Kanth kaler - Kinna Teri Yaad (Official Video) Album {Teri Yaad Sajna} Evergreen Hit Song) 2014

แชร์
ฝัง
  • เผยแพร่เมื่อ 8 ม.ค. 2025

ความคิดเห็น • 1.2K

  • @kuldipsingh4070
    @kuldipsingh4070 ปีที่แล้ว +63

    ਕਲੇਰ ਵੀਰ ਇਸ ਸਦੀ ਦੇ ਮਹਾਨ ਕਲਾਕਾਰ ਵਜੋਂ ਹਮੇਸ਼ਾ ਯਾਦ ਰੱਖੇ ਜਾਣਗੇ 👍

  • @Manjitsingh-dk9nx
    @Manjitsingh-dk9nx 2 ปีที่แล้ว +61

    2004 ਵਿਚ ਇਸ ਐਲਬਮ ਦੇ sad song ਬਹੁਤ ਸੁਣੇ। ਦੀਪਕ ਹੰਸ ਦੇ ਵੀ sad song ਸੁਣੇ । ਉਸ ਸਮੇ ਮੇਰੀ ਡਿਊਟੀ ਸ਼੍ਰੀਨਗਰ ਸੀ।ਇਹ ਗਾਣਾ ਸੁਣ ਕੇ ਰਾਜ ਦੀ ਯਾਦ ਬਹੁਤ ਆਉਂਦੀ ਆ। ਪੁਰਾਣਾ ਪਿਆਰ ਭੁੱਲਦਾ ਨਹੀ।

  • @VeErJaSs
    @VeErJaSs ปีที่แล้ว +18

    ਦਿਲ ਨੂੰ ਸਕੂਨ ਦੇਣ ਵਾਲੇ ਗੀਤ ਨੇ ਇਹ।
    ਜੋ ਅੱਜ ਕੱਲ੍ਹ ਦੇ ਗੀਤਾਂ ਵਿਚੋਂ ਕਿਤੇ ਵੀ ਨਹੀ ਲਭਦਾ

  • @Bhbh-qx7kw
    @Bhbh-qx7kw ปีที่แล้ว +25

    ਬਾਈ ਕਲੇਰ ਬੁਹਤ ਵਧੀਆ ਇਸ਼ਨਾਨ ਹਨ ਤੇ ਇਹਨਾਂ ਦੀ ਅਵਾਜ਼ ਵੀ ਬੁਹਤ ਸੋਹਣੀ ਹੈ ਮੈਂ ਤਾ ਸੁਣ ਦਾ 2 ਬੁਹਤ ਦੂਰ ਚਲਾ ਜਾਂਦਾ ਹਾਂ

  • @billasunetiya1007
    @billasunetiya1007 ปีที่แล้ว +33

    ਕੰਠ ਕਲੇਰ ਇਕ ਬਹੁਤ ਵਧੀਆ ਇਨਸਾਨ ਨੇ ਜੀ ਤੇ ਪੰਜਾਬ ਤੇ ਸੁਪਰ ਸਟਾਰ ਸਿੰਗਰ ਹੈ ਜੀ ਹਰ ਸੋਂਗ ਸੁਪਰ ਹਿੱਟ ਹੋਈਆ ਓਨਾ ਦਾ ਜੀ ❤

  • @GurpreetSingh-nb3xq
    @GurpreetSingh-nb3xq ปีที่แล้ว +27

    ਏਹਨਾਂ ਗੀਤਾ ਸਮੇ ਦਿਨ ਬਹੁਤ ਵਧੀਆ ਸੀ
    ਅਸੀ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਓਦੋਂ ❤
    13-08-2023

  • @sunnydogra6844
    @sunnydogra6844 11 หลายเดือนก่อน +67

    2024 mein kaun kaun Sun Raha Hai yah song

  • @dharmindersinghsingh5870
    @dharmindersinghsingh5870 2 ปีที่แล้ว +80

    ਮੈਨੂੰ ਇਹ ਗਾਣਾ ਸੁਣਕੇ ਆਪਣਾ 18 ਸਾਲ ਪੁਰਾਣਾ ਪਿਆਰ ਯਾਦ ਆ ਗਿਆ miss you ਕਿੰਨੇ ਚੰਗੇ ਦਿਨ ਸੀ ਉਹੋ

