Mann sunda kyu nahi - ਮਨ ਸੁਣਦਾ ਕਿਉਂ ਨਹੀਂ | Giani Sant Singh Ji Maskeen Katha

แชร์
ฝัง
  • เผยแพร่เมื่อ 5 ก.ย. 2024
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

ความคิดเห็น • 249

  • @navjotsingh4480
    @navjotsingh4480 5 หลายเดือนก่อน +28

    ਇਹ ਮਿਊਜ਼ਿਕ ਬਹੁਤ ਸੋਹਣਾ ਐਡ ਕੀਤਾ ਤੁਸੀਂ, ਸੁਕੂਨ ਮਿਲਿਆ ।। ਬੱਸ ਇਤਨਾ ਹੀ ਰੱਖਣਾ, ਕੋਈ ਵਾਧ ਘਾਟ ਨਈਂ ਚਾਹੀਦੀ ।। ਮੈਂ ਧਿਆਨ ਨਾਲ ਸੁਣਿਆ ਤੇ ਮਹਿਸੂਸ ਕੀਤਾ ਕਿ ਤੁਸੀਂ ਮਿਊਜ਼ਿਕ ਦੀ ਵੋਲਿਊਮ ਇਸ ਹਿਸਾਬ ਨਾਲ ਐਡਜਸਟ ਕੀਤੀ ਹੈ ਕਿ ਸੰਤ ਜੀ ਦੀ ਕੱਲੀ ਕੱਲੀ ਗੱਲ ਸੁਣੇ ।।
    ਬਹੁਤ ਸ਼ਾਬਾਸ਼ ।।

  • @onkarfreshie3127
    @onkarfreshie3127 4 หลายเดือนก่อน +5

    21:10
    The Power of One Breath...
    ❤Ek Saah da Raja🎉
    Wahoo Wahoo
    Waheguru ji🎉🎉❤❤❤❤❤❤

  • @saturukripapatr
    @saturukripapatr 6 หลายเดือนก่อน +12

    Bhut soni katha,or background music bhi bhot vadia

  • @onkarfreshie3127
    @onkarfreshie3127 4 หลายเดือนก่อน +2

    ❤Why does this pull my Soul to Bani??🎉🎉🎉
    Sach Sach Bani,
    Wahoo Wahoo WAHEGURU ji 💞
    Do NOT leave me behind, my Sweet Gurus for I'm a fool of the past, full of Greed & Ego,
    Born again into this never ending drama😢😢😢
    Har Har Naam
    Waheguru ji❤
    🎉🎉🎉🎉🎉🎉

  • @jagatkamboj9975
    @jagatkamboj9975 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @jagatkamboj9975
    @jagatkamboj9975 หลายเดือนก่อน +2

    ੴ ਸਤਿਨਾਮ ਵਾਹਿਗੁਰੂ

  • @kuljitsingh7798
    @kuljitsingh7798 ปีที่แล้ว +12

    Waheguru ji.....mahaanand maha shant vismadmyi katha.... dhan dhan mahapurkh maskeen sahib aap g de charna ch kotan kot parnaam pita ji.....

    • @user-rg3lk8cs7s
      @user-rg3lk8cs7s 7 หลายเดือนก่อน

      Waheguru ji!! th-cam.com/video/skJXt9Mr3lU/w-d-xo.html

    • @Primegamer696
      @Primegamer696 6 หลายเดือนก่อน +1

      Waheguru ji meha kro

  • @N.S.Sandhu
    @N.S.Sandhu 6 หลายเดือนก่อน +10

    ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ 🙏🙏

  • @JagtarSingh-tb4jt
    @JagtarSingh-tb4jt 3 หลายเดือนก่อน +1

    Waheguru ji 🙏 waheguru ji 🙏🙏🌺🌺💐💐🌹🌹🌹♥️❤🎉🎉🎉

  • @madansingh-uf2ud
    @madansingh-uf2ud 7 หลายเดือนก่อน +8

    Dhan Dhan Guru Nanak dev ji

  • @manjeetkour4079
    @manjeetkour4079 6 หลายเดือนก่อน +3

    Waheguru ji apni mehar karoji meray sirr upar apney naam di daaat dewvo guru Ramdasji 🙏🙏

