Jehre Dhee Puttar De Rishte Vich Rukavat Aoundiya Ne Oh Neriya Dasiya Ehna Gallan Da Dhiyan Rakh Lvo

แชร์
ฝัง
  • เผยแพร่เมื่อ 27 ธ.ค. 2024

ความคิดเห็น • 479

  • @chahal-pbmte
    @chahal-pbmte ปีที่แล้ว +19

    ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ। ਪਰਮਾਤਮਾ ਨੇ ਕਾਲਿਆਂ ਵਿੱਚ ਸਫੈਦ ਗੁਣ ਭਰੇ ਹੁੰਦੇ ਨੇ।
    ਦੂਸਰੇ ਪਾਸੇ ਕਈ ਵਧੀਆ ਸੰਸਕਾਰਾਂ ਤੇ ਗੁਣ ਭਰਪੂਰ ਬੇਟੀਆਂ ਨੂੰ ਸਹੁਰੇ ਬੇ-ਅਕਲੇ , ਗੁਣਾਂ ਦੀ ਪਰਖ਼ ਨਾ ਕਰਨ ਵਾਲੇ ਅਤੇ ਮੈਂ ਦੇ ਹੰਕਾਂਰ ਨਾਲ ਭਰੇ ਵੀ ਮਿਲ ਜਾਂਦੇ ਨੇ। ਗਿਆਨਵਾਨ ਬੇਟੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

    • @ranvirkaur6491
      @ranvirkaur6491 ปีที่แล้ว +3

      ਕਈ ਪਰਿਵਾਰ ਬੱਚੇ ਦੇ ਗੁਣਾਂ ਨੂੰ ਨਹੀਂ ਸਮਝਦੇ 😢😢 ਪੂਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ

    • @educationnotes6079
      @educationnotes6079 ปีที่แล้ว +1

      Sahi kiha ji par waheguru te bhrosa rkho sab thik jada ji🙏🙏

    • @chahal-pbmte
      @chahal-pbmte ปีที่แล้ว +3

      @@educationnotes6079 ਬੇ-ਅਕਲ ਬੰਦਿਆਂ ਨੂੰ ਮਰਦੇ ਦਮ ਤੱਕ ਨਹੀਂ ਸਮਝਾਇਆ ਜਾ ਸਕਦਾ।

    • @pavittergill265
      @pavittergill265 ปีที่แล้ว +2

      Bilkul shi keha tuc

    • @HarpreetKhaira-qw9fq
      @HarpreetKhaira-qw9fq ปีที่แล้ว +2

      Mary nal Sam a

  • @gurmitkaur1272
    @gurmitkaur1272 ปีที่แล้ว +19

    ਬਹੁਤ-੨ ਧੰਨਵਾਦ ਭਾਈ ਸਾਹਿਬ ਜੀ , ਦੁਨੀਆਂ ਨੂੰ ਸੁਚੇਤ ਕਰਨ ਲਈ , ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ‘ਚ ਰੱਖੇ 🙏

  • @kamaljitkaur2707
    @kamaljitkaur2707 ปีที่แล้ว +66

    ਰੱਬ ਸਾਰੀਆਂ ਧੀਆਂ ਨੂੰ ਖੁਸ਼ ਰੱਖਣ ਜੀ

  • @sudeshlamba1386
    @sudeshlamba1386 ปีที่แล้ว +4

    Very nice messag, Thanks Bhai Sahib ji

  • @RanjitKaur-no6iq
    @RanjitKaur-no6iq ปีที่แล้ว +35

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਭਾਈ ਸਾਹਿਬ ਜੀ ਨੂੰ,ਬਹੁਤ ਵਧੀਆ message 🙏 ਬਹੁਤ ਬਹੁਤ ਧੰਨਵਾਦ ਜੀ 🙏🌺

  • @jaspalkaur42
    @jaspalkaur42 8 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @balrajsingh7502
    @balrajsingh7502 ปีที่แล้ว +10

    ਬਹੁਤ ਹੀ ਵਧੀਆ ਵਿਚਾਰ ਹਨ ਜੀ ਅੰਮਲ ਕਰਨਾ ਚਾਹੀਦਾ ਹੈ ਜੀ ਸਭ ਨੂੰ

  • @Ramankaur5
    @Ramankaur5 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @balwinderkaur8742
    @balwinderkaur8742 ปีที่แล้ว +12

