ਲੋਕ ਸਭਾ ਹਲਕਾ ਲੁਧਿਆਣਾ | Pindan Aale | Sarbjeet Singh Sidhu | B social

แชร์
ฝัง
  • เผยแพร่เมื่อ 28 เม.ย. 2024
  • ਲੁਧਿਆਣੇ ਦੇ ਲੋਕਾਂ ਤੋਂ ਸੁਣੋ ਕਿਸਦੀ ਹੋ ਸਕਦੀ ਹੈ ਜਿੱਤ ਕਾਂਗਰਸ, ਭਾਜਪਾ, ਆਪ ਜਾਂ ਅਕਾਲੀ ਦਲ
    | Pindan Aale | Sarbjeet Singh Sidhu | B social
    #pindanaale
    #bsocial
    #sarbjeetsinghsidhu
    Episode : Pindan Aale
    Host : Sarbjeet Singh Sidhu ( / sar
    Camera By : Barinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 38

  • @baljitgillgill6168
    @baljitgillgill6168 16 วันที่ผ่านมา +2

    S Manpreet Singh Ayali Nu Lok Sabha Halka Ludhiana To Ticket Milni Chahidi C

  • @sukhjitsingh6668
    @sukhjitsingh6668 16 วันที่ผ่านมา +10

    ਬਾਈ ਜੀ ਕਿਸਾਨ ਅਪਣੀ ਫਸਲ ਨੂੰ 6 ਮਹੀਨੇ ਅਪਣੇ ਬੱਚਿਆਂ ਵਾਂਗ ਪਾਲਦਾ ਹੈ ਉਨਾ ਮੁਨਾਫਾ ਕਿਸਾਨ ਨੂੰ ਨਹੀਂ ਮਿਲਦਾ ਜਿੰਨਾ ਵਪਾਰੀ 2 ਦਿਨ ਵਿੱਚ ਖੱਟ ਲੈਂਦੇ ਨੇ

  • @JagdevSinghRahal
    @JagdevSinghRahal 4 วันที่ผ่านมา

    🎉

  • @hakamsingh6861
    @hakamsingh6861 16 วันที่ผ่านมา +1

    ਬਾਈ ਜੀ ਜਿਵੇ ਜੰਗਲ ਵਿਚ ਚਾਰ ਸ਼ੇਰ ਇਕ ਝੋਟੇ ਨੂੰ ਢਾਹ ਲੈਦੇ ਐ ਪੰਜਾਬ ਦਾ ਉਹ ਹਾਲ ਕੀਤਾ ਹੋਇਆ ਇਹਨਾਂ ਚਾਰ ਪਾਰਟੀਆਂ ਨੇ।ਜਿਹੜਾ ਤਕੜਾ ਸ਼ੇਰ ਹੁੰਦਾ ਐ ੳਹ ਜਿਆਦਾ ਮਾਸ ਖਾ ਜਾਦਾਂ ।ਸ਼ੇਰਾਂ ਵਾਗੂਂ ਪੰਜਾਬ ਨੂੰ ਛਡਣਾ ਕਿਸੇ ਨੇ ਨਹੀਂ ?.

  • @user-el8mi3dj6z
    @user-el8mi3dj6z 16 วันที่ผ่านมา +2

    S.a.d.jitu.ji.dhillon.sab.ji.❤❤❤❤❤❤❤

  • @pammamaan1143
    @pammamaan1143 9 วันที่ผ่านมา +1

    ਪੱਤਰਕਾਰ ਵੀ ਉੱਥੇ ਜਾਦੇ ਨੇ ਜਿੱਥੇ ਮਾਨ ਦਾ ਵਿਰੋਧ ਹੋਵੇ

  • @navneetkalra3772
    @navneetkalra3772 16 วันที่ผ่านมา +3

    "B SOCIAL" ਸਿਰਫ਼ ਉੱਥੇ ਹੀ ਇੰਟਰਵਿਊ ਕਰਨ ਜਾਂਦਾ ਹੈ, ਜਿੱਥੇ ਭਗਵੰਤ ਮਾਨ (ਮੁੱਖ ਮੰਤਰੀ, ਪੰਜਾਬ) ਦੀ ਵਿਰੋਧਤਾ ਹੁੰਦੀ ਹੈ। ਜੇਕਰ ਤੁਸੀਂ ਭਗਵੰਤ ਮਾਨ ਤੋਂ ਵੀ ਵਧੀਆ ਕੁਝ ਕਰ ਸਕਦੇ ਹੋ ਤਾਂ 2027 ਵਿੱਚ ਚੋਣਾਂ ਵਿੱਚ ਆਹਮਣੇ-ਸਾਹਮਣੇ ਹੋ ਜਾਣਾ। ਧੰਨਵਾਦ।

