Fauji Di Family

แชร์
ฝัง
  • เผยแพร่เมื่อ 7 ม.ค. 2025

ความคิดเห็น • 971

  • @kuka3395
    @kuka3395 6 หลายเดือนก่อน +57

    ਦਿਲ ਖੁਸ਼ ਹੋ ਗਿਆ 2024 ਚ ਦੇਖ ਰਿਹਾ

  • @jashkumar8062
    @jashkumar8062 4 ปีที่แล้ว +91

    shotte hunde mummy aa film cd ch la k de dende hunde c te assi bhen pra dekh k bhut hassde hunde c bachpan yaad aa gya ♡♡

  • @hardeep-ib1bk
    @hardeep-ib1bk 9 หลายเดือนก่อน +144

    2024 ਵਿੱਚ ਕੋਣ ਕੋਣ ਦੇਖ ਰਿਹਾ

  • @amanmarahar4585
    @amanmarahar4585 3 ปีที่แล้ว +323

    ਹਾਏ ਉਹ ਵੇਲੇ ਯਾਦ ਆ ਗਏ ਜਦੋਂ ਸਾਰਾ ਪ੍ਰੀਵਾਰ ਬੈਠ ਕੇ ਦੇਖਦਾ ਹੁੰਦਾ ਸੀ ਤੇ ਅੰਟੀਨਾ ਲੱਗਿਆ ਹੁੰਦਾ ਸੀ

    • @sukhrode1277
      @sukhrode1277 2 ปีที่แล้ว +41

      Jhooth isdi cd hi ayi c

    • @davindersidhu2736
      @davindersidhu2736 2 ปีที่แล้ว

      @@sukhrode1277 ਹਾਂ ਸੀਡੀ ਹੀ ਆਈ ਸੀ ਬਚਪਨ ਚੇਤੇ ਆ ਗਿਆ

    • @pargatsingh8690
      @pargatsingh8690 2 ปีที่แล้ว +6

      by hi

    • @gurindersingh3551
      @gurindersingh3551 2 ปีที่แล้ว +9

      ਸੀਡੀ ਆਉਨਦੀ ਸੀ

    • @Arshdeepsingh-ej1sx
      @Arshdeepsingh-ej1sx 2 ปีที่แล้ว +4

      @@sukhrode1277 sahi gll. A bai 😂

  • @jass7276
    @jass7276 4 ปีที่แล้ว +86

    ਪੁਰਾਣੀ ਯਾਦ❤️❤️ DVD ch dekhde hunde c aaa film ❤️

  • @princediljit3825
    @princediljit3825 5 ปีที่แล้ว +118

    Bachpan yaad aa gya aa 2020 vich kon dekh reha aa

  • @ShahidMalik-xv1gw
    @ShahidMalik-xv1gw 4 ปีที่แล้ว +23

    att film a by G . AjJ 15 saal bad dobara Dekh k swad e aa Gia by G.

  • @ranaabid4251
    @ranaabid4251 3 ปีที่แล้ว +5

    Bacpn wich aa film apne maley wich vekhi c aj koi kithy ty koi kithy childrnwood yd aa gya love form pak pnjab