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਮਿਹਰ ਕਰੋ ।

  • @singhiqbal4009
    @singhiqbal4009 ปีที่แล้ว +1

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰੀ ਸਾਧ ਸੰਗਤ ਜੀ
    ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਵਿਚਾਰ ਬਹੁਤ ਹੀ ਸ਼ਲਾਘਾਯੋਗ ਹੈ 🙏💯
    ਇਹਨਾਂ ਦੇ ਵਿਚਾਰ ਸੁਣੀਏ ਅਤੇ ਅਮਲ ਕਰੀਏ
    ਬੇਨਤੀ ਪਰਵਾਨ ਕਰਨੀ ਜੀ 🙏🙏
    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਗਤਾਂ ਦਾ ਦਾਸ ਇਕਬਾਲ ਸਿੰਘ ਖੁਸਰੋ ਪੁਰੀ from to Dubai 🙏

  • @reshma8889
    @reshma8889 ปีที่แล้ว +14

    ਵਾਹਿਗੁਰੂ ਜੀ ਤੁਸੀ ਹੀ ਸਾਨੂੰ ਮਿਲਾਇਆ ਹੈ, ਹੁਣ ਤੁਸੀ ਹੀ ਇੱਕ ਕਰੋ ਵਾਹਿਗੁਰੂ ਜੀ,ਅਰਦਾਸ ਪਰਵਾਨ ਕਰੋ ਬਾਬਾ ਜੀ

  • @RaiSimran-c9y
    @RaiSimran-c9y ปีที่แล้ว +31

    😢😢 ਬਾਬਾ ਜੀ ਨੀ ਸਮਜਦੇ ਲੋਕ ਅੱਜ ਵੀ ਗੋਰੇ ਰੰਗ ਨੂੰ ਤਹਿਜੀਬ ਦਿੱਤੀ ਜਾਂਦੀ ਹੈ

  • @sunitachawla9202
    @sunitachawla9202 5 หลายเดือนก่อน +1

    Waheguru ji aap bacche te mehar Karo ralao sukha da mih varsao baba ji asi ta aap ji te aas rakhi h aap ji sanjog ralao🙏🙏

  • @manjeetkaur7991
    @manjeetkaur7991 ปีที่แล้ว +10

    ਵੀਰੇ ਬਹੁਤ ਹੀ ਸੋਹਣੀ ਗੱਲਾਂ ਕਹੀਆਂ ਨੇ ਜੋ ਬਿਲਕੁਲ ਸੱਚ ਨੇ

  • @manmeetkaurkhalsa3676
    @manmeetkaurkhalsa3676 ปีที่แล้ว +2

    Thank you waheguru ji. Thaddi vdo Edda samne aauna v mere waheguru ji di hi marji hai ❤❤. Mai v same challenges nu face kr ri life ch face te til hon krk, apne aap nu judge v krn lag gai c , depression ch jaan lg gai c par bharosa bapu g de,nitnem te mere parents da mainu waheguru da vadiya naam naal jude rehn lai kehna, bapu g de bhane nu mitha krk manna, ne mainu bht himaat ditti.
    Aaz koi tension nahi.
    And glad to see your vdo❤❤ mera vishvaas hor pakka ho gya ❤
    Tuc kinni vaddi sewa kr re onna bache bachiya lai jo enna challenges nu face kr re ne .
    Gurusahib ji bless u so much ❤❤
    And onna saareya nu jo kisi v trh di challenges face kr re zindgi ch.
    Don't worry
    O bapu jinu sadde duniya ch aan to pehlaan saddi khuraak di chinta hai.
    Socho ki o sannu tatti wah v lagan de sakde ne.
    So don't worry❤
    B happy❤
    Spread smile❤
    And yes we r one of the most beautiful and favourite creature made by our waheguru ji ❤❤

  • @nishadevi8932
    @nishadevi8932 9 หลายเดือนก่อน

    Hey whaheguru g sv de beti or beteea nu ashe vr miln whaheguru g mehr krn chrna nl la k rkhn whaheguru g 🎉🎉