  • @ManojKumar-pf7um
    @ManojKumar-pf7um 10 วันที่ผ่านมา

    Only Bittu for Ludhiana

  • @gursewakjhajj6875
    @gursewakjhajj6875 16 วันที่ผ่านมา +1

    Kera pind wa bai ji

  • @hardeepsingh-uj2ic
    @hardeepsingh-uj2ic 16 วันที่ผ่านมา +1

    Kouta M LA A A P da I From Gill

  • @swaranverygoodsingh8501
    @swaranverygoodsingh8501 15 วันที่ผ่านมา

    ਪੰਜਾਬ ਦੀ ਜਨਤਾ ਕਦੇ ਵੀ ਖੁਸ਼ ਨਹੀਂ ਹੋ ਸਕਦੀ ਏਥੇ ਰਾਜ ਕੇਵਲ ਕਾਂਗਰਸ ਜਾ ਅਕਾਲੀ ਦਲ ਨੇ ਕਰਨਾ

  • @gurwantkaler4781
    @gurwantkaler4781 16 วันที่ผ่านมา

    Warhing jitu

  • @charanjitbasra4543
    @charanjitbasra4543 6 วันที่ผ่านมา +1

    ਸ਼ਰਮ ਕਰੋ ਤੁਸੀਂ ਪਾਗਲ ਰਹੋਗੇ 2ਸਾਲ ਦੇ ਕੰਮ ਦੇਖੋ

  • @balvirsingh5170
    @balvirsingh5170 16 วันที่ผ่านมา

    ਅਪਣੇ ਭਮੱਕੜਆ਼ ਨੂੰ ਭੁੱਲਕੇ ਦੂਜੀਆਂ ਪਾਰਟੀਆਂ ਚੋ ਆਇਆ ਦਾ‌ ਸਤਿਕਾਰ ਕਰਨ। ਦਾ ਸੁਆਦ ਵੀ ਸੌ ਚੌਬੀ ਵਿਚ ਮਿਲ ਜਾਵੇਗਾ

  • @GurpreetSingh-wh5ug
    @GurpreetSingh-wh5ug 16 วันที่ผ่านมา

    Ranjeet Singh Dhlion jittu

  • @sukhjiwansingh7646
    @sukhjiwansingh7646 15 วันที่ผ่านมา

    SAD

  • @GurpreetSingh-wh5ug
    @GurpreetSingh-wh5ug 16 วันที่ผ่านมา +1

    Raja bharang haru gha out sider candidate bardast nahi karan ghe lok

  • @SK-io4gd
    @SK-io4gd 16 วันที่ผ่านมา +4

    ਧਰਨੇ ਤੇ ਵੀ ਬੈਠੇ ਰਹੋ ਤੇ ਫਸਲ ਵੀ ਅੰਡਾਨੀ ਦੇ ਸਾਈਲੋ ਤੇ ਜਾ ਕੇ ਵੇਚਦੇ ਰਹੋ।

  • @harmindersingh425
    @harmindersingh425 16 วันที่ผ่านมา

    SAD Amritsar

  • @SushilaDevi-rb6zd
    @SushilaDevi-rb6zd 16 วันที่ผ่านมา

    Bijali bill de paise bharne de paise hegey te karja maaf layi andolan

  • @GurpreetSingh-wh5ug
    @GurpreetSingh-wh5ug 16 วันที่ผ่านมา

    Sromaní akalidal jindabad

  • @aattnnaamm
    @aattnnaamm 16 วันที่ผ่านมา +3

    ਇਹ ਉੱਲੂ ਦਾ ਪੱਠਾ ਪੱਤਰਕਾਰ ਚਾਰ ਪੰਜ ਅਪਣੇ ਵਰਗੇ ਕੱਠੇ ਕਰਕੇ ਬੈਠ ਗਿਆ।ਇਹੋ ਜਿਹੇ ਪੱਤਰਕਾਰ ਪੱਤਰਕਾਰੀ ਦਾ ਬੇੜਾ ਗਰਕ ਕਰ ਰਹੇ ਹਨ।

  • @rameshgeneralstore3070
    @rameshgeneralstore3070 16 วันที่ผ่านมา +1

    Bittu nahi jitda o ajkal bhonkarh banea aa

  • @sachinpathak9884
    @sachinpathak9884 15 วันที่ผ่านมา

    Papi prashar jindabaad

  • @NirmalSingh-cy8xt
    @NirmalSingh-cy8xt 16 วันที่ผ่านมา +1

    Bitu harao

  • @SushilaDevi-rb6zd
    @SushilaDevi-rb6zd 16 วันที่ผ่านมา

    Bir ji apni soch loka de damag ch na pao unha di suno

  • @baldevsinghbajjer5515
    @baldevsinghbajjer5515 16 วันที่ผ่านมา +5

    ਸਰੋਮਣੀ ਅਕਾਲੀ ਦਲ ਜਿਦਾਵਾਦ

  • @sadhuram6958
    @sadhuram6958 16 วันที่ผ่านมา

    Bhai ji tusi Tkadi nu vote paunan chaude ho ov ta Modi nu Jani hai

  • @user-su5tq4en9s
    @user-su5tq4en9s 15 วันที่ผ่านมา

    ਇਕ ਬੇਵਕੂਫ ਜੇਹਾ ਗਾਲ੍ਹਾਂ ਹੀ ਕੱਢੀ ਜਾਂਦਾ ਪੱਤਰਕਾਰ ਵੀ ਨਹੀਂ ਟੋਕਦਾ i

  • @Goldenpunjab2024
    @Goldenpunjab2024 16 วันที่ผ่านมา +4

    Aam Aadmi Party Zindabad

  • @user-rt8dg2xt8h
    @user-rt8dg2xt8h 16 วันที่ผ่านมา

    Bittu:nu:na:paao:hor:jisnuu:margi:pa:dio:dadde:ne:ghann:kitta::a:dall:badllu:abittu

  • @satjitjhajj6956
    @satjitjhajj6956 16 วันที่ผ่านมา

    ਮਿੱਤਰਾ ਪੱਤਰਕਾਰੀ ਤਾ ਅਸਲੀ ਤੇਰੀ ਈ ਆ,ਬਾਕੀ ਤਾਂ ਦੁਨੀਆ ਭੋਂਕਦੀ ਫਿਰਦੀ ਆ

  • @sukhmandersingh3680
    @sukhmandersingh3680 16 วันที่ผ่านมา +2

    ਰਾਜਾ ਜਿੱਤੂ ਲਧਿਆਣੇ ਤੋ

  • @gurwantkaler4781
    @gurwantkaler4781 16 วันที่ผ่านมา +1

    Bitu harao