  • @Jas-foji
    @Jas-foji 6 หลายเดือนก่อน +42

    ਬਚਪਨ ਚ ਦੇਖੀ ਸੀ ਅੱਜ 2024 ਚ ਮੈਨੂ ਵੀ 13 ਸਾਲ ਹੋਗੇ ਫ਼ੌਜੀ ਬਣੇ ਨੂੰ😇

    • @Jas-foji
      @Jas-foji 3 หลายเดือนก่อน

      @@dhillon___simmu hlo

    • @Jas-foji
      @Jas-foji 3 หลายเดือนก่อน

      @@dhillon___simmu hlo

    • @Jas-foji
      @Jas-foji 2 หลายเดือนก่อน +2

      @@dhillon___simmu hy simmu
      Kime o tusi

    • @Jas-foji
      @Jas-foji หลายเดือนก่อน +1

      Hiii simmu

  • @gurbhejsingh437
    @gurbhejsingh437 4 ปีที่แล้ว +35

    ਬਚਪਨ ਦੀ Yaad 👌

  • @Lovepreet-wc2cq
    @Lovepreet-wc2cq 4 ปีที่แล้ว +21

    VCR te dekhi c aa film bachpan ch.schii Mzaa aa gya

    • @travel_girl_muskan
      @travel_girl_muskan 2 ปีที่แล้ว +1

      Same

    • @sukhrode1277
      @sukhrode1277 ปีที่แล้ว +3

      Isdi cd ayi c jhooth bolo hajam hoje

    • @jpvlogs2315
      @jpvlogs2315 4 หลายเดือนก่อน

      Vcr ਤਾ ਬੰਦ ਹੋ ਗਏ ਸੀ ਉਸ ਟਾਈਮ

  • @sonymarwah6101
    @sonymarwah6101 3 ปีที่แล้ว +3

    Bhapay vaday maharaj dee sooh khanda kina masoom yeha kina sona lag da chota .soooooooo cuteeeeeee. Lvu put lvu bhout sona km kita dona brothers nay .m ghat ton ghat 100time deakh liya ah seen bachiya da.god bless you all

  • @modifygamerzyt4634
    @modifygamerzyt4634 3 ปีที่แล้ว +41

    ਮੈਂ ਵਾਰਾਂ ਸਾਲਾਂ ਦੀ ਸੀ ਜਦੋਂ ਪਹਲੀ ਵਾਰ ਦੇਖੀ ਸੀ ਵਿਡੀਓ 😆😆😆ਠਾਰਾ ਸਾਲ ਹੋ ਗਏ

    • @arshpreetmadhre5102
      @arshpreetmadhre5102 ปีที่แล้ว +1

      ਮੈਂ ਵੀ

    • @jsingh7743
      @jsingh7743 5 หลายเดือนก่อน

      Acha ji

    • @Gaggisinghsandhu
      @Gaggisinghsandhu 5 หลายเดือนก่อน

      ਮੈ ਵੀ

    • @NirbhaiSingh-jh1ps
      @NirbhaiSingh-jh1ps 5 หลายเดือนก่อน

      Asha ji

    • @jotibedi
      @jotibedi 4 หลายเดือนก่อน +1

      ਮਤਬਲ ਤੂੰ 30 ਸਾਲ ਦੀ ਹੋਗੀ

  • @SatwindersinghDhaliwal
    @SatwindersinghDhaliwal 3 หลายเดือนก่อน +2

    bai kyi bnde bde emotinol hunde jida comta ch jehde purane time nu bda miss krde a eh time oh c jo kde mud k ni ona odo de loka ch pyaar sanj sbb kuj hun wale time ch khtm ho gya bhut sohna time c kde priwara ch tensiona ni hundia c 15 15 jane hunde c ik tabber ch ajj kl 4 4 jane v okhe a

  • @bindernirmann9418
    @bindernirmann9418 4 ปีที่แล้ว +13

    ਬਚਪਨ ਯਾਦ ਆ ਗੇਈਆ

  • @harrygill4920
    @harrygill4920 2 ปีที่แล้ว +2

    Hye oye mai ta Ron hi lag janda c ki mai dhikni hi ahe aa schi yr kya batt aee love uu aa ahe movie nu

  • @mandeepblassi2977
    @mandeepblassi2977 5 ปีที่แล้ว +24

    Main bachpan ch apni dadi nal 2k4 2k5 ch dekda hunda c cd ch ajj dekh k bachpan te dadi d bhut yaad ayi😭😭😭😊😊

  • @navreetmalhi7142
    @navreetmalhi7142 4 ปีที่แล้ว +17

    26 4 2020 pehli war cd ch dekhdi c eh film sachi bhut kus yaad aa geya aj

  • @KulwinderKaur-js6xe
    @KulwinderKaur-js6xe 4 หลายเดือนก่อน +3

    ਮੇਰੇ ਭਰਾ ਦਾ ਜਨਮਦਿਨ 9 2 2004 ਸਾਡੇ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਅਸੀ dvd ਲਾ ਕੇ ਦੇਖਿਆ ਅੱਜ ਉਹ ਦਿਨ ਯਾਦ ਆ ਗਿਆ

    • @Shadow-minion
      @Shadow-minion 2 หลายเดือนก่อน

      Tussi kine saal vade ho pra ton?

