ਕੀ ਵਾਹਿਗੁਰੂ ਗੁਰ ਮੰਤਰ ਹੈ? Prof Inder Singh Ghagga

แชร์
ฝัง
  • เผยแพร่เมื่อ 14 ต.ค. 2024
  • ਕੀ ਵਾਹਿਗੁਰੂ ਗੁਰ ਮੰਤਰ ਹੈ? Prof Inder Singh Ghagga

ความคิดเห็น • 196

  • @GurdeepSingh-wr4dz
    @GurdeepSingh-wr4dz หลายเดือนก่อน +1

    ਬਹੁਤ ਵਧੀਆ ਵਿਚਾਰ ਬਾਪੂ ਇੰਦਰ ਸਿੰਘ ਘੱਗਾ ਜੀ 🙏।।

  • @preetdhillon3225
    @preetdhillon3225 3 ปีที่แล้ว +7

    ਸਾਡਾ ਟੀਚਾ ਵਿਚਾਰਨਾ ਹੈ।
    ਸਤਿ ਰੂਪੁ ਸਤਿਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ।
    ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ।
    ਵਾਹਿਗੁਰੂ ਗੁਰ ਸਬਦੁ ਸੁਣਾਇਆ ॥੧॥
    ਵੇਦੁ ਨ ਜਾਣੈ ਭੇਦੁ ਕਿਹੁ ਸੇਸਨਾਗੁ ਨ ਪਾਏ।
    ਵਾਹਿਗੁਰੂ ਸਾਲਾਹਣਾ ਗੁਰੁ ਸਬਦੁ ਅਲਾਏ ॥੧੩॥
    Jasbir singh ਜੀ ਠੀਕ ਕਹਿ ਰਹੇ ਹਨ Indersingh ghagga ji, ਸਾਨੂੰ ਵਿਚਾਰਨ ਦੀ ਲੋੜ ਹੈ।🙏💐

  • @hit_channel8213
    @hit_channel8213 3 ปีที่แล้ว +2

    ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗਰੂ ਵਾਹ ਜੀਓ
    ਗਯੰਦ ਭੱਟ ਸਹਿਬ ਦੇ ਸਵਈਏ ਚ ਵੀ ਇਦਾ ਲਿਖਿਆ ਆਉਦਾ । ਜਿਸ ਦਾ ਉਚਾਰਨ ਨਾਲ ਕੋਈ ਸਬੰਧ ਨਹੀ ।
    ਤੁਸੀ ਬਹੁਤ ਵਧੀਆ ਵਿਚਾਰ ਸਾਂਝੇ ਕਰੇ

  • @GurpreetSingh-zi1hx
    @GurpreetSingh-zi1hx ปีที่แล้ว +1

    ਬਹੁਤ ਵਧੀਆ ਜੀ ਬਾਪੂ ਜੀ 🙏🌹🙏

  • @dalbirvirk2524
    @dalbirvirk2524 2 ปีที่แล้ว +3

    ਪਰੋਫੈਸਰ ਇੰਦਰਜੀਤ ਿਸੰਘ ਘੱਗਾ ਜੀ ਆਪਨੇ ਬਹੁਤ ਘਾਲਣਾ ਘਾਲ ਕੇ ਪਤਾ ਨਹੀਂ ਿਕਨਾ ਇਤਿਹਾਸਕ ਗਰੰਥ ਸਾਹਿਬ ਪੜ੍ਹ ਤੇ ਸੰਗਤਾਂ ਨੂੰ ਜਾਗਰੁਕ ਕਰ ਰਹੇ ਹੋ। ਇਸ ਬਹੁਤ ਵੱਡੀ ਸੇਵਾ ਕਰ ਰਹੇ ਹੋ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਿਜੳੁਦੇ ਰਹੋ।

  • @JaspreetKaur-ts1gw
    @JaspreetKaur-ts1gw 4 ปีที่แล้ว +5

    ਪ੍ਰੋਫੈਸਰ ਇੰਦਰ ਸਿੰਘ ਜੀ ਬਾਪੂ ਜੀ ਤੁਸੀਂ ਸਾਡੇ ਦਿਲਾਂ ਵਿੱਚ ਵਸਦੇ ਹੋ। ਅਸੀਂ ਬਹੁਤ ਕੁਝ ਸਿੱਖਦੇ ਹਾਂ ਤੁਹਾਡੇ ਕੋਲੋਂ। ਵਾਹਿਗੁਰੂ ਸਾਡੇ ਅੰਦਰ ਹੈ ਤੇ ਸਾਡੀ ਵਾਹਿਗੁਰੂ ਜੀ ਦੇ ਅੱਗੇ ਇਹ ਹੀ ਬੇਨਤੀ ਹੈ ਕਿ ਤੁਸੀਂ ਸਦਾ ਹੀ ਚੜਦੀਕਲਾਂ ਚ ਰਹੋ।

  • @simranpreet7741
    @simranpreet7741 4 ปีที่แล้ว +9

    ਬਹੁਤ ਵਧੀਆ ਲੱਗੇ ‌ਤੁਹਡੇ ਵਿਚਾਰ."ਪ੍ਰੋਫੈਸਰ ਸਾਹਿਬ ਜੀ"

  • @ekreetkaukaur3175
    @ekreetkaukaur3175 ปีที่แล้ว

    High thoughts pro. Sahib

  • @officialkaramiqbal
    @officialkaramiqbal ปีที่แล้ว

    Kya baat e ਘ ਜੀ

  • @nazamsingh1117
    @nazamsingh1117 ปีที่แล้ว +1

    ਵਾਹ ਵਾਹ ਬਾਪੂ ਜੀ

  • @angrejgill3066
    @angrejgill3066 4 ปีที่แล้ว +3

    Bahut vadhia inder singh ghagga ji. Lagge raho ihna loka nu holly holly samjh avegi.

  • @amandeepkaursandhu1925
    @amandeepkaursandhu1925 3 ปีที่แล้ว +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽👩‍🚀

