Can you put mobil oil in a diesel fuel tank?

แชร์
ฝัง
  • เผยแพร่เมื่อ 19 พ.ค. 2023
  • #d_infotainment_live #ਕਰੀਨਾ_ਗਰੁੱਪ #tractor
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

ความคิดเห็น • 45

  • @amansohivlogs227
    @amansohivlogs227 ปีที่แล้ว +8

    ਮੈਂ ਥੋਡੀਆ ਸਾਰੀਆਂ ਵੀਡੀਓ ਦੇਖਦਾ ਕਾਫ਼ੀ ਸਮੇਂ ਤੋਂ ਕਿਸਾਨ ਭਰਾਵਾਂ ਨੂੰ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਇਸ ਲਈ ਥੋਡਾ ਬਹੁਤ ਧੰਨਵਾਦ ਕਰਦਾ ਵੀਰ thanks 😊

  • @shindasingh8410
    @shindasingh8410 ปีที่แล้ว +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਵੱਡੇ ਭਾਈ

  • @laddidhillon4689
    @laddidhillon4689 ปีที่แล้ว +1

    Bhut vdea boli a veera Teri yaar ,thodi vedio dekh ke boli sun ke jo starting vich kehna veer tusen" ਸੋਹਣੇਓ" ਸ਼ਬਦ ਬੋਲਦਾ ਵੀਰ ਮਜ਼ਾ a janda sunn k sira knowledge Alli vedio hundi a veer , dabi chal kam ਸਹੀ ਟਰੈਕ ਤੇ a bai ok ji love u and bye

  • @guriqbalsingh5209
    @guriqbalsingh5209 ปีที่แล้ว

    ਬਹੁਤ ਵਧੀਆ ਜਾਨਕਾਰੀ ਵਿਰ ਜੀ, ਇਕ ਗੱਲ ਦੱਸੋ ਇਨਜੈਕਟਰ ਆਇਲ ਪਾ ਸਕਦੇ ਹਾਂ ਕਿ ਨਹੀਂ। ਇਸ ਤੇ ਵੀ ਵਿਡੀਓ ਬਣਾਓ,।

  • @amansohivlogs227
    @amansohivlogs227 ปีที่แล้ว

    Veere ਥੋਡੀ ਜਾਣਕਾਰੀ ਵਧੀਆ ਹੁੰਦੀਆਂ ਅਤੇ ਤੁਹਾਡੇ ਜੋ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ pure ਜੱਟੂ ਭਾਸ਼ਾ ਹੁੰਦੀਆਂ

  • @dandiwal4065
    @dandiwal4065 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @Manraj753
    @Manraj753 ปีที่แล้ว +2

    Nice Information ❤

  • @Sikhsingh0
    @Sikhsingh0 ปีที่แล้ว

    Right information veer

  • @kishanvijendrasahu
    @kishanvijendrasahu ปีที่แล้ว

    ❤❤❤❤ useful information

  • @lakhasandhu04231
    @lakhasandhu04231 ปีที่แล้ว +2

    ਵੀਰ, 969 ਜਾਂ 963 ਚੋਂ ਕਿਹੜਾ ਲੈਣਾ ਚਾਹੀਦਾ ?

  • @raviindersingh4746
    @raviindersingh4746 ปีที่แล้ว

    ਵੀਰ ਗੱਲਾਂ ਤੇਰੀਆਂ ਸਾਰੀਆਂ ਠੀਕ ਹਨ ਪਰ ਐਸਕਆਰਟ ਟਰੈਕਟਰਾਂ ਨੂੰ ਗਧਾ ਕਹਿਣ ਤੇ ਗੁੱਸਾ ਆ ਜਾਂਦਾ। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ।

  • @jagsirgill7695
    @jagsirgill7695 ปีที่แล้ว

    ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 👍👍 ਮੋਗੇ ਵਾਲੇ ❤❤❤

  • @PB77_Vlogs
    @PB77_Vlogs ปีที่แล้ว

    Ryt veer g❤❤❤🌹

  • @dreamer8347
    @dreamer8347 ปีที่แล้ว

    Bai g , ssa , please ik video TORQUE, backup torque te pao. Kede tractor da torque kinna ae. Tractor choose karan ch torque aa important role hunda hai . Please tuhanu knowledge hai ina chija bare

