ไม่สามารถเล่นวิดีโอนี้
ขออภัยในความไม่สะดวก

ਚਲਦੇ ਸੀਜਣ ਵਿੱਚ ਬੋਰ ਖੜ੍ਹ ਗਿਆ ਇੱਕ ॥ ਸਾਡੇ 90 ਫੁੱਟ ਤੇ ਹੁੰਦਾ ਤੁਸੀ ਦੱਸੋ ਆਪਣੇ ਏਰੀਏ ਬਾਰੇ ਮਿੱਤਰੋ

แชร์
ฝัง
  • เผยแพร่เมื่อ 1 ก.ค. 2024
  • ਚਲਦੇ ਸੀਜਣ ਵਿੱਚ ਬੋਰ ਖੜ੍ਹ ਗਿਆ ਇੱਕ ॥ ਸਾਡੇ 90 ਫੁੱਟ ਤੇ ਹੁੰਦਾ ਤੁਸੀ ਦੱਸੋ ਆਪਣੇ ਏਰੀਏ ਬਾਰੇ ਮਿੱਤਰੋ
    #ਟਰੈਕਟਰ #tractor #farmervlog #farming #kisan #jattlife #farmerjatt
    ‪@RespectFarmerTv‬
    Hor Videos Lyi Channal Nu Subscribe kro
    Thankyou

ความคิดเห็น • 41

  • @vishalmattu7877
    @vishalmattu7877 หลายเดือนก่อน +2

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍

  • @sandhu8002
    @sandhu8002 หลายเดือนก่อน +3

    ਬਾਈ ਜੀ ਸਾਡੇ ਅੱਜ ਵੀ 3,hp 5hp ਮੋਨੋਬਲਾਕ ਮੋਟਰਾਂ ਚਲਦਿਆ 7,8 ਫੁੱਟ ਤੇ ਪਾਣੀ ਆ ਵਦੀਆ ਮਿੱਠਾ ਪੀਣ ਵਾਲਾ ਸਾਡੇ ਨਰਮਾ ਤਾਂ ਹੋਣਾ ਨੀ ਸਾਡਾ ਝੋਨੇ ਵਾਲਾ ਇਲਾਕਾ 80 ਫੁੱਟ ਬੋਰ ਬਹੁਤ ਆ ਸਾਡੇ ਤਾਂ ਜਿੱਥੇ ਪਾਣੀ 200 ਤੇ ਆ ਓਤਾ ਝੋਨੇ ਵਾਲਾ ਧੱਕਾ ਈ ਆ ਪਾਣੀ ਵੀ ਬਹੁਤ ਆ ਫਿਰ ਵੀ ਅਸੀਂ DSR ਕਰਦੇ ਆ

  • @Randhawa699
    @Randhawa699 หลายเดือนก่อน +1

    ਬਾਈ ਸਾਡੇ ਜਿਹੜਾ ਡੂੰਘਾ ਸਾਫ ਪਾਣੀ ਸੀ ਓਹ 250 ਫੁੱਟ ਬੋਰ ਕਰਨਾ ਪੈਂਦਾ ਪਾਣੀ ਦਾ ਲੈਵਲ 40-50 ਫੁੱਟ ਹੈ ਜਿਹੜਾ ਉਪਰਲਾ ਓਹ ਸਾਡੇ ਰਾਵੀ ਦਰਿਆ ਕਰਕੇ 12-13 ਫੁੱਟ ਤੇ ਪਾਣੀ ਹੈ ਤੇ 90-100 ਫੁੱਟ ਬੋਰ ਹੁੰਦਾ ਤੇ ਮੋਟਰਾਂ ਪਾਣੀ ਵੀ ਬਹੁਤ ਕੱਢਦੀਆਂ

  • @manbeersingh3421
    @manbeersingh3421 หลายเดือนก่อน +2

    100 ਫੁੱਟ ਬੋਰ,17 ਫੁੱਟ ਤੇ ਪਾਣੀ ਏ ਸਾਡੇ,ਮੋਨੋਬਲਾਕ ਮੋਟਰਾਂ ਵੀ ਹੈਗੀਆਂ, ਸਬਮਰਸੀਬਲ ਵੀ 60 ਕੁ ਫੁੱਟ ਤੇ ਪਾਈਆਂ ਹੋਈਆਂ

