: ਃ ਵਿਸਰਗ ਚਿੰਨ੍ਹ ਬਾਰੇ ਜਾਣਕਾਰੀ 9914658090

แชร์
ฝัง
  • เผยแพร่เมื่อ 23 พ.ค. 2024
  • ਵਿਸਰਗ ਦੀ ਵਰਤੋਂ ਨਵੀਨ ਪੰਜਾਬੀ ਅਤੇ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਕੀਤੀ ਗਈ ਹੈ। ਪਹਿਲੇ ਰੂਪ ਵਿੱਚ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਅਤੇ ਦੂਜੇ ਰੂਪ ਵਿੱਚ ਸ਼ਬਦ ਦੇ ਅਖੀਰ ਵਿੱਚ ਹਾਹੇ ਦੀ ਅਵਾਜ਼ ਦਿੰਦਾ ਹੈ।
    #ਗੁਰਬਾਣੀ#punjabi#gurbani_live #ਮੁਹਾਰਨੀ#ਪੰਜਾਬੀ#ਗੁਰਬਾਣੀਸੰਥਿਆ#ਵਿਸਰਗ

ความคิดเห็น • 17

  • @kiratmehrok3980
    @kiratmehrok3980 15 วันที่ผ่านมา +1

    ਬਹੁਤ ਹੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਭਾਈ ਸਾਹਿਬ ਜੀ ਵਲੋਂ ਬਹੁਤ ਬਹੁਤ ਧੰਨਵਾਦ ਜੀ

    • @satinderpalsingh8587
      @satinderpalsingh8587  3 วันที่ผ่านมา

      ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @JaswinderKaur-xm1wx
    @JaswinderKaur-xm1wx หลายเดือนก่อน +2

    WaheGuru Ji

  • @zorasingh3650
    @zorasingh3650 18 วันที่ผ่านมา +1

    ਵਾਹਿਗੁਰੂ ਜੀ।

  • @BalwantSingh-iw9ke
    @BalwantSingh-iw9ke หลายเดือนก่อน +1

    ਵਾਹਿਗੁਰੂ ਜੀ

  • @jorawar-et5md
    @jorawar-et5md 14 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ

  • @KhalsaGurmatSangeetAcademy2020
    @KhalsaGurmatSangeetAcademy2020 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਭਾਈ ਸਤਿੰਦਰਪਾਲ ਸਿੰਘ ਬਡਾਲਾ ਜੀ ਵੱਲੋਂ। ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏

  • @preetivohra5287
    @preetivohra5287 หลายเดือนก่อน +1

    Waheguru ji 🙏
    Good information!!

  • @surinderche3354
    @surinderche3354 หลายเดือนก่อน +1

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @davinderkaur2475
    @davinderkaur2475 หลายเดือนก่อน +2

    Waheguru ji

  • @Avtarsingh-w1j
    @Avtarsingh-w1j หลายเดือนก่อน +1

    Thanks

  • @HarpreetKaur-uj5ll
    @HarpreetKaur-uj5ll หลายเดือนก่อน +1

    Waheguru ji ❤❤

  • @sr3048
    @sr3048 หลายเดือนก่อน +1

    ਭਾਈ ਸਾਹਿਬ ਜੀ ਕੀ ਗੁਰਮੁਖੀ ਲਿਪੀ ਵਿੱਚ ਪੈਰੀਂ ਬਿੰਦੀ ਲਾ ਕੇ ਸ਼ਬਦ ਬੋਲਣੇ ਹਨ ।ਗੁਰਬਾਣੀ ਵਿੱਚ ਤਾਂ ਪੈਰੀਂ ਬਿੰਦੀ ਕਿਤੇ ਨਹੀਂ ਲਗੀ ਪਰ ਕੀ ਬੋਲਣ ਸ਼ੈਲੀ ਵਿੱਚ ਬੋਲੇ ਜਾਂਦੇ ਸੀ ਗੁਰੂ ਸਾਹਿਬ ਦੇ ਸਮੇਂ ਜਾਂ ਨਹੀਂ ਬੋਲੇ ਜਾਂਦੇ ਸੀ

    • @satinderpalsingh8587
      @satinderpalsingh8587  หลายเดือนก่อน

      ਹਾਂ ਜੀ ਵੀਰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੈਰ ਬਿੰਦੀ ਵਾਲੇ ਅੱਖਰਾਂ ਦੀ ਵਰਤੋਂ ਨਹੀਂ ਕੀਤੀ ਗਈ ਪਰ ਭਾਈ ਨੰਦ ਲਾਲ ਜੀ ਭਾਈ ਗੁਰਦਾਸ ਜੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਰ ਬਿੰਦੀ ਵਾਲੇ ਅੱਖਰਾਂ ਦੀ ਵਰਤੋਂ ਕੀਤੀ ਹੈ।

    • @sr3048
      @sr3048 หลายเดือนก่อน

      @@satinderpalsingh8587
      ਹਾਂ ਜੀ ਵੀਰਜੀ ਆਪ ਠੀਕ ਆਖ ਰਹੇ ਹੋ ਜੀ ਦਾਸ ਨੇ ਵੀ ਇਹਸਰਚ ਕੀਤੀ ਹੈ ਜੀ ਦਸਮ ਪਾਤਸ਼ਾਹ, ਅਤੇ ਭਾਈ ਨੰਦ ਲਾਲ ਜੀ ਨੇ ਬਿੰਦੀ ਵਾਲੇ ਅਖਰ ਵਰਤੇ ਹੋਏ ਨੇ ਪਰ ਓਹ ਸ਼ਬਦ( ਜਫਰਨਾਮਾ,ਹਿਕਾਇਤਾ,ਅਤੇ ਗਜਲਾਂ) ਫਾਰਸੀ ਭਾਸ਼ਾ ਵਿੱਚ ਲਿਖੇ ਹੋਏ ਹਨ ਗੁਰੂ ਸਾਹਿਬ ਜੀ ਨੇ ਅਤੇ ਭਾਈ ਨੰਦ ਲਾਲ ਜੀ ਨੇ, ਓਹਨਾਂ ਨੂੰ ਬਾਅਦ ਵਿੱਚ ਅਨੁਵਾਦ ਕਰਕੇ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ ਹੈ । ਇੰਝ ਜਾਪਦਾ ਹੈ ਕਿ ਪੈਰੀਂ ਬਿੰਦੀ ਵਾਲੇ ਸ਼ਬਦ ਫਾਰਸੀ ਭਾਸ਼ਾ ਵਿੱਚ ਵਰਤੇ ਜਾਂਦੇ ਹੋਣਗੇ ।ਪਰ ਕੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਉਚਾਰਨ ਵੇਲੇ ਗੁਰੂ ਸਾਹਿਬਾਨ ਨੇ ਪੈਰੀਂ ਬਿੰਦੀ ਲਾ ਕੇ ਉਚਾਰਨਾ ਕੀਤਾ ਹੋਵੇਗਾ ਜਾਂ ਕਿ ਜਿਸਤਰਾਂ ਬਿਨਾਂ ਪੈਰੀਂ ਬਿੰਦੀ ਲਾਏ ਲਿਖਿਆ ਗਿਆ ਹੈ ,ਜਿਵੇਂ ਕਿ ਸਬਦ ਦਾ ਉਚਾਰਨ ਸਬਦ ਹੀ ਹੋਵੇਗਾ ਜਾਂ ਸ਼ਬਦ ਹੋਵੇਗਾ🙏

  • @BalwantSingh-iw9ke
    @BalwantSingh-iw9ke หลายเดือนก่อน +1

    ਵਾਹਿਗੁਰੂ ਜੀ