  • @gurnamchahal6617
    @gurnamchahal6617 4 ปีที่แล้ว +11

    ॥ ਅੰਗ 943 ॥
    ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵਿਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥
    ॥ ਸਬਦ ਅਰਥ ॥
    ਸਬਦੁ - ਨਾਮ ॥ ਗੁਰੂ - ਅਧਿਆਮਕ ਸਿਖਿਆਦਾਤਾ। ਸੁਰਤਿ - ਬਿ੍ਰਤੀ ॥ ਧੁਨਿ - ਲਗਨ ॥ ਚੇਲਾ - ਸਗਿਰਦ, ਸ਼ਿਸ਼ , ਸੇਵਕ॥ ਅਕਥ - ਨ ਵਰਨਣ ਯੋਗ। ਕਥਾ - ਵਾਰਤਾਲਾਪ॥ ਲੇ - ਪਰਾਪਤ ਕਰਕੇ। ਰਹਉ - ਰਹਿੰਦਾ ਹੈ। ਨਿਰਾਲਾ - ਵਿਲੱਖਣ ॥ ਗੁਰ - ਪਰਮਾਤਮਾ, ਗੁਣਵਾਨ ॥ਜੁਗਿ ਜੁਗਿ - ਚਾਰੇ ਜੁਗ ॥ ਗੋਪਾਲਾ - ਪਾਲਣਹਾਰਾ। ਏਕੁ - ਇੱਕ । ਸਬਦੁ - ਨਾਮ। ਜਿਤੁ - ਜਿਸ ਰਾਹੀ । ਕਥਾ - ਵਾਰਤਾਲਾਪ ॥ ਵਿਚਾਰੀ - ਅੰਤਰ ਬੋਧ ਕਰਨਾ। ਗੁਰਮੁਖਿ - ਪ੍ਰਭੂ ਪਿਆਰੇ । ਹਉਮੈ - ਅਹੰਕਾਰ । ਅਗਨਿ - ਤ੍ਰਿਸ਼ਨਾ । ਨਿਵਾਰੀ - ਨਾਸ਼ ਕਰਨਾ।।
    ਟੀਕਾ :-
    ਜਦੋ ਸੁਰਤ ਗੁਰੂ(ਸਿਖਿਆਦਾਤੇ )ਦੇ ਨਾਮ ਦੇ ਸੁਰ ਦੀ ਦਾਸੀ ਬਣ ਜਾਦੀ ਹੈ। ਫਿਰ ਸੁਰਤ ਅਕਹਿ ਵਾਰਤਾਲਾਪ ਪਰਾਪਤ ਕਰਕੇ ਵੀ ਵਿਲੱਖਣ ਰਹਿੰਦੀ ਹੈ। ਹੇ ਨਾਨਕ ਚੌਹਾ ਜੁਗਾ ਵਿੱਚ ਪ੍ਰਭੂ ਹੀ ਪਾਲਣਹਾਰਾ ਹੈ। ਇੱਕ ਨਾਮ ਰਾਹੀ ਜਿਸਨੇ ਰੱਬੀ ਗਿਆਨ ਨੂੰ ਹਿਰਦੇ ਅੰਦਰ ਗ੍ਰਹਿਣ ਕਰ ਲਿਆ। ਉਸ ਪ੍ਰਭੂ ਪਿਆਰੇ ਦਾ ਅੰਹਕਾਰ ਤੇ ਤ੍ਰਿਸ਼ਨਾ ਮਿਟ ਗਈ।
    ਟੀਕਾ - ਗੁਰਨਾਮ ਸਿੰਘ।।

  • @darshansingh5917
    @darshansingh5917 3 ปีที่แล้ว +1

    I am jaspal Kaur deol ludhiana. I am big fann of bhai ranjit Singh dandria wala. Os de deewan vich sunia cc. Bibi daler Kaur te and Inder Singh gagga bare. Now I start listening about these utuber also. I am big fann of bhai ranjit Singh from 10 saal

  • @Voiceoftruthxf88g
    @Voiceoftruthxf88g 7 หลายเดือนก่อน

    Great. Job

  • @rajrani6558
    @rajrani6558 ปีที่แล้ว +1

    Good Bichar ji

  • @narindergill9534
    @narindergill9534 2 ปีที่แล้ว +2

    ਬਾਈ ਬਾਬੇ ਨਾਨਕ ਕੋਲ ਕਿਹੜੀ ਡਿਗਰੀ ਸੀ। ਕਬੀਰ ਕਿਹੜੀ ਨਾਲ ਡਿਗਰੀ ਨਾਲ enlightened ਹੋਏ

  • @rajinderkumar8160
    @rajinderkumar8160 ปีที่แล้ว

    Good explanation

  • @jaswantsinghpnondiyan7823
    @jaswantsinghpnondiyan7823 4 ปีที่แล้ว +6

    ਗੁਰੂ,ਪਿਆਰਿਓ ਇਹ ਗੱਲਾਂ ਬਿਲਕੁਲ ਸਹੀ ਨੇ,ਗ੍ਰੰਥ ਸਾਹਿਬ ਜੀ ਦੇ ਅੰਦਰ ਕਿਸੇ ਵੀ ਗੁਰੂ ਨੇ ਵਾਹਿਗੁਰੂ ਸ਼ਬਦ ਨੂੰ ਨਹੀ ਵਰਤਿਆ।ਆਖੋਤੀ ਪ੍ਰਚਾਰਕਾਂ ਨੇ ਸਮਾਜ ਨੂੰ ਬਾਣੀ ਨਾਲੋਂ ਤੋਡ਼ਕੇ ਜੰਤਰਾਂ ,ਮੰਤਰਾਂ ਦੇ ਵਿੱਚ ਹੀ ਉਲਝਾਈ ਰੱਖਿਆ ਹੋਇਆ ਏ।ਆਖੋਤੀ ਨਹੀ ਚਾਹੁੰਦੇ ਕਿ ਸਮਾਜ ਨੂੰ ਅਕਲ ਆਵੇ।ਜਾਤ ਨਾ ਪੁਛੀਏ ਸਾਧ ਕੀ,ਪੂਛ ਲੀਜੀਏ ਗਿਆਨ।ਮੁੱਲ ਕਰੋ ਤਲਵਾਰ ਦਾ ਪਿਆ ਰਹਿਣੇ ਦੋ ਮਿਆਨ।

    • @jassichattrath4781
      @jassichattrath4781 4 ปีที่แล้ว +3

      ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਪੜ੍ਹ ਲਵੋ ਫਿਰ ਦਲੀਲ ਦੇਣਾ ।

    • @palklair6228
      @palklair6228 3 ปีที่แล้ว

      ਜਸਵੰਤ ਸਿੰਘਾ! ਗੁਰੂ ਗ੍ਰੰਥ ਸਾ: ਜੀ ਵਿਚ ਤਾ **ਫਤਹਿ ਬਲਾਉਣ** ਬਾਰੇ ਵੀ ਕਿਤੇ ਨਹੀ ਲਿਖਿਆ। ਪਰ ਘੱਘਾ, ਹਰੇਕ ਬੀਡੀਓ ਵਿਚ ਪਹਿਲਾ **ਫਤਹਿ** ਬੁਲਾਉਦੈ।

