ਕੁਆਰੀ ਵਿਧਵਾ ਭਾਗ-4। Kuwari Vidhwa part-4। New latest punjabi short movie 2022 । Dhillon mansa wala

แชร์
ฝัง

ความคิดเห็น • 808

  • @sandeepchhina8563
    @sandeepchhina8563 2 ปีที่แล้ว +24

    ਬਹੁਤ ਹੀ ਵਧੀਆ ਵੀਡੀਓ ਆ 🤟 ਇਸ ਵਿਚ ਬਹੁਤ ਵਧੀਆ ਸਿੱਖਿਆ ਦਿੱਤੀ ਹੈ ❤️❤️❤️❤️ ਵਾਹਿਗੁਰੂ ਜੀ 🙏🏻 ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਤੱਰਕੀਆ ਬਖਸ਼ਣ 😘❤️ ❤️❤️

  • @rupindersingh7506
    @rupindersingh7506 2 ปีที่แล้ว +11

    ਮੱਝ ਮੂਹਰੇ ਬੀਨ ਨ੍ਹੀ ਡਾਂਗ ਚੁੱਕਣੀ ਪੈਂਦੀ ਹੈ। ਬਾਈ ਵੰਟੂ 👍👍

  • @HarjinderBhullar6076
    @HarjinderBhullar6076 2 ปีที่แล้ว +5

    ਵੀਡੀਓ ਚ 6-03 ਮਿੰਟ ਤੇ ਅੱਖਾਂ ਚੋਂ ਹੰਝੂ ਆ ਗਏ, ਜਦੋਂ ਬੰਟੂ ਬਾਈ ਭੈਣ ਆਇਆ ਤੇ ਢਿੱਲੋਂ ਘੈਂਟ ਜੋੜੀ ਪਿਆਰੀ ਨੇ ਭੈਣ ਤੇ ਭਰਾ ਹੋਣ ਦਾ ਫਰਜ਼ ਨਿਭਾਇਆ, ਜਿਹੜੀ ਕੁਲਦੀਪ ਕੌਰ ਬੁੜੀ ਆ, ਬਹੁਤ ਬੈਚਰ ਬੁੜੀ ਆ,ਨਲੇ ਡਿੰਪਲ ਨੂੰ ਰਹਿਣ ਨੀ ਦਿੰਦੀ,ਨਲੇ ਵਿਆਹ ਹੋਣ ਨੀ ਦਿੰਦੀ, ਬੰਟੂ ਬਾਈ ਤੂੰ ਕੁਲਦੀਪੋ ਬੁੜੀ ਦਾ ਚੱਕ ਝੋਲਾ ਜਾ ਬੈਗ ਵਿਹੜੇ ਵਿਚ ਮਾਰ ਗੇਟ ਲੰਘਾ, ਤੈਨੂੰ ਤੇ ਗਗਨ ਖੁਰਚਣੀ ਨੂੰ ਜੂੰਡੋ ਜੂੰਡੀ ਕਰਾਉ, ਅੱਜ ਤਾਂ ਵੀਰਪਾਲ,ਸੋਨਮ ਬਾਜਵਾ ਸਮਝਦੀ ਸੀ ਆਪਣੇ ਆਪ ਨੂੰ,ਪਰਸ ਕਿਵੇਂ ਚੱਕਿਆ ਸੀ ਜਿਵੇਂ ਮਾਨਸਾ ਜ਼ਿਲ੍ਹੇ ਦੀ ਐਸ ਡੀ ਐਮ ਲੱਗੀ ਹੋਵੇ

  • @dalwinderjeet8102
    @dalwinderjeet8102 2 ปีที่แล้ว +10

    ਅਮਨ ਦੀਦੀ ਤੁਹਾਡੀ ਸਟੋਰੀ ਬਹੁਤ ਵਧੀਆ ਹੁੰਦੀ ਆ ਤੇ ਐਕਟਿੰਗ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੁੰਦੀ ਆ,
    ,🤗🤗🤗🥰🥰

  • @999sachdev
    @999sachdev 2 ปีที่แล้ว +36

    ਸਾਰੇ ਘਰਾਂ ਵਿੱਚ ਅਮਨ ਵਰਗੀ ਸੋਚ ਵਾਲੀ ਧੀ ਜ਼ਰੂਰ ਚਾਹੀਦੀ ਐ love u guys 🍁

    • @pintusomai2091
      @pintusomai2091 2 ปีที่แล้ว

      Very nice 👍👍👍👍 video hardeepkaur sakrudi pind

    • @harmanbhattian8639
      @harmanbhattian8639 2 ปีที่แล้ว

      Nice, 👌👍👍👍👍👍🏻👍👌👍

    • @amarjittsingh9951
      @amarjittsingh9951 2 ปีที่แล้ว +1

      ਸਾਰੇ

  • @Jaswinder414
    @Jaswinder414 2 ปีที่แล้ว +3

    ਬਹੁਤ ਵਧੀਆ ਸੰਦੇਸ਼ ਦਿੱਤਾ ਜੇ ਮੂਵੀ ਵਿੱਚ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏🙏🙏🙏🙏

  • @kamaljitwalia4772
    @kamaljitwalia4772 2 ปีที่แล้ว +12

    ਅਸਲ ਵਿੱਚ, ਇੱਕ ਖੁਸ਼ੀ ਦਾ ਅੰਤ ਨਹੀਂ, ਇੱਕ ਖੁਸ਼ੀ ਦੀ ਸ਼ੁਰੂਆਤ ਹੈ ।।
    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।। ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।।
    ਪਰਮਾਤਮਾ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ।।
    ਧੰਨਵਾਦ ।।
    🙏👍👌♥️♥️👌👍🙏

