw 4 ปีที่แล้ว

    bhut bhut danvad ji

  • @taranjitkaurdhillon5256
    @taranjitkaurdhillon5256 5 ปีที่แล้ว

    Right bhai sabb ji

  • @godgamingyt7939
    @godgamingyt7939 5 ปีที่แล้ว +3

    ਮੈਨੂੰ ਡਾਕਟਰ ਨੇ ਅੰਡਾ ਖਾਣ ਲਈ ਸਲਾਹ ਦਿੱਤੀ,ਪਰ ਮੈਂ ਸਹਿਜ ਸਾਹਿਬ ਦਾ ਪਾਠ ਕਰਦੀ ਹਾ ,ਮੈਨੂੰ ਸਲਾਹ ਦਿਓ , ਮੈਂ ਕੇਸ ਨਹਾ ਕੇ ਪਾਠ ਕਰ ਸਕਦੀ ਹਾਂ, ਕਿਰਪਾ ਕਰਕੇ ਮੈਨੂੰ ਸਲਾਹ ਦਿਓ

  • @Har_kaur13
    @Har_kaur13 ปีที่แล้ว

    Uda jo v asi jabardasti na kisi to paath krva skde na amrit paan krva skde eh rabb vlo kirpa hundii aaa bs eh kehndi je koi nitnemi aa sehajdhari aa ohnu roko toko na k amrit shk fr path kri ja kuj v jehra lgda guru nal lag len deo holi holi rabb ne chaya ta us nu amritdhari bna he dena

  • @dalbirsingh6661
    @dalbirsingh6661 2 ปีที่แล้ว

    Please make correction in my earlier comment that Guru Gobind Singh Sahib Jaap Swayye Chaupai nahi ucharan kitae.

  • @Pp-fb4os
    @Pp-fb4os 5 ปีที่แล้ว

    Vdiya gal dsi ji. Guru ji ne kesa nu mna ni kita sewa krn to.

  • @kashmirsinghbath9247
    @kashmirsinghbath9247 5 ปีที่แล้ว +2

    ਮੋਨਾ ਇਨਸਾਨ ,ਅਗਰ ਗੁਰੂ ਗਰੰਥ ਸਾਹਿਬ ਦਾ ਪਾਠ ਕਰੇਗਾ ਤਾ ਗੁਰੂ ਦੀ ਸਿੱਖਿਆ ਲਵੇਗਾ ,ਇਸ ਵਿੱਚ ਕਿਹੜੀ ਇਤਰਾਜ ਵਾਲੀ ਗੱਲ ਹੈ , ਅੱਜ ਕਲ ਦੇ ਨਵੇਂ ਨਵੇ ਧਾਰਮਿਕ ਨੇਤਾ ,ਕੋਈ ਨਵਾਂ ਰਹਿਤ ਨਾਮਾ ਨਾਂ ਘੜ ਲੈਣ।ਹੁਣ ਤਾ ਗੁਰੂ ਗਰੰਥ ਸਾਹਿਬ ਜੀ online ਵੀ ਉਪਲਬਦ ਹੈ ।ਸੰਸਾਰ ਦਾ ਕੋਈ ਵੀ ਇਨਸਾਨ ਜੋ ਸਾਂਝੇ ਗੁਰੂ ਦੀ ਸਰਬ ਸਾੰਝੀ ਬਾਣੀ ਦਾ ਪਾਠ ਕਰਣਾ ਚਾਹਵੇ ,ਉਹ ਕਰ ਸਕਦਾ ਹੈ।

  • @narindersinghnamha9448
    @narindersinghnamha9448 2 ปีที่แล้ว

    Kahan Singh Nabha Vada C Dasme Patshah Vade C ?

  • @RavinderKaur-db3np
    @RavinderKaur-db3np ปีที่แล้ว

    Path Sammy LA k Karna chahida he

  • @mamtarani5686
    @mamtarani5686 4 ปีที่แล้ว

    Thank. U have cleared all doubts

  • @kamaljitkoursandhukamalsan9758
    @kamaljitkoursandhukamalsan9758 5 ปีที่แล้ว

    Waheguru ji

  • @kulwindersingh8078
    @kulwindersingh8078 5 ปีที่แล้ว +2

    Waheguru

  • @singhkhalsa2634
    @singhkhalsa2634 5 ปีที่แล้ว +1

    Bhai ji kya Mona Banda Shri akhand path ch duty la Sakta hai

  • @BeenaAdvani
    @BeenaAdvani 5 ปีที่แล้ว +1

    Aai bhi gurbani padhe ham Waheguru ji

  • @khajinder
    @khajinder 5 ปีที่แล้ว

    🙏💜🙏💜🙏💜🙏💜🙏💜🙏💜🙏💜🙏

  • @sunderflage5862
    @sunderflage5862 5 ปีที่แล้ว

    Ehna noo path karde vi das fence ji. Aap boli jando ho.