  • @sangeetabahl3684
    @sangeetabahl3684 ปีที่แล้ว +3

    Waheguru Ji 🙏🏻bahut achi sikhya diti ji

  • @balbirkalia1697
    @balbirkalia1697 7 หลายเดือนก่อน +5

    ਗਿਆਨੀ ਜੀ, ਵਕਤ ਤੋਂ ਪਹਿਲਾਂ ਤੇ ਮੁਕੱਦਰ ਤੋਂ ਵੱਧ ਤਾਂ ਕਿਸੇ ਨੂੰ ਨਹੀਂ ਮਿਲਦਾ। ਮੇਰੇ ਗੁਆਂਢ ਵਿੱਚ ਇੱਕ ਬੱਚੀ ਦਾ ਵਿਆਹ ਉਸ ਵਕਤ ਹੋਇਆ ਹੈ ਜਦੋਂ ਉਸ ਨੇ ਆਸ ਹੀ ਛੱਡ ਦਿੱਤੀ ਸੀ।

  • @swaransumer9693
    @swaransumer9693 ปีที่แล้ว +1

    Wahe guru ji . Aap ji di Sikhya badi wadmuli hai ji .

  • @charanjeetkaur218
    @charanjeetkaur218 ปีที่แล้ว +4

    ❤waheguru ji saanu sumat baksho 🙏

  • @LakhwinderKaur-pk8ow
    @LakhwinderKaur-pk8ow ปีที่แล้ว +3

    Bhut vadiya vichar dase Bhai Sahib ji ne

  • @ranjitkaur7628
    @ranjitkaur7628 ปีที่แล้ว +8

    ਬਹੁਤ ਵਧੀਆ ਮੈਸੇਜ

  • @soapshouse9275
    @soapshouse9275 ปีที่แล้ว +7

    TQ Sir WAHEGURU JI SATGUR NANAK DEV ji bless you

  • @AnmolpreetSingh-wd8ql
    @AnmolpreetSingh-wd8ql ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ ਸਾਡਾ ਵਿਆਹ ਹੋ ਜਾਵੇ ਸਾਡੇ ਵਿਆਹ ਵਿਚ ਬਹੁਤ ਰੁਕਾਵਟ ਆਉਣ ਦੀ ਵਾ 🙏🙏❤❤🙏🙏❤❤ਵਾਹਿਗੁਰੂ ਜੀ ਕਿਰਪਾ ਕਰੋ 🙏🙏ਮੰਗੇ ਗਗਨ ਦਾ ਵਿਆਹ ਹੋ ਜਾਵੇ

  • @UdeekChand-g5n
    @UdeekChand-g5n ปีที่แล้ว +3

    Waheguru.ji..Sab.da.bhala..krio..baba.ji..bhut.vadia..sandesh..AAp..da..shukria

  • @anitarampal1643
    @anitarampal1643 ปีที่แล้ว +2

    Bht vadiya gyan h ji waheguruji

  • @KaramjitGill-b9n
    @KaramjitGill-b9n 7 หลายเดือนก่อน

    Very good Massege bhai sahib ji it is very very TRUE🙏🏻🙏🏻

  • @sukhdevsraun3554
    @sukhdevsraun3554 5 หลายเดือนก่อน

    Dhan guru ji dhan mere patshah thui nirakar🙏🙏🙏🙏

  • @rajatsharma8935
    @rajatsharma8935 7 หลายเดือนก่อน

    Bahut badiya vichaar ❤

  • @prakashkaurkalsi5480
    @prakashkaurkalsi5480 ปีที่แล้ว +8

    Waheguruji Mehar Karan sabna di dhiyan te 🙏waheguruji waheguruji 🙏

  • @KamaljeetKaur-cy2is
    @KamaljeetKaur-cy2is 8 หลายเดือนก่อน

    Bahut sikhia vadiya hai

  • @sarabjeetkaur8932
    @sarabjeetkaur8932 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karmjitkaur9154
    @karmjitkaur9154 ปีที่แล้ว

    Wahut wadiya ji God blase u

  • @jatindersinghkhalsaheonwal9849
    @jatindersinghkhalsaheonwal9849 ปีที่แล้ว +3

    Waheguru ji tanu hamesha chardikala bkshn meri a ardes ji

  • @sukhjindergill7648
    @sukhjindergill7648 5 หลายเดือนก่อน

    Waheguru ji100%. Right ah

  • @varindersandhuharike2922
    @varindersandhuharike2922 7 หลายเดือนก่อน +2

    ਜਿਹੜੇ ਲੋਕ ਗੱਡੀਆਂ ਮੰਗਦੇ ਹਨ ਉਹੀ ਗੱਡੀਆਂ ਜੋਂ ਠਾਣਿਆਂ ਦੇ ਬਾਹਰ ਫਿੰਸੀਆਂ ਪੲਈਆ ਹੁੰਦੀਆਂ ਐ ਨੇ ਸਾਰਾ ਸਾਰਾ ਪਰਿਵਾਰ ਵੀ ਖ਼ਤਮ ਹੋ ਜਾਂਦਾ ਐ