  • @Behuman0627
    @Behuman0627 2 ปีที่แล้ว +129

    ਸਾਡੇ ਪਿੰਡ ਵਾਲੀ ਭਿੰਡਰ ਬੱਸ, ਓਸਦੇ ਵਿਚ ਕੈਸੇਟ ਵਾਲਾ ਡੈੱਕ। ਬੱਸ ਕੰਡਕਟਰ ਧਾਨੁ ਨੂੰ ਅਸੀ ਗਾਣੇ ਭਰਾ ਭਰਾ ਦੇਣੇ ਤੇ ਕਾਲਜ ਜਾਣ ਤੇ ਆਉਣ ਵੇਲੇ ਸੁਣਨੇ। ਕਿ ਦਿਨ ਸੀ ਓਹ ਵੀ। 💟💗 Love from Mauritius 🇲🇺🙏🙏

    • @jagrajmehra975
      @jagrajmehra975 ปีที่แล้ว +3

      Ho time kug hor huninda 22

    • @Behuman0627
      @Behuman0627 ปีที่แล้ว

      @@jagrajmehra975 ਸਹੀ ਗੱਲ ਹੈ ਪਾਜੀ l

    • @bobbyrandhawa9877
      @bobbyrandhawa9877 ปีที่แล้ว +3

      sachi gall yaar

    • @vijaytanwar-ft9tm
      @vijaytanwar-ft9tm ปีที่แล้ว +1

      @@jagrajmehra975 0pplllllllll PPL pp lll0llplllll

    • @KulwantSingh-dz5uy
      @KulwantSingh-dz5uy ปีที่แล้ว +3

      ਮੈਰੇ ਨਕੋਦਰ ਸ਼ਹਿਰ ਦਾ ਹੈ ਕੰਠ ਬਹੁਤ ਸੋਹਣਾ ਗਾਉਂਦਾ ਹੈ ਮੈਂ 2000 ਸਨ ਵਿੱਚ ਸੁਣਨਾ ਸੁਰੂ ਕੀਤਾ ਸੀ ਫਿਰ ਇਹ ਹੁਸੈਨਾਬਾਦੀ ਦੇ ਲਿਖੇ ਗੀਤ ਗਾਉਣ ਲੱਗ ਪਿਆ ਇਹ ਵੀ ਨਕੋਦਰ ਦੇ ਨਾਲ ਹੁਸੈਨਾਬਾਦ ਦਾ ਹੈ ਫਿਰ ਤਾਂ ਚੱਲ ਸੋ ਚੱਲ ਇਸ ਨੂੰ ਸਾਈਡ ਗੀਤਾ ਦਾ ਕਿੰਗ ਕਹਿਣ ਲੱਗ ਪਏ 💫

  • @amankaur5121
    @amankaur5121 2 ปีที่แล้ว +308

    ਜਿਸ ਜਿਸ ਨੇ ਵੀ ਇਹ ਗੀਤ ਸੁਣ‌ਇਆ ਉਸ ਨੂੰ ਆਪਣਾਂ ਪਹਿਲਾਂ ਪਿਆਰ ਜ਼ਰੂਰ ਯਾਦ ਆਇਆ ਹੋਣਾ 😭😭😭😭😭😭😭😭😭

    • @jotmahi1266
      @jotmahi1266 ปีที่แล้ว +13

      Ona deyan apne family wal ne hona jina pehla pyar wal aa thoda

    • @samhans8913
      @samhans8913 ปีที่แล้ว +2

      Sahi kiha tusi

    • @mangatvermaverma3664
      @mangatvermaverma3664 ปีที่แล้ว +3

      Bilkul veer ji sabh kuch galiya din mahol oh thava te gala ajj sabh free aa but koi gal Karn vala nhi

    • @SharanjeetKaurSohal
      @SharanjeetKaurSohal ปีที่แล้ว

      Pehle pyar di gll ni eh song mnu oda psnd c es di sound music eh jda gehrai ch lgda c 2009 c main apne tuition teacher de ghr sunya c kaler kanth huna kolo farmesh krn ena yaad aunda mnu te