  • @kamaljeet8881
    @kamaljeet8881 2 ปีที่แล้ว +10

    ਸਾਰਿਆਂ ਘਰਾਂ ਵਿੱਚ ਅਮਨ ਵਰਗੀ ਧੀ ਹੋਣੀ ਚਾਹੀਦੀ 🙏🙏🙏

  • @balwinderkaursembhi803
    @balwinderkaursembhi803 2 ปีที่แล้ว +4

    ਬਹੁਤ ਵਧੀਆ ਵੀਡੀਓ ਸਿੱਖਿਆ ਦੇਣ ਵਾਲੀ ਅਮਨ ਪੁਤ ਤੇਰੇ ਵਰਗੀਆਂ ਧੀਆਂ ਘਰ ਘਰ ਹੋਣ ਜਿਹੜੀਆਂ ਪ੍ਰਵਾਰ ਨੂੰ ਟੁੱਟਣ ਤੋਂ ਬਚੋਗੀਆਂ ਮਾਸੀ ਨੇ ਤਾ ਕੋਈ ਕਸਰ ਨਹੀਂ ਛੱਡੀ ਇਕਟਿਗ ਬਹੁਤ ਵਧੀਆ ਸੀ ਪਰ ਵੀਡੀਓ ਵੇਖ ਕੇ ਮਨ ਭਬਕ ਜਿਹਾ ਹੋ ਗਿਆ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏

  • @goramann376
    @goramann376 2 ปีที่แล้ว +1

    ਅਮਨ ਭੈਣ ਜੀ ਤੁਹਾਡੀ ਸਾਰੀ ਟੀਮ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਅਮਨ ਭੈਣ ਜੀ ਤੁਹਾਡੀ ਸੋਚ ਨੂੰ ਸਲਾਮ ਕਰਦੇ ਆ ਕਿ ਤੁਹਾਡੀ ਸੋਚ ਬਹੁਤ ਉਚੀ ਆ ਤੂਹਾਡੇ ਵਰਗੀਆਂ ਧੀਆਂ ਘਰ ਘਰ ਹੋਣ ਜੀ ਅਮਨ ਭੈਣ ਜੀ ਜਿਵੇਂ ਤੂਸੀਂ ਸੋਚਦੇ ਹੋ ਸਾਰਿਆਂ ਦੀ ਇਹੀ ਸੋਚ ਹੋਵੇ ਕਿਸੇ ਦੀ ਧੀ ,ਨੂੰਹ,ਭੈਣ ਰੂਲੇ ਨਾ ਕੋਈ ਸਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਮੈਂ ਬਸ ਇਹੀ ਕਹਿਣਾ ਗਾ ਮੇਰੀ ਅਮਨ ਭੈਣ ਜੀ ਬਹੁਤ ਤਰੱਕੀ ਕਰੇ ਜੀ ਮੇਰੀਆਂ ਦੂਆਵਾ ਤੇਰੇ ਨਾਲ ਅਮਨ ਭੈਣ ਜੀ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਜੀ 🙏🏻🙏🏻🙏🏻🙏🏻🙏🏻

  • @Varindersidhu971
    @Varindersidhu971 2 ปีที่แล้ว +25

    ਅਮਨ ਦੀਦੀ ਸੀਤ ਸ੍ਹੀ ਅਕਾਲ ਤਹਾਡੀ ਸਾਰੀ ਟੀਮ ਨੂੰ ਸਲਾਮ ਤੁਹਾਡੀ ਸੋਚ ਨੂੰ ਬਹੁਤ ਵਧੀਆ ਵੀਡੀਓ ਰਾਜ ਵੀਰੇ ਗੱਲ ਸੁਣ ਕੇ ਬਹੁਤ ਹੌਸਲਾ ਮਿਲ ਜਾਂਦਾ ਫ਼ਿਕਰ ਨਾ ਕਰ ਇਹ ਗੱਲ ਮੈਂ ਹਰ ਵਾਰ ਬਹੁਤ ਧਿਆਨ ਨਾਲ ਸੁਣਦੀ ਹਾਂ ਰੱਬ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ

    • @harmanbhattian8639
      @harmanbhattian8639 2 ปีที่แล้ว

      👍👍👍👍👍👌👌👌👌👌👌

    • @jasvirkaur5614
      @jasvirkaur5614 2 ปีที่แล้ว

      Aman beta good evning aman beta l love you bht bhtaman mai thodi vido time job ch kadh k dekhdi aa per vido sarian bht nice ne dhanwad