    • @avtaarsingh6652
      @avtaarsingh6652 3 ปีที่แล้ว +1

      ਬਾਣੀ ਮੰਤ੍ਰ ਮਹਾਂ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ।। ਅੰਗ ੩੬੯।। ਬਾਣੀ ਗੁਰੂ ਹੈ ਤੇ ਮਹਾਂ ਪੁਰਖਾ ਦੀ ਉਚਾਰਣ ਕੀਤੀ ਹੈ ਤੇ ਇਸ ਵਿਚ ਨਾਮ ਰੱਬੀ ਗੁਣਾਂ ਨੂੰ ਆਖਿਆ ਹੈ ਨਿਰਮਲ ਕਰਮ ਨੂੰ ਆਖਿਆ ਹੈ ਚੰਗਿਆਈਆਂ ਨਾਲ ਰੱਬੀ ਮਿਲਾਪ ਹੈ । ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ।। ਜਹਾ ਲੋਭ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਕਿਤਨਾ ਸਪਸ਼ਟ ਹੈ ਇਸ ਲਈ ਕਿਸੇ ਬੰਦੇ ਦੀ ਪ੍ਰਚਲਿਤ ਗਲ ਨਾਲੋਂ ਬਾਣੀ ਅਨੁਸਾਰ ਮੰਨ ਲੈਣਾ ਸਹੀ ਮਾਰਗ ਹੈ। ਗੁਰਬਾਣੀ ਵੀਚਾਰੀਐ ਜੀਉ ਦਾ ਉਪਦੇਸ਼ ਹੈ । ਬਾਣੀ ਪੜੋ ਵੀਚਾਰੋ ਬਹੁਤ ਕੁਝ ਹੈ ਘਘਾ ਜੀ ਵਾਂਗ ਬਾਣੀ ਵਿਚੋਂ ਪ੍ਰਮਾਣ ਪ੍ਰੋਗਰਾਮ ਕਰੋ ਸਮਝ ਲੈਣਗੇ ਉਪਦੇਸ਼ ਲੈਣ ਵਾਲੇ ਇਸ ਵਿਚ ਕੀ ਹੈ ਅਜਕਲ ਤੇ ਉਪਦੇਸ਼ ਘਰ ਬੈਠੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ।ਬਾਕੀ ਜਿਹੜਾ ਮਾਰਗ ਕਿਸੇ ਨੂੰ ਠੀਕ ਲਗਦਾ ਉਹ ਦੀ ਮਰਜ਼ੀ ਹੈ ਗੁਰੂ ਸਾਹਿਬ ਤੇ ਚੰਗੇ ਇਨਸਾਨ ਚੰਗੇ ਕਿਰਦਾਰ ਵਾਲੇ ਨੂੰ ਸੰਸਾਰੀ ਜੀਵਨ ਵਾਲੇ ਨੂੰ ਵੀ ਭਵ ਸਾਗਰ ਪਾਰ ਕਰਨ ਨੂੰ ਗਵਾਹ ਹਨ।

  • @avtaarsingh6652
    @avtaarsingh6652 3 ปีที่แล้ว +2

    ੩੬੯ਅੰਗ, ਬਾਣੀ ਮੰਤ੍ਰ ਮਹਾਂ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ।। ਬਾਣੀ ਨੂੰ ਗੁਰੂ ਮੰਤ੍ਰ ਲਿਖਿਆ ਹੈ ਵਾਹਿਗੁਰੂ ਵਾਹਿਗੁਰੂ ਆਖਣ ਲਗ ਪਏ ਤਾਂ ਬਾਣੀ ਵੀਚਾਰਨ ਵਲ ਧਿਆਨ ਨਹੀਂ ਰਹਿਣਾ ਗੁਰੂ ਸਾਹਿਬ ਨੇ ਗੁਰਬਾਣੀ ਵੀਚਾਰੀਐ ਜੀਉ ਵੀ ਉਪਦੇਸ਼ ਕੀਤਾ ਹੈ।

  • @amandeepkaursandhu1925
    @amandeepkaursandhu1925 3 ปีที่แล้ว +3

    ਵੀਰ ਜੀ ਬਹੁਤ ਸਹੋਣਾ ਸਬਦ ਵਰਤ ਰਹੇ ਹਨ 🙏🏽

  • @Harpreetkaur-bc4jz
    @Harpreetkaur-bc4jz ปีที่แล้ว +1

    Saree sukhmani sahab veech name simian di gal samjayee gayer hai , shabad surat di gal kahi hai

    • @Harpreetkaur-bc4jz
      @Harpreetkaur-bc4jz ปีที่แล้ว

      Eh Buda pagal ho geyaa hai

    • @Harpreetkaur-bc4jz
      @Harpreetkaur-bc4jz ปีที่แล้ว

      Guru garanth sahab vich sare bhagta ne ik shabad da dhayaan te ratan Karen parmatma de Darshan kiting han

    • @Harpreetkaur-bc4jz
      @Harpreetkaur-bc4jz ปีที่แล้ว

      Eh taan Ohi gl hoyee Bandar Kaya Jane adrak ka swad

  • @pritpalsingh4634
    @pritpalsingh4634 3 ปีที่แล้ว +3

    ਬਹੁਤ ਹੀ ਵਧੀਆ ਵਿਚਾਰ !!