    • @harrygill8635
      @harrygill8635 ปีที่แล้ว +4

      Menu tn bhut yaad auda g but oh nu m kde yad nai aya ..Khusi Moffer Distt Mansa

  • @ManpreetSingh-wk4jk
    @ManpreetSingh-wk4jk 2 ปีที่แล้ว +94

    ਕਾਸ਼! ਰੱਬਾ ਪੁਰਾਣੇ ਦਿਨ ਵਾਪਿਸ ਏ ਜਾਣ. ਅੱਜ ਦੇ ਦਿਨਾਂ ਚ ਮੇਰਾ ਜੀ ਨੀ ਲੱਗਦਾ. 😭

    • @Reet13
      @Reet13 2 ปีที่แล้ว +5

      Ah sab da hal a brother loki bhut matlabi and jalan lag ge apneya kolo . Agge agge samay Ki pta kiwe da auna 😢

    • @ManpreetSingh-wk4jk
      @ManpreetSingh-wk4jk 2 ปีที่แล้ว

      @@Reet13 hmmm

    • @aryavrat7445
      @aryavrat7445 2 ปีที่แล้ว +1

      Kalyug brother hale ta loka ne ghr di ijjat nu hath paya Krna jeho jehi besharmi aagyi aa western culture toh

    • @Reet13
      @Reet13 2 ปีที่แล้ว

      Jado de mobile phone 📱 internet aya ghara vich ladayia shuru ho gayia. Sukh ghat te dukh jada mile pariwar tut rahe

    • @gurbajatwal4486
      @gurbajatwal4486 2 ปีที่แล้ว

      😭😭😭😭😭😭😭😭

  • @gurpreetsinghanimalslovers8268
    @gurpreetsinghanimalslovers8268 ปีที่แล้ว +16

    21/11/2023 ਦੋਬਾਰਾ ਸੁਣ ਰਿਹਾ ਇਸ ਗੀਤ ਨੂੰ ਇਕ ਦਿਹਾਕੇ ਤੋ ਉਪਰ ਸਮਾਂ ਹੋ ਗਿਆ ਇੰਝ ਲਗਦਾ ਕੱਲ ਦੀ ਗੱਲ ਇਹ ❤

    • @VeErJaSs
      @VeErJaSs ปีที่แล้ว +1

      ਸਹੀ ਗੱਲ ਹੈ

  • @mallboyz2205
    @mallboyz2205 2 ปีที่แล้ว +41

    ਉਹ ਦਿਨ ਜੋ ਗੁਜਾਰੇ ਸੀ ਤੇਰੇ ਨਾਲ ਕਾਸ਼ ਜਿੰਦਗੀ ਉਨੀ ਹੀ ਹੁੰਦੀ ਮੇਰੀ ! Happy I love you forever ❤️❤️

  • @Poland630
    @Poland630 2 ปีที่แล้ว +16

    90s wale hi Samj sakde aa es songs

  • @ਲਿਖਾਰੀਮਨਪ੍ਰੀਤਬੁੱਟਰ

    ਸਾਡੇ ਅੰਕਲ ਵਿਨੋਦ ਸ਼ਾਇਰ ਪੂਰੋਵਾਲ ਜੀ ਦੀ ਕਲਮ ਤੋਂ ਲਿਖਿਆ ਹੋਇਆ ਸੌਗ,ਅੱਜ ਵੀ,2023ਵਿੱਚ ਸੁਣਦੇ ਪਏ ਆ