    • @kiranpalkaur9261
      @kiranpalkaur9261 2 ปีที่แล้ว

      Aman de bhot videa role 👌👌

    • @davinderbhambra3951
      @davinderbhambra3951 2 ปีที่แล้ว

      @@harmanbhattian8639 ਸ੍ਹਸ੍ਹ

  • @HarjinderBhullar6076
    @HarjinderBhullar6076 2 ปีที่แล้ว

    ਗਗਨ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਗਗਨ ਚੱਕਚੂੰਧਰ ਜਿਹੀ ਕਹਿੰਦੀ ਮੇਰੀ ਜ਼ਿੰਦਗੀ ਚੋ ਡਿੰਪਲ ਨੂੰ ਕੱਢਣ, ਬੰਟੂ ਬਾਈ ਕਹਿੰਦਾ ਕਿਉਂ ਤੂੰ ਗਗਨ ਬੌਣੀ ਸੋਨਮ ਬਾਜਵਾ ਸਮਝਦੀ ਆ ਕੱਡਣ ਇਹਦੀ ਜ਼ਿੰਦਗੀ ਚੋਂ, ਅਮਨ ਢਿੱਲੋਂ ਘੈਂਟ ਨੂੰ ਆਪਣੇ ਢਿੱਲੋਂ ਘੈਂਟ ਸਾਹਿਬ ਤੇ ਪੂਰਾ ਯਕੀਨ ਆ, ਜਦੋਂ ਤੀਵੀਂ ਆਪਣੇ ਘਰਵਾਲੇ ਤੇ ਬਿਨਾਂ ਕਿਸੇ ਗੱਲ ਤੋਂ ਸੱਕ ਕਰਦੀ ਹੋਵੇ, ਫਿਰ ਨਲੇ ਬੰਦਾ ਹੱਥੋਂ ਜਾਂਦਾ ਨਲੇ ਸਵੇਰੇ ਸ਼ਾਮ ਰਿੰਗ ਪਾਉਂਦਾ ਕਿਉਂ ਗਗਨ ਬੌਣੀ ਵਰਗੀ ਦੀ ਆਦਤ ਜਾਂਦੀ,ਜੱਟ,ਫਿੱਡੇ ਛਿੱਤਰ ਨਾਲ ਢੂਹਾ ਛਾਂਗਦਾਂ, ਆਪਣੇ ਘਰਵਾਲੇ ਤੇ ਵਿਸ਼ਵਾਸ ਹੋਣਾ ਚਾਹੀਦਾ, ਕਿਸੇ ਤੀਵੀਂ ਦੀ ਤਾਕਤ ਨੀ, ਭਾਵੇਂ ਢਿੱਲੋਂ ਘੈਂਟ ਤੇ ਬੰਟੂ ਬਾਈ, ਤੇ ਹਰਜਿੰਦਰ ਭੁੱਲਰ ਕਹਿੰਦੇ,ਬੰਬੇ ਤੋਂ ਚੱਲ ਕੇ ਹੀਰੋਇਨਾਂ ਆ ਜਾਣ, ਸਾਡੀਆਂ ਤੁਸੀ ਹੇਮਾਮਾਲਿਨੀ ਹੋ

  • @gurjantkaur6401
    @gurjantkaur6401 ปีที่แล้ว +1

    Waheguru ji ka khalsa waheguru ji ki Fateh ji 🙏🙏🙏🙏🙏 very nice ❤️❤️❤️❤️❤️

  • @gurjeetkaurdhaliwal3559
    @gurjeetkaurdhaliwal3559 2 ปีที่แล้ว +2

    ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ

  • @abhimann3708
    @abhimann3708 2 ปีที่แล้ว +1

    ਬਹੁਤ ਵਧੀਆ ਵਿਡਿਓ ਆ ਜੀ infact tuhadia saria videos hi bhut vdia ate sikhian walia hundia ne

  • @HarjinderBhullar6076
    @HarjinderBhullar6076 2 ปีที่แล้ว +1

    ਮੇਰਾ ਭਰਾ ਰਾਜ ਢਿੱਲੋਂ ਘੈਂਟ ਕਹਿੰਦਾ, ਬੰਦਾ ਉਹੀ ਹੁੰਦਾ ਜੋ ਦੂਜੇ ਦੀ ਧੀ ਭੈਣ ਬਾਰੇ ਸੋਚੇ, ਢਿੱਲੋਂ ਘੈਂਟ ਹਰ ਧੀ ਭੈਣ ਨੂੰ ਆਪਣੀ ਭੈਣ ਬਰਾਬਰ ਸਮਝਦਾ, ਢਿੱਲੋਂ ਘੈਂਟ ਕਹਿੰਦਾ ਜੋ ਮਾਂ ਮੈ ਤੇ ਬੰਟੂ ਬਾਈ ਨੇ ਕਹਿਤਾ ਸੋ ਕਹਿਤਾ, ਹੋਰ ਲੋਕ ਮਿੱਠੇ ਮਾਰਦੇ ਆ ਪੋਚੇ, ਢਿੱਲੋਂ ਘੈਂਟ ਪੰਜਾਬੀ ਜੋੜੀ ਤੇ ਬੰਟੂ ਬਾਈ ਕਹਿੰਦਾ ਅਸੀ ਡਿੰਪਲ ਭੈਣ ਦਾ ਵਿਆਹ ਕਰਕੇ ਲਾਵੇਗਾ ਪੱਕੇ ਕੋਕੇ,ਕਿਆ ਕਮਾਲ ਕਰ ਦਿੱਤਾ, ਛੋਟੀ ਭਰਜਾਈ ਨੂੰ ਭੈਣ ਸਮਝ ਕੇ ਫਰਜ਼ ਨਿਭਾਇਆ ਹਰ ਬੰਦਾ ਢਿੱਲੋਂ ਘੈਂਟ ਦੀ ਸੋਚ ਨੂੰ ਸਲੂਟ ਕਰਕੇ ਸੋਚੇ

  • @manjeetkaur7991
    @manjeetkaur7991 2 ปีที่แล้ว +6

    ਅਮਨ ਦੀਦੀ ਬਹੁਤ ਹੀ ਵਧੀਆ ਵੀਡੀਓ ਸੀ ਪਰ ਅਖੀਰ ਵਿੱਚ ਦੇਖ ਕੇ ਰੋਣਾਂ ਆਗਿਆ ਅਜ਼ੇ ਵੀ ਪੁਰਾਣੇ ਖਲਾਤਾ ਦੇ ਲੋਕ ਇਸ ਦੁਨੀਆਂ ਵਿੱਚ ਹੈਗੇ ਨੇ