  • @amardeepsinghbhattikala189
    @amardeepsinghbhattikala189 ปีที่แล้ว +1

    Sat shri akal veer ji tusi ek din aw ke sade bapu ji nu samja deo ohde man vich veham ha engine rala rehnda bai kad time 1hour waste Saidpura

  • @user-wr3tg8he2s
    @user-wr3tg8he2s ปีที่แล้ว

    👍

  • @kuldeepsidhu1149
    @kuldeepsidhu1149 ปีที่แล้ว +1

    👍👍👍

  • @karamjeetgill5653
    @karamjeetgill5653 ปีที่แล้ว

    👌

  • @majorsingh5064
    @majorsingh5064 ปีที่แล้ว

    भाई साहब एक चीज़ रह गई है इनजैकटर आयल आता है जो कि हर पचास घंटे पर डीज़ल में डालते रहो फिर आपको कभी भी ज़िंदगी में नोज़ल या इंजेक्टर खुलवाने की ज़रूरत नहीं पड़ेगी एक पेट्रोल का आता है एक डीज़ल का आता है हमने डीज़ल वाला डालना है वो भी बडीया कंपनी का वो दो सौ एम एल की शीशी आती है पाँच सौ रुपये की

  • @jobanpreetsingh719
    @jobanpreetsingh719 ปีที่แล้ว

    👌👌👌

  • @sandeepdhillon6719
    @sandeepdhillon6719 ปีที่แล้ว

    ਸਹੀ ਗੱਲ ਹੈ ਜੀ

  • @lokramsheoran6275
    @lokramsheoran6275 ปีที่แล้ว

    Ram Ram Bhai ❤️❤️ jaan

  • @daljitsingh6636
    @daljitsingh6636 2 หลายเดือนก่อน

    Bs4 dds engine vich add kar sakde a kyoki diesel vich sulphar thoda kar deta plz any suggestions

  • @sunnygill2284
    @sunnygill2284 ปีที่แล้ว +1

    Old model da v nuksaan hunda bro , pump de plunjeer vade jande a 😮!

  • @doaba09wale98
    @doaba09wale98 ปีที่แล้ว

    Pr puranee tractor ch ponee rahee aa ford 3000 pump ch te tanki ch

  • @bogasidhutalwandi576
    @bogasidhutalwandi576 ปีที่แล้ว

    ❤❤❤❤

  • @Universal47
    @Universal47 ปีที่แล้ว

    ❤❤

  • @talwindersingh19
    @talwindersingh19 ปีที่แล้ว

    ਸਤਿ ਸੀ ਅਕਾਲ ਜੀ ਵੀਰ ਜੀ ਸਾਡੇ ਕੋਲ 5210 ਏ ਨਵਾ ਈ ਸਾਡਾ ਟਰੈਕਟਰ ਕੋਈ ਭੈਣ ਭਰਾ ਮੰਗ ਕੇ ਲੈ ਗਏ ਓਹਣਾ ਡੀਜ਼ਲ ਮਾੜਾ ਪਾ ਤਾ । ਟਰੈਕਟਰ ਖਰਾਬ ਕਰਨ ਲੱਗ ਪਿਆ । ਸਾਨੂੰ ਫੋਰਮੈਨ ਨੇ ਕਿਹਾ ਟੈਕੀ ਚ ਮੁਗਲਲ ਪਾ ਦੋ । ਪਰ ੳਹਦਾ ਖਿਚਾਈ ਦਾ ਫਰਕ ਕੋਈ ਨੀ ਪਿਆ

  • @harshgill.750
    @harshgill.750 ปีที่แล้ว

    👌🏻👌🏻👌🏻👌🏻👌🏻👌🏻👌🏻

  • @farmerslifevlogs9039
    @farmerslifevlogs9039 ปีที่แล้ว

    Virre Swaraj ke pump vich kine ghante baad Mobil oil dalna chiye

  • @kuldeepsinghvirk2644
    @kuldeepsinghvirk2644 ปีที่แล้ว

    ਸਾਤਸ਼੍ਰੀ ਅਕਾਲ ਵੀਰ ਜੀ

  • @Dsvirk850
    @Dsvirk850 ปีที่แล้ว

    Diesel marha na paw

  • @abhishekattri7841
    @abhishekattri7841 ปีที่แล้ว

    Bhai ji common rail m जो high pressure valve जो h vo काम नहीं krta kya

  • @swarajlover8228
    @swarajlover8228 ปีที่แล้ว

    ਵੀਰ ਡੀਜ਼ਲ ਪੰਪ ਦੇ ਡੀਜ਼ਲ mix ਕਰਨ ਤੇ ਨੁਕਸਾਨ ਅਤੇ ਕਾਰਨ ਕੀ ਹੁੰਦੇ ਨੇ mix ਕਰਨ। ਦੇ ਫੁੱਲ detail video ਬਣਾਓ
    ਸਾਡਾ 744 mix ਕਰਨੋਂ ਨੀ ਹਟਦਾ