  • @kulwantsingh3591
    @kulwantsingh3591 3 ปีที่แล้ว +1

    mahaan hasti ghagga g👍👍👍👍👍👍👍👍👍👍👍👍👍👍👍👍👍👍👍

  • @swsingsingh1958
    @swsingsingh1958 3 ปีที่แล้ว +5

    ਗਿਆਨ ਨਾ ਗਲੀਂ ਢੁੰਡਿਏ,ਕਥਨਾਂ ਕਰੜਾ ਸਾਰ।
    ਕਰਮ ਮਿੱਲੇ ਤਾਂ ਪਾਈਏ,ਹੋਰ ਹਿਕਮਤ ਹੁਕਮ ਖੁਆਰ ।
    ਭਾਵ : ਗਿਆਨ ਗਲਾਂ ਬਾਤਾਂ ਕਰਨ ਨਾਲ ਪ੍ਰਾਪਤ ਨਹੀਂ ਹੁੰਦਾ ।ਗਿਆਨ ਦੀ ਵਿਆਖਿਆ ਕਰਨੀ ਲੋਹੇ ਨੂੰ ਚੱਬਣ ਤੁੱਲ ਜਾਣੋ। ਗੁਰੂ ਜੀ,ਭਗਤ ਜੀ,ਅਤੇ ਬਹੁਤ ਸਾਰੇ ਰਾਜੇ ਮਹਾਰਾਜੇ, ਬਾਲਮੀਕ ਜੀ,ਛੇਆਂ ਸ਼ਾਸਤਰਾਂ ਦੇ ਰਚੇਤਾ, ਚੌਹਾਂ ਵੇਦਾਂ ਦੇ ਰਚੇਤਾ,ਸ਼ਸਤਰ ਗਿਆਨੀ ਗੁਰੂ ਗੋਬਿੰਦ ਸਿੰਘ ਜੀ,ਮਾ: ਰਾਜਾ ਰਣਜੀਤ ਸਿੰਘ, ਅਸ਼ੋਕ ਮਹਾਨ, ਅਕਬਰ ਬਾਦਸ਼ਾਹ ਕਦੋਂ ਅਤੇ ਕਿਥੇ ਪੜੇ ਸਨ।
    ਐਟਮੀ ਸ਼ਕਤੀ ਦੇ ਖੋਜੀ,ਸੈਟੇਲਾਈਟ ਦੇ ਖੋਜੀ, ਅਤੇ ਬੇਅੰਤ ਨਵੀਆਂ ਨਵੀਆਂ ਕਾਢਾਂ ਕੱਢਣ ਵਾਲੇ ਕਿਥੋਂ ਸਿੱਖੇ ਸਨ। ਇਹ ਉਹਨਾਂ ਦਾ ਅਨੁਭਵੀ ਗਿਆਨ ਸੀ ਜੋ ਉਹਨਾਂ ਦੇ ਅੰਤਰ ਆਤਮੇ ਪਰਗਟ ਹੋਇਆ ਸੀ।
    ਭਾਈ ਸਾਹਿਬ ਜੀ ਇਸ ਤਰ੍ਹਾਂ ਦਾ ਅਨੁਭਵੀ ਗਿਆਨ ਕੁਦਰਤੀ ਬਖਸ਼ਿਸ਼ ਕਰਕੇ ਮਿਲਦਾ ਹੈ । ਇਸ ਨੂੰ ਕਿਸੇ ਕਿਸਮ ਦੇ ਜਪ ,ਤਪ ,ਹਠ ਯੋਗ, ਦਾਨ, ਪੁਨ, ਕਰਕੇ ਨਹੀਂ ਪਾਇਆ ਜਾ ਸਕਦਾ ।
    ਹਾਂ ਇਸ ਤਰ੍ਹਾਂ ਦਾ ਅਨੁਭਵੀ ਗਿਆਨ ਮੰਨ ਦੀ ਇਕਾਗਰਤਾ ਨਾਲ ਮੰਨ ਦੀਆਂ ਬਹੁਪੱਖੀ ਉਮੰਗਾਂ ਨੂੰ ਰੋਕ ਕੇ ਇਕੋ ਇਕ ਉਦੇਸ਼ ਉਤੇ ਟਿੱਕਾ ਦੇਣ ਨਾਲ ਉਸ ਉਦੇਸ਼ ਦੇ ਹਾਸਲ ਹੋਣ ਦੀ ਉਮੀਦ ਵਧਾ ਦਿੰਦਾ ਹੈ। ਇਸ ਤਰ੍ਹਾਂ ਦੀ ਵਿਵਸਥਾ ਦਾ ਨਾਮ ਹਠ ਯੋਗ ਹੈ । ਪਰ ਇਸ ਤਰ੍ਹਾਂ ਦੇ ਉਪਰਾਲੇ ਨੂੰ ਅਗਰ ਕੁਦਰਤ ਦੀ ਕਿਰਪਾ ਦੀ ਆਸਥਾ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਸਹਿਯੋਗ ਗਿਣਿਆ ਜਾਂਦਾ ਹੈ । ਸਹਿਜ ਯੋਗ ਦੇ ਕਰਨ ਵਾਲੇ ਹਠੀ/ਜਿੱਦੀ//ਸ਼ੈਦਾਈ/ਆਤਮਘਾਤੀ ਨਹੀਂ ਹੁੰਦੇ ਸਗੋਂ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹਿੰਦੇ ਹਨ ।
    ਇਸ ਲਈ ਵਾਹਿਗੁਰੂ ਦਾ ਸਿਮਰਨ ਕਰਦੇ ਕਰੌਦੇ ਇਕਾਗਰ ਚਿੱਤ ਹੋ ਕੇ ਮੰਨ ਦੇ ਬਹੁਪੱਖੀ ਵੇਗਾਂ ਨੂੰ ਠੱਲ ਪਾਇਆਂ ਅਨੁਭਵੀ ਗਿਆਨ ਦੀ ਕੁਦਰਤੀ ਬਖਸ਼ਿਸ਼ ਹੋ ਜਾਦੀ ਹੈ ।
    ਇਸ ਲਈ ਇਨਸਾਨ ਨੂੰ ਵਾਹਿਗੁਰੂ /ਰਾਮ/ਇਕ ਉਂਕਾਰ/ਸਤਿਨਾਮ/ਅੱਲਾ/ਗੌਡ ਦਾ ਸਿਮਰਨ ਜਰੂਰ ਕਰਨਾ ਚਾਹੀਦਾ ਹੈ।
    ਵੇਦ ,ਪੁਰਾਨ ,ਕੁਰਾਨ, ਪੁਕਾਰਨ ਪੋਥੀਆਂ,
    ਨਾਂਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ।
    ਪੜ੍ਹ ਪੜ੍ਹ ਗੱਡੀ ਲਦੀਐ,ਪੜ੍ਹ ਪੜ੍ਹ ਭਰੀਏ ਸਾਥ---
    ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ।---
    ਨਾਨਕ ਲੇਖੇ ਇਕ ਗਲ ਹੋਰ ਹਾਉਮੈ ਝੱਖਣਾ ਝਾਖ।
    ਲਿੱਖ ਲਿੱਖ ਪੜਿਆ ਤੇਤਾ ਕੜਿਆ,
    ਬਹੋ ਤੀਰਥ ਭਵਿਆ ਤੇਤਾ ਲਵਿਆ। ---
    ਸਹੋ ਵੇ ਜੀਆ ਅਪਣਾ ਕੀਆ ।
    ਇਕਾਗਰਤਾ ਮੰਨ ਨੂੰ ਸਥਿਰ ਕਰਦੀ,ਅਤੇ ਮੰਨ ਅਪਣੇ ਨਿੱਜ ਨੂੰ ਲਭਣ ਲਈ ਉਤਾਵਲਾ/ ਵੈਰਾਗੀ ਹੋ ਜਾਂਦਾ ਹੈ। ਇਸੇ ਵੈਰਾਗ ਦਾ ਫਲ ਨਵੇਂ ਨਵੇਂ ਫਲਸਫਿਆਂ/ਕਾਢਾਂ ਨੂੰ ਜਨਮ ਦਿੰਦਾ ਹੈ ।
    ਸੋ ਭਾਈ ਸਾਹਿਬ ਘੱਗਾ ਜੀ ਆਓ ਸਿਮਰਨ ਵਿੱਚ ਜੁੜੀਏ ,
    ਭਈ ਪ੍ਰਾਪਤ ਮਨੁੱਖ ਦਿਉਹਰੀਆ,
    ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ,
    ਅਵਰ ਕਾਜ ਤੇਰੇ ਕਿਸੇ ਨਾਂ ਕਾਮ ,
    ਮਿਲ ਸਾਧ ਸੰਗਤ ਭਜ ਕੇਵਲ ਨਾਂਮ ।
    ਦੇ ਮਨੋਰਥ ਨੂੰ ਪ੍ਰਾਪਤ ਕਰੀਏ ।
    ਬਿਨੈਕਾਰ
    ਸੇਵਾ ਸਿੰਘ

    • @Tarsemsingh-bf1vm
      @Tarsemsingh-bf1vm 2 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @HarpreetKaur-ig5te
      @HarpreetKaur-ig5te 2 ปีที่แล้ว +1

      Ehna te ta malak hi kirpa kre ta ho sakda.... waheguru sumat bakhshe....ehna nu ki pta ki waheguru shabad kitho TQ le janda ikk tush jahe jiv nu jo ki uhna kde socheya v nai hunda.... waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏

    • @khalsamusic2804
      @khalsamusic2804 2 ปีที่แล้ว

      Thanks ji 🌹

    • @Mr_Sukhman
      @Mr_Sukhman ปีที่แล้ว

      💯🙏🙏

  • @charanjitsingh5869
    @charanjitsingh5869 4 ปีที่แล้ว +4

    Bapu ji tusi sach da parchar karde ho me tuhada fen ho gia

  • @harjindersangha8318
    @harjindersangha8318 ปีที่แล้ว +1

    Thank you again for such a wise & practical interpretation of wahaiguru gur mantar 🙏🙏🙏🙏🙏👍👍

  • @sukhvindersingh1055
    @sukhvindersingh1055 4 ปีที่แล้ว +4

    Absolute truth veer ji

  • @gulzarsingh3681
    @gulzarsingh3681 4 ปีที่แล้ว +3

    Lakh Lahnat tere te ate tannu Jamman Vali te.