  • @Geetmp4Ic
    @Geetmp4Ic หลายเดือนก่อน +1

    Love from Hanumangarh Rajasthan ❤❤

  • @Gurdit_ramgharia03
    @Gurdit_ramgharia03 หลายเดือนก่อน +1

    Bhot Vdia tarika brother ❤❤

  • @satnambhatti7018
    @satnambhatti7018 หลายเดือนก่อน +1

    My district MUKTSAR saab

  • @pawangill4249
    @pawangill4249 หลายเดือนก่อน +1

    Carry on jatta

  • @karamjeetsidhu-gz9qf
    @karamjeetsidhu-gz9qf หลายเดือนก่อน +1

    Love from Hanumangarh Rajasthan

  • @tractorlovers56
    @tractorlovers56 หลายเดือนก่อน +2

    Video late punee aa roz pao eyo Hor fer Gurwinder viah🎉 kido kruna

  • @shamshersingh2710
    @shamshersingh2710 หลายเดือนก่อน +1

    Good job bro

  • @sandhu8002
    @sandhu8002 หลายเดือนก่อน +1

    80 to 120 futt motor 30 to 40 futt te ਮੱਛੀ ਮੋਟਰ 5hp

  • @rajdhaliwal8009
    @rajdhaliwal8009 24 วันที่ผ่านมา +1

    Hal veera new la hal sudh ne

  • @Modi-628
    @Modi-628 หลายเดือนก่อน +1

    Bai apna kola holland 3600-2 aa 1-2 minute start rahn to bad engine oil filter te engine bhut heat ho janda hath nahi lagda par water thanda hi rahnda tractor garm nahi hunda koi problem aa ja holland awa karda😢😢

  • @bhupinder..........1503
    @bhupinder..........1503 หลายเดือนก่อน +1

    ❤️❤️

  • @doaba09wale98
    @doaba09wale98 หลายเดือนก่อน +1

    DAP di jagga supr paya kro ik sassti aa te one ch 50 kg da 1 bora pe jna

  • @ramanjotsingh2770
    @ramanjotsingh2770 หลายเดือนก่อน +1

    500 ft. 180 dravli

  • @amanjhinjer8195
    @amanjhinjer8195 หลายเดือนก่อน +1

    Sade Chandigarh kol 500fut hunda a

  • @ajaykhemowaliya9260
    @ajaykhemowaliya9260 หลายเดือนก่อน +1

    22 g sade ta 40 foot te chldi machi motor 20 futt te pani aa

  • @itz_farmer69
    @itz_farmer69 หลายเดือนก่อน +2

    400 sangrur

  • @hifh77
    @hifh77 หลายเดือนก่อน +1

    22 ji 130 ta chaldi macchi motor nurmahal arya

  • @parmgrewal73
    @parmgrewal73 หลายเดือนก่อน +1

    Sade Bai 250fut aa jodhan Ludhiana da pind aa moter 110fut te aa

    • @rajveermoonak2683
      @rajveermoonak2683 หลายเดือนก่อน

      Sandhu farm jodhan waleya di ki report a

  • @amandeepsidhu5864
    @amandeepsidhu5864 หลายเดือนก่อน +1

    200 ft delivery +motar and motar 30 hp di 5 stage area sangrur punjab total bor 450 ft😢

    • @sandhu8002
      @sandhu8002 หลายเดือนก่อน

      ਵੀਰੇ ਮੇਰੇ ਅੱਜ ਵੀ 3 ਮੋਟਰਾਂ 3hp ਦੀ ਆਂ ਮੋਨੋ ਬਲਾਕ ਆ 4ਦਾ ਪਾਣੀ ਆ ਫੁੱਲ

  • @mohdshakeelmohdshakeel4427
    @mohdshakeelmohdshakeel4427 หลายเดือนก่อน +1

    430 malerkotla 140 te pani

  • @davindertiwana2862
    @davindertiwana2862 หลายเดือนก่อน +1

    G s Tiwana Mohali 650 fut

  • @GurpreetGill-p8x
    @GurpreetGill-p8x หลายเดือนก่อน

    500 ਫੁੱਟ ਮਲੇਰ ਕੋਟਲਾ ਏਰੀਆ

  • @prince-ls1ze
    @prince-ls1ze หลายเดือนก่อน +1

    400. Tu. 500. 230. Futt. Motar

  • @satnambhatti7018
    @satnambhatti7018 หลายเดือนก่อน +1

    Kida muktsar wala brother ❤

  • @Newkheti644
    @Newkheti644 หลายเดือนก่อน +1

    600 to 700 Moga

  • @Newkheti644
    @Newkheti644 หลายเดือนก่อน +1

    150 to 170 futt ta motar a

  • @sandhu8002
    @sandhu8002 หลายเดือนก่อน +1

    40 ਫੁੱਟ ਤੇ ਮੋਟਰ water ਲੈਵਲ 7,8ਫੁੱਟ ਆ jhandu wala

  • @AmritAmritchahal-oy5co
    @AmritAmritchahal-oy5co หลายเดือนก่อน +1

    150 fut

  • @modifiedtractors.738
    @modifiedtractors.738 หลายเดือนก่อน +1

    450

  • @sandeepgill3551
    @sandeepgill3551 หลายเดือนก่อน +1

    500

  • @Anzarkhan86-x2e
    @Anzarkhan86-x2e หลายเดือนก่อน +1

    ❤❤❤❤

  • @davindertiwana2862
    @davindertiwana2862 หลายเดือนก่อน +1

    G s Tiwana Mohali 650 fut