ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵੀਰ ਜੀ ਬਹੁਤ ਵਧੀਆ ਜਗ੍ਹਾ ਦਿਖਾਈ, ਜਿੱਥੇ ਕੋਈ ਨਹੀਂ ਜਾਂਦਾ ਓਥੇ ਤੁਸੀਂ ਪਹੁੰਚ ਜਾਂਦੇ ਹੋ, ਪਹਾੜੀ ਵਾਦੀਆਂ ਬਹੁਤ ਸੁੰਦਰ ਲੱਗਦੀਆਂ ਹਨ, ਬਾਕੀ ਜਿਹੜੇ ਅਨਾਜ਼ ਦੀ ਗੱਲ ਕਰਦੇ ਹੋ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਅਨਾਜ਼ ਕੋਧਰੇ ਦੀ ਹੀ ਕਿਸਮ ਹੈ, ਜੇਕਰ ਕੋਧਰੇ ਦੀ ਫ਼ਸਲ ਚ ਹਮੇਸ਼ਾ ਪਾਣੀ ਭਰਿਆ ਰਹੇ ਤਾਂ ਓਹ ਪੱਕਦਾ ਨਹੀਂ, ਆਪਣੇ ਵੀ ਪੰਜਾਬ ਚ ਹੁੰਦਾ ਸੀ, ਅਸੀਂ ਪਾਣੀ ਚ ਇੱਕ ਵਾਰ ਲਗਾ ਦੇਂਦੇ ਤਾਂ ਦੁਬਾਰਾ ਉਸਨੂੰ ਪਾਣੀ ਨਹੀਂ ਸੀ ਦੇਂਦੇ, ਕਈ ਵਾਰ ਬਾਰਸ਼ ਦਾ ਪਾਣੀ ਵੀ ਬਾਹਰ ਕੱਢਣਾ ਪੈਂਦਾ ਸੀ, ਨਹੀਂ ਤਾਂ ਕੋਧਰਾ ਕੱਚਾ ਹੀ ਝੜ ਜਾਂਦਾ ਸੀ, ਸੋ ਏਥੇ ਵੀ ਪਾਣੀ ਹਮੇਸ਼ਾ ਜਮ੍ਹਾਂ ਹੋਣ ਕਰਕੇ ਕੋਧਰਾ ਕੱਚਾ ਹੀ ਝੜ ਜਾਂਦਾ ਹੈ ਤੇ ਉਸਤੋਂ ਬਾਅਦ ਬਰਫ਼ ਪੈ ਜਾਂਦੀ ਹੈ, ਹਿੰਦੂ ਲੋਕ ਕਿਸੇ ਵੀ ਲੌਜਿਕ ਨੂੰ ਮਿੱਥ ਕਥਾਵਾਂ ਬਣਾ ਲੈਂਦੇ ਹਨ ਹੋਰ ਕੋਈ ਵੀ ਅਚੰਭੇ ਵਾਲੀ ਗੱਲ ਨਹੀਂ, ਜਿਹੜਾ ਘਾਹ ਗੱਦੇ ਵਰਗਾ ਲੱਗਦਾ ਹੈ ਓਹ ਘਾਹ ਦੀਆਂ ਸੰਘਣੀਆਂ ਤੇ ਡੂੰਘੀਆਂ ਜੜ੍ਹਾਂ ਕਰਕੇ ਹੈ, ਬਾਕੀ ਜਗ੍ਹਾ ਬਹੁਤ ਵਧੀਆ ਤੇ ਰਮਣੀਕ ਹੈ, ਦੇਖਣ ਵਾਲੀ ਹੈ, ਸੋ ਵੀਰ ਜੀ ਤੁਹਾਨੂੰ ਸਲਾਮ ਹੈ ਤੇ ਖਾਸ ਕਰਕੇ ਕੈਮਰਾ ਮੈਨ ਦਾ ਧੰਨਵਾਦ ਜੋ ਏਨੀ ਵਧੀਆ ਵੀਡੀਓ ਗਰਾਫੀ ਕਰਦਾ ਹੈ, ਜੀਓ ਹਜਾਰੋਂ ਸਾਲ।
ਦਿਲੋਂ ਧੰਨਵਾਦ 🙏
ਕੈਮਰਾ ਬਿਲਕੁਲ ਠੀਕ ਚੱਲ ਰਿਹਾ ਹੈ ਜ਼ਰਾ ਵੀ ਉਪਰ ਥੱਲੇ ਨਹੀਂ ਹੋ ਰਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਪੁਰਾਣੀ ਫਿਲਮ ਦਾ ਕੈਮਰਾਮੈਨ ਹੈ।ਅਫਰੀਨ ਹੈ ਕੈਮਰਾਮੈਨ ਨੂੰ।
ਬਹੁਤ ਵਧੀਆ video PB7 Rider all india please.God bless you 🙏
ਬਹੁਤ ਵਧੀਆ ਹੁਸੀਂ ਵਾਦੀਆਂ ਦੇ ਦਰਸ਼ਨ ਕਰਾਂਦੇ ਹੋ ਬਹੁਤ ਧਨਵਾਦ ਸੇਵਨ ਰੀਡਰ ਵਾਲਿਆਂ ਦਾ