  • @RajwinderKaur-ui1kj
    @RajwinderKaur-ui1kj 2 ปีที่แล้ว

    ਬਹੁਤ ਹੀ ਵਧੀਆ ਸੁਨੇਹਾ਼ ਅਮਨ ਦੀਦੀ ਦਾ ਰੋਲ ਬਹੁਤ ਵਧੀਆ,🙏👌

  • @JaswinderSingh-bq2hk
    @JaswinderSingh-bq2hk 2 ปีที่แล้ว +1

    ਬਹੁਤ ਵਧੀਆ ਸਟੋਰੀ ਅਮਨ ਦੀਦੀ ਦੀ ਐਕਟਿੰਗ ਬਹੁਤ ਸੋਹਣੀ ਆ ਬਹੁਤ ਚੰਗੀ ਸੋਚ ਆ

  • @sukhdhillonpb4671
    @sukhdhillonpb4671 2 ปีที่แล้ว

    Bahut vadia video sahi gall bantu de ਮੱਝ ਤੇ ਡਾਗ ਚੱਕੀ ਦੀ ਬੀਨ ਨਹੀ

  • @lakhasingh3252
    @lakhasingh3252 2 ปีที่แล้ว

    ਬਹੁਤ ਵਧੀਆ ਵੀਡੀਉ ਲੱਗੀ ਅਮਨ ਭੈਣ ਜੀ ਇਸ ਵੀਡੀਓ ਵਿੱਚ ਬਹੁਤ ਵਧੀਆ ਸਿੱਖਿਆ ਮਿਲੀ ਆ

  • @harkamalsingh3240
    @harkamalsingh3240 2 ปีที่แล้ว

    ਬਹੁਤ ਵਧੀਆ ਵੀਰ ਢਿੱਲੋਂ ਮਾਨਸਾਵਾਲੇਦੀਫਿਲਮਬੁਹਤਸੋਹਣੀਬੋਦੀਆ

  • @GurdevSingh-fv4hd
    @GurdevSingh-fv4hd 2 ปีที่แล้ว +1

    😂ਅਮਨ ਢਿੱਲੋਂ ਜੀ ਤੁਹਾਡੀ ਵੀਡੀੳ ਵੱਧੀਆ ਨਾਹੋਵੇ ਇਹ ਹੋ ਨਹੀਂ ਸਕਦਾ ,,,,,,,,ਤੁਹਾਡੀ ਵੀਡੀਓ ਬਹੁਤ ਹੀ ਘੈਂਟ ਹੈ 🙏❤️🙏❤️🙏 ਤੁਹਾਡੀ ਸ

  • @pkbhatti2727
    @pkbhatti2727 2 ปีที่แล้ว +1

    ਬਹੁਤ ਵਧੀਆ ਸੁਨੇਹਾ ਲੋਕਾਂ ਤੱਕ ਪਹੁੰਚਾਇਆ

  • @surjitsandhu9170
    @surjitsandhu9170 2 ปีที่แล้ว +1

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਰੱਬ ਤੁਹਾਨੂੰ ਸਦਾ ਖੁਸ਼ ਰਖੇ ਤੇ ਤਰਕੀਆਂ ਵਖਸੇ ਤੁਹਾਡੀ ਸੋਚ ਨੂੰ ਸਲਾਮ ਏ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @baljinderbadhan5680
    @baljinderbadhan5680 2 ปีที่แล้ว +1

    Very very nice video ❤️❤️❤️❤️❤️ ਅਮਨ ਦੀਦੀ ਜੀ ਤੇ ਰਾਜ ਵੀਰ ਜੀ ਗੁੱਡ ਐਕਟਿੰਗ ਅਮਨ ਦੀਦੀ ਵਰਗੀ ਧੀ ਰੱਬ ਸਭ ਨੂੰ ਦੇਵੇ

  • @porandhaliwal4330
    @porandhaliwal4330 2 ปีที่แล้ว +1

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਖੁਸ਼ ਰੱਖੇ

  • @JagtarSingh-gu2ts
    @JagtarSingh-gu2ts 2 ปีที่แล้ว +1

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦੇ ਧੰਨਵਾਦ ਜੀ 💯✔️👌👌

  • @harkamalsingh3240
    @harkamalsingh3240 2 ปีที่แล้ว

    ਬਹੁਤ ਵਧੀਆ ਵੀਰ ਭੈਣ ਅਮਨਫਿਲਮਹੈ

  • @daljeetkaur5600
    @daljeetkaur5600 2 ปีที่แล้ว +1

    Very nice👌👌👌 😘😘😘

  • @JaswinderKaur-qe1tl
    @JaswinderKaur-qe1tl 2 ปีที่แล้ว

    ਬਹੁਤ ਵਧੀਆ ਲਗੀ ਵੀਡੀਓ👌👌

  • @sudeshrani9907
    @sudeshrani9907 2 ปีที่แล้ว +3

    Very nice message given to us by the story that is how we should respect. and do our best to wards our relationship with responsibility

  • @AmandeepKaur-nr8ze
    @AmandeepKaur-nr8ze 2 ปีที่แล้ว +7

    ਬੰਨਟੂ ਵੀਰਾ ... ਜੀ ਕਰਦਾ ਮਾਸੀ ਨੂੰ ਮਾਰ ਕੇ ਘੋਟਾ ਘਰੋ ਭਜਾ ਦੇਆ 😂😂😂😂😂ਵੈਸੇ ਲੋੜ ਵੀ ਵਾ ਮਾਸੀ ਨੂੰ love from canada🇨🇦

  • @gurpreetkaursidhu92
    @gurpreetkaursidhu92 2 ปีที่แล้ว +3

    ਮਾਸੀ ਥੋੜੀ ਜਿਆਦੇ ਸਿਆਣੀ ਬਣਦੀ ਆ

  • @GagandeepSingh-qy9tp
    @GagandeepSingh-qy9tp 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼
    👍👍👍👌👌💯