  • @JasbirSingh-vz3wg
    @JasbirSingh-vz3wg 5 ปีที่แล้ว +2

    Har insan koi vi hove guru sahib de lai sab barabar han

    • @dalbagsingh3920
      @dalbagsingh3920 5 ปีที่แล้ว

      ਗੁਰਪਰੀਤ ਦੇ ਉਪਰ ਦੇ ਉਪਰ

  • @prakashbagga2679
    @prakashbagga2679 6 หลายเดือนก่อน

    We have created confusion between Sikhs as per rahat Maryada

  • @yogasingh5949
    @yogasingh5949 10 วันที่ผ่านมา

    Me Mona see ta Santa ne gurbani Parana sikhai aj me sikh ha per aj de jatbad ne paini ferta sikhi Te

  • @RajinderSingh-jq2lm
    @RajinderSingh-jq2lm 5 ปีที่แล้ว +9

    Amrit ਛਕ ਕੇ ਹੀ ਗੁਰੂ ਸਾਹਿਬ ਦੀ ਤਾਬਿਆ ਬੈਠਣਾ ਚਾਹੀਦਾ

    • @ranjeetsinghranjeetsingh6714
      @ranjeetsinghranjeetsingh6714 5 ปีที่แล้ว +2

      es gal nl ...sehmat nahi haa ..rajider singh ji

    • @gurnamsingh8848
      @gurnamsingh8848 5 ปีที่แล้ว

      Very nice view

    • @parmklair2362
      @parmklair2362 5 ปีที่แล้ว +1

      ਸੈਂਚੀਆਂ ਤੋ ਵੀ ਗੁਰਬਾਣੀ ਪੜ ਸਕਦੇ ਹਾ ਜੀ।

    • @deshpremi6295
      @deshpremi6295 5 ปีที่แล้ว +1

      यह कहां लिखा है कि अमृतधारी आदमी ही गुरवाणी पढ़ सकता है। जिन भी महापुरुषों और गुरुओं ने गुरवाणी लिखी है उन्होंने किसी ने भी अमृतपान नहीं किया था।

    • @wahegurujiwaheguruji4306
      @wahegurujiwaheguruji4306 5 ปีที่แล้ว +2

      Je tusi maryada nu samaz jao ge k pta laggu ga k Amrit dhari hi Sri Akhand Path jaa Sehaj path jaa Sangti roop vich path kar Sakda hai.Sehajdhari te Mona banda apna nizzi path taa Dhan Shri Guru Granth Sahib ji to kar sakda hai par sangat lai path nhi kar sakda bhav raul nhi laa sakda.Mone bande lai bhav rome katal karn walle lai ta Gurbani etho tak kehndi hai SABAT SURAT RABB DI BHANNE BEIMAAN.

  • @kulwantsingh199
    @kulwantsingh199 2 ปีที่แล้ว

    ਨਹੀ ਜੀ

  • @harmitjutla103
    @harmitjutla103 4 ปีที่แล้ว

    The way things going on in our Sikh wahagu Ji bukshay

  • @harbhindersingh5402
    @harbhindersingh5402 5 ปีที่แล้ว +1

    Waheguru jio

  • @RockySingh-yr1oo
    @RockySingh-yr1oo 5 ปีที่แล้ว

    Bel kul kr sakda hai

  • @JaswinderSingh-fb3kn
    @JaswinderSingh-fb3kn 4 ปีที่แล้ว

    Veer ji guru granth.sahib ji dia senchia kitho mildia ne or ena di bheta kini he Ji

    • @sarbjitkaur6069
      @sarbjitkaur6069 6 ชั่วโมงที่ผ่านมา

      Seinchian tan nerre de gurdwarian ton mil jandisn han.

  • @Harmindersingh-vf1yx
    @Harmindersingh-vf1yx 5 หลายเดือนก่อน

    Gurbani.koi.ve.padsakdahy..sheikh.sajay.se..rakhay.karan.vaste.

  • @wahegurujiwaheguruji4306
    @wahegurujiwaheguruji4306 5 ปีที่แล้ว +2

    Asal gall samjan walli 10.20 to baad walli bahut jaruri hai ji.Mone bande bhav rome katal karn walle lai ta Gurbani kehndi hai k SABAT SURAT RABB DI BHANNE BAIMAAN !! Ehda matlab rome katal karn walle nu Gurbani ne Guru Ghar to baimaan keh ditta hai jehnu sazaaj baimaan sabat kar dawe ohnu koi mooh nhi launda te jehnu Gurbani ne baimaan keh ditta ohdi kitho puri pawae gi.

    • @bsr890
      @bsr890 5 ปีที่แล้ว

      Veer ji Guru Granth Sahib Vich Munnian muchan te munne sir ikalli choti rkhn valean di v bani h jara vichar kro.