  • @jaswindersingh6188
    @jaswindersingh6188 5 หลายเดือนก่อน +6

    YUGPURUSH nu sunke DHAN ho gaye
    DHAN HAI SIKHI 🙏🙏🙏🙏🙏

  • @InderjitSingh-ns8jz
    @InderjitSingh-ns8jz 4 หลายเดือนก่อน +1

    Satnaam Sri Waheguru sahib ji

  • @JagdevSingh-mv3rr
    @JagdevSingh-mv3rr หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @surindersidana1653
    @surindersidana1653 6 หลายเดือนก่อน +6

    Waheguru Waheguru Waheguru Waheguru Waheguru ji 🙏🙏🙏🙏🙏

  • @devendersingh4953
    @devendersingh4953 6 หลายเดือนก่อน +3

    Waheguru ❤ waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏

  • @jagdishkumarBJP41
    @jagdishkumarBJP41 7 หลายเดือนก่อน +10

    Shree wahaiguru ji shree sant sromani shree maskeen ji sat shree akal ji shree wahaiguru ji

  • @abhian8205
    @abhian8205 7 หลายเดือนก่อน +11

    ਵਾਹਿਗੁਰੂ ਜੀ, ਇਕ ਸਵਾਸ ਵਕਸਿਓ ਵਾਹਿਗੁਰੂ ਜਪਣ ਲਈ।❤❤

  • @BalwinderKaur-tv3cm
    @BalwinderKaur-tv3cm 3 หลายเดือนก่อน +1

    Waheguru ji bless us all ji 🙏🌺❤

  • @user-gk6jk9xj5o
    @user-gk6jk9xj5o 6 หลายเดือนก่อน +4

    Waheguru ji ka Khalsa waheguru ji ki Fateh 🙏

  • @kripalsinghhanjrav556
    @kripalsinghhanjrav556 5 หลายเดือนก่อน +2

    Best sound ever heard

  • @kulbeersingh4341
    @kulbeersingh4341 6 หลายเดือนก่อน +4

    WAHEGURU JI KA KHALSA WAHEGURU JI KI FATEH

  • @user-mw3ox9uh5h
    @user-mw3ox9uh5h 6 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉

  • @kuljitsingh4983
    @kuljitsingh4983 5 หลายเดือนก่อน +6

    ਸਤਿਨਾਮੁ ਸ਼੍ਰੀ ਵਹਿਗੁਰੂ ਜੀ

  • @ms81988
    @ms81988 6 หลายเดือนก่อน +3

    🎉🎉ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹

  • @user-tj4gy7ny7h
    @user-tj4gy7ny7h 6 หลายเดือนก่อน +3

    Satnam Waheguru ji Satnam Waheguru Ji Satnam Waheguru Ji Satnam Waheguru Ji

  • @lakhibhatoye8032
    @lakhibhatoye8032 5 หลายเดือนก่อน +4

    Satnaam Sri Waheguru Sahib ji 🙏

  • @sunildialani9992
    @sunildialani9992 20 ชั่วโมงที่ผ่านมา

    Waheguru ji ka khalsa..waheguru ji ki fateh 🌹 💐 🥀 🙏

  • @Harpreetkaur-kj6tv
    @Harpreetkaur-kj6tv 5 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌺🌸🙏🏻🙏🏻🙏🏻

  • @kulbeersingh4341
    @kulbeersingh4341 6 หลายเดือนก่อน +3

    SATNAM SHRI WAHEGURU SAHEB JI

  • @parmdhillon1853
    @parmdhillon1853 5 หลายเดือนก่อน +2

    Waheguru ❤

  • @babalpreetsingh9853
    @babalpreetsingh9853 ปีที่แล้ว +22

    Background music meditation relief my mind thx

  • @jasvirsunner8084
    @jasvirsunner8084 6 หลายเดือนก่อน +4

    Satnam Waheguru Waheguru ji 🙏🙏

  • @SumandeepKaur-uu9yh
    @SumandeepKaur-uu9yh 6 หลายเดือนก่อน +5

    ਵਾਹਿਗੁਰੂ ਜੀ 🙏

  • @amritpalkaur2977
    @amritpalkaur2977 5 หลายเดือนก่อน +3

    Dhan dhan Shri guru ram Dass Ji 👏👏🌹🌹🙏🙏🌹🌹👏👏

  • @gurpreetbhullar6903
    @gurpreetbhullar6903 6 หลายเดือนก่อน +2

    Great philosophy, scientific concepts, ......nothing like present, either past or future

