Right paji tusi sahi boliya ji 🙏❤par ki krna eno lok aaya mnu teh koi bhi ena wicho smjdari wale gal najar nhi aaye kaam koi bhi hove mariyada dii wich hove vdyia lagda ji 🙏
Bai greeb bndaa ee ohndi help ho ri e sb nu ptaa e oh vadiyaa nahi gaa sakda per lok bs ik help de tor te leke aundey ney ohnu ohndey thodey Bolan nal ohndi help ho jandi
ਜਿਹਦੇ ਵਿੱਚ ਕਲਾਂ ਉਹਨੂੰ ਕੋਈ ਪੁੱਛਦਾਂ ਨਹੀਂ ਕਲੱਨਾ ਤੋਂ ਨੋਟ ਵਾਰ ਰਹੇਂ ਨੇਂ ਕੁੜੀ ਦੀ ਗਾਇਕੀ ਬਾ ਕਮਾਲ ਆ 💯 👍
Right paji tusi sahi boliya ji 🙏❤par ki krna eno lok aaya mnu teh koi bhi ena wicho smjdari wale gal najar nhi aaye kaam koi bhi hove mariyada dii wich hove vdyia lagda ji 🙏
@@ravinderrobbykeymusic9418 hnji bro. Bilkul sahi gall aa tuhadi 👍
Bai greeb bndaa ee ohndi help ho ri e sb nu ptaa e oh vadiyaa nahi gaa sakda per lok bs ik help de tor te leke aundey ney ohnu ohndey thodey Bolan nal ohndi help ho jandi
@@shipyard_jalalabad ok bro. Tuhadi gall samjda mainu ve pta greeb karke lai ke aunde ne jo schai a ohi boliya mai jo ajj de time vich chal reha
Right bro
ਕੁੜੀ ਦੇ ਪੱਲੇ ਕਲਾਕਾਰੀ ਹੈਗੀ ਆ ਬਾਈ ਬਹੁਤ ਸੋਹਣਾ ਗਾਇਆ ਮੇਰੀ ਭੈਣ ਨੇ
Kuhdi di bezti hoyi aaa kuhdi te not nhi waree hege bachri soch di huni aa kitte fas gyi kamliya chh....
ਸਹੀ ਗੱਲ bro
@@officialsukh2192ਬਿਲਕੁਲ ਜੀ
ਗਾ ਸੋਨੂੰ ਤੂੰ ਰਿਹਾ ਸ਼ਰਮ ਸਾਨੂੰ ਆ ਰਹਿ ਆ 😂
😂😂😂😂😂😂 ਓਹ ਵਾਈ ਬੱਸ ਯਰ😂😂😂😂
ਸੌਂਨੂੰ ਸੀਤੋ ਵਾਲੇ ਵਰਗੇ ਗਾਇਕੀ ਦਾ ਚੰਗਾ ਜਲੂਸ ਕੱਢਦੇ ਨੇ..!
ਏਹੁ ਚੰਗਾ ਲੱਗਦਾ ਲੋਕਾ ਨੂੰ😅
Sahi boliya paji tusi ji 😂😂😂😂😂😂😂😂😂😂😂
ਬਿਲਕੁਲ ਸੱਚ ਬਾਈ ਜੀ
ਤੂੰ ਬਦਲੀ ਸੋਮਵਾਰ ਨੀ ਅਸੀ ਐਤਵਾਰ ਨੀ ਬਦਲੇ
Wah yr 😂
ਦੱਲੇ ਨੂੰ ਵੱਢੇ ਦੱਲੇ ਮਿਲੇ ਹੋਏ ਆ
ਅੈਵੇ ਕਾਵਾਂ ਦਾ ਗੂੰਹ ਅਸਮਾਨੀ ਚੜ੍ਹਾਇਆ ਹੋਇਆ 🙏🏿🙏🏿🙏🏿
ਏਸ ਖੱਚ ਨੂੰ ਸਟੇਜ ਤੇ ਖੜਾਇਆ ਕਿਸਨੇ ਚਵਲ ਸੋਨੂੰ ਨੂੰ, ਤੇ ਇਸ ਕੁੜੀ ਦੀ ਅਵਾਜ ਤੇ ਬੋਹਤ ਕਮਾਲ ਏ
ਯਾਰ ਕੁੜੀ ਬਹੁਤ ਵਧੀਆ ਗਾਉਂਦੀ ਆ ❤
Jina sohna es kurhi ne gaya ajj kall di top lady singer v ni gaa skdi rabb ne vadiya gayki te klaa diti jannat nu
Punjab proud on jannat
ਇਕ ਲਾਈਨ ਸਲਾ ਮੇਰਾ 100 ਵਾਰ ਗਾਉਂਦਾ ਹੈ।।। ਮੈ ਤਾਂ ਜੰਨਤਾ ਤੋਂ ਹੈਰਾਨ ਹਾਂ ।।।ਕਿ ਗੁਣ ਹੈ ,,ਸਲੇ ਪਾਗ਼ਲ ਲੋਕ,, ਪੰਜਾਬ ਦੇ।।। ਹੱਦ ਹੈ ਯਾਰ ਤੁਹਾਡੀ।।।।। ਕੋਈ ਚੰਗੀ ਚੀਜ਼ ਦੀ ਕਦਰ ਨਹੀਂ,?