ਆ ਵੀਰ ਜੀ ਸਵੇਰੇ ਸਵੇਰੇ ਉੱਠਦੇ ਤੁਹਾਡੀ ਵੀਡੀਓ ਦੇਖੀ ਬੜਾ ਚੰਗਾ ਲੱਗਿਆ ਅੱਜ ਕਾਫੀ ਦਿਨਾਂ ਬਾਅਦ ਕਮੈਂਟ ਕਰਨ ਲੱਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮੈਂ ਥੋੜਾ ਜਿਹਾ ਕੰਮ ਚ ਵਿਸਤ ਸਕਾ ਪਰ ਵੀਡੀਓ ਤੁਹਾਡੀਆਂ ਸਾਰੀਆਂ ਦੇਖੀਆਂ ਇਹ ਹੁੰਦਾ ਸੀਗਾ ਕਦੀ ਕਮੈਂਟ ਕਰ ਨਹੀਂ ਹੋਇਆ ਮੇਰੇ ਕੋਲੋਂ ਪਿਛਲੀਆਂ ਦੋ ਚਾਰ ਵੀਡੀਓ ਤੇ ਉਹਦੇ ਲਈ ਮਾਫੀ ਚਾਹੁੰਦਾ ਪਰ ਮੈਨੂੰ ਅੱਜ ਬੜਾ ਦਿਲ ਨੂੰ ਸਕੂਨ ਮਿਲਿਆ ਕਿ ਤੁਸੀਂ ਇੰਨੀ ਵਧੀਆ ਜਗ੍ਹਾ ਦਿਖਾਈ ਹੈਗੀ ਔਰ ਇੰਨਾ ਟਰੈਕ ਕਰਕੇ ਇਸ ਜਗ੍ਹਾ ਤੇ ਪਹੁੰਚਿਆ ਕਿ ਜਿੱਥੇ ਪਾਂਡਵਾਂ ਵਾਲੇ ਦੁਆਰਾ ਬੀਜਿਆ ਜਿਹੜਾ ਅਨਾਜ ਸੀਗਾ ਅੱਜ ਵੀ ਹਰਾ ਭਰਾ ਵਾ ਅਸੀਂ ਇਹ ਚੀਜ਼ ਬਾਰੇ ਸੁਣਿਆ ਸੀਗਾ ਲੇਕਿਨ ਕਦੀ ਦੇਖਿਆ ਨਹੀਂ ਸੀ ਅੱਜ ਤੁਹਾਡੀ ਵੀਡੀਓ ਦੇ ਕਰਕੇ ਆਪਾਂ ਇਹ ਚੀਜ਼ ਦੇਖ ਵੀ ਲਈ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਨੂੰ ਇਦਾਂ ਦੀਆਂ ਅਜਿਹੀਆਂ ਲੁਕੀਆਂ ਹੋਈਆਂ ਜਗ੍ਹਾ ਦਿਖਾਨੇ ਆ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਉੱਥੇ ਤੱਕ ਵੀ ਤੁਸੀਂ ਸਾਡੀ ਅੱਖਾਂ ਦੀ ਪਹੁੰਚ ਕਰਾਉਂਦੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਪਿਆਰਿਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
Veere bahut sundar video hai ❤🎉🎉
tuhadi videos dekh dekh ke bhai sada man ni bharda bahut hi khoobsurat nazara je
amazing view sir
Thanks a lot
ਬਹੁਤ ਵਧੀਆ ਬਲੋਗ ❤️👌
Paji dhrti te boht adhbudh cheja ne eh asi srif suniya hi c par tusi dikha ta tuhada dhanwadh rab tuhanu trki dwe seht changi rakhi
ਹੁੱਣ ਸਵਰਗ ਵਾਲਾ ਰਸਤਾ ਕਿੱਧਰ ਗਿਆ ਐਵੇਂ ਲੋਕਾਂ ਨੂੰ ਮੁਰਖ ਬਣਾ ਰਹੇ ਹੋ
Bahut वाडिया ji Bahut सोहना लगता है ji धन्यवाद mai बहुत दूर manila से देख रही hu
Thank u very much🙏🙏
Amazing 😻 view's i Love this type nature 😻😻😻 so much wonderful 😍😍😍