  • @Harpreetkaur-kj6tv
    @Harpreetkaur-kj6tv 5 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌺🌸🙏🏻🙏🏻

  • @arshdeepsinghjammu7004
    @arshdeepsinghjammu7004 4 หลายเดือนก่อน +1

    🙏 ੴ 🙏

  • @Harpreetkaur-kj6tv
    @Harpreetkaur-kj6tv 5 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌺🌸🙏🏻

  • @gurjitsinghkhalsa9317
    @gurjitsinghkhalsa9317 6 หลายเดือนก่อน +5

    ਵਾਹਿਗੁਰੂ ਵਾਹਿਗੁਰੂ ਜੀ 😊

  • @damanjitkaur3275
    @damanjitkaur3275 7 หลายเดือนก่อน +4

    Waheguru ji

  • @youtubeshorts-sq1kg
    @youtubeshorts-sq1kg 2 หลายเดือนก่อน +1

    Waheguru ji ❤

  • @ramanjotkaur71
    @ramanjotkaur71 6 หลายเดือนก่อน +3

    Waheguru ji Kirpa Karo❤🙏

  • @lambermattu2337
    @lambermattu2337 4 หลายเดือนก่อน +1

    Waheguru g Satnam g

  • @virbalamehta5232
    @virbalamehta5232 6 หลายเดือนก่อน +3

    Waiguru Ji

  • @jindercheema33984
    @jindercheema33984 7 หลายเดือนก่อน +7

    Wah wah 🙏🙏ਕਿਆ ਬਾਤ

  • @HarkiratSingh-mo6bs
    @HarkiratSingh-mo6bs 4 หลายเดือนก่อน +1

    Waheguru ggg

  • @neeruarora5864
    @neeruarora5864 5 หลายเดือนก่อน +2

    Satnam waheguru ji 🙏🙏🙏🙏🙏🙏🙏🙏🙏🙏🧬🙏🙏🙏🙏🙏🙏🙏🙏

  • @user-vx3ue1ye6g
    @user-vx3ue1ye6g หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ🎉🎉

  • @Harpreetkaur-kj6tv
    @Harpreetkaur-kj6tv 5 หลายเดือนก่อน +2

    ਸਤਿਨਾਮ ਵਾਹਿਗੁਰੂ ਜੀ 🌺🌸🙏🏻

  • @iqbalsingh4501
    @iqbalsingh4501 7 หลายเดือนก่อน +3

    Wahe guru ji 😮😮

  • @yadwindersingh4175
    @yadwindersingh4175 5 หลายเดือนก่อน +3

    ਵਾਹਿਗੁਰੂ ਜੀ ❤

  • @user-xt6nw3rg6f
    @user-xt6nw3rg6f 3 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ 🙏🙏

  • @rihaanhashmi1049
    @rihaanhashmi1049 6 หลายเดือนก่อน +3

    Satnam Waheguru ji

  • @ravindersinghsidhu5797
    @ravindersinghsidhu5797 7 หลายเดือนก่อน +3

    ❤❤❤ਸਤਿਨਾਮ ਸ੍ਰੀ ਵਾਹਿਗੁਰੂ ਜੀ❤❤❤❤❤❤❤❤❤❤❤❤❤❤❤❤

  • @surjitsinghdhillon9919
    @surjitsinghdhillon9919 6 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ

    • @user-cc4rk2wi8n
      @user-cc4rk2wi8n 5 หลายเดือนก่อน

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ

  • @gurpejsingh3866
    @gurpejsingh3866 6 หลายเดือนก่อน +2

    ❤❤❤❤❤wahe guru g ❤❤❤❤❤❤

  • @NavjotKaur-di5ey
    @NavjotKaur-di5ey 2 หลายเดือนก่อน

    Bhot hi sohna music add kitta es music kr me katha sunn ni shuru kita haii te katha sunn k bhot dil lggda waheguru tuhada bhlla krn 🙏🏻🙏🏻