ਸੋਨੂੰ ਬੇਕਾਰ ਹੈ ਜੰਨਤ ਬਹੁਤ ਵਧੀਆ ਗਾਇਕ ਹੈ ਬਹੁਤ ਗਰੀਬ ਘਰ ਦੀ ਕੁੜੀ ਹੈ ਇਹ ਵਿਚਾਰੀ ਇਸ ਦੀ ਵੀ ਹੈਲਪ ਕਰੋ ਵੀਰ ਜੀ
ਬਿਲਕੁਲ ਬਾਈ ਜੀ
Sura da badshah sonu sito alla from USA
ਅੱਜ਼ ਕੱਲ੍ਹ ਲੋਕਾਂ ਨੂੰ ਕਲਾਂ ਨਹੀਂ ਕਲੱਨ ਪਸੰਦ ਨੇਂ
ਸਹੀ ਗੱਲ ਹੈ
@@lovedeepphotography3057 ਧੰਨਵਾਦ ਵੀਰ ਜੀ 🙏
ਬਿਲਕੁਲ ਸੱਚ ਬਾਈ ਜੀ 🙏👍❤️
@GurdeepSingh-su5ev thanks bro. 🙏
ਵੱਡੇ ਪੱਧਰ ਤੇ ਕਰ ਦੋ ਰਲ ਮਿਲ ਕੇ ਸੰਗੀਤ ਦਾ ਬੇੜਾ ਗਰਕ।
Aho tu wadda gurdas maan
Krna hi dy ਤੇ hindi song ਲਈ jndi kudi
@@Sandhu-Deep3 ਗੁਰਦਾਸ ਮਾਨ ਤੈਨੂੰ ਹੀ ਦਿੱਤਾ ਹੈ ਅਸੀ ਓਹ ਆਪਣੀ ਮਾਂ ਬੋਲੀ ਪੰਜਾਬੀ ਦਾ ਨਹੀਂ ਹੋ ਸਕਿਆ ਅਪਣਿਆ ਦਾ ਨਹੀਂ ਹੋ ਸਕਿਆ ਤੈਨੂੰ ਗੁਰਦਾਸ ਮਾਨ ਦਿੱਤਾ ਰੱਖ ਲੇ ਸਾਭ ਕੇ
@@Sandhu-Deep3 shlyio kuhdi nhi dehk ri hena sona gondi aa bachri di bezti krti not nhi waree 😢 manu Hena gussa lagya hena ji krda c ja ke bezti kraa
Beda Gark Chad Ehna ne ta blatkaar krta Punjabi Gyki Da kudi Vadia Gaudi Ohdi vi kala mu khraab Kari jande a
ਸੋਣੁ ਵੀਰ ਗਾਨਾ ਬੋਲ ਰੀਹਾ ਜਾ ਵੈਣ ਪਾ ਰੀਹਾ ਕੁਜ ਸਮਾਜ ਨਹੀਂ ਆ ਰਿਹਾ
ਬਾਈ ਕਿਸਮਤ ਤੇ ਅੱਜ ਵਿਸ਼ਵਾਸ ਹੋਇਆ ਵਾਕੇ ਕਿਸਮਤ ਹੁੰਦੀ ਹੈ ਰੱਬ ਚਾਹੇ ਤਾਂ ਭਿਖਾਰੀ ਨੂੰ ਵੀ ਰਾਜਾ ਬਣਾ ਸਕਦਾ ਹੈ
ਭੈਣ ਦੀ ਆਵਾਜ ਬਹੁਤ ਸੋਹਣੀ ਹੈ
ਸਟੇਟ ਤੇ ਚਾਰਨ ਵਾਲਿਓ ਪਹਿਲਾਂ ਨੂੰ ਪੁੱਛੋ ਬੀੜੀਆਂ ਦੇ ਕਿੰਨੇ ਬੰਡਲ ਪੀਤੇ ਆ
ਨਾਲ਼ ਵਾਲੈ ਹੀ ਪੈਸੇ ਸਿੱਟੀ ਜਾਦੇ ਕੁੜੀ ਵਧੀਆ ਗਾਉਂਦੀ ਹੈ ਇਹ ਤਾ ਗੀਤਾ ਦਾ ਬਲਾਤਕਾਰ ਕਰ ਰਿਹਾ
ਇਹਨੇ ਤਾ ਕੁੜੀ ਦੀ ਬਹੁਤ ਹੀ ਵਧੀਆ ਗਾਇਕੀ ਦੀ ਵੀ ਜੜ ਵੱਡਤੀ ਸਾਲੇ ਨੇ ਬਾਕੀ ਆ ਲੋਕ ਵੀ ਮੁਰਖ ਨੇ ਜਿਹੜੇ ਪਾਗਲ ਨੂੰ ਕਲਾਕਾਰ ਦੱਸੀ ਜਾਦੇ ਨੇ
Love you so much sonu bai ❤❤❤❤
ਅਖਾੜੇ ਦਾ ਬੇੜਾ ਗਰਕ ਕਰਤਾ ਇਹਨੇ
ਕਲੰਨਾਂ ਦਾ ਦੇਸ਼