    • @hardevsangha5366
      @hardevsangha5366 3 ปีที่แล้ว

      Lakh lahnat tere gadhia dimag nahi tera guljari lal ulta loon denwale nu galat kehna tere kann puttda

  • @BalbirSingh-zi4gj
    @BalbirSingh-zi4gj ปีที่แล้ว +2

    ਨਲੈਕ ਪਰਫੇਸਰ ਘੋਗਾ ਤੇਰੇ ਕੋਲੇ ਕੀ ਕਸਵੱਟੀ ਹਉਮੇ ਪਰਖਨ ਦੀ ਤੂੰ ਤੇ ਆਪ ਹਉਮੇ ਦਾ ਸ਼ਿਕਾਰ ਆਪ ਭੌਂਕੀ ਜਾਂਦਾ ਹੁੰਦਾ ਮੇਰਾ 50 ਸਾਲ ਦਾ ਤਜਰਬਾ ਮੈ ਐਨੀਆਂ ਕਿਤਾਬਾਂ ਪੜ੍ਹੀਆ ਨਾਲੇ ਸਕੂਲੀ ਭੜਾਈ ਨਾਲ ਤੂੰ ਜਾਪ ਸਾਧਨਾਂ ਭਾਵ ਪਰਮਾਰਥ ਵਿਦਿਆ ਦੀ ਤੁਲਨਾ ਕਰਨ ਲੱਗ ਪਿਆ। ਜਵਾਬ ਦੇ। ਵਾਰ ਵਾਰ ਰੋਟੀ ਕਿਉ ਖਾਨਾ। ਵਾਰ ਵਾਰ ਕਿਉਂ ਸੌਨੇ। ਵਾਰ ਵਾਰ ਕਿਉਂ ਨਹਾਉਣ। ਵਾਰ ਵਾਰ ਸਰੀਰਕ ਕਿਰਿਆ ਕਿਉ ਸੋਧਿਦੇ। ਜਿਸ ਤਰਾਂ ਸਰੀਰ ਨੂੰ ਤੰਦਰੁਸਤ ਤੇ ਸਾਫ ਰੱਖਣ ਲਈ ਇਹ ਪ੍ਰਕਿਰਿਆ ਵਾਰ ਵਾਰ ਕਰਨ ਦੀ ਲੋੜ ਹੈ ਇਸ ਤਰਾਂ ਮਨ ਨੂੰ ਪਵਿੱਤਰ ਕਰਨ ਲਈ ਜਾਪ ਸਾਧਨਾਂ ਦੀ ਵਾਰ ਵਾਰ ਕਰਨ ਦੀ ਲੋੜ ਹੈ

  • @savitact7960
    @savitact7960 4 ปีที่แล้ว +2

    What about Sukhmani Sahib ji. Can you explain it sir. In almost every Ashtpadi of Sukhmani Sahib ji, there is remembrance of God nd recitation of God is mentioned.

  • @khalsamusic2804
    @khalsamusic2804 2 ปีที่แล้ว +1

    ਰੁਹਾਨੀ ਅਲਫਾਜ਼ 🌹

  • @amandeepkaursandhu1925
    @amandeepkaursandhu1925 3 ปีที่แล้ว +2

    ਵੀਰ ਜੀ ਸਤਿ ਸ੍ਰੀ ਅਕਾਲ 🙏🏽🌹

  • @kamaldeepsingh6666
    @kamaldeepsingh6666 3 ปีที่แล้ว

    Bhai saab ji jehre waheguru waheguru kehnde ne tusi kive ene vishvaas nal keh skde o ? Explain me ? I have passed ielts test and i am well settled in abroad and still i am chanting whaeguru everyday . So tell me whats wrong with it ?

  • @JassdeepSingh
    @JassdeepSingh 4 ปีที่แล้ว +3

    ਗੱਲ ਸਿਰਫ ਇੱਥੇ ਮੁੱਕਦੀ ਆ ਤੁਹਡਾ ਅਸਲੀ ਜੀਵਨ ਹੈ । ਕਿਤਾਬੀ ਗਿਆਨ ਤਾਂ ਬਹੁਤ ਲੋਕਾ ਕੋਲ ਹੈ ਪਰ ਅਸਲ ਜ਼ਿੰਦਗੀ ਤੁਸੀ ਕਿਵੇਂ ਦੇ ਹੋ ਇਹ ਗੱਲ important ਹੈ

  • @parminderjitsingh9095
    @parminderjitsingh9095 4 ปีที่แล้ว +2

    Very nice

  • @gurmeet7091
    @gurmeet7091 3 ปีที่แล้ว +1

    Satnaam da matlab Sacha naam hai ji,aur ouh sacha naam hai, waheguru waheguru..
    Gurbani sada peer hai ji

  • @smodgill4911
    @smodgill4911 2 ปีที่แล้ว

    धन्यवाद ,,,,,🙏🙏🙏🙏

  • @shivanisharma5562
    @shivanisharma5562 4 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @ssmalhiadvocate
    @ssmalhiadvocate 4 ปีที่แล้ว +3

    Professor Sab ji ahahat Naad te vedio bnao ji 🙏🌹🙏

    • @har923
      @har923 ปีที่แล้ว

      Jehde bande nu waheguru gurmantar da nahi pta oh anahad naad baare ki das sakda...inne haume vich faseya Banda kuchh nai das sakda

  • @onkarsingh1490
    @onkarsingh1490 ปีที่แล้ว

    Very good

  • @techpurba3864
    @techpurba3864 4 ปีที่แล้ว +3

    Sach de awaaj prof inder Singh ji

  • @JoginderSingh-zw4lx
    @JoginderSingh-zw4lx 4 ปีที่แล้ว +2

    kahlsha ji Ram Jopo ji ase ase dhru phalad japio har jase. EY gurbani wicho hy, isi trha Waheguru sikhsim wich ek parmatama tha sambhodhan nam hey.

  • @ravinderkaur1828
    @ravinderkaur1828 3 ปีที่แล้ว +4

    ਸਿਮਰਨ ਦੇ ਨਾਂ ਤੇ ਵਾਹਿਗੁਰੂ-ਵਾਹਿਗੁਰੂ ਦਾ ਰਟਨ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਗੁਰਮਤਿ ਤੋਂ ਦੂਰ ਰੱਖਿਆ ਜਾਵੇ।

    • @jasbirsingh9789
      @jasbirsingh9789 3 ปีที่แล้ว +4

      ਵਾਹਿਗੁਰੂ ਰਾਮੁ ਨਰਾਇਣ ਹਰਿ ਗੋਬਿੰਦ ਸਾਹਿਬ ਸਤਿਨਾਮ ਸੰਤੁ ਨਾਮੁ ਆਦਿ ਸਬਦ ਗੁਰੂ ਗਿਆਨੁ ਬਾਣੀ ਗੁਰਮਤ੍ਰ ਉਪਦੇਸ਼ ਨੂੰ ਕਿਹਾ ਗਿਆ ਹੈ ਜੀ।। ਵਾਹਿਗੁਰੂ ਜੀ ਸਿਖਾ ਨੂੰ ਸਮਤਾ ਦੇਣ
      🌹✍️🌹🙏🌹