  • @ranjeetserah6091
    @ranjeetserah6091 3 หลายเดือนก่อน +1

    Satnam Siri wahaguru sahib g sarbat Da Bhala karyo ji ❤️🙏🙏

  • @ParmjeetKaur-tu7th
    @ParmjeetKaur-tu7th 4 หลายเดือนก่อน +2

    ਬਹੁਤ ਵਧੀਆ ਕਥਾ ਹੁੰਦੀ ਧੰਨ ਧੰਨ ਧੰਨ ਸੰਤ ਸਿੰਘ ਜੀ ਮਸਕੀਨ ਅਮਰ

  • @JasbirKaur-fv1if
    @JasbirKaur-fv1if 6 หลายเดือนก่อน +2

    Waheguru waheguru waheguru gggg

  • @binderbrar3920
    @binderbrar3920 5 หลายเดือนก่อน +2

    ਸਤਿਨਾਮੁ ਵਾਹਿਗੁਰੂ ਜੀ

  • @manjeetkour4079
    @manjeetkour4079 6 หลายเดือนก่อน +3

    Mind soothing katha

  • @user-ky4oc1kh4o
    @user-ky4oc1kh4o 3 หลายเดือนก่อน +2

    🙏🙏ਵਾਹਿਗੁਰੂ ਜੀ🙏🙏

  • @jashannagra6477
    @jashannagra6477 7 หลายเดือนก่อน +2

    Waheguru g ੴ

  • @GurjeetSingh-jk9rp
    @GurjeetSingh-jk9rp 7 หลายเดือนก่อน +2

    Dhan waheguru ji

  • @ParamjeetKaur-he4ny
    @ParamjeetKaur-he4ny 27 วันที่ผ่านมา

    Miss you baba ji gayani ji

  • @msgaming489
    @msgaming489 6 หลายเดือนก่อน

    Sat name waheguru guru ji waheguru ji waheguru ji waheguru ji

  • @GURMEETSINGH-hb1vh
    @GURMEETSINGH-hb1vh 6 หลายเดือนก่อน +2

    ਧਨ ਗੁਰੂ ਨਾਨਕ ਪਾਤਸ਼ਾਹ 🎉

  • @soniadoesinfotech-hm9kg
    @soniadoesinfotech-hm9kg 7 หลายเดือนก่อน +3

    waheguru

  • @amritpalkaur7687
    @amritpalkaur7687 หลายเดือนก่อน

    Satnam waheguru g kirpa karo waheguru g

  • @user-gf6ds7kg3k
    @user-gf6ds7kg3k 7 หลายเดือนก่อน +2

    ਵਾਹਿਗੁਰੂ

  • @harpreetgill5911
    @harpreetgill5911 5 หลายเดือนก่อน +1

    Waheguru G

  • @KamaljitKaur-sw5iq
    @KamaljitKaur-sw5iq 6 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @SimranSidhu-vu9br
    @SimranSidhu-vu9br 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @arshdeepsingh3938
    @arshdeepsingh3938 5 หลายเดือนก่อน +2

    ❤❤❤❤

  • @Star-01v
    @Star-01v 5 หลายเดือนก่อน

    Waheguru ji ❤❤❤waheguru ❤❤❤❤❤❤❤❤❤❤❤

  • @gurunanaktailoringmaterial7622
    @gurunanaktailoringmaterial7622 7 หลายเดือนก่อน +4

    Wahiguru 33:1 :