  • @kanchansony8734
    @kanchansony8734 2 ปีที่แล้ว +1

    ਪਰਮਾਤਮਾ ਤੁਹਾਨੂੰ ਤਰੱਕੀਆਂ ਵਕਸੇ਼

  • @KaramjeetKaur-ot4nr
    @KaramjeetKaur-ot4nr 2 ปีที่แล้ว +1

    ਵੀਡੀਓ ਬਹੁਤ ਵਧੀਆ ਲੱਗੀ ਅਂਮਨ ਦੀਦੀ ਤੇ ਰਾਜ ਵੀਰ ਜੀ ਦੀ ਸੋਚ ਬਹੁਤ ਵਧੀਆ ਸਾਰੀ‌ ਟੀਮ ਦਾ ਬਹੁਤ ਬਹੁਤ ਧੰਨਵਾਦ ਰੱਬ ਤੱਰਕੀ ਬਖਸੇ

  • @gurdevsingh161
    @gurdevsingh161 2 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ

  • @BalwinderSingh-vj5ur
    @BalwinderSingh-vj5ur 2 ปีที่แล้ว +1

    ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਵੀਡੀਓ ਹੈ। ਬਹੁਤ ਬਹੁਤ ਮੁਬਾਰਕਾ ਹੋਣ

  • @karmjeetkaurranku3951
    @karmjeetkaurranku3951 2 ปีที่แล้ว

    ਬਹੁਤ ਵਧੀਆ👍💯👍💯👍💯👍💯👍💯 ਵਧੀਆ ਵੀਡੀਓ ਸੀ all team is good👍🙏👍👍🙏🙏🙏

  • @gurbakhshishsinghsohi3084
    @gurbakhshishsinghsohi3084 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਜੀ

  • @reetarani3692
    @reetarani3692 2 ปีที่แล้ว +1

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

    • @dhillonmansawala
      @dhillonmansawala  2 ปีที่แล้ว

      Sat sri akal sister
      Bohat jaldi uplode kara gey

  • @officialjasssekhon8065
    @officialjasssekhon8065 2 ปีที่แล้ว +4

    Bhut sohni story aa waheguru tuanu tarakki bakhshe 🙏🏻

  • @Karmjit448
    @Karmjit448 2 ปีที่แล้ว +14

    ਬਹੁਤ ਹੀ ਵਧੀਆ ਵੀਡੀਓ ਆ। ਇਸ ਵਿਚ ਬਹੁਤ ਵਧੀਆ ਸਿੱਖਿਆ ਦਿੱਤੀ ਹੈ।👍👍❤️❤️❤️❤️❤️❤️❤️ ਵਾਹਿਗੁਰੂ ਜੀ 🙏 ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ਣ 🙏🙏

    • @sandeepchhina8563
      @sandeepchhina8563 2 ปีที่แล้ว

      ਬਹੁਤ ਹੀ ਵਧੀਆ ਵੀਡੀਓ ਆ🤟। ਇਸ ਵਿਚ ਬਹੁਤ ਸਿੱਖਿਆ ਦਿੱਤੀ ਹੈ❤️❤️❤️ ❤️❤️ ਵਾਹਿਗੁਰੂ ਜੀ 🙏🏻 ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਤੱਰਕੀਆ ਬਖਸ਼ਣ 😘😘❤️❤️❤️

    • @balbirkaur3940
      @balbirkaur3940 2 ปีที่แล้ว

      good g

  • @elenadhiman8553
    @elenadhiman8553 2 ปีที่แล้ว

    ਬਹੁਤ ਬਹੁਤ ਵਧੀਆ ਜੀ

  • @kamalkour6282
    @kamalkour6282 2 ปีที่แล้ว

    ਬਹੁਤ ਵਧੀਆ ਵੀਡੀਉ ਅਮਨ ਦੀਦੀ ਜੀ ਤੇ ਰਾਜ ਵੀਰ ਜੀ 👌👌 ਬਹੁਤ ਵਦੀਆ msg Dita

  • @skyline4409
    @skyline4409 2 ปีที่แล้ว +2

    Gagan da dressing sense bilkul baiya wala kise kmm de kpde ni pondi aman is the best in every thing

    • @alwayswithtruth4449
      @alwayswithtruth4449 2 ปีที่แล้ว

      Ikalli dressing sense hi ni shakal te jubaan b gndi aa

  • @naibsingh2043
    @naibsingh2043 2 ปีที่แล้ว

    ਵੀਡੀਓ ਬਹੁਤ ਵਧੀਆ ਲੱਗੀ ਪਰਮਾਤਮਾ ਤੁਹਾਨੂੰ ਖੁੱਸ ਰਖੇ ਲੰਬੀ ਉਮਰ ਕਰੇ ਤਰੱਕੀ ਬਖਸ਼ੇ ਅਤੇ ਤੁਸੀ ਸਾਨੂੰ ਹਮੇਸ਼ਾ ਵਧੀਆ ਵੀਡੀਓ ਭੇਜ ਦੇ ਰਹੋ

  • @baljitkaur8313
    @baljitkaur8313 2 ปีที่แล้ว +2

    ਗਗਨ ਦਾ ਹਰ ਇਕ ਰੋਲ ਬਹੁਤ ਵਧੀਆ ਹੁੰਦਾ ਹੈ

  • @sandeepkaur7673
    @sandeepkaur7673 2 ปีที่แล้ว +1

    ਖੁਸ਼ ਰਹੋ ਜਵਾਨ

  • @smilepreetsingh4534
    @smilepreetsingh4534 2 ปีที่แล้ว +1

    Bhut hi Sohni Video Aman didi ji 👍❤️

  • @kiranjeetkaur5912
    @kiranjeetkaur5912 2 ปีที่แล้ว

    ਬਹੁਤ ਵਧੀਆ ਵੀਡਿਉ ਜੀ

  • @malkeetdhillon4755
    @malkeetdhillon4755 2 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @JaskaranSingh-kx3mb
    @JaskaranSingh-kx3mb 2 ปีที่แล้ว

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਬਹੁਤ ਵਧੀਆ ਮੈਸੇਜ ਵੀ ਦਿੱਤਾ

  • @parmjeetsinghmks8035
    @parmjeetsinghmks8035 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਇਸ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਹੈ

  • @abhimann3708
    @abhimann3708 2 ปีที่แล้ว +1

    Bhut vdia video g

  • @sewaksingh6309
    @sewaksingh6309 2 ปีที่แล้ว +2

    ਬਹੁਤ ਵਧੀਆ ਸਟੋਰੀ ਆ ਜੀ

  • @HarjinderBhullar6076
    @HarjinderBhullar6076 2 ปีที่แล้ว

    ਰਾਜ ਢਿੱਲੋਂ ਘੈਂਟ ਤੇ ਅਮਨ ਢਿੱਲੋਂ ਘੈਂਟ ਤੇ ਬੰਟੂ ਬਾਈ ਘੈਂਟ ਤਿੰਨੇ ਬੰਦੇ ਸਿਰਾ ਘੈਂਟ ਡਾਈਲਾਗ ਸਿਰਾ ਐਕਟਿੰਗ ਹੀਰੇ ਬੰਦੇ ਕਿੰਨੇ ਸੋਚ ਤੇ ਚੰਗੇ, ਗਗਨ ਖੁਰਚਣੀ ਜਿੱਡੀ ਲੈਦੀ ਰਹਿੰਦੀ ਆ ਪੁੱਠੇ ਪੰਗੇ, ਤਾਹੀਂ ਬੰਟੂ ਬਾਈ ਇੱਕ ਥਾਪੜੇ ਨਾਲ ਮੰਜੇ ਤੇ ਉਲਟਾ ਦਿੰਦਾ, ਉਹਦੋਂ ਬਹੁਤ ਨਜ਼ਾਰਾ ਆਉਂਦਾ ਜਦੋਂ ਬੰਟੂ ਬਾਈ ਕਹਿੰਦਾ ਤੈਨੂੰ ਫੜ ਕੇ ਗੋਡਿਆਂ ਥੱਲੇ ਧਰ ਲ ਉ ਫਿਰ ਬੱਕਲੀਆਂ ਚੱਬੇਗੀ ਗਗਨ ਬੌਣੀ

  • @pammasingh4228
    @pammasingh4228 2 ปีที่แล้ว +1

    ਅਮਨ ਦੀਦੀ ਰਾਜ ਵੀਰੇ ਬਹੁਤ ਵਧੀਆ ਵੀਡੀਓ ਜੀ

  • @kaurjass8159
    @kaurjass8159 ปีที่แล้ว

    bahut jada wdia lgi video sirra👍👍👍

  • @singhharminder6307
    @singhharminder6307 2 ปีที่แล้ว

    ਫੁੱਲ ਵਧੀਆ ਜੀ

  • @RavneetKaur-he2tq
    @RavneetKaur-he2tq 2 ปีที่แล้ว +1

    ਬਹੁਤ ਵਧੀਆ ਲਗੀ ❤️❤️❤️

  • @HarjinderBhullar6076
    @HarjinderBhullar6076 2 ปีที่แล้ว

    ਢਿੱਲੋਂ ਘੈਂਟ ਪੰਜਾਬੀ ਹੈਂ ਯਾਰਾਂ ਦਾ ਯਾਰ ਬੰਦਾ ਦਿਲਦਾਰ ਵੀਡੀਓ ਵਧੀਆ ਬਣਾ ਕੇ ਲਿਆ ਦਿੰਦਾ ਮਨਾਂ ਵਿਚ ਬਹਾਰ

    • @dhillonmansawala
      @dhillonmansawala  2 ปีที่แล้ว

      ਬਾਈ ਕੀ ਹਾਲ ਹੈ ਝੋਨਾ ਲਾ ਲਿਆ ਮੂੰਗੀ ਠੀਕ ਹੈ ਪਹਿਲਾ ਵਾਲੇ ਕੂਮੈਟ ਦਾ ਰਪਲਾਈ ਨਹੀ ਦੇ ਸਕੇ ਮਾਫੀ ਮੰਗਦੇ ਹਾ ਅਸੀ ਹੇਮਕੁੰਡ ਸਾਹਿਬ ਗਏ ਸੀ ਇਸ ਕਰਕੇ ਹੋਰ ਦੱਸੋ ਪਰਿਵਾਰ ਠੀਕ ਠਾਕ ਹੈ

    • @HarjinderBhullar6076
      @HarjinderBhullar6076 2 ปีที่แล้ว

      @@dhillonmansawala ਮੇਰੇ ਦਿਲ ਦੀ ਧੜਕਣ ਢਿੱਲੋਂ ਘੈਂਟ ਭਰਾ, ਕੋਈ ਗੱਲ ਨੀ, ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨੇ ਜ਼ਰੂਰੀ ਆ, ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਮੇਰੇ ਭਰਾ ਰਾਜ ਢਿੱਲੋਂ ਘੈਂਟ ਨੇ ਰਪਲਾਈ ਨੀ ਕੀਤਾ, ਆਪਣਿਆਂ ਭਰਾਵਾਂ ਤੇ ਕੋਈ ਗੁੱਸਾ ਨਹੀਂ ਆਉਂਦਾ, ਅਗੇਤਾ ਝੋਨਾ ਕਿੱਲਾ ਕੁ ਰਹਿ ਗਿਆ ਕੱਲ ਅੱਧੇ ਦਿਨ ਲੱਗ ਜਾਉ, ਮੂੰਗੀ ਵਾਲਾ ਦਸ ਦਿਨ ਬਾਅਦ,ਸਭ ਕੁਝ ਠੀਕ ਠਾਕ ਆ ਬਾਈ ਢਿੱਲੋਂ ਘੈਂਟ