  • @KamalpreetSingh-i1k
    @KamalpreetSingh-i1k 5 หลายเดือนก่อน +2

    Yr kinna sohna time c oh, saar din eh film chaldi rehndi c, pher v dekh ke mann ni c bhard

  • @gurpeetk7797
    @gurpeetk7797 5 ปีที่แล้ว +39

    mri favorite film aaa, chote hunde dekhde c

  • @harrysingh4480
    @harrysingh4480 5 หลายเดือนก่อน +2

    Veere .... Bhut bhut shoni video.... Pta ni kive danwad kra tera bachpan yadd karata...

  • @jpvlogs2315
    @jpvlogs2315 4 ปีที่แล้ว +21

    Meri maa di favourite moovie c .
    Now my mother is no more.

    • @KuldeepSingh-op8tb
      @KuldeepSingh-op8tb 3 ปีที่แล้ว +1

      Mari mammi de v par mari mammi es duniea vich nahi a move dakh k mammi de yaad aa gye

    • @Kn-xl6nn
      @Kn-xl6nn 3 ปีที่แล้ว +2

      My grandma's favourite movie

    • @Kn-xl6nn
      @Kn-xl6nn 3 ปีที่แล้ว +1

      @@KuldeepSingh-op8tb 😭😭😭😭

    • @modhsultan6779
      @modhsultan6779 ปีที่แล้ว

      Meri ammi di bhi oh bhi pind di thi and now she is no more

  • @desishortvideo8799
    @desishortvideo8799 4 ปีที่แล้ว +20

    ਜਦੋ ਬਚਪਨ ਵਿਚ ਇਹ ਫ਼ਿਲਮ ਦੇਖਦੇ ਸੀ ਓਦੋ ਮੇਰੀ ਉਮਰ 8 ਸਾਲਾਂ ਦੀ ਸੀ ਤੇ ਅੱਜ 20 ਸਾਲਾਂ ਦੀ ਹੋਗੀ