    • @sattisamrao5422
      @sattisamrao5422 ปีที่แล้ว

      ਬਾਈ ਪੰਪ ਦੇ ਰਿੰਗ ਕਟ ਜਾਂਦੇ ਨੇ ਤਾਂ ਮਿਕਸ ਕਰਨ ਲੱਗ ਜਾਂਦਾ ਬਾਈ

    • @sattisamrao5422
      @sattisamrao5422 ปีที่แล้ว

      ਸਾਡੇ ਆਲਾ ਪੁਰਾਣਾ 735 ਵੀ ਕਰਦਾ ਬਾਈ ਅੱਜੇ ਤੱਕ ਛੇੜਿਆ ਨੀ ਇੰਜ ਹੀ ਚਲਦਾ

  • @amansohivlogs227
    @amansohivlogs227 ปีที่แล้ว

    ਵੀਰ ਮੈਂ John Deere 5210 January 2022 ch lea c oh 13 ਹਲ ਸਹੀ ਤਰੀਕੇ ਨਾਲ ਨੀ ਖਿੱਚਦਾ ਜਾਂ ਤਾਂ ਦੱਬ ਜਾਂਦਾ ਜਾਂ ਚੱਕਰ ਜਿਆਦਾ ਦਿਨੇ ਆ ਫਿਰ ਵੀ ਪੂਰਾ ਸਵਾਦ ਨਹੀ ਦਿੰਦਾ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਅਤੇ ਤੁਹਾਨੂੰ ਮਿਲਣਾ ਸੀ ਅਤੇ John Deere ਨੂੰ 13 ਹਲ ਖਿੱਚਣ ਲਗਾਉਣਾ

    • @kawalbhangu1787
      @kawalbhangu1787 ปีที่แล้ว

      Reaper vadia khicda g

    • @paramjeetsandhu9553
      @paramjeetsandhu9553 ปีที่แล้ว

      ਜੋਨਡੀਅਰ 5050d ਨੇਰੇ ਦੋਸਤ ਕੋਲ ਵੀ ਆ 2022 model ਉਹ ਵੀ ਚੱਕਰ ਬਹੁਤ ਜਿਆਦਾ ਤੌੜਦਾ ਫੁੱਲ ਰੇਸ ਕਰ ਛੱਡ ਦੇਇਏ ਤੇ 1300 ਚੱਕਰ ਤੇ ਆ ਜਾਦਾਂ ਮੇਰੇ ਕੋਲ ਹੌਲੈਡ ਆ ਅਸੀ ਹੌਲੈਡ ਦੇ ਮੁਕਾਬਲੇ ਚਲਾਇਆ ਸਾਨੂੰ ਤਾ ਬੇਕਾਰ ਜਿਹਾ ਲੱਗਿਆ ਜੌਨਡੀਅਰ ਡੀਜਲ ਜਿਆਦਾ ਖਾ ਜਾਦਾਂ

  • @user-rw9mb2ro9s
    @user-rw9mb2ro9s ปีที่แล้ว

    Engine oil paya c 1 liter to ght c 250 liter diesel ch paya koi ni tractor ch pauna aw dekha ge ki bnda fr bai tnu dss dea ge v nuksaan hoea k fayda

    • @Dinfotainmentlive
      @Dinfotainmentlive  ปีที่แล้ว

      250 ltr ch 1 ltr tan kush v ni 23

    • @user-rw9mb2ro9s
      @user-rw9mb2ro9s ปีที่แล้ว +1

      @@Dinfotainmentlive bss tahi ta paya veere
      Tranfarm ala oil khnde bai ਨਿਓਜਲਾ saaf krda aw ohh de bare dssi kuj

    • @sunnygill2284
      @sunnygill2284 ปีที่แล้ว

      @@user-rw9mb2ro9s batua v saff karda y Transfarm ala tail ! Tractor v khtm karda 😂

  • @techmovies-nz9ov
    @techmovies-nz9ov ปีที่แล้ว +1

    Paji number send kryo ji