Students at Patiala's Punjabi University protest after girl student's mysterious death

แชร์
ฝัง
  • เผยแพร่เมื่อ 5 ม.ค. 2025

ความคิดเห็น • 80

  • @hanufdk2120
    @hanufdk2120 ปีที่แล้ว +70

    ਇਹ ਖ਼ਬਰ ਬਚਾਅ ਦੇ ਰੂਪ ਵਿੱਚ ਲਿਖੀ ਗਈ ਹੈ. ਅਸਲ ਕਹਾਣੀ ਇਹ ਹੈ ਕਿ ਸਾਡੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਤੇ ਇਹ ਕਦੀ ਸਾਲਾਂ ਤੋਂ ਜਾਰੀ ਹੈ. ਸਭ ਜਾਣਦੇ ਹਨ ਯੂਨੀਵਰਸਿਟੀ ਦਾ ਕਿਹੜਾ ਪ੍ਰੋਫੈਸਰ ਕਿਸ ਕੁੜੀ ਨਾਲ ਕਿਸ ਤਰ੍ਹਾਂ ਰਹਿ ਰਿਹਾ, ਕਿਵੇਂ ਰੱਖ ਰਿਹਾ. ਸਭ ਨੂੰ ਪਤਾ ਕਿਹੜਾ ਪ੍ਰੋਫੈਸਰ ਕਿਸ ਹੱਦ ਤਕ ਗਿਰਿਆ ਹੋਇਆ. ਮੈਂ, ਤੁਸੀਂ ਤੇ ਹੋਰ ਬਹੁਤ ਸਾਰੇ ਜਿਹੜੇ ਯੂਨੀਵਰਸਿਟੀਆਂ ਵਿੱਚ ਫੈਲੇ ਇਸ ਗੰਦ ਤੋਂ ਭਲੀਭਾਂਤ ਜਾਣੂੰ ਹਨ, ਮਹਿਜ ਇਸ ਲਈ ਨਾਮ ਲੈ ਕੇ ਜਨਤਕ ਗੱਲਾਂ ਨਹੀਂ ਕਰਦੇ ਕਿਉਂਕਿ ਕੁੜੀਆਂ ਆਪਣੀ ਬਦਨਾਮੀ ਤੋਂ ਡਰਦੀਆਂ ਗੱਲ ਨਹੀਂ ਵਧਾਉਣਾ ਚਾਹੁੰਦੀਆਂ. ਜੇ ਜ਼ਿਆਦਾ ਨਹੀ ਤਾਂ ਘੱਟੋ ਘੱਟ ਪੰਜਾਬੀ ਵਿਭਾਗ ਹੀ ਜੇਕਰ ਦੇਖੇ ਜਾਣ ਤਾਂ ਨਾ ਸਿਰਫ ਪੰਜਾਬੀ ਬਲਕਿ ਹਰ ਯੂਨੀਵਰਸਿਟੀ ਵਿੱਚ ਅਜਿਹੇ ਪ੍ਰੋਫੈਸਰ ਭਰੇ ਪਏ ਹਨ ਜਿਨ੍ਹਾਂ ਦੇ ਵਹਿਸ਼ੀ ਕਿਰਦਾਰਾਂ ਤੋਂ ਕੋਈ ਅਣਜਾਣ ਨਹੀਂ ਹੈ. ਸਾਡੇ ਇਹ ਅਨੈਤਿਕ ਕਿਸਮ ਦੇ ਬੌਧਿਕ ਲੋਕ ਮਾਨਸਿਕ ਸੋਸਣ ਤਾਂ ਉਦੋਂ ਹੀ ਕਰਦੇ ਹਨ ਜਦ ਸਰੀਰਕ ਸੋਸਣ ਵਿੱਚ ਸਫਲ ਨਾ ਹੋਣ. ਤੇ ਬਹੁਤ ਸਾਰੀਆਂ ਭਾਵੁਕ ਤੇ ਫਸੀਆਂ ਕੁੜੀਆਂ ਅਕਸਰ ਸਰੀਰਕ ਸੋਸਣ ਕਰਵਾਉਣ ਲਈ ਮਜਬੂਰ ਹੋ ਵੀ ਜਾਂਦੀਆਂ ਹਨ.