  • @benipal_preet_75
    @benipal_preet_75 ปีที่แล้ว +14

    2024 vich kon kon dekh reha

  • @ਪੀਬੀ08ਤੇਲੰਡਨਵਾਲੇ
    @ਪੀਬੀ08ਤੇਲੰਡਨਵਾਲੇ 4 ปีที่แล้ว +64

    Kon kon April 29 2020 lockdown ch dekh reha ... ਠੋਕੋ like 👍

  • @MukeshKumar-dn8kh
    @MukeshKumar-dn8kh 2 ปีที่แล้ว +5

    ਪਹਿਲੀ ਵਾਰ ਨਰਸਰੀ ਕਲਾਸ ਵਿੱਚ ਸਕੂਲ ਵਿੱਚ ਦਿਖਾਈ ਗਈ ਸੀ।ਬਚਪਨ ਦੇ ਦਿਨ ਤਾਜ਼ਾ ਹੋ ਗਏ।😊😊

  • @jpvlogs2315
    @jpvlogs2315 4 หลายเดือนก่อน +5

    ਉਦੋ CD ਪਲੇਅਰ ਨਵੇ ਨਵੇ ਆਏ ਸੀ
    ਸਾਰਾ ਪਰਿਵਾਰ ਇਕੱਠੇ ਬੈਠ ਕੇ ਵੇਖਦਾ ਹੁੰਦਾ ਸੀ

  • @surendrasingh3469
    @surendrasingh3469 6 ปีที่แล้ว +15

    ਬਾਈ ਜੀ 100000000000000000000000 ਸਾਲ ਤੱਕ ਚਲੂਗੀ

  • @Thisis_abnormal
    @Thisis_abnormal 3 ปีที่แล้ว +5

    ਮੇਰਾ ਬਚਪਨ😍😍💜🍃

  • @rangbathindeydey5876
    @rangbathindeydey5876 4 ปีที่แล้ว +34

    ਉਹ ਵੀ ਕਿੰਨਾ ਚੰਗਾ ਟਾਇਮ ਸੀ। ਸੀ ਡੀ ਪਲੇਅਰ ਵਾਲਾ

  • @SandhyaDas108
    @SandhyaDas108 25 วันที่ผ่านมา

    ❤❤❤❤ ਬਹੁਤ ਵਧੀਆ ਜੀ ਜਸਪਾਲਖੋਖਰ ਭਾਈ ਰੂਪਾ

  • @ranaashir5857
    @ranaashir5857 4 ปีที่แล้ว +13

    Love this movie from Pakistan 👌👌

  • @gurjinder2609
    @gurjinder2609 4 ปีที่แล้ว +7

    Koi shabad ni hege ,Super se uppar hai 👌👌👌❤❤❤

  • @SimranSingh-zx4wj
    @SimranSingh-zx4wj ปีที่แล้ว +5

    ਬਹੁਤ ਵਧੀਆ ਵੀਡਿਉ

  • @Livejankaritv
    @Livejankaritv 3 ปีที่แล้ว +37

    ਮੇਰੇ ਆਲਾ ਤਾ cd ਦਾ ਤਵਾ ਅੜ ਅੜ ਕੇ ਚਲਦਾ ਹੁੰਦਾ ਸੀ

  • @ManjitSingh-og4sc
    @ManjitSingh-og4sc 3 หลายเดือนก่อน

    Salla kuch ni yaad a riha aw video dekh ke sirf rona a riha maa baap te family d value pta lag rhi h ajj de time aw vekh ke bs awe lgda rabba sab kuch wapis lele bas oh time wapis krde😭😭😭

  • @hytechdeep3768
    @hytechdeep3768 6 ปีที่แล้ว +24

    meri bachpan di movie aa aaj dekh k o time yaad aa gya....

  • @harpreetsingh4233
    @harpreetsingh4233 5 หลายเดือนก่อน +1

    Bachpan ch Bhut dekhi repeat repeat Te Eh film

  • @sukhmaansaab1963
    @sukhmaansaab1963 4 ปีที่แล้ว +5

    Sareya ne a filam dekhi aa. Bhut vadia filam. C

  • @AmritSingh-sr8yt
    @AmritSingh-sr8yt 2 ปีที่แล้ว +6

    Shotey hunde dekhde c yar♥️

  • @Ranazubair001
    @Ranazubair001 3 ปีที่แล้ว +6

    Kamal movie yaar india wich buzarg yaad aa gye

  • @amandeepsingh3207
    @amandeepsingh3207 8 วันที่ผ่านมา

    Bhut vadia time si 2002 childhood life si jd eh movie ayi si very 🎉nyc

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +15

    ਬਹੁਤ ਵਧੀਆ
    19-5-2020

  • @aminarajpoot9250
    @aminarajpoot9250 ปีที่แล้ว +1

    Humari ammi ne ye movie humein bachpan mein laa kr di thi bohat maza aata tha iss movie KO dekh kr

  • @kuldeepsinghsahota3999
    @kuldeepsinghsahota3999 5 ปีที่แล้ว +61

    ਬਚਪਨ ਦੀ ਇਕ ਪਿਆਰੀ ਜਾਦ

  • @BalbirMaan-se7jb
    @BalbirMaan-se7jb 3 ปีที่แล้ว

    Bebo.bhua.
    Gurchat.gud.roll.
    Unpud.na.rho.?
    Salute.all.nu.
    Ssa.all.member.nu🌷🌷🌷🌷🌷🌷🌷🌷🌷

  • @gorasingh5902
    @gorasingh5902 3 ปีที่แล้ว +3

    32:16 ਸ਼ੱਕ ਤਾਂ ਨਪੁੱਤੀ ਦੁਰਗੀ ਤੇ ਆ 😂😂😂😂😂😂😂😂😂😂😂😂

  • @RewailSingh-ej3qb
    @RewailSingh-ej3qb 5 หลายเดือนก่อน +1

    Family ne to ladai Laga Di😂😂😂😂😂😂😂😂😂😂😂😂😂😂😂😂😂😂😂😂😂

  • @shes_insurrey
    @shes_insurrey 10 ปีที่แล้ว +39

    very nice mai boht time pehla dekhi c eh movie. eho jehian reallity te based movies hor banniaan chahidian ne.