ਸੁਰਾਂ ਦੇ ਬਾਦਸ਼ਾਹ ਸੋਨੂੰ ਜੀ ਪੰਜਾਬੀ ਗਾਇਕੀ ਰੁਲ ਜਾਨੀ ਸੀ ਜੇ ਸੋਨੂੰ ਵਰਗੇ ਗਾਇਕ ਨਾਂ ਹੁੰਦੇ
😂😂😂😂😂
ਇਹ ਤੇ ਗਰੀਬ ਧੱਕੇ ਨਾਲ ਈ famous ਹੋਗਿਆ
Bhai dhake naal waheguru dii kirpa hoyii aa social media te lakha paise la ke v famous nhii hunde jai sai likhya hoya aa veer bah te 👍
ਕੁੜੀ ਦੀ ਅਵਾਜ਼ ਚ ਦਮ ਹੈ
Bhene sachi bhout vadia aa bhout aghe jaoge sister 😊❤️
Sawa koi support nhi kr rya tusi dehk hi liyaaa huna kuhdi te not nhi waree 😢
❤❤❤❤I love you veer ji att veer ji swad agyan veer ji rab aapko Khush rakhe aapko god bless you
ਇਹਨੂੰ ਪੈਸੇ ਦੇਣ ਤੋਂ ਚੰਗਾ ਆ ਕੇ ਕੋਈ ਚੰਗਾ ਡਾਕਟਰ ਤੋਂ ਇਲਾਜ਼ ਕਰਵਾਓ 🙏🙏ਤੁਹਾਡਾ ਭਲਾ howega🙏
ਪੰਜਾਬੀਆਂ ਦੀ ਆਨ ਬਾਨ ਸ਼ਾਨ ਤਾਂ ਬਾਬੇ ਬਣੀ ਜਾ ਰਹੇ ਹਨ ਕੁੱਝ ਰਾਜਨੀਤਕ ਕਮੇਡੀਅਨ ਨੇਤਾ ,,😅
Bhutt bhut subramany janat sister ji 😮😮😮😮😮
100 km per HR vs 1 km per HR
Kudi boht sohna gondi 👏🏼👏🏼👏🏼
ਇਹਦਾ ਸਵਿੱਚ ਲੱਭ ਕੇ ਬੰਦ ਕਰੋ ਯਾਰ 🤣🤣
ਭਾਈ ਸਾਹਿਬ ਜੀ ਬਹੁਤ ਕਲਾਕਾਰ ਹੋਰ ਵੀ ਪਏ ਨੇ ਜਿਨਾਂ ਨੂੰ ਵਧੀਆ ਵੀ ਗਾਉਣਾ ਆਉਂਦਾ ਉਹਨਾਂ ਨੂੰ ਆਪਾਂ ਟਾਈਮ ਨਹੀਂ ਦਿੰਦੇ ਜਿਨਾਂ ਨੂੰ ਮਾਈਕ ਨਹੀਂ ਫੜਨਾ ਦਾ ਉਹਨਾਂ ਨੂੰ ਆਪਾਂ ਸਟੇਜਾਂ ਤੇ ਚੜਾ ਦਿੰਦੇ ਆਂ ਸਰਾ ਦੇਖ ਲਿਆ ਕਰੋ ਪ੍ਰਬੰਧਕ ਕਮੇਟੀਆਂ ਨੂੰ ਵੀ ਮੇਰੀ ਬੇਨਤੀ ਹੈ ਹੱਥ ਬੰਨ ਕੇ ਪਲੀਜ਼
Bai najara aa giya aat
ਬਾਕੀ ਕੋਲ ਖੜੇ ਵੀਰ ਕੁੜੀ ਨੂੰ ਇਹਦੇ ਕੋਲੋਂ ਦੂਰ ਰੱਖੋ ਓਹਦੇ ਕੁਝ ਮਾਰ ਨਾਂ ਦੇਵੇ 🙏🙏
Waheguru ji manu muka den tude live ch a kee aooo jalus khdo sonu sito daa nale hena de support daaa..... Jad rhko gyee
Bhot Vdya Veer WMK 🙏
Sister very nice 👍
ਕਿਉਂ ਪੰਜਾਬ ਦਾ ਜਲੂਸ ਕੱਢਿਆ ਹੈ ਇਹ ਵਿਚਾਰਾ ਦਰਵੇਸ਼ ਹੈ ਜੇਕਰ ਮੱਦਦ ਕਰਨੀ ਹੈ ਉਂਝ ਕਰ ਦੇਵੋ ਪੰਜਾਬੀ ਮਾਂ ਬੋਲੀ ਨੂੰ ਮਜਾਕ ਨਾ ਬਣਾਓ....