Thank you so much 😀
Bathinda - very Nice 👌 ji Waheguru ji
Bahut sohna vlog bai ji ❤❤❤❤
Mind blowing work A1
ਵੀਰ ਜੀ ਤੁਹਾਡਾ ਕੈਮਰਾ ਤੇ ਕੈਮਰਾਮੈਨ ਬੜ੍ਹਾ ਵਧੀਆ ਹੈ ,,ਕਿਸ ਕੈਮਰਾ ਦੇ ਨਾਲ ਵੀਡੀਓ ਬਣਾਉਂਦੇ ਹੋ ਤੁਸੀਂ?
🙏🙏Very nice place Bai g God bless you From USA 🇺🇸🇺🇸
Thanks and welcome
Camera men da shaa full gya hai tuhadi mehnat nu slam❤
Nice video amazing view sir g
Brother u working hard
Bohot Badhiya paji Asi v Hoshiarpur To ❤❤❤❤❤❤
Ok dear
Eh bilkul Sach hai qudrut to koi upper nahi hai
ਵੀਰ ਇਕ ਗੱਲ ਦਸੋ ਕਿ ਜੈ ਸਵਰਗ ਧਰਤੀ ਤੇ ਹੈ ਤਾਂ ਫੇਰ ਅੱਗੇ ਹੇ ਜਾ ਕੇ ਸਵਰਗ ਦੇ ਦਰਸਨ ਕਰਾਓ ਨਹੀਂ ਤਾਂ ਗਾਪਾ ਨਾ ਮਰੋ
No words for beautiful nature ❤🎉Manoj Prabhakar
7 reder walia da dhan wad❤
Excellent location end 👏 👌 ❤
Hilli beautiful place
Yes, thanks
Nice good job and information ❤❤❤👍👍👍❤ from Australia 🙏🙏🙏
Paji bot shona g kya bat Hai.
ਬਹੁਤ ਵਧੀਆ ਬਲੋਗ
ਰਸਤਾ ਖ਼ਰਾਬ ਸੀ ਬਹੁਤ ਧਿਆਨ ਬੇਟਾ ਕੋਈ ਵੀ ਕੰਮ ਕਰਨਾ ਅਸਾਨ ਨਹੀਂ ਧੰਨਵਾਦ
V fantastic ❤
very good bro Har Har mahadav
Excellent coverage
Thanks a lot 😊
Vary nice Dil kush kita mohali
❤Very nice Veer ji❤❤❤
Nice video paji
Be happyAmritpal❤
V nice place
Thanks for visiting
😮canada
Great
Bahut vadhia ji Sewa singh Delhi
Bot zada maza ayya g
Happy diwali bai 🎉
Same to u
Nice. Video
Thanks
ਪਾਂਡਵਾਂ ਵਾਲੀਆਂ ਗੱਪਾਂ ਨਾਲ ਨਾਂ ਜੋੜੋ। ਬਾਕੀ ਸਭ ਬਹੁਤ ਵਧੀਆ ਆ।
Amazing
Thank you! Cheers!