  • @sunitarani3073
    @sunitarani3073 9 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @krishnajumrani6130
    @krishnajumrani6130 ปีที่แล้ว +5

    Waheguru ji Chadhei kalea wichh rakkhoo ji gurubaba Jii 🙏🙏

  • @paramjitram6236
    @paramjitram6236 ปีที่แล้ว +3

    Waheguru Ji 🙏 Sahi Vichaar hai

  • @sukhsingh6025
    @sukhsingh6025 ปีที่แล้ว +3

    Waheguru Ji veerji bhot sohni ktha sunayi tusi ji sunke man khush hogeya jii wmk ji

  • @gaganvadhon4611
    @gaganvadhon4611 ปีที่แล้ว +3

    Waheguru ji 🙏🙏very nice🙏🙏🙇🙇👏👏👏👏👌

  • @waheguruji55
    @waheguruji55 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽

  • @bhupinderkaur8236
    @bhupinderkaur8236 ปีที่แล้ว +2

    ਭਾਈ ਸਾਹਿਬ ਤੁਸੀਂ ਠੀਕ ਕਿਹਾ ਹੈ🙏🙏

  • @preetdhaliwal4264
    @preetdhaliwal4264 ปีที่แล้ว +3

    ਵਾਹਿਗੁਰੂ ਜੀ 🙏🙏🙏

  • @baljindersingh5507
    @baljindersingh5507 22 วันที่ผ่านมา

    ਵਾਹਿਗੁਰੂ ਜੀ 🎉🎉❤❤

  • @sukhfazilkawale6323
    @sukhfazilkawale6323 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ🙏🏻

  • @sanjukumar6141
    @sanjukumar6141 4 หลายเดือนก่อน

    Wahaguru ji 🙏 sade per kirpa karo 🙏🙏

  • @GagandeepKaur-io7ii
    @GagandeepKaur-io7ii ปีที่แล้ว +22

    ਤੁਹਾਡੀਆਂ ਗੱਲਾਂ ਸਹੀ ਨੇ ਪਰ ਲੋਕ ਰੰਗ ਰੂਪ ਤੇ ਦਹੇਜ ਹੀ ਦੇਖਦੇ ਆ ਗੁਣ ਕੋਈ ਨੀ ਦੇਖਦਾ ਬਹੁਤ ਘੱਟ ਲੋਕ ਮਿਲਣਗੇ ਗੁਣਾਂ ਨੂੰ ਮੰਨਣ ਵਾਲੇ

  • @gursharankaur6036
    @gursharankaur6036 ปีที่แล้ว +17

    ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🌸🌸🙏🏻🙏🏻

    • @baldishdaroch
      @baldishdaroch ปีที่แล้ว +1

      Waheguru ji 🙏🙏🙏🙏🙏🎉🎉🎉🎉🎉🎉

  • @inderjeetkaur-l9l
    @inderjeetkaur-l9l 9 หลายเดือนก่อน

    ਵਾਹਿਗੁਰੂ ਜੀ 🙏🙏

  • @swatiarora2552
    @swatiarora2552 7 หลายเดือนก่อน

    Waheguru ji 🙏 Sarbat Da Bhala

  • @sukhvinderkaur28
    @sukhvinderkaur28 หลายเดือนก่อน

    Waheguru ji kirpa karo ji mere puttar nu chaga var ghar devo ardas garib maa di fariyad vanti

  • @neerasharma1336
    @neerasharma1336 ปีที่แล้ว +4

    Waheguru ji.thank u🙏

  • @BaljinderSingh-ih5sb
    @BaljinderSingh-ih5sb ปีที่แล้ว

    Waheguru kirpa kare ji assi sab di souch achhi bane

  • @karamjeetkaur8376
    @karamjeetkaur8376 4 หลายเดือนก่อน

    Waheguru Waheguru Waheguru jo 🙏🏼 ♥️

  • @sukhminderkaurmann1271
    @sukhminderkaurmann1271 ปีที่แล้ว +1

    Wahaguru ji 🙏 Meher kern 🙏 veer

  • @narinderkaur1719
    @narinderkaur1719 7 หลายเดือนก่อน

    Waheguru ji bete nu sumat baksho

  • @parip.1274
    @parip.1274 ปีที่แล้ว +1

    ਵਾਹਿਗਰੂ ਜੀ 🙏🙏🙏

  • @gurjindersingh3638
    @gurjindersingh3638 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ 🙏