  • @Punjabvlogale
    @Punjabvlogale 5 หลายเดือนก่อน +1

    20 sal purani old is gold

  • @rajmehraj2570
    @rajmehraj2570 5 ปีที่แล้ว +3

    ਸਾਡੇ ਆਲ਼ਾ ਬਿਪਨ ਛੋਟਾ ਹੁੰਦਾ ਬਾਅਲ਼ੀ ਵੱਡੀ ਰੋੜਦਾ ਹੁੰਦਾ ਸੀ। ਜੇ ਇਹਨੂੰ ਕਹਿਣਾ ਬੀ ਬਿਪਨ ਫਲਾਣਾ ਦਸ ਰੋਟੀਆਂ ਖਾ ਗਿਆ, ਇਹਨੇ ਕਹਿਣਾ ਚਾਚਾ ਆਪਾਂ ਵੀਹ ਖਾ ਜਾਨੇ ਆ। ਕੇਰਾਂ ਗੱਲਾਂ ਕਰਨ ਲੱਗਗੇ ਬੀ ਸਾਡੇ ਸਮਰਸੀਬਲ ਦਾ ਬੋਰ ਢਾਈ ਸੌ ਤੇ ਆ, ਇਹ ਕਹਿੰਦਾ ਸਾਡੇ ਆਲਾ ਹਜਾਰ ਤੇ ਆ। ਮਲਬ ਚੰਗੀ ਮਾੜੀ ਨੀ ਪਤਾ ਬੱਸ ਦੱਬ ਦਿੰਦਾ ਸੀ ਕੰਮ। ਹੁਣ ਜਦ ਮੂਸੇ ਆਲਾ ਸੁਣੀਦਾ ਬਿਪਨ ਦੀ ਗੱਲ ਚੇਤੇ ਆ ਜਾਂਦੀ ਐ। ਪਰਗਟ ਬਾਈ ਨੇ ਲਿਖਿਆ ਕਿ ‘ਯਾਰ ਹੁੰਦੇ ਆ ਸਰ੍ਹਾਣੇ ਪਈ ਬੰਦੂਕ ਵਰਗੇ’
    ਗੱਲ ਦਿਲ ਲਗਦੀ ਆ ਕਿ ਮਿੱਤਰ ਪਿਆਰੇ ਹੱਥ ਦੇ ਹਥਿਆਰ ਵਰਗੇ ਹੁੰਦੇ ਐ ਜਿਹੜੇ ਜਦੋਂ ਲੋੜ ਪਵੇ ਨਾਲ ਆ ਖੜਦੇ ਆ... ਮੂਸੇ ਆਲਾ ਬਿਪਨ ਵਾਂਗ ਸਿਰਾ ਲਾ ਗਿਆ ਕਹਿੰਦਾ ਸਾਡੇ ਯਾਰ ਰਸ਼ੀਅਨ ਟੈਂਕਾਂ ਅਰਗੇ ਆ। ਲੋੜ ਪੈਣ ਤੇ ਬੰਦਾ ਸਰ੍ਹਾਣੇ ਪਈ ਬੰਦੂਕ ਚੱਕਕੇ ਬਚਾਅ ਕਰਲੂ ਤੇ ਰਸ਼ੀਅਨ ਟੈਂਕ ਲਿਆਉਣ ਨੂੰ ਪਹਿਲਾਂ ਅੱਧਾ ਪਿੰਡ ਢਾਹੁਣਾ ਪਊ।
    ਆਂਈ ਇੱਕ ਹੋਰ ਗੀਤ ਸੀ ਬਾਈ ਦਾ... ਜਿੱਥੋਂ ਮਰਜੀ ਵੰਗਾਂ ਚੜਵਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ...
    ਗੱਲ ਦਿਲ ਲਗਦੀ ਐ। ਬਹੁਤੇ ਪੇਂਡੂ ਤਬਕੇ ਦਾ ਹਿਸਾਬ ਕਿਤਾਬ ਛਿਮਾਹੀ ਹੁੰਦੈ ਜਾਂ ਜੇ ਕੋਈ ਸਰਦਾ ਪੁੱਜਦਾ ਹੋਊ ਤਾਂ ਦੁਕਾਨਾਂ ਆਲੇ ਸੋਚ ਲੈਂਦੇ ਆ ਬੀ ਸਮਾਨ ਦੇ ਦੋ... ਜਾਂ ਤਾਂ ਅਗਲਾ ਆਪ ਆ ਕੇ ਪੈਹੇ ਫੜਾਜੂ ਜਾਂ ਆਂਉਦੇ ਜਾਂਦੇ ਆਪ ਫੜਲਾਂਗੇ... ਮੂਸੇ ਆਲਾ ਬਿਪਨ ਆਲੀ ਫੀਲਿੰਗ ਫੇਰ ਚੱਕ ਗਿਆ “ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ”
    ਡਾਲਰ ਇੰਟਰਨੈਸ਼ਨਲ ਕਰੰਸੀ ਆ.. ਹੁਣ ਜੇ ਚਾਇਨਾ ਦੇ ਏਅਰਪੋਟ ਤੇ ਜਾ ਕੇ ਕਹੇ ਬੀ ਮੂਸੇ ਆਲ਼ੇ ਦੇ ਨਾਮ ਤੇ ਦੋ ਕੱਪ ਕੌਫੀ ਦੇ ਦੋ.. ਭੈਣਨੇ ਫੀਨੇ ਜੇ ਅੱਖਾਂ ਮੀਚ ਮੀਚ ਕੁੱਟਣਗੇ।