    • @JaismeenKakkar-vz8dz
      @JaismeenKakkar-vz8dz 4 หลายเดือนก่อน

      Bai eh gaana bachpan ch bohot suneya yr hun tak vdiya lgda 2024 ch v

  • @sukhjinderdevi5038
    @sukhjinderdevi5038 3 ปีที่แล้ว +22

    18 saal ho gai baljeet tu khush reh apni jindagi Jo Ho Dua mangaRab Tu🙏🙏🙏🌹🌹🌹😔😔

  • @roshisharma8099
    @roshisharma8099 2 ปีที่แล้ว +17

    Schii buht Rona aya eh song sun k vry heart' touching 😭😭😭😭😭😭😭😭😭😭😢😢😢😢😢😢😢😢

  • @RSdeep-op4mg
    @RSdeep-op4mg 4 ปีที่แล้ว +99

    Miss you kajal,,11 ਸਾਲ ਹੋ ਗਏ ਪਰ ਅੱਜ ਵੀ ਮੈ ਤੈਨੂੰ ਭੁੱਲ ਨਹੀਂ ਸਕਿਆ, ਹੁਣ ਵੀ ਤੇਰੀ ਯਾਦ ਬਹੁਤ ਰਵਾਂਦੀ ਅਾ,,, ਬਸ ਮੇਰੀ ਇਹੋ ਦੁਆ ਹੈ ਰੱਬ ਅੱਗੇ ਤੂੰ ਜਿੱਥੇ ਵੀ ਰਹੇ ਹਮੇਸ਼ਾ ਖੁਸ਼ ਰਹੇ,, ਤੇਰਾ ਅਰਮਾਨ

  • @RajbirSingh-jb9td
    @RajbirSingh-jb9td 2 ปีที่แล้ว +39

    ਕੁਝ ਗੀਤ ਕਦੀ ਪੁਰਾਣੇ ਨਹੀਂ ਹੁੰਦੇ ਹਰ ਵੇਲੇ ਤਾਜ਼ਾ ਰਹਿੰਦੇ ਨੇ

    • @gurbindersingh9694
      @gurbindersingh9694 2 ปีที่แล้ว

      Right

    • @SharanjeetKaurSohal
      @SharanjeetKaurSohal ปีที่แล้ว

      Bilkul 2023 aa ajj 2009 vich eh song apne tuition teacher de ghar kaler kanth huna nu sunan nu keha c wakt bdl gya lekin song ajj b taja h

    • @roshniosho8794
      @roshniosho8794 2 หลายเดือนก่อน

      Bilkul sahi 🙏

  • @ns-uc5pq
    @ns-uc5pq 3 ปีที่แล้ว +7

    Kaler kanth , sabar koti , kamal heer, manmohan waris , K s makhan eh singer bhut fomous ina de song aunde c os time

  • @isha9611
    @isha9611 4 ปีที่แล้ว +37

    Kaler ki aawaj Dil ko Khush Kar deti hai ..love u so much

  • @jugdeepsingh2950
    @jugdeepsingh2950 4 ปีที่แล้ว +27

    ਲੰਗੀਆਂ ਤਰੀਕਾ ਤੇਰੇ ਆਉਣ ਦੀ ਉਡੀਕ ਵਿੱਚ
    ਕੱਖਾਂ ਵਾਂਗੂ ਰੁਲੇ ਤੇਰੇ ਆਉਣ ਦੀ ਉਡੀਕ ਵਿੱਚ
    Miss you gagan 😭😭 please come back my jaan

  • @YaarNakodarToh7412
    @YaarNakodarToh7412 4 ปีที่แล้ว +10

    Sade Nakodar area di shaan kaler bhaji ,love you from Nakodar bhaji

  • @Lakhwindersingh-fi3kx
    @Lakhwindersingh-fi3kx 4 ปีที่แล้ว +36

    pta ni kyu kanth kaler de eho jehe song sun ke purane din yaad aa jnde aa

    • @ranaharis1722
      @ranaharis1722 3 ปีที่แล้ว +1

      Ae gal te sai a

    • @naveenjassi7391
      @naveenjassi7391 3 ปีที่แล้ว +1

      Sahi keha lakhwinder singh purane din te puriyan yaadan bahut judiyan aa kaler kanth phaji se songs chhh, i miss those days so much 😞😞👍👍