ਇੱਕ ਪਾਗਲ ਪਿੱਛੇ ਸਾਰੇ ਦਾ ਸਾਰਾ ਇੰਡੀਆ ਪਾਗਲ ਜੇ ਇਹ ਫਕਰ ਹੈ ਤਾਂ ਫ਼ੱਕਰਾਂ ਵਾਂਗ ਰਹੇ ਜਾਂ ਇਹਨੂੰ ਭੜੂਏ ਕੁੱਲੀ ਬਣਾ ਕੇ ਦੇ ਦਿਓ ਬੈਠ ਕੇ ਫ਼ਕੀਰੀ ਕਰੇ ਭਜਨ ਬੰਦਗੀ ਕਰੇ ਆਪਦੀ ਸਟੇਜਾਂ ਕਿਓਂ ਜਲੂਸ ਕੱਢਣਾਂ ਲਿਆ ਕਮਲ਼ੇ ਪੰਜਾਬੀ ਕਿੱਧਰ ਨੂੰ ਤੁਰ ਪਏ ਤੰਦ ਨਹੀ ਤਾਣੀ ਉਲਝ ਗਈ 😌😌😌😌
ਖਾਲੀ ਥਾ ਭਰਦੇ ਹੋਏ😅😅😅😅
Bai Tera comment padh ke hassa ni ruk reha
😂😂😂😂😂😂😂😂
Schi piche piche bolda aa
😂😂😂😂😂😂😂😂😂😂😂😂😂😂😂
Sahi aaa
Jannat ki singing achi hai ❤
Acha kasse ne nots nhi kita khle sonu sito te not war tee kuhdi bachri beszti mesoh kr ri cc hena sona gondi aaaa not nhi waree 😢
Sonu 3G net jannat 6g net 😅😂😂😂
Gayak taan hun saare marjo nakk dabbo k hun te sito wale de akhaare lagan gay
ਭੈਣ very nice very good job❤❤❤❤❤❤❤❤
Kuri sohna gaondi aa rabb mehr kare
Kudi di awaaz sohni aa🎉🎉
Kudi ba kmal jiyo behn
Punjab da great singer sonu sita ji 🙏 👍
ਬਿਜੂ ਦੀ ਤਾਰ ਕੱਢਦੋ ਕੁੜੀ ਨੂੰ ਗਾ ਲੈਣ ਦਿਉ
😂😂😂 hahahhah😅
ਕੀ ਯਾਰ
ਸਾਰੇ ਘੁਸੇ ਗਾਉਣ ਵਾਲੇ ਵੀ ਤੇ ਸੁਨਣ ਵਾਲੇ ਵੀ ਫਿਟੇ ਮੂੰਹ ਸਾਰਿਆਂ ਦੇ
ini soni awaz tudi❤
Very good sister ❤❤❤❤
ਆ ਦੋ ਪੱਗਾਂ ਵਾਲੇ ਸਿਰੇ ਦੀਆ ਚਵਲਾ ਨੇ
Any way girl singing 👍 good
ਕਿਸੇ ਚੰਗੇ ਗੌਣ ਵਾਲੇ ਨੂੰ ਦਸ ਲੈਦੇ ਕਿ ਇਕੋ ਗੱਲ ਬੋਲੀ ਜਾਦਾ ਬਾਰ ਬਾਰ 😅😅
Very nice 👍👍. Gurdev Singh valmiki
Sonu bai tere pair kithe ne pairi hath laune c
Girl very nice awaj
Very nice ji ❤❤❤❤❤
Kudi ne bhot sona gaya❤
Kudi bbhut asha gaundiaa
Sonu rabb da Bhagat Banda saaf di 22😊
Kuhdi nhi andi aj to bad live show ch
Very good janat ji