    ਕੌਣ ਨਹੀਂ ਜਾਣਦਾ ਪੰਜਾਬੀ ਵਿਭਾਗ ਦੀ ਕਿਹੜੀ ਕੁੜੀ ਪ੍ਰੋਫ਼ੈਸਰਾਂ ਲਈ ਦਾਰੂ ਦੇ ਪੈੱਗ ਬਣਾਉਂਦੀ ਰਹੀ ਆ? ਰਾਤਾਂ ਕੱਟਦੀ ਰਹੀ ਆ? ਕਿਹੜੀ ਨੂੰ ਕਿਹੜਾ ਪ੍ਰੋਫੈਸਰ ਸ਼ਿਮਲਾ ਲੈ ਕੇ ਗਿਆ ਤੇ ਉਸ ਨੇ ਨਾਲ ਦੇ ਨੂੰ ਇਸ ਬਾਰੇ ਚਟਖਾਰੇ ਲੈ ਕੇ ਦੱਸਿਆ? ਕੌਣ ਨਹੀਂ ਜਾਣਦਾ ਕਿ ਕਿੰਨੀਆਂ ਹੀ ਕੁੜੀਆਂ ਦੇ ਖੋਜ ਪੱਤਰ ਤੇ ਹੋਰ ਕਾਰਜ ਮਹਿਜ ਇਸ ਲਈ ਵਗਾਹ ਮਾਰੇ ਜਾਂਦੇ ਹਨ ਕਿਉਂਕਿ ਉਹ ਪ੍ਰੋਫੈਸਰ ਸਾਬ ਮੁਤਾਬਕ ਨਹੀਂ ਚੱਲਦੀਆਂ ਤੇ ਕੌਣ ਹਨ ਉਹ ਜੋ ਨਿਮਨ ਖੋਜਾਰਥੀ ਹੋਣ ਦੇ ਬਾਵਜੂਦ ਪ੍ਰੋਫੈਸਰ ਦੀਆਂ ਕਰੀਬੀ ਹਨ. ਹਰ ਕੋਈ ਜਾਣਦਾ ਸਭ ਨੂੰ ਪਤਾ. ਇਹ ਵਰਤਾਰਾ ਨਾ ਨਵਾਂ ਨਾ ਅਣਜਾਣ ਹੈ. ਬੱਸ ਗੱਲ ਇੱਥੇ ਮੁੱਕਦੀ ਹੈ ਕਿ ਕੁੜੀਆਂ ਅੱਗੇ ਨਹੀਂ ਆਉਂਦੀਆਂ ਤੇ ਬਸ ਇੱਕ ਦੋ ਕਰੀਬੀ ਮਿੱਤਰਾਂ ਨੂੰ ਸਭ ਦੱਸ ਕੇ ਚੁੱਪ ਹੋ ਜਾਂਦੀਆਂ.
    ਤੁਸੀਂ ਖੁਦ ਪੜਤਾਲ ਕਰ ਲਓ ਪਿਛਲੇ ਪੰਜ ਸਾਲ ਚ ਕਿੰਨੀਆਂ ਕੁੜੀਆਂ ਨੇ ਕਿਸ ਪ੍ਰੋਫੈਸਰ ਹੱਥੋਂ ਤੰਗ ਹੋ ਕੇ ਪੜਾਈ ਜਾਂ ਖੋਜ ਕਾਰਜ ਛੱਡੇ ਹਨ. ਸਭ ਸਾਫ ਹੋ ਜਾਏਗਾ. ਪਰ ਇਹ ਸਾਰੇ ਪ੍ਰੋਫੈਸਰ ਫਿਰ ਵੀ ਅਹੁਦਿਆਂ ਦਾ ਨਿੱਘ ਮਾਣਨਗੇ. ਸਾਹਿਤ ਦੇ ਚੌਧਰੀ ਬਣ ਕੇ ਚੰਮ ਦੀਆਂ ਚਲਾਉਣਗੇ. ਕਿਉਂਕਿ ਨੌਕਰੀਆਂ ਇਹਨਾਂ ਨੇ ਹੀ ਦੇਣੀਆਂ ਹਨ. ਇਸ ਲਈ ਖੋਜਾਰਥੀ ਵੀ ਚੁੱਪ ਹਨ.
    ~ਪਰਮਿੰਦਰ ਸਿੰਘ ਸ਼ੌਂਕੀ

