ਰਾਹੁਲ ਗਾਂਧੀ ਤੇ ਸਰਬਜੀਤ ਸਿੰਘ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਅਹਿਮ ਗੱਲਾਂ

แชร์
ฝัง
  • เผยแพร่เมื่อ 6 ก.ค. 2024
  • ਰਾਹੁਲ ਗਾਂਧੀ ਤੇ ਸਰਬਜੀਤ ਸਿੰਘ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਅਹਿਮ ਗੱਲਾਂ #rahulgandhi #public #parliament
    #ravneetbittu #parliament #sarbjitsingh #public #pm #punjabivirsatv
    ਰਾਹੁਲ ਗਾਂਧੀ ਤੇ ਸਰਬਜੀਤ ਸਿੰਘ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਅਹਿਮ ਗੱਲਾਂ #rahulgandhi #public #parliament

ความคิดเห็น • 23

  • @ranbirsinghjogich197
    @ranbirsinghjogich197 16 วันที่ผ่านมา +16

    ਇਸ ਵੇਲੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਕੇ ਰਾਹੁਲ ਜੀ ਗੱਲਬਾਤ ਕਰਨ ਕੋਈ ਹ ਰਜ ਨਹੀਂ। ਮੈਂ ਅੱਜ ਦੇ ਹਾਲਾਤ ਅਨੁਸਾਰ ਲੋਕਾਂ ਦਾ ਮਕਬੂਲ ਨੇਤਾ ਸਮਝ ਰਿਹਾ ਹਾਂ। ਸਮਾਂ ਲ ਕੇ ਆਪਣੇ ਮੁਦਿਆ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਸਮਾਂ ਹੁਣ ਸੰਭਾਲਣ ਦਾ ਹੈ। ਜਿਸਨੇ ਤੁਹਾਨੂੰ ਫਤਿਹ ਥਲਾਈ ਹੈ। ਉਹ ਭੀ ਹੁਣ ਤੁਹਾਡੀ ਹੋ ਕਦਰ ਕਰਨੀ ਚਾਹੁੰਦਾ ਹੋਵੇਗਾ।

    • @user-dz9uw3og6c
      @user-dz9uw3og6c 16 วันที่ผ่านมา +1

      Very well said thanks

    • @singhsingh2214
      @singhsingh2214 14 วันที่ผ่านมา

      ​@@user-dz9uw3og6c

  • @kulwantsingh3183
    @kulwantsingh3183 4 ชั่วโมงที่ผ่านมา +1

    ਹੁਣ ਦੋਹਾਂ ਵੀਰਾਂ ਨੂੰ ਸਭ ਗਿਲੇ ਸ਼ਿਕਵੇ ਛੱਡ ਕੇ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਕਰਨਾਂ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਦੇ ਬੁੱਕਲ ਦੇ ਸੱਪਾਂ ਨੇ ਹੀ ਇੰਦਰਾ ਗਾਂਧੀ ਜੀ ਨੂੰ ਚਿੱਠੀਆਂ ਲਿਖ ਲਿਖ ਕੇ ਆਪ ਹੀ ਕਰਵਾਇਆ ਗਿਆ ਸੀ ਜੀ ਵਾਹਿਗੁਰੂ ਸਾਹਿਬ ਜੀ

  • @JaswantSingh-ts9od
    @JaswantSingh-ts9od 15 วันที่ผ่านมา +2

    ਇੰਦਰਾ।ਗਾਂਧੀ।ਕਰਗੀ।ਤੇ।ਕੀਤੇ।ਦਾ।ਫੱਲ।ਭੁਗਤ।ਗੱਡੀ।ਤੇ।ਹੁਣ। ਦੋਵੇਂ।ਅੰਮ।ਪੀ।ਰਲ।ਮਿਲ। ਕੇ।ਰੈਹਣ।ਅੱਗੇ।ਦਾ।ਸੋਚੋ।ਜੀ

  • @mohansingh4711
    @mohansingh4711 16 วันที่ผ่านมา +9

    ਬਹੁਤ ਵਧੀਆ ਕੀਤਾ ਹੈ ਜੀ ਇਸ ਦੀ ਮਹਾਨਤਾ ਹੈ

  • @bsr840
    @bsr840 16 วันที่ผ่านมา +15

    ਰਾਹੁਲ ਗਾਂਧੀ ਦੀ ਉੱਚੀ ਸੋਚ ਦਾ ਇਸ ਗੱਲ ਤੋਂ ਪਤਾ ਲਗਦਾ ਹੈ।

  • @mukhtarsingh7847
    @mukhtarsingh7847 15 วันที่ผ่านมา +1

    Vadia soch Rahul ji de

  • @MadanSingh-ou1ug
    @MadanSingh-ou1ug 6 วันที่ผ่านมา +1

    Rahul. Gandhi zindabad ,, 🙏🙏🙏🙏🙏

  • @karpal_pannu_12
    @karpal_pannu_12 16 วันที่ผ่านมา +2

    WAHEGURU WAHEGURU 🚩🚩🚩🚩

  • @surinderkaurrattan36
    @surinderkaurrattan36 16 วันที่ผ่านมา +2

    🙏🏽🙏🏽

  • @singhamritpal2652
    @singhamritpal2652 16 วันที่ผ่านมา

    Right Good News

  • @singhamritpal2652
    @singhamritpal2652 16 วันที่ผ่านมา +1

    🙏🙏

  • @sukhdavchehal
    @sukhdavchehal 16 วันที่ผ่านมา +1

    🙏🙏🙏🙏🙏

  • @user-dz9uw3og6c
    @user-dz9uw3og6c 16 วันที่ผ่านมา

    It's good beginning should move forward both were kids at that time both were not involved in the both actions if Rahul took step to reconcile sarbjit should response humbly well i hope they meet again

  • @AmrikSingh-od8ce
    @AmrikSingh-od8ce 3 วันที่ผ่านมา

    Raman,Sondhi

  • @HeenaRani-id9fb
    @HeenaRani-id9fb วันที่ผ่านมา +1

    Rahul
    Gandde
    And
    Sarbjit
    Khalasha
    Jeenddvab
    🎉🎉🎉🎉🎉🎉

  • @ajaibsingh3350
    @ajaibsingh3350 12 วันที่ผ่านมา

    Rahul Gandhi da koi qasur nahin agar Sarbjit Singh naal SSAkal sanjhi ho gai ta koi aaft nahin aa gai ateh es instance nu wadda issue na bnaya jae

  • @BalwinderSingh-pf2nr
    @BalwinderSingh-pf2nr 15 วันที่ผ่านมา

    BEWAAKOOF PATARKAR, NOT NEEDS BACK-FUT HISTORY ?

  • @balwinderkaurpp9
    @balwinderkaurpp9 16 วันที่ผ่านมา

    rahul to 100 nhi 1000 kdm dur rhi srbjit.lakha sikha da ktl khun ve rahul sikha nu mitha bn ke bewkuf bna riha ve.

  • @RanjitSingh-nm8tc
    @RanjitSingh-nm8tc 15 วันที่ผ่านมา

    bolna sikho time kharab na karia kar

  • @BalwinderSingh-pf2nr
    @BalwinderSingh-pf2nr 15 วันที่ผ่านมา

    BEWAAKOOF PATARKAR, NOT NEEDS BACK-FUT HISTORY ?