is it a good idea to install an extra fuel tank on ur Tractor ਵਾਧੂ ਡੀਜ਼ਲ ਟੈਂਕੀ ਦੇ ਫਾਇਦੇ ਤੇ ਨੁਕਸਾਨ

แชร์
ฝัง
  • เผยแพร่เมื่อ 31 มี.ค. 2023
  • #extra_fuel_tank #on_tractor #diesel
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

ความคิดเห็น • 67

  • @sukhrajsinghsukhi1745
    @sukhrajsinghsukhi1745 หลายเดือนก่อน

    ਸਹੀ ਜਾਣਕਾਰੀ

  • @sidhubhaike7780
    @sidhubhaike7780 ปีที่แล้ว +2

    ਬਹੁਤ ਵਧੀਆ ਜਾਣਕਾਰੀ ਜੀ

  • @AmandeepSingh-zu6kw
    @AmandeepSingh-zu6kw ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @bhupinder..........1503
    @bhupinder..........1503 ปีที่แล้ว +4

    ਸਾਡੇ ਆਲੇ 95 ਚ ਸਕਾਟ ਟਰੈਕਟਰ ਲਿਆਏ ਸੀ ਨਵਾਂ । ਉਹਦਾ ਕੰਪਨੀ ਵਲੋਂ ਈ ਟੈਂਕੀ ਦਾ ਢੱਕ ਖਰਾਬ ਸੀ। ਸਾਡੇ ਆਲਿਆ ਨੇਂ ਮੋਮਜਾਮੇ ਦਾ ਲਫਾਫਾ ਲੌਣਾ ਸ਼ੁਰੂ ਕਰਤਾ ਢੱਕ ਚ । ਟਰੈਕਟਰ ਇਕ ਸਾਲ ਪੂਰਾ ਚੱਲਿਆ ਨੀ ਉਸਤੋਂ ਪਹਿਲਾਂ ਪੰਪ ਦਾ ਕੰਮ ਕਰੌਣਾ ਪੈ ਗਿਆ ਸੀ ।

    • @sunnygill2284
      @sunnygill2284 ปีที่แล้ว

      Lifafe nal v effect pai gya 🥺😳

  • @harshgill.750
    @harshgill.750 ปีที่แล้ว +1

    Good information veer 👌🏻👌🏻

  • @laddisingh3757
    @laddisingh3757 ปีที่แล้ว +1

    Good information brother 👍👍👍.

  • @dvdr_sidhu
    @dvdr_sidhu ปีที่แล้ว +1

    ਬਿਲਕੁਲ ਸਹੀ ਕਿਹਾ ਬਾਈ ਜੀ ।

  • @JagtarSingh-fh1xz
    @JagtarSingh-fh1xz ปีที่แล้ว +1

    2010ਮਾਡਲ ਤੌ ਬਾਅਦ ਸਾਰੇ ਸਵਰਾਜ ਟਰੈਕਟਰ ਨੂੰ ਪੀਟੀਓ ਗੇਅਰ ਅੱਗੇ ਕਰਕੇ ਪਾਉਣ ਨਾਲ ਗੇਅਰਾਂ ਵਿੱਚ ਚੱਲਣ ਨਾਲ ਟਰੈਕਟਰ ਨੂੰ ਅੱਗੇ ਧੱਕਦੈ ਰੋਟਾਵੇਟਰ ਉਸ ਨਾਲ਼ ਕੌਈ ਨੁਕਸਾਨ ਤਾਂ ਨ੍ਹੀ ਹੁੰਦਾ ਗੇਅਰਾਂ ਦਾ ਜੀ🙏🙏🙏