pb 07 sahib main garman ch aa fer v tuhadi har roj viedo dekhda vaise mera pind tuhade kol e
Ok vir ji, ਦਿਲੋਂ ਧੰਨਵਾਦ 🙏
Good
Bai g baut changa lagya
Paji ho sakda koi saincfikly reason ho sakda
Very nice
❤❤
Nice
❤🤘👍🙏🏽🇨🇦🇮🇳
bhai ji thoda ruk ke aram krke sah nu normal hon te hi boleya kro nahi ta tuhadi sehat nu vi diqat ho skdi h bilkul aram naal kro
Very nice pagi
Good work
Inj lagda dharti thaleh hava hai jo jumping ho rahi hai
Veer har nu tuci uncle ja anty knde aa veer eh chgga nhi lgga eh bnda tohadi umar da lgda aa es nu v uncle knde aa veerji ja paji v keh skde aa tuc
ਸਤਿ ਸ਼੍ਰੀ ਅਕਾਲ ਜੀ
Manu te tu ve uncle lagda 😂
ਦਿਲੋਂ ਧੰਨਵਾਦ ਜੀ 🙏
Bhaji kehdi jagah ae daseyo
Near jibhi banjar , kullu himachal
Osm g❤❤❤
Paji tuada pind khera ji
Pandav treta tug vich aye se.
ਦਿਲਦਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਸਰ ਜੀ ਲੱਗਦਾ ਤੁਹਾਨੂੰ ਭੁਲੇਖਾ ਲੱਗ ਗਿਆ ਇਹ ਪਾਂਡਵ ਜਿਹੜੇ ਸੀਗੇ ਸਰ ਦਵਾਪਰ ਚ ਹੀ ਆਏ ਸੀਗੇ ਤਰੇਤਾ ਯੁੱਗ ਤਾਂ ਰਾਮ ਚੰਦਰ ਜੀ ਆਏ ਸੀਗੇ ਪਹਿਲਾ ਸੀਗਾ ਸੱਤਯੁਗ ਉਸ ਤੋਂ ਬਾਅਦ ਆਇਆ ਰਾਮ ਚੰਦਰ ਜੀ ਦਾ ਤਰੇਤਾ ਯੁੱਗ ਉਸ ਤੋਂ ਬਾਅਦ ਫਿਰ ਕ੍ਰਿਸ਼ਨ ਜੀ ਦਾ ਆਇਆ ਸੀਗਾ ਦੁਆਪਰ ਯੁੱਗ ਕ੍ਰਿਸ਼ਨ ਜੀ ਦੇ ਟਾਈਮ ਹੀ ਇਹ ਪਾਂਡਵ ਜਿਹੜੇ ਹੋਏ ਆ ਤੁਹਾਨੂੰ ਭੁਲੇਖਾ ਲੱਗ ਗਿਆ ਸਾਰੇ ਇੱਕ ਵਾਰੀ ਦੁਬਾਰਾ ਇਤਿਹਾਸ ਚੈੱਕ ਕਰਿਓ ਬਾਕੀ ਜੇ ਮੇਰੇ ਤੋਂ ਕੁਝ ਗਲਤੀ ਹੋਈ ਹੋਵੇ ਤਾਂ ਗਲਤੀ ਦੀ ਮੈਂ ਮਾਫੀ ਚਾਹੁੰਦਾ ਕਿਉਂਕਿ ਛੋਟਾ ਮੂੰਹ ਵੱਡੀ ਗੱਲ ਪਰ ਤੁਹਾਨੂੰ ਇੱਕ ਸਹੀ ਦੱਸਣ ਲਈ ਮੈਂ ਇਹ ਗੱਲ ਕੀਤੀ ਸੀਗੀ ਜੀ