    • @preetdhillon3225
      @preetdhillon3225 3 ปีที่แล้ว

      @Ravinder kaur ji, @jasbir singh ji ਸਹੀ ਕਹਿ ਰਹੇ ਹਨ, ਵਿਚਾਰਨਾ ਅਤੇ ਸਮਝਣਾ , 🙏

    • @ravinderkaur1828
      @ravinderkaur1828 3 ปีที่แล้ว

      @@preetdhillon3225 ਮੈਂ ਵੀ ਤਾਂ ਇਹੀ ਕਹਿ ਰਹੀ ਹਾਂ। ਗੁਰਬਾਣੀ ਨੂੰ ਪੜ੍ਹਨਾ,ਵਿਚਾਰਨਾ ਤੇ ਆਪਣੀ ਜ਼ਿੰਦਗੀ ਵਿਚ ਗੁਰਮਤਿ ਦੇ ਸਿਧਾਤਾਂ ਨੂੰ ਲਾਗੂ ਕਰਨਾ ਹੀ ਸਿੱਖੀ ਹੈ। ਅੱਖਾਂ ਬੰਦ ਕਰਕੇ ਘੰਟਿਆਂ ਬੱਧੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਸਮਾਂ ਖਰਾਬ ਕਰਨਾ ਹੈ।
      ਧੰਨਵਾਦ ਜੀ।

    • @preetdhillon3225
      @preetdhillon3225 3 ปีที่แล้ว

      @@ravinderkaur1828 ਤੁਸੀ jasbir singh ji ਦਾ comment ਧਿਆਨ ਨਾਲ ਪੜ੍ਹੋ, ਵਾਹਿਗੁਰੂ ਕਿਸ ਨੂੰ ਕਿਹਾ ਗਿਆ, ਤੁਸੀ ਜਾਣ ਸੱਕੋ ਗੇ🙏

    • @preetdhillon3225
      @preetdhillon3225 3 ปีที่แล้ว

      @@ravinderkaur1828 ਸਿਮਰਨ ਕਿਸ ਨੂੰ ਕਿਹਾ ਗਿਆ ਹੈ ਇਹ ਵੀ ਜਾਣ ਸਕੋ ਗੇ 🙏

  • @tarlochansheena7241
    @tarlochansheena7241 4 ปีที่แล้ว +12

    ਤੇਰੀ ਹੋਮੇ ਵੀ ਨਹੀਂ ਨਿਕਲੀ ਤੇਰੀ ਤਕਲੀਫ ਕੀ ਆ ਮੈਨੂੰ ਸਮਝ ਨਹੀਂ ਆਉਂਦੀ ਤੇਰੀ ਪਰੋਲਮ ਕੀ ਵਾਹਿਗੁਰੂ ਕਹਿਣ ਦਾ ਨੁਕਸਾਨ ਤਾ ਕੋਈ ਨਹੀਂ ਲਾਭ ਹੀ ਲਾਭ ਆ

  • @hardialsingh8277
    @hardialsingh8277 2 ปีที่แล้ว +2

    A girl who had been died of attack and some years after she born in same village and told everything about her old faimly.it is true a true story and it happened in my near village,

    • @Mr_Sukhman
      @Mr_Sukhman ปีที่แล้ว

      Wow is it really true?

  • @Bhai_gurmail_Singh_foji
    @Bhai_gurmail_Singh_foji 4 ปีที่แล้ว +3

    ਮੈਨੂੰ ਸਮਝ ਨਹੀਂ ਆਉਂਦੀ ਇਹ ਬਾਂਬਾ ਕੀ ਕਹਿਣਾ ਚਾਹੁੰਦੇ ਹੈ ।

  • @gmgaming7237
    @gmgaming7237 4 ปีที่แล้ว +2

    Nice sir g..

  • @harinderkaur3219
    @harinderkaur3219 4 ปีที่แล้ว +1

    Waheguru japna v jruri a bhai

  • @sarabjitsingh2834
    @sarabjitsingh2834 4 ปีที่แล้ว +1

    Wah sardaar ji I love you

  • @manikaur9097
    @manikaur9097 ปีที่แล้ว

    What about waheguru naam jhaj hai chade so utrey paar jo sharda Kar sewdey guru part utaranhar

  • @triloksingh2540
    @triloksingh2540 4 ปีที่แล้ว

    Veer ji...sanu..non veg..khana cahida hae..only. yes.or..No..
    .

  • @kesarsinghkang7013
    @kesarsinghkang7013 3 ปีที่แล้ว

    ਘੱਗਾ ਸਾਹਬ ਕੀ ਸੁਖਮਣੀ ਸਾਹਿਬ ਸਚਮੁਚ ਗੁਰੂ ਅਰਜਨ ਸਾਹਿਬ ਦੀ ਲਿਖਤ ਹੈ ਜਾਂਧੀਰ ਮੱਲੀਆਂ ਜਾ ਸ੍ਰੀ ਚੰਦੀਆਂ ਦੀ ਲਿਖਤ ਹੈ ਸਾਧਾਂ ਸੰਤਾ ਦੀੂਜਾ ਹਿਤ 99159 62459

  • @gurjotsingh1668
    @gurjotsingh1668 4 ปีที่แล้ว +1

    giani ji sukhmani sahib ji ch taan saad di badi wadeyai aaa....os ware ki bichar aaa....

  • @gurnamchahal6617
    @gurnamchahal6617 4 ปีที่แล้ว +1

    ਵਾਹਗੁਰੂ - ਅਸਚਰਜ਼ ਜਾਂ ਵਚਿੱਤਰ ਗੁਰੂ। ਜੇਕਰ ਕੋਈ ਟੀਚਰ ਦੀ ਵਾਹ ਵਾਹ ਕਰੀ ਜਾਵੇ। ਪਰ ਨਿਸਚਿਤ ਸਲੇਬਸ ਪੜੇ ਹੀ ਨ ਕੀ ਵਿਦਿਆ ਹਾਸਲ ਕਰ ਲਵੇਗਾ। ਵਾਹਗੁਰੂ ਸਬਦ ਗੁਰੂ ਨਾਨਕ ਸਾਹਿਬ ਜੀ ਆਪਣੇ ਗੁਰੂ ਦੀ ਉਸਤਤ ਲਈ ਵਰਤਿਆ ਹੈ ਉਹਨਾਂ ਦਾ ਗੁਰੂ ਵਚਿਤਰ ਹੈ। ਗੁਰੂ ਨਾਨਕ ਸਾਹਿਬ ਜੀ ਦਾ ਵੀ ਗੁਰੂ ਸੀ ਜਿਸਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਅੰਗ ੨੨੭ ਤੇ ਅੰਕਤ ਹੈ। ਸਤਿਗੁਰੁ ਦੇਖਿਆ ਦੀਖਿਆ ਲੀਨੀ।
    ਇਸ ਪਵਿੱਤਰ ਅੰਗ ਤੇ ਦੋ ਹੋਰ ਪ੍ਰਮਾਣ ਹਨ ਕਿ ਸੱਭ ਪਹਿਲਾ ਬ੍ਰਹਮਾ ਦਾ ਜਨਮ ਕਾਲ ਦੇ ਘਰ ਹੋਇਆ। ਦੂਜਾ ਇਸ ਸੰਸਾਰ ਤੇ ਜੋ ਉਪਜਦਾ ਹੈ ਕਾਲ ਦੇ ਮੁਖ ਅੰਦਰ ਜਾਦਾ ਹੈ। ਗੁਰੂ ਸਾਹਿਬ ਉਹ ਨਾਮ ਦੀ ਕਮਾਈ ਕਰਕੇ ਕਾਲ ਦੇ ਮੁਖ ਤੋ ਜਾਣੋ ਬਚੇ।

  • @linconjeet7061
    @linconjeet7061 4 ปีที่แล้ว +2

    Baba ji tusi apni speech vich app hi keh rahe ho jis di jitni samajh hai oh utna hi samajh sakda hai.