  • @surjitsingh7045
    @surjitsingh7045 5 ปีที่แล้ว +4

    ਬੂੰਦਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਮੰਦਰਾਂ ਵਿੱਚ ਜਾਂ ਡੇਰਿਆਂ ਉੱਤੇ ਮਿਲਣ ਗੇ ਤੁਸੀਂ ਕਰੋ ਗੇ ਸਿੱਖ਼ੀ ਦਾ ਘਾਂਣ

    • @AAOGURBANISIKHIYE
      @AAOGURBANISIKHIYE  5 ปีที่แล้ว

      ਬੂੰਦੇ ਵੀਰ ਹੁਣ ਕਿਹੜਾ ਡੇਰਿਆਂ ਵਿੱਚ ਨਹੀ ਮਿਲਦੇ ਸਰੂਪ ਮਹਾਰਾਜ ਜੀ ਦੇ

  • @gurpreetsingh-xh2ko
    @gurpreetsingh-xh2ko 5 ปีที่แล้ว

    Koi Non Veg Khaan wala V Tabeya te baith sakda hai ya nai

    • @jagdeepsingh-sj2in
      @jagdeepsingh-sj2in 5 ปีที่แล้ว

      ਜੇਤੇ ਦਾਣੇ ਅੰਨ ਕੇ ਜਿਆਂ ਵਾਂਝ ਨਾ ਕੋਇ ll ਇਸ ਪੰਕਤੀ ਦੇ ਅਰਥ ਪਹਿਲਾਂ ਸਮਜੋ ਭਾਈ ਸਾਬ੍ਹ ਜੀ l

  • @kidschannel8429
    @kidschannel8429 5 ปีที่แล้ว +1

    Amrit shakna koi jaruri nahi! Sirf kes rakhe hone chahide han jekar gurudware ja ke path karna!!

  • @harmitjutla103
    @harmitjutla103 4 ปีที่แล้ว

    Why not if we read Path and understand then we will become better Sikhs. Just like falling the car test we become better drivers

  • @RockySingh-yr1oo
    @RockySingh-yr1oo 5 ปีที่แล้ว +2

    Hindu v path krde ne
    Mere 1000 friend ne jo Hindu hai

  • @Anilkumar-hr6ut
    @Anilkumar-hr6ut 5 ปีที่แล้ว

    Very Nice Sir ji

  • @navjotnavjotsingh1095
    @navjotnavjotsingh1095 5 ปีที่แล้ว

    Dastar ban ke kar sakda ji g

  • @atmasingh7921
    @atmasingh7921 5 ปีที่แล้ว

    Mida grnth shib. Nu shDk. Lakharia de odarn denda. Grnth shib cu Jo. Guru. Na darj keta. Ke. Lakhri. Uss ota ha dasna

  • @sanjotcheema2589
    @sanjotcheema2589 5 ปีที่แล้ว

    waheguru g🙏

  • @diwakarsingh439
    @diwakarsingh439 5 ปีที่แล้ว

    Guru Granth sahib ji dasde han casteism nahi mana fer bhi loki nahi samjh de ??

  • @sakinderboparai3046
    @sakinderboparai3046 5 ปีที่แล้ว +1

    ਜਿਸ ਦੇ ਨਾਮ ਨਾਲ ਸਿੰਘ ਲਗਦਾ ਹੈ ਜੇ ੳੁਹ ਅੰਮਿ੍ਤ ਛਕੇ ਤੋਂ ਬਿਨਾਂ ਮਰ ਜਾਂਦਾ ਹੈ ਤਾਂ ੳੁਸਦੀ ਮੁਕਤੀ ਨਹੀ ਹੁੰਦੀ ਅਨੇਕਾਂ ਜੂਨੀਅਾਂ ਵਿੱਚ ਪੈਣਾਂ ਪਵੇਗਾ । ਪੜੋ ਅਨੰਦ ਸਾਹਿਬ ਦੀ 22 ਵੀਂ 23 ਵੀਂ ਪੌੜੀ ।ਪਿਛਲੇ ਜਨਮਾਂ ਕਰਕੇ ਸਾਡੀ ਪਸੂ ਵਿਰਤੀ ਕਰਕੇ ਅਸੀਂ ਕੇਸ ਕਟਾ ਦਿੰਦੇ ਹਾਂ ਕਰਤੂਤ ਪਸੂ ਕੀ ਮਾਨਸ ਜਾਤ ।

  • @gurusingh6392
    @gurusingh6392 5 ปีที่แล้ว

    Wahiguro wahiguro sir please koi topika Chad do Singh ge koi ve nahi Mana nahi karda Sikh com dey vech aandh vesh vasha nahi hai sir

  • @arjunbhandari9887
    @arjunbhandari9887 2 ปีที่แล้ว

    الاہواکبر

  • @satnaamsing4452
    @satnaamsing4452 5 ปีที่แล้ว

    Mera.oupdhes.chuhn.barna.ku.sahja