  • @bhupinder..........1503
    @bhupinder..........1503 ปีที่แล้ว +1

    ਜਾਣਕਾਰੀ ਭਰਪੂਰ ਵੀਡੀਓ

  • @sikanderredhu7172
    @sikanderredhu7172 ปีที่แล้ว +3

    Hello paaji exclent video 😎✊🌪️

  • @tiwanasgroup1925
    @tiwanasgroup1925 ปีที่แล้ว +1

    100% ਸਹੀ ਗੱਲ ਕੀਤੀ ਬਾਈ ਜੀ🙏🏻

  • @sukhwindermakhan
    @sukhwindermakhan ปีที่แล้ว +2

    Good job bro

  • @ManpreetSingh-dc8rk
    @ManpreetSingh-dc8rk ปีที่แล้ว

    Nose nakk de sudke kyu marda bai air filter ch problem lagdi

  • @amrindersingh6447
    @amrindersingh6447 ปีที่แล้ว +2

    ਫੁੱਲ ਸਪੋਰਟ ਆ ਵੀਰ ਨੂੰ 👍👍👍👍

  • @kirandeepsinghbrar3787
    @kirandeepsinghbrar3787 ปีที่แล้ว +2

    ਬਿਲਕੁਲ ਸਹੀ ਗੱਲ ਹੈ ਵੀਰ

  • @rupindersingh4211
    @rupindersingh4211 ปีที่แล้ว +1

    Very good 👍

  • @jagdeepdhillon5290
    @jagdeepdhillon5290 ปีที่แล้ว +1

    22 old 265 94modl vich injn vich pani ralna kive rokie jror dso

    • @darnveersingh3457
      @darnveersingh3457 ปีที่แล้ว

      Water separator la lo

    • @jagdeepdhillon5290
      @jagdeepdhillon5290 ปีที่แล้ว

      Engen di sleeb ptli hon krke shori ho jandi a esda hal, coolant bst ja koj hor

  • @jattcreater7172
    @jattcreater7172 ปีที่แล้ว +1

    Bai jehra tawiya mukable wale tractor nu u pipe naal air tank londe aa Pani pon layi. Oho kida rahu j season te desal pa layiye

  • @nirmalsidhu5777
    @nirmalsidhu5777 ปีที่แล้ว +1

    Watter saprater filter bara vedio karo

  • @kuldeepsinghvirk2644
    @kuldeepsinghvirk2644 ปีที่แล้ว +1

    ਬਿਲਕੁਲ ਸਹੀ ਗੱਲ ਵੀਰ ਜੀ

  • @ranbirgrewal4506
    @ranbirgrewal4506 ปีที่แล้ว

    22 963 di tanki vich vi bhot jar lagdi aw mere kol hega

  • @charanjeetsandhu1669
    @charanjeetsandhu1669 ปีที่แล้ว

    Good job

  • @sahibulhabib4033
    @sahibulhabib4033 ปีที่แล้ว +2

    Sir kirai pe chalna hai swaraj 855 vs 744 XT kon acha rahega only rotavator cultivator and trolley me

  • @upharupharjaat1917
    @upharupharjaat1917 ปีที่แล้ว

    Right verre apa ambale toh

  • @gurwindersingh-dr2du
    @gurwindersingh-dr2du ปีที่แล้ว +1

    Y ji gall ta thik aa pr raat no ripr to ake mnja msa milda veer

  • @sattisamrao5422
    @sattisamrao5422 ปีที่แล้ว +3

    ਸਹੀ ਗੱਲ ਜਨਾਬ❤

  • @proudbeing
    @proudbeing ปีที่แล้ว

    Khair john deere di side tanki aundi a platform de thle holland wangu dekho saare tractora te lagde ne ya nhi. Ya fir chote tractor aale tank Lalo vakhre. 👍

  • @farmersworld255
    @farmersworld255 ปีที่แล้ว

    Dhanwad beer ji asi messy 9500 te diesel wala bumper lavana si hun ni lvande simple lvavage 🙏

  • @PB77_Vlogs
    @PB77_Vlogs ปีที่แล้ว

    ❤ਬਹੁਤ ਵਧੀਆ ਵੱਡੇ ਵੀਰ ਜੀ। ਪਰ ਮੇਰਾ ਮੰਨਣਾ ਹੈ।ਜੇਕਰ ਟਰੈਕਟਰ ਦੀ ਤੇਲ ਦੀ ਟੈਕੀ ਇਕ ਵਾਕ ਫੁੱਲ ਭਰ ਦਿਉ ਤਾਂ ਉਹ ਛਾਮ ਤੱਕ ਚਲਦੀ ਹੈ। ਕਿਉਂਕਿ ਕੰਪਨੀ ਨੇ ਜਿੰਨੇ ਵੱਡੇ ਟਰੈਕਟਰ ਹਨ। ਉਸ ਹਿਸਾਬ ਨਾਲ ਤੇਲ ਵਾਲੀ ਟੈਕੀ ਵੀ ਵੱਡੀ ਦਿੱਤੀ ਹੈ। ਹਾਂ ਉਨ੍ਹਾਂ ਨੂੰ ਜਰੂਰੀ ਹੈ ਜਿਨ੍ਹਾਂ ਵੀਰਾ ਦੇ ਨਜਦੀਕ ਪਟਰੋਲ ਪੰਪ ਨਹੀ ਅਤੇ ਖੇਤ ਬਹੁਤ ਦੂਰ ਹਨ। ਕਿਉਂਕਿ ਰਸਤਾ ਲੰਬਾ ਹੁੰਦਾ ਹੈ।ਧੰਨਵਾਦ ਜੀ।ਬਾਕੀ ਬਹੁਤ ਵਧੀਆ ਜਾਣਕਾਰੀ ਟੈਕੀ ਬਾਰੇ ਵੱਡੇ ਵੀਰ ਜੀ❤❤Love you jatta👌❤🙏❤