  • @gurmeetgill6759
    @gurmeetgill6759 2 ปีที่แล้ว +1

    ਬਹੁਤ ਵਧੀਆ ਵੀਰੇ ਗੁਰਮੀਤਗਿੱਲ

  • @bhangurecords6678
    @bhangurecords6678 3 ปีที่แล้ว +4

    Viciar ch dekhde hunde c bhut kaint din c oh yr miss u old days

  • @MandeepSingh-d2e6v
    @MandeepSingh-d2e6v 6 หลายเดือนก่อน +1

    ❤❤❤❤the whole movie is too much good and so nice

  • @bhinderkhandoli4570
    @bhinderkhandoli4570 6 ปีที่แล้ว +8

    bhut sohni movie
    main chote hunde dekhi c os vele tan song vv yaad c menu

  • @MandeepSingh-d2e6v
    @MandeepSingh-d2e6v 11 หลายเดือนก่อน +1

    I can't forget those moments of my life and childhood when I watched this movie. ❤❤❤❤❤❤❤❤🎉🎉🎉🎉🎉🎉

  • @jordanrajput1066
    @jordanrajput1066 6 ปีที่แล้ว +7

    Main jado 14 15 saal da c odo dekhi c eh movie bohat sirra yaar eh movie

  • @Rajbir78678
    @Rajbir78678 3 หลายเดือนก่อน

    Family 420
    Fouji d family
    Sadook ch badook
    Nindo ne sass marti
    😍😍

  • @shafiqgee1412
    @shafiqgee1412 4 ปีที่แล้ว +13

    10سال بعد دیکھی ہے میں نے

  • @MandeepSingh-d2e6v
    @MandeepSingh-d2e6v 6 หลายเดือนก่อน +1

    ❤❤❤❤❤I can't forget that time when I watched this movie ❤❤❤❤❤

  • @beantkaurmann951
    @beantkaurmann951 5 ปีที่แล้ว +4

    Ajj dubra kine time bad dekhi aa. 2013 chh hi dekhi c family nal. Ajj pher family nal dekhi. Bhut kaint aa

  • @chetnachetna4101
    @chetnachetna4101 2 ปีที่แล้ว +1

    Ye flim mane 5 bar dek li hai I love this flim bacpan ki yaden purane jamane me vo pind me kathie bari