  • @inderjeetsinghsaini6452
    @inderjeetsinghsaini6452 4 ปีที่แล้ว

    Inder singh ji nam japnda bohat fada hai 5 satrua nal laran leae

  • @sambihsingh6836
    @sambihsingh6836 4 ปีที่แล้ว

    Gurbani bhi naam jaap dasdi hai Bhai ji

  • @gurpreetgill2101
    @gurpreetgill2101 4 ปีที่แล้ว +9

    Rong o tusi 💯 really

  • @charandeepkaur3085
    @charandeepkaur3085 4 ปีที่แล้ว +2

    Waheguru G... Gurubani da saar ehhe hai ki parmatma da simran kro ustaat kro.. simar karn lyi WaheGuru ya IkOnkar he aakhna pavega...Gurbani sanu socially uper chukde hai te paramtma de sifat salah karn de prareena dinde hai ... so jo menu thora bhut samjh lga hai ki Simran bhut zroori hai "Guru Guru Guru kar man mor, Guru bina mein nahi hor"!!!

  • @navdeepkaur6029
    @navdeepkaur6029 2 ปีที่แล้ว

    ਪ੍ਰੋਫ਼ੈਸਰ ਜੀ ਇਹ ਦੱਸਿਓ ਕਿ ਗੁਰਬਾਣੀ ਵਿੱਚ ਨਾਮ ਜਪਣ ਦਾ ਹੁਕਮ ਹੈ ਫਿਰ "ਨਾਮ" ਕੀ ਹੈ ?
    ਸਤਿ-ਨਾਮ ਵਾਹਿਗੁਰੂ ਕੀ ਹੈ ??
    ਪ੍ਰੋਫ਼ੈਸਰ ਜੀ spiritual world : Religious Leaders ,
    Intellectual world : Bureaucrats & Societial Behaviour : Political Leaders
    ਇਹ ਸਾਰੇ ਆਪਣੇ ਆਪਣੇ ਖੇਤਰ ਵਿਚ ਸੇ੍ਸਟ ਨੇ , ਫਿਰ ਸਾਨੂੰ 'ਨਾਮ' ਜਪਣ ਦਾ ਹੁਕਮ ਕਿਉਂ ਲੱਗਾ ? ਇਨ੍ਹਾਂ ਵਰਗੇ ਬਨਣ ਨੂੰ ਕਹਿ ਦਿੰਦੇ ? ਇਹ ਤਾਂ ਹਰ ਸਮਾਂ -ਕਾਲ ਵਿੱਚ ਹਾਜ਼ਰ ਸੀ ? 🙏

  • @varunsharma3532
    @varunsharma3532 ปีที่แล้ว

    Gaayatri Hari Naam

  • @sunnysingh8080
    @sunnysingh8080 3 ปีที่แล้ว

    🙏....

  • @Gurpreetsingh-nu8em
    @Gurpreetsingh-nu8em 4 ปีที่แล้ว +7

    bapu ji tusi hill ga oo ek tuhadi umarr dekh ka boln nu dil nhi krda yrrr ki kehna tuhanu roop tusi sikhi da rakhiya ta km Rss da krde a wah tuhade

  • @harwinder.sembhi
    @harwinder.sembhi 4 ปีที่แล้ว +10

    ਸੱਚ ਕੌੜਾ ਲਗਦਾ |

  • @secretreveals1312
    @secretreveals1312 3 ปีที่แล้ว

    Bilkul sahi gal

  • @HARPREETSINGH-dk6pj
    @HARPREETSINGH-dk6pj 4 ปีที่แล้ว +1

    ਤਹਾਨੂੰ ਸਮਝ ਨਹੀ ਅਾੳਣੀ ਜੀ ਮੇ ਲਾੲਿਅਾ ਸਾਬ

  • @lachhmansinghsidhu5017
    @lachhmansinghsidhu5017 4 ปีที่แล้ว +1

    I LIKE TO YOUR ADVICE DHANBAD

  • @sambihsingh6836
    @sambihsingh6836 4 ปีที่แล้ว +1

    According to gurbani only

  • @bhupindersingh2492
    @bhupindersingh2492 4 ปีที่แล้ว

    pro. g appna number send karo ge g

  • @sambihsingh6836
    @sambihsingh6836 4 ปีที่แล้ว

    WAHEGURU kiyon japaya jaanda hai duniya te

  • @JagtarMaan-u2m
    @JagtarMaan-u2m 11 หลายเดือนก่อน

    ਵਾਹਿਗੁਰੂ ਦਾ ਨਾ ਲਿਆ ਕਰੋ ਇਹ ਨੇਕੀ ਦਾ ਗਰੁੱਪ ਐ ਸਾਰਾ ਇਹ ਗਿਆਨ ਦੀ ਲੋੜ ਨਹੀਂ

  • @Jugrajsngh345
    @Jugrajsngh345 ปีที่แล้ว +1

    other cast ehnu honsla dindi moorakh nu

  • @Bhai_gurmail_Singh_foji
    @Bhai_gurmail_Singh_foji 4 ปีที่แล้ว +2

    ਜੇ ਕੋਈ ਵਾਹਿਗੁਰੂ ਜਪਦੈ ਤੇਰਾ ਕੀ ਢਿੱਡ ਦੁੱਖਦਾ ਨਿੰਦਕ ਸਿਰੇ ਦਾ

  • @JaswinderSingh-yt9if
    @JaswinderSingh-yt9if ปีที่แล้ว

    Mukdi gall eh aa kise mahapurkh di sangat ch hi aatmic gian ho sakda ,te Guru patashahan ton baad ya ta mahapurkh aune band ho gae ya asi pehchan nai sakde ,ghagga ji varge hjaran vidvan ikathe ho ke bi ik insaan nu behoshi ton jga nai sakde ,aatm gian sahmne vidvta edan hai jiddan kise lailaj bimari naal Mar rae insaan sahmne Beshumar paisa, ghagga ji ne bimaryan
    Das dittian par ilaj kithe aa

  • @sambihsingh6836
    @sambihsingh6836 4 ปีที่แล้ว

    What do you say

    • @kuljeetvikky2441
      @kuljeetvikky2441 4 ปีที่แล้ว

      Sahi gal h g ,isdi koi samag nahi ondi

    • @angrejgill3066
      @angrejgill3066 3 ปีที่แล้ว

      Je 5 saal de bache nu MA Di class lagvadeyige ta us nu koi samjh nahi aaundi. Us wich professor Da koi kassor nahi hunda. 1 to start karo

  • @manjindersingh4278
    @manjindersingh4278 ปีที่แล้ว +11

    ਗੁਰਬਾਣੀ ਦਾ ਇਕ ਇਕ ਸ਼ਬਦ ਰੂਹਾਨੀ ਆ ਤੁਹਾਡੀ ਸੋਚ ਦਾ level bhot dull ਆ l ਬੇਸ਼ੱਕ ਤੁਸੀਂ ਆਪਣੇ ਆਪ ਨੂੰ ਗਿਆਨੀ ਮੰਨਦੇ ਹੋ l ਨਾ ਤੁਸੀਂ ਰੂਹਾਨੀਅਤ ਕਦੇ ਦੇਖੀ ਆ ਨਾ ਕਦੇ ਮਹਿਸੂਸ ਕੀਤੀ ਆ l ਜੋ ਦਿਮਾਗ ਚ ਆਂਦਾ ਬੋਲੀ ਜਾਨੇ ਆ l ਗੁਰੂ ਬਾਣੀ ਦੇ ਨਿਦਕ ਨਾ ਬਣੌ