Beautiful place 👍💯
Oh yaar tere camera man da shah bhut charda
Tusi end ho bro
❤❤❤❤❤
ਵੀਰ ਜੀ ਬਹੁਤ ਵਧੀਆ ਜਗ੍ਹਾ ਦਿਖਾਈ, ਜਿੱਥੇ ਕੋਈ ਨਹੀਂ ਜਾਂਦਾ ਓਥੇ ਤੁਸੀਂ ਪਹੁੰਚ ਜਾਂਦੇ ਹੋ, ਪਹਾੜੀ ਵਾਦੀਆਂ ਬਹੁਤ ਸੁੰਦਰ ਲੱਗਦੀਆਂ ਹਨ, ਬਾਕੀ ਜਿਹੜੇ ਅਨਾਜ਼ ਦੀ ਗੱਲ ਕਰਦੇ ਹੋ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਅਨਾਜ਼ ਕੋਧਰੇ ਦੀ ਹੀ ਕਿਸਮ ਹੈ, ਜੇਕਰ ਕੋਧਰੇ ਦੀ ਫ਼ਸਲ ਚ ਹਮੇਸ਼ਾ ਪਾਣੀ ਭਰਿਆ ਰਹੇ ਤਾਂ ਓਹ ਪੱਕਦਾ ਨਹੀਂ, ਆਪਣੇ ਵੀ ਪੰਜਾਬ ਚ ਹੁੰਦਾ ਸੀ, ਅਸੀਂ ਪਾਣੀ ਚ ਇੱਕ ਵਾਰ ਲਗਾ ਦੇਂਦੇ ਤਾਂ ਦੁਬਾਰਾ ਉਸਨੂੰ ਪਾਣੀ ਨਹੀਂ ਸੀ ਦੇਂਦੇ, ਕਈ ਵਾਰ ਬਾਰਸ਼ ਦਾ ਪਾਣੀ ਵੀ ਬਾਹਰ ਕੱਢਣਾ ਪੈਂਦਾ ਸੀ, ਨਹੀਂ ਤਾਂ ਕੋਧਰਾ ਕੱਚਾ ਹੀ ਝੜ ਜਾਂਦਾ ਸੀ, ਸੋ ਏਥੇ ਵੀ ਪਾਣੀ ਹਮੇਸ਼ਾ ਜਮ੍ਹਾਂ ਹੋਣ ਕਰਕੇ ਕੋਧਰਾ ਕੱਚਾ ਹੀ ਝੜ ਜਾਂਦਾ ਹੈ ਤੇ ਉਸਤੋਂ ਬਾਅਦ ਬਰਫ਼ ਪੈ ਜਾਂਦੀ ਹੈ, ਹਿੰਦੂ ਲੋਕ ਕਿਸੇ ਵੀ ਲੌਜਿਕ ਨੂੰ ਮਿੱਥ ਕਥਾਵਾਂ ਬਣਾ ਲੈਂਦੇ ਹਨ ਹੋਰ ਕੋਈ ਵੀ ਅਚੰਭੇ ਵਾਲੀ ਗੱਲ ਨਹੀਂ, ਜਿਹੜਾ ਘਾਹ ਗੱਦੇ ਵਰਗਾ ਲੱਗਦਾ ਹੈ ਓਹ ਘਾਹ ਦੀਆਂ ਸੰਘਣੀਆਂ ਤੇ ਡੂੰਘੀਆਂ ਜੜ੍ਹਾਂ ਕਰਕੇ ਹੈ, ਬਾਕੀ ਜਗ੍ਹਾ ਬਹੁਤ ਵਧੀਆ ਤੇ ਰਮਣੀਕ ਹੈ, ਦੇਖਣ ਵਾਲੀ ਹੈ, ਸੋ ਵੀਰ ਜੀ ਤੁਹਾਨੂੰ ਸਲਾਮ ਹੈ ਤੇ ਖਾਸ ਕਰਕੇ ਕੈਮਰਾ ਮੈਨ ਦਾ ਧੰਨਵਾਦ ਜੋ ਏਨੀ ਵਧੀਆ ਵੀਡੀਓ ਗਰਾਫੀ ਕਰਦਾ ਹੈ, ਜੀਓ ਹਜਾਰੋਂ ਸਾਲ।
ਦਿਲੋਂ ਧੰਨਵਾਦ 🙏
ਕੈਮਰਾ ਬਿਲਕੁਲ ਠੀਕ ਚੱਲ ਰਿਹਾ ਹੈ ਜ਼ਰਾ ਵੀ ਉਪਰ ਥੱਲੇ ਨਹੀਂ ਹੋ ਰਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਪੁਰਾਣੀ ਫਿਲਮ ਦਾ ਕੈਮਰਾਮੈਨ ਹੈ।ਅਫਰੀਨ ਹੈ ਕੈਮਰਾਮੈਨ ਨੂੰ।
ਦਿਲੋਂ ਧੰਨਵਾਦ 🙏
ਬਹੁਤ ਵਧੀਆ video
PB7 Rider all india please.