  • @rehanakbar20
    @rehanakbar20 3 ปีที่แล้ว +19

    childhood memories love from pakistan 🇵🇰❤️

  • @inderkhehra18
    @inderkhehra18 3 ปีที่แล้ว +2

    17.08.2021 no dkhn dya ma phla ma 2005 vikhi see 😭😭😭😭

  • @harptoor
    @harptoor 2 ปีที่แล้ว +17

    bachpan di yaad😍☺️

  • @DeepK-u8k
    @DeepK-u8k 11 หลายเดือนก่อน +1

    Ajj kal kise kol ayna time v ni koi aa movie free ho ke movie vekhe.main te bhut bar vekhda..gurtej y bhut vadiya movie bani aa

  • @atikaytvlog8025
    @atikaytvlog8025 3 ปีที่แล้ว +3

    Ya flim m nay 23 Saal bd dakhi hai.miss u all family members

  • @JaspalSingh-ps8du
    @JaspalSingh-ps8du 3 ปีที่แล้ว

    Sara priwar bekke dada, dadi ji.taya tayi ji,chacha chacha ji,mammy dady,sare bhan prra Andi guwandi ikathe bekke ratt nu Wende hunde si cd,DVD ch. Odo mei 14 sala da si te aj German agge din ratt kmm Kri da. Pesse ne ajj kall rischte fikke patte.sare ik duje ton wichrd gye.koi kite set Koi kithe i miss that time.love u all

  • @pb46records30
    @pb46records30 5 ปีที่แล้ว +9

    2020 ch kon dekh reha

  • @sonymarwah6101
    @sonymarwah6101 3 ปีที่แล้ว

    7sal ton ah video deakh da ayuna m jd v time lag da .aaj v hun tronto parking vich khada c Monday nu unload krna truck bhout yada mazza tay hassa ayea. Lvu lvu all teams. Byyyy22 ji

  • @rishavgill270
    @rishavgill270 9 ปีที่แล้ว +15

    Maine first time movie dekhi bhut hasaya itna kbhi apni life ch ni hassi jitna yeh movie dekh ke hassi.....

    • @a.c.b3797
      @a.c.b3797 5 ปีที่แล้ว +1

      Hii dear

  • @vinaypal7535
    @vinaypal7535 27 วันที่ผ่านมา

    ਪਹਿਲਾ cd player ਲਿਆ ਸੀ ਪਹਿਲੀ cd ਫ੍ਰੀ ਮਿਲੀ ਸੀ ਆ ਵਾਲੀ wow

  • @manveerghuman457
    @manveerghuman457 6 ปีที่แล้ว +3

    😄😄😄😄😄😁😁😁😁😀😀😀😊😊😊☺☺☺☺ਵੈਰੀ ਨਾਈਸ

  • @junaidmalik7047
    @junaidmalik7047 ปีที่แล้ว +1

    Mostest funniest characters are Dadies(Grandmaa) and Dada(Grandpa's)😂😂😂😂😂😂😂😂😂❤❤❤❤❤❤❤❤❤❤❤❤❤❤❤❤❤❤❤❤

  • @amardeepkaur2870
    @amardeepkaur2870 5 ปีที่แล้ว +4

    Gurchet is my favourite m thodi hr film nu psnd krdi aa

  • @karamjeetkaurguddi4284
    @karamjeetkaurguddi4284 7 หลายเดือนก่อน +1

    ❤❤❤❤❤🎉🎉🎉🎉🎉ਧੰਨਵਾਦਜੀ

  • @jahangirbadar8678
    @jahangirbadar8678 6 ปีที่แล้ว +25

    Mai Pakistan tooo wadiya movie

  • @MandeepSingh-d2e6v
    @MandeepSingh-d2e6v 11 หลายเดือนก่อน +1

    Every character of this film has his or her own importance and the whole story of this movie is too much good 👍. The acting and dialogues of this movie are also very good 👍 and nice. The role of every character of this film is played by very well and in better way. 🎉🎉🎉🎉🎉🎉🎉🎉🎉🎉😢😢😢😮😮😅😅😅😊❤❤❤❤❤😂😂

  • @baaljipunjab
    @baaljipunjab 4 ปีที่แล้ว +6

    i am the director and cameraman of the film . now i have my own channel .