    • @HarjinderBhullar6076
      @HarjinderBhullar6076 2 ปีที่แล้ว

      @@dhillonmansawala ਅੱਜ ਮੇਰੇ ਭਰਾ ਰਾਜ ਢਿੱਲੋਂ ਘੈਂਟ ਨੇ ਰਪਲਾਈ ਕਰਿਆ ਦਿਲ ਨੂੰ ਸਕੂਨ ਮਿਲਿਆ ਬਹੁਤ ਖੁਸੀ ਹੋਈ

  • @harwinderkaur6468
    @harwinderkaur6468 2 ปีที่แล้ว +1

    ਬਹੁਤ ਵਧੀਆ ਵੀਡੀਓ ਅਮਨ ਤੇਰੀ ਮੈ ਭਾਵਕ ਹੋ ਗਈ ਸੀ ਜਦੋਂ ਵੀਡਿਓ ਐਡ ਤੇ ਸੀ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਤੇਰੀ ਸੋਚ ਪੁੱਤ ਵਧਿਆ ਨਾਟਕ ਵਧਿਆ ਖੁਸ਼ ਰਹੋ ਧਨਵਾਦ ਲਹਿਰਾ ਤੋਂ ਬੇਬੇ

  • @bhupinderkaurkaur9480
    @bhupinderkaurkaur9480 2 ปีที่แล้ว +3

    Bhot vadiya vedio c. Sab da role bhot vadiya .waheguru ji blessed all of you.

  • @kirankaranvirveryrealplayi3957
    @kirankaranvirveryrealplayi3957 2 ปีที่แล้ว

    Sooooooo much bariya lagi very nice good vdo Anguri bhabhi ka next part jaldibhejo

  • @deepgagan306
    @deepgagan306 2 ปีที่แล้ว

    ਅਮਨ ਬਹੁਤ ਵਧੀਆ ਵੀਡੀਉ ਸੀ ਤੇਰੀ ਸੋਚ ਤੇ ਸਦਕੇ ਜਾਈਏ

  • @kaursukhidhillon9272
    @kaursukhidhillon9272 2 ปีที่แล้ว +1

    ਬਹੁਤ ਵਧੀਆ ਵੀਡੀਓ ਅਮਨ ਦੀਦੀ👌👌👌❤❤❤

  • @MandeepKaur-dw7jg
    @MandeepKaur-dw7jg ปีที่แล้ว

    Bhut vadyia video ha ji heart teaching story ha ji

  • @Davinderdhaula
    @Davinderdhaula 2 ปีที่แล้ว

    ਇੱਕ ਘਾਟ ਰੱਖਤੀ ...ਯਰ ਮਾਸੀ ਖੜਕਾਉਣੀ ਸੀ ..ਚਾਹੇ ਥੋੜੀ ਜੀ ਖੜਕਾਅ ਦਿੰਦੇ

  • @ranjitsingh4524
    @ranjitsingh4524 2 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ। ਰੱਬ ਰਾਜ਼ੀ ਰੱਖੇ 🙏

  • @priyakocher3144
    @priyakocher3144 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਆ। ਇਸ ਵਿਚ ਬਹੁਤ ਵਧੀਆ ਸਿੱਖਿਆ ਦਿੱਤੀ ਹੈ। ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।।ਸਾਰਿਆਂ ਘਰਾਂ ਵਿੱਚ ਅਮਨ ਵਰਗੀ ਧੀ ਹੋਣੀ ਚਾਹੀਦੀ

  • @turbanatortaransappal3595
    @turbanatortaransappal3595 2 ปีที่แล้ว +1

    Aman dee ssa ji thonu sb nu sotry buhat jada vadia lagi tusi sb nu kine payaar nal samjade o agar tusi Dimpel dee da saath na dende ta us ne ta bilkul he tut jana c tusi buhat nice o dee GOD bless you

    • @dhillonmansawala
      @dhillonmansawala  2 ปีที่แล้ว

      ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਪਿਆਰ ਅਤੇ ਸਾਥ ਚਾਹਿਦਾ ਹੈ🙏🙏🙏

  • @Sandhuje
    @Sandhuje 2 ปีที่แล้ว

    Bahut sohni story c bahut vdia end kita

  • @mandeepmann8730
    @mandeepmann8730 2 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @diljeetsingh817
    @diljeetsingh817 2 ปีที่แล้ว +2

    Very nice beautiful god bless you 👍👍👍👍👌👌👌🙏🙏

  • @SonuSharma-to6tb
    @SonuSharma-to6tb 2 ปีที่แล้ว +2

    Very nice 👍👍👍 very good message God bless you Aman di

  • @gurpreetkaursidhu92
    @gurpreetkaursidhu92 2 ปีที่แล้ว +2

    ਬਹੁਤ ਸੋਹਣੀ ਵੀਡੀਓ

  • @mannkaram9437
    @mannkaram9437 2 ปีที่แล้ว

    ਬਹੁਤ ਵਧੀਆ ਵੀਡੀਓ ਐਜੀ ਵਧੀਆ ਸਿੱਖਿਆ ਮਿਲਦੀ ਹੈ

  • @arm000giaming4
    @arm000giaming4 2 ปีที่แล้ว

    ਬਹੁਤ ਵਧੀਆ ਵੀਡੀਓ

  • @Rajveer_brar1
    @Rajveer_brar1 2 ปีที่แล้ว

    ਬਹੁਤ ਵਧੀਆ ਵੀਡੀਓ ਜੀ ਅੱਗੇ ਬਣਾ ਦੇਉ ਇਸ ਦਾ ਭਾਗ ਡਿਮਪਲ ਦੇ ਸਹੁਰੇ ਘਰ ਵਿੱਚ ਵਾਲੀ

  • @boharsingh7725
    @boharsingh7725 2 ปีที่แล้ว +1

    ਬਹੁਤ ਵਧੀਆ ਬਾਈਁ

  • @sukhmindersivia158
    @sukhmindersivia158 2 ปีที่แล้ว

    Bahut vadiya video dii g wahguru trki baksh

  • @davinderdhillon7116
    @davinderdhillon7116 ปีที่แล้ว

    very very good great thinking Aman Raj And montu. Great team Dimple great acting . ❤❤❤ God bless u Madam Dhillon