    • @vishalkaur1227
      @vishalkaur1227 ปีที่แล้ว +2

      Sharam Ani chahidi hai eho j loka nu

    • @jogipuria8522
      @jogipuria8522 ปีที่แล้ว +5

      Haal ess tu jyda mada brother....😢m local heee aaa

    • @charrysweetusingh5086
      @charrysweetusingh5086 ปีที่แล้ว +1

      Veer a bnda kis subject tech krda

    • @amarjitkaur3930
      @amarjitkaur3930 ปีที่แล้ว +2

      Bilkul sahi

    • @hanufdk2120
      @hanufdk2120 ปีที่แล้ว +4

      @@charrysweetusingh5086 ਇਹ ਤਾ ਪੰਜਾਬੀ ਪੜਾਉੰਦਾ ਸੀ ਪਰ ਯੂਨੀਵਰਸਿਟੀ ਚ ਲਗਭਗ ਸਾਰੇ ਵਿਭਾਗਾਂ ਚ ਹੀ ਗੰਦ ਪ੍ਰੋਫੈਸਰ ਹੈਗੇ ਨੇ

  • @gurmukhsingh9259
    @gurmukhsingh9259 ปีที่แล้ว +4

    0 ਲਾਉਣ ਦੇ ਮਾਹਿਰ ਨੇ ਯੂਨੀਵਰਸਿਟੀ ਪਟਿਆਲਾ ਦੇ ਪ੍ਫੇਸਰ।

  • @jeetgill3362
    @jeetgill3362 ปีที่แล้ว +3

    ਪ੍ਰੋਫੈਸਰ ਨੇ ਇਸ ਕੁੜੀ ਨਾਲ ਤੇ ਹੋਰ ਕਈ ਕੁੜੀਆਂ ਨਾਲ ਸ਼ਰੀਰਕ ਸੋਸ਼ਣ ਕਰਦਾ ਤੇ ਸ਼ਰੀਰਕ ਰੂਪ ਰੇਖਾ ਤੇ ਕਹਿੰਦਾ

  • @pyaralalgarg1467
    @pyaralalgarg1467 ปีที่แล้ว +4

    Pro said that she was sent to hostel VC says that parents took her diagonally opposite statements

    • @geetasinhmar5525
      @geetasinhmar5525 ปีที่แล้ว +1

      At first she was sent to the hostel than her parents were called and then she went with her parents

  • @kawaljitkaur5249
    @kawaljitkaur5249 ปีที่แล้ว +8

    Punjabi University da beda garak hoya pya hai. Ganday aadmi te ayash aurtan professor de ahude te pahunchian hoyian ne

  • @RAMANDEEPSINGH-vs2mq
    @RAMANDEEPSINGH-vs2mq ปีที่แล้ว +6

    ਇਹ ਵੀ ਰਾਮ ਰਹੀਮ ਲੱਗਦਾ ਬਾਈ

  • @amarjitkaur3930
    @amarjitkaur3930 ปีที่แล้ว +2

    Biotechnology department vich v ehi kuj

  • @ArshdeepSingh-ff5vh
    @ArshdeepSingh-ff5vh ปีที่แล้ว +3

    Eh sab education system da kachra ae,jinni der marks matter krde rhuge ae vaishi paapi ni marde.jarurat ae education system nu badlan di,number di khed khtm honi chahidi.

  • @amandeep0028
    @amandeep0028 ปีที่แล้ว +2

    very sad

  • @ms-ll5sy
    @ms-ll5sy ปีที่แล้ว +4

    Aithe vi bhaiye kathe kare ne

  • @mausamgorsi
    @mausamgorsi ปีที่แล้ว +6

    Hun professor nu bchaon de saare hille honge...prr sachhi eh students nu mentally harassment krde a.