    • @baaljipunjab
      @baaljipunjab 4 ปีที่แล้ว

      please share my channl

    • @pb0332
      @pb0332 3 ปีที่แล้ว

      @@baaljipunjab very good

  • @osamarazzaq2015
    @osamarazzaq2015 4 หลายเดือนก่อน +1

    Kon kon 2025 which Dekh Raya love from lenda Punjab

  • @BalvirKaur_Gill
    @BalvirKaur_Gill 5 ปีที่แล้ว +11

    ਬਹੁਤ ਵਧੀਆ ਵੀਰ ਜੀ,👍👍👍

  • @DaljitKaur-gh6wg
    @DaljitKaur-gh6wg 6 หลายเดือนก่อน +1

    All time my favourite movie ❤

  • @pindaaale4687
    @pindaaale4687 4 ปีที่แล้ว +4

    2020 vich kon dekh reha bachpan diya yadda

  • @MandeepSingh-d2e6v
    @MandeepSingh-d2e6v 11 หลายเดือนก่อน +1

    What a lovely movie 🎬 🎞 🎥 🎦 📽 ❤❤❤❤❤🎉🎉

  • @gagandhaliwal7094
    @gagandhaliwal7094 7 ปีที่แล้ว +117

    ਬਚਪਨ ਯਾਦ ਆ ਗਿਆ

  • @MandeepSingh-d2e6v
    @MandeepSingh-d2e6v 6 หลายเดือนก่อน +1

    ❤❤❤❤❤I have already watched this movie in my life ❤️ 😭 😳 😩 😅

  • @gaguk740
    @gaguk740 4 ปีที่แล้ว +7

    6 April 2020 purane din yaad aa Gaye

  • @jugrajsingh2843
    @jugrajsingh2843 8 หลายเดือนก่อน +1

    Ajj ਤੋਂ 15 saal pehla dekhi c 😢😢😢😢

  • @vishaldeeda5877
    @vishaldeeda5877 6 ปีที่แล้ว +67

    Sachii Yarr bachan de yaad agi

  • @MandeepSingh-d2e6v
    @MandeepSingh-d2e6v 11 หลายเดือนก่อน +1

    First of all I watched this movie in 2003 when I used to read 📚 in 9th class and now I'm watching this movie after 20 years . Now I am watching 👀 this film on 9th February 2024. This movie is too much good 👍 👏 and heart touching 💙 ♥️ ❤️ 💖. ❤❤❤❤❤

  • @Dr.vharmeet
    @Dr.vharmeet 2 ปีที่แล้ว +13

    This movie Teaches a Good lesson🙌🏼

  • @MandeepSingh-d2e6v
    @MandeepSingh-d2e6v 6 หลายเดือนก่อน +1

    ❤❤❤❤FAMILY MEANS PARIVAAR ❤️ 💙 💕 ♥️ 💓 💖

  • @kamalsaroae4498
    @kamalsaroae4498 4 ปีที่แล้ว +14

    Best comedy movie forever

  • @Jass_7994
    @Jass_7994 2 ปีที่แล้ว +2

    Bachpan ch nanke DVD player te dekhi c

  • @harwindersingh3232
    @harwindersingh3232 4 ปีที่แล้ว +8

    ਬਹੁਤ ਵਧੀਅਾ ਸੀ

    • @HarbhajanSingh-x6z
      @HarbhajanSingh-x6z 11 หลายเดือนก่อน +1

      GurmukhsinghsoSewasinghVpoTalwandisabo

  • @gurpreetdhillon5805
    @gurpreetdhillon5805 2 ปีที่แล้ว +2

    Mnu ਮੇਰਾ ਬਚਪਨ ਯਾਦ ਆ ਗਿਆ

  • @gursewaksingh3740
    @gursewaksingh3740 4 ปีที่แล้ว +42

    watching this movie almost after a decade still so funny 😂 and interesting 👍🏻👍🏻👍🏻👍🏻✌🏻✌🏻

  • @narinderkaur3587
    @narinderkaur3587 ปีที่แล้ว

    18 sal baad aj vhki aa movi 😢😢😢 ❤

  • @preetbains1329
    @preetbains1329 4 ปีที่แล้ว +3

    13_14 sal phla dekhi c film cd lga k