  • @NavjotCheema-e6h
    @NavjotCheema-e6h 28 วันที่ผ่านมา

    waheguru ji mehar krio

  • @PreetSaroye-mi5uu
    @PreetSaroye-mi5uu ปีที่แล้ว +3

    Bilkul sahi aa g🙏🙏🙏🙏🙏

  • @dnijjar7155
    @dnijjar7155 7 หลายเดือนก่อน +1

    Waheguru ji Waheguru ji 🩷🩷🙏🙏🙏🙏🙏

  • @GAMDURSINGH-t8g
    @GAMDURSINGH-t8g 7 หลายเดือนก่อน

    ਵਾਹਿ ਗੁਰੂ ਜੀ 🙏🙏🙏

  • @ManjitSingh-hq5wn
    @ManjitSingh-hq5wn ปีที่แล้ว +10

    ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਪੰਜਾਬੀ ਸੂਟ ਹੀ ਵਰਤਿਆ ਕਰੋ ਇਸ ਵਿੱਚ ਉਠਣਾ ਬੈਠਣਾ ਸੌਖਾ ਹੈ ਲਹਿਗਾ ਨਾ ਵਰਤਿਆ ਕਰੋ ਇਹ ਪੈਰਾਂ ਚ ਫਸਦਾ ਰਹਿੰਦਾ ਹੈ ਨਾਲੇ ਉਠਣਾ ਬੈਠਣਾ ਤੁਰਨਾ ਫਿਰਨਾ ਔਖਾ ਹੁੰਦਾ ਹੈ ਨਾਲੇ ਕਿਰਾਇਆ ਦੇਣਾ ਨਾਲੇ ਲੋਕਾਂ ਦਾ ਉਤਾਰਾ ਵਰਤਿਆ ਪੁਰਾਣਾ ਕਪੜਾ ਹੁੰਦਾ ਹੈ ਨਾਲੇ ਹਾਰ ਸ਼ਿੰਗਾਰ ਲਹਿਗਾ ਨਾ ਵਰਤਿਆ ਕਰੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਸ਼ੋਭਾ ਨਹੀਂ ਦਿੰਦਾ ਆਨੰਦ ਕਾਰਜ ਲਾਵਾਂ ਸਮੇਂ ਪੰਜਾਬੀ ਸੂਟ ਹੀ ਵਰਤਿਆ ਕਰੋ ਇਸ ਵਿੱਚ ਸ਼ਾਨ ਟੌਹਰ ਹੀ ਵਖਰੀ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kiranjeetkaur6508
    @kiranjeetkaur6508 8 หลายเดือนก่อน

    waheguru sab dhiya nu khush rakhn.vighn door hon.

  • @vickysingh1698
    @vickysingh1698 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderkaur1519
    @surinderkaur1519 ปีที่แล้ว +2

    Waheguru ji bohat bohat dhanbad. Ji

  • @amrinderkaur6977
    @amrinderkaur6977 9 หลายเดือนก่อน

    ਵਾਹਿਗੁਰੂ ਜੀ

  • @kuldeepk5775
    @kuldeepk5775 ปีที่แล้ว

    Tusi theek booli rang roop rab de den han good gun hon 🙏🙏🙏🙏🙏🌹🌹🌹rab sab no sumatbdeve

  • @kamaljitkaur942
    @kamaljitkaur942 ปีที่แล้ว +4

    Wahe guru ji kirpa karo ji mere te v menu v chaga var ghar devo ji sat naam vahe guru ji

  • @RavinderKaur-ko5gj
    @RavinderKaur-ko5gj ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ 🙏

  • @sarbjeetlohat2328
    @sarbjeetlohat2328 ปีที่แล้ว +3

    Waheguru ji bhla kro sb da ji🙏🙏🙏

  • @balwinderkaur4759
    @balwinderkaur4759 ปีที่แล้ว +6

    Waheguru ji waheguru ji waheguru ji waheguru ji waheguru ji

  • @charanjitgill215
    @charanjitgill215 6 หลายเดือนก่อน

    ਵਾਹਿਗੁਰੂ ਜੀ।

  • @GaganGagan8223
    @GaganGagan8223 ปีที่แล้ว

    Sahi gal aa baba ji sada ve gal ho ke rishta di band ho jandi aa othi pta ni chkkr aaa baba jii😊😊😊😊