Ik line 17 var suna ti ustaad ji ne 😮😮😮😮😮😅😂😂😂😂😂
Nice ji😊😊
Sonu sito ch hai ki eda da jehda Loki eda support krde
ਕੁੜੀ,ਨੂੰ ਫੇਮਸ ਕਰਦੂ, ਸੋਨੂੰ ਸੀਤੋਵਾਲਾ
ਕੱਲੀ ਨੂੰ ਕਿਨੇ ਸੁਨਣਾ ਸੀ 😮😮😮
Gall ta sochan wali a
Very good sister
Nice ❤❤
Sonu 💯💯💯🔥🔥🔥
ਸਾਡਾ ਮਹਾਨ ਪੰਜਾਬ ਉਟ ਪਟਾਂਗ ਗਾਣੇ ਗਾਉਣ ਵਾਲਿਆਂ ਦੇ ਨੇਤਾਵਾਂ ਧਾਰਮਿਕ ਪਾਖੰਡੀ ਬਾਬਿਆ ਪੁਜਾਰੀਆਂ ਦੇ ਹੱਥ ਆਉਣ ਕਰਕੇ ਪਛੜ ਗਿਆ
Keo jalus kad deo saget da
Kudi ta professional singer aa
ਸੋਨੂਸੀਤੋਵਾਲਾ ਦਾ ਨਾ ਸੂਰ ਨਾ ਤਾਲ ਗਾਇਕੀ ਦਾਮਜਾਕ ਇਕ ਫੱਕਰ ਬੰਦਾ
👌🏻
Kudi ne bahut sohna Gaya.. God bless u bhene
ਲੱਨ ਫ਼ੜ ਲਊ ਸੋਨੰੂ ਦਾ
Very good job
Dhakke naal hi gayak bn gya 🤣🤣🤣
betting is good 👍 👌🏼
ਐ ਕਰੀ ਜਾਨਾ ਜ ਮੂੰਹ ਚ ਲਨ ਫਸਿਆ ਹੁੰਦਾ
Avhe de rab de bande hunde naa hun nu punjabi singer da jalus nikl janaa c
Babe sonu nu ta pta ni lagda peya ki hoyi janda ethe 😂😂😂
😂😂😂
ਲਗਦਾ ਆਉਣਾ ਪੈਣਾ ਆ ਸਾਨੂੰ ਵੀ ਧਾਕ ਪਾਉਣ
Yes available ‼️
Jio vs bsnl
❤❤❤
ਜਦੋਂ ਸਾਗਰ ਦਾ ਸੰਮੀ ਦਾ ਗਾਣਾ ਗਾਇਆ ਤਾਂ ਐ ਲੱਗਿਆਂ ਕਿ ਜਿਵੇਂ 2 ਜੀ 5 ਜੀ ਦਾ ਮੁਕਾਬਲਾ ਹੋ ਗਿਆ😂😂😂😂
😂😂😂😂😂
Bsnl vs jio
Kale Bag wale bhai ki trh log hmare yaha Bhainsh khridne aate hain 😢
Kuri de awaj vhot shoni but Sonu vich bol bol k kuri da v bera bta deta
Bhi aasi saala pii pdd pdd kmle hoye pye aa .....aethe ta kuj hor hi chli jndaa😢😢😢😢😢😂😂😂😂😂😂😂😂😢😂😢😂😢😂😢😂😢
Sonu ne Pura jlush kdd ta😅
Instagram to reel veekh ke aya kudi di voice kaint a
ਕੁੜੀ ਦੇ ਅਖਾੜੇ ਦੀ ਵੀ ਜੱਖਣਾ ਪੁੱਟ ਦਿੱਤੀ ਇਹਨੇ ਤਾ
😃😁😄😆😀🤫🫣
Jannt aina mitha ga rhi te sonu nam di makhi .. bhink rhi kol kol😂😂