    • @mamtakamboj3295
      @mamtakamboj3295 3 ปีที่แล้ว

      Really yrr

    • @harpritsingh22
      @harpritsingh22 3 ปีที่แล้ว

      Bilkul sahy veer

    • @sarpansingh6101
      @sarpansingh6101 3 ปีที่แล้ว

      @@harpritsingh22 u

  • @myaim4587
    @myaim4587 5 ปีที่แล้ว +91

    Sad song da Baadsha Kanth kaler Jnaab ❤

  • @HappyArcticWolf-fk8lb
    @HappyArcticWolf-fk8lb 14 วันที่ผ่านมา +1

    Love you bhaji God bless you ❤❤❤❤❤❤❤❤❤❤❤

  • @terijaan6069
    @terijaan6069 4 ปีที่แล้ว +6

    ਕਿੰਨਾ ਤੇਰੀ ਯਾਦ ਨੇ ਸਤਾਇਆ ਸੱਜਣਾ ਤੈਨੂੰ ਕੀ ਦੱਸੀਏ ❤️

  • @gurpreetsingh09696
    @gurpreetsingh09696 9 หลายเดือนก่อน

    Bahut badhiya song.purana time yaad A Gaya.❤❤❤

  • @arunsharma3371
    @arunsharma3371 5 ปีที่แล้ว +5

    Yaaro ajj eeh song kon kon sunda aa... Pta Nahi... Pr mein taan bhaut sunda hai

    • @mahadevmahadev9316
      @mahadevmahadev9316 5 ปีที่แล้ว +2

      Kisi kariye yara ye dil de dard hi bure ne

  • @arashdeepsinghGaurav
    @arashdeepsinghGaurav ปีที่แล้ว +1

    ਜਦੋਂ ਵੀ ਏ ਗੀਤ ਸੁਣਦਾ ਓ ਯਾਦ ਆ ਜਾਂਦੀ ਆ ਹੁਣ ਤਾਂ ਦੋ ਜੋਵਕਾ ਦੀ ਮਾਂ ਬਣ ਗਈ ਹੋਣੀ ਆ

  • @preetnahar7903
    @preetnahar7903 4 ปีที่แล้ว +21

    मेरे चेहरे पर कफ़न मत डालना मुझे आदत है मुस्कराने की मेरी लाश को अभी मत दफनाना अभी भी उम्मीद है उसके आने की

    • @MithunDa-l9b
      @MithunDa-l9b 4 หลายเดือนก่อน

      💯💯👍👍🙏🙏♥️♥️👌👌

  • @vickychohalia1234
    @vickychohalia1234 28 วันที่ผ่านมา +1

    Is anyone listening at the ending month of 2024

  • @JaspalSingh-or6xe
    @JaspalSingh-or6xe 2 ปีที่แล้ว +3

    Dil 💘 di khurak jdo purani yaad Andi khanth ji nu yaad kar lende a nice singer🙏🏻🙏🏻🙏🏻🙏🏻🙏🏻Dil to dhanwaad

  • @soulpower3696
    @soulpower3696 ปีที่แล้ว +2

    Saaala ohi emotion aa jande vapis purane vale din ..

  • @sanghotragaurav
    @sanghotragaurav ปีที่แล้ว +4

    Best singer forever...❤❤❤ Luv u kler bhaa ji

  • @SonuKumar-rk6jp
    @SonuKumar-rk6jp 2 ปีที่แล้ว +1

    Always hit Kaler pa ji❤❤❤❤

  • @balwinderpadda2311
    @balwinderpadda2311 5 ปีที่แล้ว +25

    Kanth kaler ji great singer

  • @omkarasiwana6727
    @omkarasiwana6727 ปีที่แล้ว +1

    ਇਹ ਗਾਣਾ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਦਿਨੋ ਦਿਨ ਹੋਰ ਵਧੀਆ ਲੱਗਦਾ ਗਾਣਾ । ਬਹੁਤ ਹੀ ਵਧੀਆ ਅੱਦਾ ਕੀਤਾ ਗਾਣੇ ਨੂੰ ।

  • @gurisidhu9333
    @gurisidhu9333 2 ปีที่แล้ว +8

    ਇਹ ਗਾਣਾ ਬਹੁਤ ਕੁਝ ਯਾਦ ਕਰੁਦਾ ਹੈ

  • @LaddiiRai-rx9hw
    @LaddiiRai-rx9hw ปีที่แล้ว +1

    2024 ਵਿਚ ਵੀ ਇਹ ਸੋਗੰ ਦਿਲ ਨੂੰ ਛੂਹ ਗਿਆ ❤❤

  • @anilneel4651
    @anilneel4651 4 ปีที่แล้ว +22

    Waah yr kaler listen after long time but same feelings.before 18 yrs

  • @manmeetsachdeva8080
    @manmeetsachdeva8080 ปีที่แล้ว +1

    2002 ਵਿੱਚ ਵਿਸ਼ੜੀ ਸੀ ਅੱਜ ਤੱਕ ਯਾਦ ਨਹੀਂ ਭੁੱਲਦੀ ਮੀਨੂ ਤੇਰੀ

  • @amanlehra1464
    @amanlehra1464 2 ปีที่แล้ว +14

    Kya baatan legend ❤️

  • @gurshanmalhi7075
    @gurshanmalhi7075 2 ปีที่แล้ว +1

    A song asi apni mini bus vich sunde hunde c m tikta katda huda c o time jad a gia aj a song sun k