  • @gavyaujla3459
    @gavyaujla3459 2 ปีที่แล้ว +3

    Nice video good god bless 🤗🤗👍👍👍🙏🙏🙏

  • @sukhdhillonpb4671
    @sukhdhillonpb4671 2 ปีที่แล้ว

    Bahut vadia end 🙏🏻🙏🏻

  • @HarjinderBhullar6076
    @HarjinderBhullar6076 2 ปีที่แล้ว

    ਬੰਟੂ ਬਾਈ ਲਾਈਟ ਤਾਂ ਆ ਜਾਉ, ਤੂੰ ਗਗਨ ਬੌਣੀ ਡੱਡ ਕੁ ਜਿੰਨੀ ਨੂੰ ਚਾਰਜ ਕਰ ਜ਼ਿਆਦਾ ਸੱਕ ਕਰਦੀ ਆ, ਫੜਕੇ ਗੋਡਿਆਂ ਥੱਲੇ ਧਰਕੇ ਮਾਂਜ, ਗਗਨ ਖੁਰਚਣੀ ਜਿੱਡੀ ਦੀ ਸੁਣੇ ਰੇਲਵੇ ਸਟੇਸ਼ਨ ਮਾਨਸਾ ਕੋਲ ਚਿਆਂਗ

  • @lakhvirss8093
    @lakhvirss8093 2 ปีที่แล้ว +1

    ਅਮਨ ਦੀਦੀ ਮਾਸੀ ਨੂੰ ਘਰੋਂ ਬਾਹਰ ਕੱਢੋ

  • @DeepSingh-kw7hx
    @DeepSingh-kw7hx 2 ปีที่แล้ว +2

    ਬਹੁਤ ਵਧੀਆ ਵੀਡੀਓ ਵੀਰੇ

  • @harmandhaliwal4145
    @harmandhaliwal4145 2 ปีที่แล้ว +2

    Nice video 👌👌👏👏❤️❤️❤️❤️❤️❤️❤️❤️❤️❤️❤️❤️❤️❤️

  • @neetaverma3063
    @neetaverma3063 2 ปีที่แล้ว

    Bahut vadiya end c .🙏

  • @sidhurajvirsinghchannelsid4557
    @sidhurajvirsinghchannelsid4557 2 ปีที่แล้ว

    ਤੁਹਾਡੀ ਹਰ ਵੀਡੀਓ ਜਰੂਰੀ ਦੇਖੀ ਦੀ ਆ ਪਰ ਇਸ ਵੀਡੀਓ ਦੀ ਤਰੀਫ ਚ ਸ਼ਬਦ ਨਹੀਂ ਲੱਭ ਰਹੇ 🙏🏼🙏🏼🙏🏼🙏🏼

  • @neelamsulanka1976
    @neelamsulanka1976 2 ปีที่แล้ว +1

    Nice video happy ending

  • @phumansingh1319
    @phumansingh1319 2 ปีที่แล้ว

    Very nice👍 story what koi nahi karda itna kishi da ager is tharen har ek soche ta kafi sudar ho sakda we are proud of you is sandesh ke liye

  • @HarjinderBhullar6076
    @HarjinderBhullar6076 2 ปีที่แล้ว

    ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਹੀ ਸੋਚ ਵਾਲੀ ਭਾਬੀ ਕਹਿੰਦੇ ਮਾਂ ਤੂੰ ਮਾਸੀ ਨੂੰ ਰੋਕ, ਕਿਤੇ ਦੇਣੇ ਪੈ ਜਾਣ ਮੋਠ, ਸਾਡੀ ਘਰ ਦੀ ਗੱਲ ਚ ਨਾ ਬੋਲ, ਜਦੋਂ ਦੀ ਮਾਂ ਦੀ ਧੀ ਮਾਸੀ ਆਈ ਆ ਪਾਈ ਜਾਂਦੀ ਆ ਅੱਗ ਤੇ ਪਟਰੌਲ, ਢਿੱਲੋਂ ਘੈਂਟ ਕਹਿੰਦਾ ਮੇਰੇ ਵੀ ਕੰਟਰੋਲ ਤੋਂ ਗੱਲ ਬਾਹਰ ਹੋ ਜਾਉ, ਕਿਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ ਦੇ ਦੇਵੇ ਨਮਕੀਨ ਵਾਲੇ ਚੌਲ,ਨਰਮ ਨਾਲ ਨਰਮ ਤੇ ਗਰਮ ਨਾਲ ਗਰਮ ਕਰਦੀ ਨੀ ਅਮਨ ਢਿੱਲੋਂ ਘੈਂਟ ਘੌਲ

  • @raajave5897
    @raajave5897 2 ปีที่แล้ว

    Badhi zabardast video
    Shabash insano se piyar karna chahiye na k nafrat.Rabb razi hunda ay

  • @harinderkaur9505
    @harinderkaur9505 2 ปีที่แล้ว +1

    Nice video, good message

  • @nardeepdhimanjilasangrursa2230
    @nardeepdhimanjilasangrursa2230 2 ปีที่แล้ว

    ਬਹੁਤ ਵਧੀਆ ਵਡੀਓ ਆ। ਇਸ ਵਿਚ ਬਹੁਤ ਵਧੀਆ ਸਿੱਖਿਆ ਦਿੱਤੀ ਹੈ।👍👍❤❤❤❤❤❤❤❤❤❤❤❤

  • @gurbhinder_01
    @gurbhinder_01 2 ปีที่แล้ว +1

    ਬਹੁਤ ਵਧੀਆ