  • @DABA_PIND
    @DABA_PIND ปีที่แล้ว +1

    😢😢😢😢😢😢😢

  • @avtarsinghtar5474
    @avtarsinghtar5474 ปีที่แล้ว

    My school 😢😢

  • @arpandeep9685
    @arpandeep9685 ปีที่แล้ว

    Staff nu dismiss kro

  • @maanrajinder2620
    @maanrajinder2620 ปีที่แล้ว +2

    Eho j mahol to drde maa baap dhee nu ghro ni bejna chunde ...bss eho j loka kr k sare ik j lgde... University de sports complex ch isto v mada haal aa y

  • @GurpalSingh-et1xn
    @GurpalSingh-et1xn ปีที่แล้ว +1

    Kal tk insaaf chaida bhagwant man sahib

  • @jagdeepsingh-ov4bx
    @jagdeepsingh-ov4bx ปีที่แล้ว +1

    ek es de nal da hor a oh vi service mang da phd student kudiya nu bohat tang karde a paper de vich e bejti kar dende a teacher wali tan koi gall e ni ehna ch

  • @harwindersingh1657
    @harwindersingh1657 ปีที่แล้ว +3

    Parfasra d jotie faro

  • @13-beantkaur26
    @13-beantkaur26 ปีที่แล้ว +3

    Sbh vike hoe ne ounu hle b glt ni keha ja reha kudi nu di mott nu glt keha ja reha waah ni teri rahneetiye

  • @IBADIT1088
    @IBADIT1088 ปีที่แล้ว +2

    Bai bhut bura hall aa college da vv
    Har college da ehi hall aa........sab teacher da sath dinde ne...
    Gande processor ne
    Jo regular aa....oo ad hoc vakeya nu kuj nhi samajda

  • @yogeshthakur7664
    @yogeshthakur7664 ปีที่แล้ว +1

    Me ta aap dekhia interview den gya se Punjabi da hod bare lady professor nu pta see jo aap interview den ayi se ki aj kihri pag ban ke waris bhawan interview len ayuga

  • @drpunjabi9394
    @drpunjabi9394 ปีที่แล้ว

    Fer vc sahib written ch complain kiyo mangda , tuhadi koiyee responsibility nhi

  • @MpSingh-gp1rj
    @MpSingh-gp1rj ปีที่แล้ว +2

    Aa Dari wala lagda e gangster aa

    • @Sidhuofficial591
      @Sidhuofficial591 ปีที่แล้ว +1

      Eha bai sira da lucha banda..

    • @jattmoosewala83
      @jattmoosewala83 ปีที่แล้ว

      @@Sidhuofficial591 ਨਹੀਂ ਯਾਰ, ਅਰਵਿੰਦ ਬੰਦਾ ਚੰਗਾ ਹੈ

  • @Tangovlog_CHD
    @Tangovlog_CHD ปีที่แล้ว +1

    RSS Dey esarey Tey Punjab nu barbadh kar rahe Ney 😡😮😢

  • @jagdevsingh6714
    @jagdevsingh6714 ปีที่แล้ว

    Hello sir
    This is Swati kour
    Actually mujhe confirm Krna hai ki ya University achi nhi hai kya mujhe edr 11-12 days k liya jana hai iwm winter school mai
    Any suggestions sir!?!

  • @JaspreetKaur-ub4xw
    @JaspreetKaur-ub4xw ปีที่แล้ว

    Eh lady nu ta kuj mamga nai hun ona yo chapda khadea

  • @manpreetmannu1428
    @manpreetmannu1428 ปีที่แล้ว +1

    Sab chor bheithe te bithaye aa ghatia facist govts ne …uni ch te govt ch v …fansi honi chahide eho jehea nu

  • @ManpreetSingh-qj1yk
    @ManpreetSingh-qj1yk ปีที่แล้ว +1

    Locha eh app hi

  • @RajinderKaur-fc4fh
    @RajinderKaur-fc4fh ปีที่แล้ว +6

    Kudi private paper v da skdi c ja health issues c

    • @Talwindersingh-sh7go
      @Talwindersingh-sh7go ปีที่แล้ว +4

      Chamche ahh gye

    • @manpreetmannu1428
      @manpreetmannu1428 ปีที่แล้ว

      Sharm karo kuch ..hale v justify ?

    • @yadwindersingh3087
      @yadwindersingh3087 ปีที่แล้ว

      Te professor ne thoda Mari a kudi ...... Ohne sirf dantea hou na suicide kiti ae .... It was a health issur

  • @jayshreeram3031
    @jayshreeram3031 ปีที่แล้ว +5

    Punjab want BJP sarkar
    Jay Jay Shree Ram🚩🚩⚔️🚩
    Jay Hindutva🚩⚔️🏹🚩