  • @ggagan5338
    @ggagan5338 4 ปีที่แล้ว +77

    2020 vich kon kon sun raha sadabahar Geet

  • @Athato_Ghumaakkad_1999Vlog
    @Athato_Ghumaakkad_1999Vlog 2 หลายเดือนก่อน

    कलेर कंठ पाजी आपके गानों पर reels बनाने के लिए कोई कैलकुलेटेड emotions (झूठे फीलिंग्स)नहीं लाने पड़ते वो आपके गाने सुनने के बाद ऑटोमेटिकली real sad feeling aa जाती हैं, आंखें भर जाती ,गला रूंध जाता हैं
    आपके sad गानों की क्या तारीफ करे,उसके लिए कोई वर्ड्स नहीं बना है इसके लिए सिर्फ आपको 🙏 🙏 🙏 😢❤❤❤ धन्यवाद कहा जा सकता हैं,
    22/10/2024

  • @arpanaarpana570
    @arpanaarpana570 5 ปีที่แล้ว +29

    kanth ji u r legend of sad 😢

  • @krishnakumar-kd2qq
    @krishnakumar-kd2qq 6 หลายเดือนก่อน +1

    Kaler kantho ji aapke gane hum sunte.aap bhohat mahan kalakar ho aapko log yugon yogon tak sunenge or yaad rakhege❤❤❤❤❤

  • @ramans8110
    @ramans8110 3 ปีที่แล้ว +5

    Kanth bai di song selection vdi att c ajj v rula jande song jado kite yaad aundi

  • @khantahir4274
    @khantahir4274 4 ปีที่แล้ว +15

    Real hero.sir kanth Keller.

  • @kishorkumargopufamily6915
    @kishorkumargopufamily6915 ปีที่แล้ว +1

    Aap k song Amar hai bhai very heart touching.or aajkal to sar na pair avien hi maine to sunna hi bnd kr diye hain old is gold

  • @ranjitkaurkaur1249
    @ranjitkaurkaur1249 7 ปีที่แล้ว +115

    Kanth kaleer de song rooh nu shoo jaan wale gane honde wa 😢😢😢😢😢

  • @naveenjassi7391
    @naveenjassi7391 3 ปีที่แล้ว +1

    Iddon da tym bahut vdia cc jadon iddan de songs aunde hunde ccc 😞😞

  • @vijayguptavigupta8206
    @vijayguptavigupta8206 3 ปีที่แล้ว +6

    Bahut hi pyara sa song guru ji👌👌👌👌👌👌👌🙏🙏🙏

  • @samyaad8493
    @samyaad8493 8 หลายเดือนก่อน

    ਯਾਦਾਂ ਹੀ ਆ ਸੱਜਣਾਂ ਨਾ ਉਹ ਪਿਆਰ ਰਿਹਾ ਨਾ ਉਹ ਪਿਆਰ ਕਰਨ ਵਾਲੇ ❤️ love u ਆ ਕੰਠ ਬਾਈ

  • @pritamsingh896
    @pritamsingh896 2 ปีที่แล้ว +1

    2012 da vela January da mhina ❤️

  • @gurpreetsinghgopi2155
    @gurpreetsinghgopi2155 2 ปีที่แล้ว +8

    Great very very best and very sweet voice love you God bless you brother

  • @paramjeet.myfavoritesongka4920
    @paramjeet.myfavoritesongka4920 4 ปีที่แล้ว

    ਤੇਰੀ ਯਾਦ ਬੜੀ ਆਉਂਦੀ ਹੈ ਪਰ ਕੁਝ ਨੀ ਕਰ ਸਕਦੇ ਤੂੰ ਜਿਥੇ ਵੀ ਰਹੇ ਖੁਸ਼ ਰਹੇ ਤੇਰੀ ਆਛਮਨ

  • @ashokkumar-hn8in
    @ashokkumar-hn8in 7 ปีที่แล้ว +9

    u r so great sir m bigest fan of yours

  • @nitnamesingh2334
    @nitnamesingh2334 2 ปีที่แล้ว +1

    2005 wale yaad purni agae

  • @ns-uc5pq
    @ns-uc5pq 3 ปีที่แล้ว +10

    Old is gold bhut sohne song c os time de ajj kal ewe koi sir na muh hunda heart touching hunde c

  • @tarsemsingh-pk1yd
    @tarsemsingh-pk1yd ปีที่แล้ว +2

    By listening this best song,I moved back to 40 years ago.