God bless you 🙏
ਦਿਲੋਂ ਧੰਨਵਾਦ 🙏
ਬਹੁਤ ਵਧੀਆ ਹੁਸੀਂ ਵਾਦੀਆਂ ਦੇ ਦਰਸ਼ਨ ਕਰਾਂਦੇ ਹੋ ਬਹੁਤ ਧਨਵਾਦ ਸੇਵਨ ਰੀਡਰ ਵਾਲਿਆਂ ਦਾ
ਦਿਲੋਂ ਧੰਨਵਾਦ 🙏
ਆ ਵੀਰ ਜੀ ਸਵੇਰੇ ਸਵੇਰੇ ਉੱਠਦੇ ਤੁਹਾਡੀ ਵੀਡੀਓ ਦੇਖੀ ਬੜਾ ਚੰਗਾ ਲੱਗਿਆ ਅੱਜ ਕਾਫੀ ਦਿਨਾਂ ਬਾਅਦ ਕਮੈਂਟ ਕਰਨ ਲੱਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮੈਂ ਥੋੜਾ ਜਿਹਾ ਕੰਮ ਚ ਵਿਸਤ ਸਕਾ ਪਰ ਵੀਡੀਓ ਤੁਹਾਡੀਆਂ ਸਾਰੀਆਂ ਦੇਖੀਆਂ ਇਹ ਹੁੰਦਾ ਸੀਗਾ ਕਦੀ ਕਮੈਂਟ ਕਰ ਨਹੀਂ ਹੋਇਆ ਮੇਰੇ ਕੋਲੋਂ ਪਿਛਲੀਆਂ ਦੋ ਚਾਰ ਵੀਡੀਓ ਤੇ ਉਹਦੇ ਲਈ ਮਾਫੀ ਚਾਹੁੰਦਾ ਪਰ ਮੈਨੂੰ ਅੱਜ ਬੜਾ ਦਿਲ ਨੂੰ ਸਕੂਨ ਮਿਲਿਆ ਕਿ ਤੁਸੀਂ ਇੰਨੀ ਵਧੀਆ ਜਗ੍ਹਾ ਦਿਖਾਈ ਹੈਗੀ ਔਰ ਇੰਨਾ ਟਰੈਕ ਕਰਕੇ ਇਸ ਜਗ੍ਹਾ ਤੇ ਪਹੁੰਚਿਆ ਕਿ ਜਿੱਥੇ ਪਾਂਡਵਾਂ ਵਾਲੇ ਦੁਆਰਾ ਬੀਜਿਆ ਜਿਹੜਾ ਅਨਾਜ ਸੀਗਾ ਅੱਜ ਵੀ ਹਰਾ ਭਰਾ ਵਾ ਅਸੀਂ ਇਹ ਚੀਜ਼ ਬਾਰੇ ਸੁਣਿਆ ਸੀਗਾ ਲੇਕਿਨ ਕਦੀ ਦੇਖਿਆ ਨਹੀਂ ਸੀ ਅੱਜ ਤੁਹਾਡੀ ਵੀਡੀਓ ਦੇ ਕਰਕੇ ਆਪਾਂ ਇਹ ਚੀਜ਼ ਦੇਖ ਵੀ ਲਈ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਨੂੰ ਇਦਾਂ ਦੀਆਂ ਅਜਿਹੀਆਂ ਲੁਕੀਆਂ ਹੋਈਆਂ ਜਗ੍ਹਾ ਦਿਖਾਨੇ ਆ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਉੱਥੇ ਤੱਕ ਵੀ ਤੁਸੀਂ ਸਾਡੀ ਅੱਖਾਂ ਦੀ ਪਹੁੰਚ ਕਰਾਉਂਦੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਪਿਆਰਿਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
ਦਿਲੋਂ ਧੰਨਵਾਦ 🙏
Veere bahut sundar video hai ❤🎉🎉
ਦਿਲੋਂ ਧੰਨਵਾਦ 🙏
tuhadi videos dekh dekh ke bhai sada man ni bharda bahut hi khoobsurat nazara je
ਦਿਲੋਂ ਧੰਨਵਾਦ 🙏
amazing view sir
Thanks a lot
ਬਹੁਤ ਵਧੀਆ ਬਲੋਗ ❤️👌
ਦਿਲੋਂ ਧੰਨਵਾਦ 🙏
Paji dhrti te boht adhbudh cheja ne eh asi srif suniya hi c par tusi dikha ta tuhada dhanwadh rab tuhanu trki dwe seht changi rakhi
ਦਿਲੋਂ ਧੰਨਵਾਦ 🙏
ਹੁੱਣ ਸਵਰਗ ਵਾਲਾ ਰਸਤਾ ਕਿੱਧਰ ਗਿਆ ਐਵੇਂ ਲੋਕਾਂ ਨੂੰ ਮੁਰਖ ਬਣਾ ਰਹੇ ਹੋ
Bahut वाडिया ji Bahut सोहना लगता है ji धन्यवाद mai बहुत दूर manila से देख रही hu
Thank u very much🙏🙏
Amazing 😻 view's i Love this type nature 😻😻😻 so much wonderful 😍😍😍
Thank you so much 😀
Bathinda - very Nice 👌 ji Waheguru ji
ਦਿਲੋਂ ਧੰਨਵਾਦ 🙏
Bahut sohna vlog bai ji ❤❤❤❤
ਦਿਲੋਂ ਧੰਨਵਾਦ 🙏
Mind blowing work A1
Thank you so much 😀
ਵੀਰ ਜੀ ਤੁਹਾਡਾ ਕੈਮਰਾ ਤੇ ਕੈਮਰਾਮੈਨ ਬੜ੍ਹਾ ਵਧੀਆ ਹੈ ,,ਕਿਸ ਕੈਮਰਾ ਦੇ ਨਾਲ ਵੀਡੀਓ ਬਣਾਉਂਦੇ ਹੋ ਤੁਸੀਂ?