  • @GurdevSidhu-s4c
    @GurdevSidhu-s4c ปีที่แล้ว

    Wehguruji sab da bhala. Kroji 🙏🙏🙏🙏🙏🙏💐💐💐💐💐💐💐💐🌹🌹🌹🌹🌹🌹🌹

  • @JagsirSingh-xb1ov
    @JagsirSingh-xb1ov ปีที่แล้ว +4

    ਸਤਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RanjitSingh-bc9ty
    @RanjitSingh-bc9ty 7 หลายเดือนก่อน

    Baba ji waheguru ji khalsa waheguru ji ki fateh

  • @amanjitkaur3037
    @amanjitkaur3037 3 หลายเดือนก่อน

    Shukr h Waheguru ji

  • @gurjitbajwa7793
    @gurjitbajwa7793 ปีที่แล้ว +2

    Satnam Shri waheguru ji.🙏🙏

  • @gumailchandsaini383
    @gumailchandsaini383 ปีที่แล้ว +7

    ਵਾਹਿਗਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @KiranKiranbhagat-b6x
    @KiranKiranbhagat-b6x 6 หลายเดือนก่อน

    Waheguru ji Meher kro mera vadiya jahe munde nl vyh hove 🙏🙏🙏

  • @JagroopSingh-yv7vb
    @JagroopSingh-yv7vb ปีที่แล้ว +1

    Veheguru jee Mehar rakhna jee

  • @soapshouse9275
    @soapshouse9275 ปีที่แล้ว +9

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷❤❤❤

  • @AmitKumar-cv2eh
    @AmitKumar-cv2eh ปีที่แล้ว +5

    Waheguru ji ka khalsa waheguru ji ki Fateh 🙏🙏

  • @22july..
    @22july.. 9 หลายเดือนก่อน

    Satnam shree waheguru sahib ji 🙏🙏💖

  • @gursharankaur5112
    @gursharankaur5112 ปีที่แล้ว +5

    ਸ਼ੁਕਰ ਵਾਹਿਗੁਰੂ ਜੀ❤❤

  • @KuldeepSingh-cl7uc
    @KuldeepSingh-cl7uc 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SushmaTakker-gm4yo
    @SushmaTakker-gm4yo ปีที่แล้ว +9

    Wahegurugi Wahegurugi

  • @MandeepKaur-hk8un
    @MandeepKaur-hk8un หลายเดือนก่อน

    Waheguru ji ❤

  • @seeratkaur-hw3jm
    @seeratkaur-hw3jm 9 หลายเดือนก่อน

    Waheguru ji waheguru ji waheguru ji❤❤❤❤❤❤❤❤❤❤❤❤❤❤❤

  • @karamjitkaur9110
    @karamjitkaur9110 5 หลายเดือนก่อน

    Vaheguru ji🙏🏻🙏🏻

  • @KuldeepSingh-cl7uc
    @KuldeepSingh-cl7uc 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ

  • @Jeetkaur2137
    @Jeetkaur2137 ปีที่แล้ว +2

    Whaeguru jii right 100%right

  • @FFGaming-wl6kv
    @FFGaming-wl6kv ปีที่แล้ว +2

    ਵਾਹਿਗੁਰੂ ਜੀ

  • @akashsonysony5469
    @akashsonysony5469 ปีที่แล้ว +5

    Waheguru ji waheguru ji mehar karo sb ta ji 🙏 l🙏🙏🙏🤲🤲

  • @AryanSingh-p8r
    @AryanSingh-p8r ปีที่แล้ว

    Tuo karta Mia karta nahi 🌹🌹🙏🙏👏👏🌹🌹

  • @jaswinderkaur6452
    @jaswinderkaur6452 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ

  • @prof.harjinderkunal524
    @prof.harjinderkunal524 ปีที่แล้ว

    Satnaam Sri waheguru data aapey karj sawarda h dhan dhan satguru

  • @mukhtiarsingh3597
    @mukhtiarsingh3597 ปีที่แล้ว +2

    ਵਾਹੇਗੁਰੂ ਜੀ