  • @RajKumar-mb2wy
    @RajKumar-mb2wy 7 ปีที่แล้ว +24

    Very nice sad & heart touching song...

  • @BhupinderSingh-kv4ti
    @BhupinderSingh-kv4ti ปีที่แล้ว +1

    i miss you kulwant 18 ਸਾਲ ਹੋ ਗੇਏ ਪਰ ਮੈ ਤੈਨੂੰ ਤੇਰੇ ਪਿਆਰ ਨੂੰ ਨੀ ਭੁਲਾ ਸਕਿਆ imss u jan

  • @preetnahar7903
    @preetnahar7903 4 ปีที่แล้ว +20

    दिल का कोई साफ्टवेयर है तो यार बताना यादें डिलिट करनी है कम्बख्त सताती बहुत है

  • @AmanSaini-zi8hr
    @AmanSaini-zi8hr ปีที่แล้ว

    90's valeya te us time diya yadaa aj kehar dhaa rhiya ne...ajkal de bache ni samj skde..

  • @karangill1468
    @karangill1468 4 ปีที่แล้ว +5

    A song sun 2004 vich m apni mini bus vich Sunda hunda c oh time jad a gia aj

  • @jaswindersingh4734
    @jaswindersingh4734 ปีที่แล้ว

    ਕਿਆ ਦਿਨ ਸੀ ਉਹ ਕਿਆ ਬਾਤਾਂ ਇਸ਼ਕ ਦੀਆਂ

  • @pardeepadlakha9044
    @pardeepadlakha9044 2 ปีที่แล้ว +3

    Best song 👌 Kaler ji every song is really touch of life

  • @usharanisharma6889
    @usharanisharma6889 ปีที่แล้ว +1

    Nice song manu mare lover di yeed a ghi😢

  • @surenderpuhal9499
    @surenderpuhal9499 3 ปีที่แล้ว +9

    Love this song 12.12.2011

  • @pahadijk4919
    @pahadijk4919 3 ปีที่แล้ว +1

    2021 me kon kon sun rha hai 💘

  • @anandnairkollam
    @anandnairkollam 3 ปีที่แล้ว +7

    When it comes to sad songs, nothing comes close to punjabi songs!

  • @saranjeetsingh3575
    @saranjeetsingh3575 9 หลายเดือนก่อน

    ਧੂਰੀ ਤੋ ਮਲੇਰਕੋਟਲਾ ਤੱਕ ਚਲੀ ਗਈ ਯਾਦ ਦੇ ਗਈ❤❤❤❤❤❤❤❤❤❤🎉🎉🎉🎉🎉🎉

  • @saranjeetkaur8003
    @saranjeetkaur8003 6 ปีที่แล้ว +3

    Karler veer ji Tvde song bhot accha honde

  • @d.r.bhagat9929
    @d.r.bhagat9929 ปีที่แล้ว +1

    Bahut suna karta tha ye song 20 saal pahle 👆👆👆👆😊

  • @jaspalsingh-rt4se
    @jaspalsingh-rt4se 3 ปีที่แล้ว +6

    Evergreen song y kanth👍👍

  • @deepakbura5906
    @deepakbura5906 3 ปีที่แล้ว +1

    feeling aati hh aise song sun kr , jindagi to whi thi yrr, ab to artificial Ishq hota ,

  • @smwani3429
    @smwani3429 6 ปีที่แล้ว +3

    Nyce song sachii mai bht zydaa yaad aati hai abi .......