  • @DeepsinghDeepsingh-bo4ns
    @DeepsinghDeepsingh-bo4ns 5 หลายเดือนก่อน +2

    Miss you maskeen g

  • @Kabbu.
    @Kabbu. หลายเดือนก่อน

    Satnam Waheguruji🙏😇❤🎉

  • @RamanRattu-xk9mr
    @RamanRattu-xk9mr 6 หลายเดือนก่อน +2

    Brother back music so nice relief ❤

  • @MrKandy81
    @MrKandy81 7 หลายเดือนก่อน +3

    Gur kirpa ☺️🙏🏻

  • @user-np7zv6uy6w
    @user-np7zv6uy6w 4 หลายเดือนก่อน +1

    Wehguru ji

  • @sarwansinghdhillon3853
    @sarwansinghdhillon3853 7 หลายเดือนก่อน +2

    ਵਾਹਿਗੁਰੂ ਜੀ i

  • @rashpalsingh5819
    @rashpalsingh5819 7 หลายเดือนก่อน +2

    dhamho

  • @SandeepKaur-yy8rc
    @SandeepKaur-yy8rc 3 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻

  • @ManpreetKaur-xo9js
    @ManpreetKaur-xo9js 2 หลายเดือนก่อน

    ਸਤਿਨਾਮੁ

  • @ManjitSingh-mx8cn
    @ManjitSingh-mx8cn 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ

  • @saanjattt
    @saanjattt 5 หลายเดือนก่อน +2

    The background music is amazing, it really adds to the katha and keeps us hooked. Please upload more kathas by maskeen ji with that awesome background music!

  • @WahlaPB06
    @WahlaPB06 4 หลายเดือนก่อน +1

    ਵਾਹਿਗੁਰੁ ਜੀ

  • @Star-01v
    @Star-01v 5 หลายเดือนก่อน

    Waheguru ji 🙏 waheguru ji 🙏

  • @sarbjeetsingh6632
    @sarbjeetsingh6632 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @user-gk7bo8ls3i
    @user-gk7bo8ls3i หลายเดือนก่อน

    Waheguru sahib ji ❤

  • @ManpreetSingh-ti8qy
    @ManpreetSingh-ti8qy 7 หลายเดือนก่อน +2

    VAHEGURUJIKAKHALSAVAHEGURUJIKIFATEH

  • @Lakhvirsingh-nz9dp
    @Lakhvirsingh-nz9dp 7 หลายเดือนก่อน +3

    😊😊😊😊😊😊😊🎉❤

  • @gurvindersinghsandhu825
    @gurvindersinghsandhu825 ปีที่แล้ว +7

    It's verry good music 🎵 don't remove

    • @_Waheguru13
      @_Waheguru13  ปีที่แล้ว +3

      Waheguru ji jada tar response na da aa riha ji, so remove kita..
      daso ki kita jave

    • @nav1329
      @nav1329 7 หลายเดือนก่อน +2

      ​@@_Waheguru13beautiful Katha and lovely music 🎶.... very heart ❤️ touching 🙏🤲🙏

    • @NiCe-ij3zo
      @NiCe-ij3zo 5 หลายเดือนก่อน +2

      @@_Waheguru13 Please upload more with this kind of background music and maskeen ji katha!

  • @gurjantsingh436
    @gurjantsingh436 4 หลายเดือนก่อน

    ਵਾਹਿਗੁਰੂ ਜੀ🙏🏻🙏🏻🙏🏻

  • @balvinderkaur771
    @balvinderkaur771 5 หลายเดือนก่อน +23

    ਸੰਤ ਮਸਕੀਨ ਜੀ ਦਾ ਹਰ ਬੋਲ ਬਹੁਤ ਇਕਾਗਰਤਾ ਨਾਲ ਸੁਣਨ ਵਾਲਾ ਹੈ, ਬੇਸ਼ੱਕ background music ਬਹੁਤ ਵਧੀਆ ਹੈ, ਪਰ ਕਿਰਪਾ ਕਰਕੇ ਇਹ ਬੰਦ ਕਰ ਦਿੱਤਾ ਜਾਵੇ ਜੀ

    • @DjdjdjHxxbxbbx
      @DjdjdjHxxbxbbx หลายเดือนก่อน

      Waheguruji Satnam ji please as

  • @mralone0777
    @mralone0777 7 หลายเดือนก่อน +2

    waw ❤🥹

  • @LabhSingh-x8n
    @LabhSingh-x8n 15 วันที่ผ่านมา

    रथ परववाहेगुरुदजी🎉❤