ਦਿਲੋਂ ਧੰਨਵਾਦ 🙏
🙏🙏
Very nice place Bai g
God bless you
From USA 🇺🇸🇺🇸
Thanks and welcome
Camera men da shaa full gya hai tuhadi mehnat nu slam❤
Nice video amazing view sir g
Thanks a lot
Brother u working hard
Bohot Badhiya paji Asi v Hoshiarpur To ❤❤❤❤❤❤
ਦਿਲੋਂ ਧੰਨਵਾਦ 🙏
Ok dear
Eh bilkul Sach hai qudrut to koi upper nahi hai
ਦਿਲੋਂ ਧੰਨਵਾਦ 🙏
ਵੀਰ ਇਕ ਗੱਲ ਦਸੋ ਕਿ ਜੈ ਸਵਰਗ ਧਰਤੀ ਤੇ ਹੈ ਤਾਂ ਫੇਰ ਅੱਗੇ ਹੇ ਜਾ ਕੇ ਸਵਰਗ ਦੇ ਦਰਸਨ ਕਰਾਓ ਨਹੀਂ ਤਾਂ ਗਾਪਾ ਨਾ ਮਰੋ
No words for beautiful nature ❤🎉Manoj Prabhakar
ਦਿਲੋਂ ਧੰਨਵਾਦ 🙏
7 reder walia da dhan wad❤
ਦਿਲੋਂ ਧੰਨਵਾਦ 🙏
Excellent location end 👏 👌 ❤
Thank you so much 😀
Hilli beautiful place
Yes, thanks
Nice good job and information ❤❤❤👍👍👍❤ from Australia 🙏🙏🙏
ਦਿਲੋਂ ਧੰਨਵਾਦ 🙏
Paji bot shona g kya bat Hai.
ਬਹੁਤ ਵਧੀਆ ਬਲੋਗ
ਦਿਲੋਂ ਧੰਨਵਾਦ 🙏
ਰਸਤਾ ਖ਼ਰਾਬ ਸੀ ਬਹੁਤ ਧਿਆਨ ਬੇਟਾ ਕੋਈ ਵੀ ਕੰਮ ਕਰਨਾ ਅਸਾਨ ਨਹੀਂ ਧੰਨਵਾਦ
ਦਿਲੋਂ ਧੰਨਵਾਦ 🙏
V fantastic ❤
ਦਿਲੋਂ ਧੰਨਵਾਦ 🙏
very good bro
Har Har mahadav
ਦਿਲੋਂ ਧੰਨਵਾਦ 🙏
Excellent coverage
Thanks a lot 😊
Vary nice Dil kush kita mohali
ਦਿਲੋਂ ਧੰਨਵਾਦ 🙏
❤Very nice Veer ji❤❤❤
ਦਿਲੋਂ ਧੰਨਵਾਦ 🙏
Nice video paji
Be happyAmritpal❤
ਦਿਲੋਂ ਧੰਨਵਾਦ 🙏
V nice place
Thanks for visiting
😮canada
ਦਿਲੋਂ ਧੰਨਵਾਦ 🙏
Great
ਦਿਲੋਂ ਧੰਨਵਾਦ 🙏
Bahut vadhia ji
Sewa singh Delhi