    • @manikaur9097
      @manikaur9097 ปีที่แล้ว

      Rab ney bakshna ni ih babey nu zamdoot samjaugey changi tarah loka nu gumrah kari jandey kiyo rab dey dusman Ban rahey ho bbaba gee

    • @manikaur9097
      @manikaur9097 ปีที่แล้ว

      But ik gal sahi Hai sab Pakhad Hai gurbani oh panj vikara nu khatam karna hi asal gurbani da pta lagda baki pakhand karda

    • @shivanisharma5562
      @shivanisharma5562 4 หลายเดือนก่อน +1

      ਇਸ ਨੂੰ ਜੋਂ ਡਿਊਟੀ ਦੀ ਹੈ ਰੱਬ ਨੇ ਕਰ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮

  • @sambihsingh6836
    @sambihsingh6836 4 ปีที่แล้ว +1

    Gurbani talks about HARI naam and ram naam..then why its not meditated..why WAHEGURU is japayaa janda hai

  • @Harpreetkaur-bc4jz
    @Harpreetkaur-bc4jz ปีที่แล้ว

    Gurmukh rom rom har teyaave, mai khud apni life vich ek gurmukh bhainjee de rom rom simian yani ki waheguru diya Baiant awaja Suniya han

  • @samraj9166
    @samraj9166 4 ปีที่แล้ว +3

    So eh mahapurush da matlab hai waheguru kehna chad do ...😂😂😂😂

  • @avtarsingh2531
    @avtarsingh2531 2 ปีที่แล้ว +2

    ਇਹੋ ਜਿਹੇ ਕੰਜਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਜੀ

  • @sambihsingh6836
    @sambihsingh6836 4 ปีที่แล้ว +1

    Let's not talk about other people

  • @harcharansingh1737
    @harcharansingh1737 4 ปีที่แล้ว +1

    ਵਾਹਿਗੁਰੂ ਦੇ ਨਾਮ ਨਾਲ ਤੇਰਾ ਢਿੱਡ ਕਿਉਂ ਦੁਖਦਾ ਹੈ

  • @manjitbirdi5658
    @manjitbirdi5658 3 ปีที่แล้ว +1

    Manmukhan nu haommey di bimari lagi ehna ton bcha ke rakhna waheguru ji apne nam de dat de ke hankarian ton bchao ji waheguru kirpa kro

  • @HARPREETSINGH-dk6pj
    @HARPREETSINGH-dk6pj 4 ปีที่แล้ว +1

    ਤੁਸੀ ਕਿਹਣੇ ਨਾਮ ਨਹੀ ਜਪਣਾ ਤੇ ਗੁਰਬਾਣੀ ਪੜੌ
    ਤੇ ਵੜੀ ਦੁਨੀਅਾ ਬਾਣੀ ਪੜਦੀ ਹੇ ਪਰ ੳਹ ਹੰਕਾਰਾ ੲੀਰਖਾ ਨਾਲ ਭਰੇ ਪੲੇ

    • @sunnysingh8080
      @sunnysingh8080 3 ปีที่แล้ว

      Laagu v kro apni zindgi ch....pr k chhad na dao...

  • @HarpreetKaur-ig5te
    @HarpreetKaur-ig5te 2 ปีที่แล้ว +1

    Bapu g simran to Bina koi v sucha nahi ho sakda vikar nai chhad sakda...

    • @har923
      @har923 ปีที่แล้ว

      Waheguru g Bach jao is to...nahi ta bahut dur le jawega

  • @manikaur9097
    @manikaur9097 ปีที่แล้ว

    Ih ta confusion aa waheguru naam saukha jad asi kam kardey kiyo ki gurbani padna oh time aukha ho janda so uthdey baindey ih mantar da ucharan karkey asi gurbani Guru nu cheta rakh sakhdey

  • @rizensandhu3315
    @rizensandhu3315 4 ปีที่แล้ว

    Nau duaatey parghat kiye dasma gupt rakhaya...tusi dason dasmey duaar kis nu jap ke khol sakdey aan..tusi bol tah dita par rasta nahi dasya...

  • @bikersingh8634
    @bikersingh8634 3 ปีที่แล้ว

    Oh daso ki Amrit chhckan vele kiha janda hai Gurmantar tuhara Waheguru hai ki oh galt hai

  • @sambihsingh6836
    @sambihsingh6836 4 ปีที่แล้ว

    Tusi bhi is Ute chanan pawo

  • @rajindermirok6348
    @rajindermirok6348 4 ปีที่แล้ว

    Google te search kro.. The name of jabal no. 1 in the world....... Te name ese da hi ona....

  • @baldevsingh3314
    @baldevsingh3314 4 ปีที่แล้ว

    🦉

  • @sarabjitsingh2834
    @sarabjitsingh2834 4 ปีที่แล้ว +1

    I like you

  • @sambihsingh6836
    @sambihsingh6836 4 ปีที่แล้ว

    Please speak slowly

  • @swaransingh1412
    @swaransingh1412 2 ปีที่แล้ว +1

    ਦਲੀਲਾਂ ਸਹੀ ਨਹੀਂ ਦਿੱਤੀਆਂ

  • @kanguernoorani4091
    @kanguernoorani4091 4 ปีที่แล้ว

    ""Wah e guru ""has not come even once in sggs then why only this .

  • @hardeepsinghdhanoa1868
    @hardeepsinghdhanoa1868 4 ปีที่แล้ว +2

    ਬਾਬੇ ਤੇਰੀ ਦਾੜ੍ਹੀ ਵੀ ਚਿੱਟੀ ਹੋਗੀ ਪਰ ਤਨੁ ਅਕਲ ਪਤਾ ਨੀ ਕਦੋਂ ਆਉ ?

    • @gurpreetkaur228
      @gurpreetkaur228 4 ปีที่แล้ว

      Pagal buda

    • @gurpreetkaur228
      @gurpreetkaur228 4 ปีที่แล้ว

      Pagal Buda kise nu respect v nahi dinda bevkeof bakvas krda kise gal da Ni pata esnu pass.le k apne dharm nu bura bolda

  • @upahvanpandher8473
    @upahvanpandher8473 4 ปีที่แล้ว +2

    Ghagga ji tuhade ch hankaar bolda ..nafrat feel hundi ya thode bolan ch pta ni hai kehre bande layi

  • @satkamalsingh6771
    @satkamalsingh6771 4 ปีที่แล้ว +1

    JO DASTAR TARAY SIR TEI SAJI HAI OH SIRF R SIRF GURU GOBIND SINGH G SAHIB DE MEHAR SADKA HAI KUSH AKAL KAR MURAKH ADMI

  • @tttggg2306
    @tttggg2306 ปีที่แล้ว

    Kujj vakh ni hindus nalo sikha da sirf pahla we da frk h