  • @kiranmafa1830
    @kiranmafa1830 ปีที่แล้ว +1

    New holland 3230 ka video banao

  • @GurpreetSingh-ez5qj
    @GurpreetSingh-ez5qj ปีที่แล้ว

    Good bro

  • @shounkijatt2893
    @shounkijatt2893 ปีที่แล้ว +1

    Sahi gall aa ji

  • @harpreetsaini3347
    @harpreetsaini3347 ปีที่แล้ว

    Theek h paji

  • @jassdullat1853
    @jassdullat1853 ปีที่แล้ว

    Gd brother

  • @dharmpreetkandhola5155
    @dharmpreetkandhola5155 ปีที่แล้ว

    y johndeere te video bnaeo puli size de

  • @gurwindersingh-dr2du
    @gurwindersingh-dr2du ปีที่แล้ว

    Veer John deare aa apna kol 2002 model 20 liter naal toli laa jane aa sr jnda taki de lod ne pyi ik duje de rees naal sara tenki aa lbai firda aa pr ajj pta lgu ona no ki nuksan aa ada thks y ji good job👍👍

    • @Dinfotainmentlive
      @Dinfotainmentlive  ปีที่แล้ว +2

      Good bro ਉਹਨਾਂ ਦੇ ਹੁਣ ਸਮਝਣਾ ਨੀ ਉਲਟ ਬੋਲਣਗੇ

  • @mahandeep4725
    @mahandeep4725 ปีที่แล้ว

    👌🏻👌🏻

  • @kulwindermarahar1797
    @kulwindermarahar1797 6 หลายเดือนก่อน

    Veere jehra tuc dsea rajveer huni tank launde aa ehna da koi contact no dedo

  • @sukhjindersingh2325
    @sukhjindersingh2325 ปีที่แล้ว

    Sahi gall22

  • @_gill_lovepreet-singh
    @_gill_lovepreet-singh ปีที่แล้ว

    🙏

  • @mantarbrar5975
    @mantarbrar5975 ปีที่แล้ว

    ❤❤

  • @bogasidhutalwandi576
    @bogasidhutalwandi576 ปีที่แล้ว

    ❤❤❤❤❤

  • @Lakhwinderchatha1595
    @Lakhwinderchatha1595 ปีที่แล้ว

    ਸਤਿ ਸ੍ਰੀ ਅਕਾਲ ਵੀਰ

  • @pavitersinghkaler734
    @pavitersinghkaler734 ปีที่แล้ว

    🙏🙏🙏🙏

  • @gurlagansingh
    @gurlagansingh ปีที่แล้ว

    kitne time Bal saaf karna Chahida hai. EGR

  • @TalwinderSingh-vg7ht
    @TalwinderSingh-vg7ht ปีที่แล้ว

    ਬਾਈ ਸਟੀਲ ਦਾ ਕਿਵੇਂ ਰਹੂ?

  • @jashanpreet-hf6cd
    @jashanpreet-hf6cd ปีที่แล้ว

    Kirea tan tel ale drum naal hi kr lenda jhedi krni hundi aa 😂

  • @PargatSingh-vj4dn
    @PargatSingh-vj4dn ปีที่แล้ว

    ਪਰ ਜਿਹੜੇ ਟੈਂਕਰ ਤਿਆਰ ਕਰੋਂਦੇ ਨੇ ?
    ਜਿਵੇਂ 3000 ltr. 4000 ltr

  • @singhghuman7586
    @singhghuman7586 ปีที่แล้ว +3

    ਬਾਈ ਇਕ ਗੱਲ ਹੋਰ ਕਿ ਜਿਹੜੇ ਹਜ਼ਾਰ ਜਾ ਦੋ ਹਜ਼ਾਰ ਲੀਟਰ ਦੇ ਟੈਂਕ ਬਣਾਉਂਦੇ ਆ
    ਉਹਦੇ ਬਾਰੇ ਵੀ ਦੱਸਿਉ

  • @bogasidhutalwandi576
    @bogasidhutalwandi576 ปีที่แล้ว +4

    ਤੂੜੀ ਵਾਲੇ ਰੀਪਰ ਤੇ ਜੌਨ ਡੀਅਰ ਦੀ ਪੂਲੀ ਸੈਟਿੰਗ ਦੱਸ ਜੀ

  • @PBRecorders
    @PBRecorders ปีที่แล้ว

    th-cam.com/video/Znwdz1hJsyY/w-d-xo.html straw reaper rpm setting

  • @sikanderredhu7172
    @sikanderredhu7172 ปีที่แล้ว

    Thanks paaji hune. Aa pa laser leveler te Lina apna 5620 o de extra tank de demand aa sakdi h