  • @JagseerSingh-be4lo
    @JagseerSingh-be4lo 5 ปีที่แล้ว +10

    ਜੇ ਮੇਰੇ ਦੋਸਤ ਮਿੱਤਰਾ ਨੂੰ ਕੂਸ ਯਾਦ ਹੈ

  • @meetingsinghmeetu7579
    @meetingsinghmeetu7579 3 ปีที่แล้ว +2

    Bade sohne geet c os zamane de time time di gal hai yaara,,,,,meetu kharliyan

  • @rohitbhagat1298
    @rohitbhagat1298 3 ปีที่แล้ว +20

    Old is gold ...❤️❤️

  • @KulwinderSingh-rm5se
    @KulwinderSingh-rm5se ปีที่แล้ว

    Bahut shona gana hai kaler bhai ji da jad v mai a gana Sunda ha..ta menu mere pind di kuri jinu mai bahut pyar karda si bahut jada..menu us di yaad aa jandi hai...I love you lot I really miss you....kaler bhai sad song da badshah hai..

  • @smwani3429
    @smwani3429 6 ปีที่แล้ว +19

    Love uh kanth kaler you are a great punjabi sad singer ..

  • @RanjeetSingh-t1s
    @RanjeetSingh-t1s 2 หลายเดือนก่อน

    Sira gane ajj v sun k man nai bharda skoon milda ❤

  • @KrishanKumar-xb2cp
    @KrishanKumar-xb2cp 5 ปีที่แล้ว +23

    Old is gold

  • @MusicLover-id5um
    @MusicLover-id5um 2 ปีที่แล้ว

    Manu eh gana sun ka 15 saal purana pyar yaad gya 😭😭

  • @manishkumarmeena1494
    @manishkumarmeena1494 2 ปีที่แล้ว +12

    Old is gold ❤️😭

  • @sativanraj6247
    @sativanraj6247 2 ปีที่แล้ว

    Kon kon 2022 vich v Aa geet sunda ♥️♥️♥️♥️♥️♥️♥️♥️

  • @rafimohammad4430
    @rafimohammad4430 4 ปีที่แล้ว +3

    Aaj sab kush mil giya Allah pak di mehrbani nal bas tu ni mili jithe b aa Allah pak tainu khus rakhe aameen

    • @billasingh7223
      @billasingh7223 4 ปีที่แล้ว

      , 🤣🤣🤣🤣🤣

    • @billasingh7223
      @billasingh7223 4 ปีที่แล้ว

      Aameen, 🤩🤩🤣

    • @rafimohammad4430
      @rafimohammad4430 4 ปีที่แล้ว +1

      Billa singh bro pyar vich kishe nu b sat na lagge sari aumar bahut darad kardi

  • @Mohammadalfaazgamer
    @Mohammadalfaazgamer ปีที่แล้ว

    Bhai Dil baag baag hojata hai jab bhi kaler kant ji ki awaz sunta hun Love you sir

  • @happysinghhappysingh9625
    @happysinghhappysingh9625 2 ปีที่แล้ว +4

    Sad king kanth kaler Saab 💐💐🌹🌹❤❤💥💥👍👍🌺🌺🌹🌹💥

  • @arashjot3rd-wy5hz
    @arashjot3rd-wy5hz 5 หลายเดือนก่อน

    ਪਿਆਰ ਤਾ ਪਿਆਰ ਹੀ ਹੰਦਾ ਹੈ 😢😢

  • @mawumsneeraj822
    @mawumsneeraj822 2 ปีที่แล้ว +11

    One of the greatest songs ever sung on the earth

  • @nitinmehra1627
    @nitinmehra1627 3 ปีที่แล้ว

    Klair Kanth ka dubara essa song nahi aiya Bahut feel hai.Dubara essa song kro pls.

  • @jaswindersingh1755
    @jaswindersingh1755 4 ปีที่แล้ว +6

    The master's of sad song ☺️☺️😊😊☺️☺️😊😊😊

  • @वीरेंद्रजाटव-र6स
    @वीरेंद्रजाटव-र6स 5 ปีที่แล้ว +2

    Es song ko sunte sunte muje 2 sal ho Gaye the Lakin muje mera piyar mil gya

  • @sankalpmanchanda3176
    @sankalpmanchanda3176 7 ปีที่แล้ว +18

    heart touching song
    voice is too much sweet

  • @baburaowakude6653
    @baburaowakude6653 ปีที่แล้ว +1

    My like song❤❤❤👌👌💕

  • @mrrana185
    @mrrana185 7 ปีที่แล้ว +16

    best in the world kanth kalar