ਰੱਖੜੀ ਦੀ ਕੀਮਤ !! New punjabi short movie 2024 ​⁠

แชร์
ฝัง
  • เผยแพร่เมื่อ 7 ม.ค. 2025

ความคิดเห็น • 36

  • @manjitkaur-wy1tg
    @manjitkaur-wy1tg 4 หลายเดือนก่อน +11

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ, ਸਾਰੀਆਂ ਧੀਆਂ ਦੀ ਪੇਕੇ ਘਰ ਇੱਜ਼ਤ ਹੋਣੀ ਚਾਹੀਦੀ, ਧੀਆਂ ਕੁਝ ਚੁੱਕ ਕੇ ਨਹੀਂ ਲਿਜਾਂਦੀਆਂ, ਤੁਹਾਨੂੰ ਹੱਸਦੇ ਵਸਦੇ ਦੇਖ ਖੁਸ਼ੀ ਨਾਲ ਫੁਲੀਆਂ ਨੀ ਸਮਾਉਦੀਆ

  • @Yuvraj_aulakh_99
    @Yuvraj_aulakh_99 4 หลายเดือนก่อน +4

    ਬਹੁਤ ਵਧੀਆ ਸੁਨੇਹਾ ਦੀਦੀ ਜੀ ਭੂਆ ਵੀ ਦਾਦੇ ਦਾਦੀ ਦੀ ਜਾਈ ਹੁੰਦੀ ਏ ਅਸੀਂ ਵੀ ਆਪਣੀ ਭੂਆ ਜੀ ਨੂੰ ਫੋਨ ਕਰਕੇ ਬੁਲਾਇਆ ਸੀ ਧੀਆਂ ਤਾਂ ਪਿਆਰ ਦੀਆ ਭੁੱਖੀਆ ਹੁੰਦੀਆਂ ਨੇ 😊😊

  • @SukhwinderSingh-wq5ip
    @SukhwinderSingh-wq5ip 4 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @bhagwansingla729
    @bhagwansingla729 4 หลายเดือนก่อน +2

    ਭੂਆ ਦੀ ਬੇਜ਼ਤੀ ਜ਼ਿਆਦਾ ਹੀਂ ਕਰਤੀ
    ਇੱਥੇ ਇਹ ਗੱਲ ਢੁੱਕਦੀ ਹੈ
    ਮਾਂ ਮੈਂ ਮੂੜ੍ਹ ਨੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਬਾਈ ਜੀ ਥੋੜ੍ਹਾ ਸੋਚ ਕੇ ਬਣਾਇਆ ਕਰੋ ਬੇਜ਼ਤੀ ਓਹ ਵੀ ਧੀਆਂ ਦੀ ਨਹੀਂ

  • @karansidhu4906
    @karansidhu4906 4 หลายเดือนก่อน +1

    ❤ ਬਹੁਤ ਸੋਹਣੀ ਮੂਵੀ ਅੱਜ ਦੇ ਜਮਾਨੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੱਭ ਤੋਂ ਸਿਆਣਾ ਸਮਜਦਾ ਹੈ ਪਿੰਡ ਰੱਤਾ ਖੇੜਾ ਤੋ

  • @sonudhillon831
    @sonudhillon831 4 หลายเดือนก่อน +1

    ਬਹੁਤ ਵਧੀਆ ਵੀਡੀਓ ਪ੍ਰੀਤ ਭੈਣ ❤❤

  • @Preet.Kaur527
    @Preet.Kaur527 4 หลายเดือนก่อน +1

    very nyc story didu🥰 sab di acting bhtt sohni👌♥️ god bless you always didu💝✨

  • @HasanKhan-kw6of
    @HasanKhan-kw6of 4 หลายเดือนก่อน +1

    ਬਹੁਤ ਵਧੀਆ ਵੀਡੀਓ ❤

  • @SatmansinghSatnamsingh-k4n
    @SatmansinghSatnamsingh-k4n 4 หลายเดือนก่อน +1

    Bhut sohni story Preet didi 🎉🎉

  • @jaskarandhindsa6818
    @jaskarandhindsa6818 4 หลายเดือนก่อน +3

    Very nice video ❤❤❤❤

  • @SAD.GIRL2510
    @SAD.GIRL2510 3 หลายเดือนก่อน

    Nice 🎉

  • @KomaljeetKaur-hx1vz
    @KomaljeetKaur-hx1vz 4 หลายเดือนก่อน +5

    ਬੁਹਤ ਸੋਹਣੀ ਵੀਡਿਓ ਆ ਦੀਦੀ ❤❤

  • @tanukaur10
    @tanukaur10 4 หลายเดือนก่อน +1

    ❤😊Very Very nice video ji😊❤

  • @BalrajSingh-uy4um
    @BalrajSingh-uy4um 4 หลายเดือนก่อน +1

    Nic story preet ji good❤❤

  • @ArshdeepSinghchahal-u8z
    @ArshdeepSinghchahal-u8z 4 หลายเดือนก่อน +1

    Very nice video didi ji 🎉🎉

  • @GurlalGill-d2u
    @GurlalGill-d2u 4 หลายเดือนก่อน +3

    Didi tusi bhota cute o 2 VA sister fan a ma

  • @SimrandeepKaur-z4o
    @SimrandeepKaur-z4o 4 หลายเดือนก่อน +1

    Nice concept sis ❤

  • @jaswinderkaur-xy4nm
    @jaswinderkaur-xy4nm 4 หลายเดือนก่อน +1

    Good family 🎉🎉❤❤❤

  • @jaswinderkaur-xy4nm
    @jaswinderkaur-xy4nm 4 หลายเดือนก่อน +1

    Very good story ❤

  • @DharmpalArora-co8yz
    @DharmpalArora-co8yz 4 หลายเดือนก่อน +1

    Nice. Video. Nice. Massage.

  • @dhanwantsingh9111
    @dhanwantsingh9111 4 หลายเดือนก่อน +3

    I am waiting mann usa

  • @gurdeepaujla1442
    @gurdeepaujla1442 4 หลายเดือนก่อน +2

    Very nice video

  • @manjindersingh5679
    @manjindersingh5679 4 หลายเดือนก่อน +2

    Very nice ji 😊😊❤❤

  • @amansidhu7086
    @amansidhu7086 4 หลายเดือนก่อน +1

    Bhut soni vodio

  • @prabhchahal2345
    @prabhchahal2345 4 หลายเดือนก่อน +2

    Jaldi jaldi upload kreya kro 🙏❤️ ji

  • @abdulsattar-ds7wy
    @abdulsattar-ds7wy 4 หลายเดือนก่อน +1

    welcom i am abdul sattar 1947 moga to mailsi pakistan

  • @preetahluwaliya
    @preetahluwaliya 4 หลายเดือนก่อน +2

    Ssaji didi ji mera koi bro hai ni me mummy De bani rakhri 😊😊

  • @BarinderkaurHundal
    @BarinderkaurHundal 4 หลายเดือนก่อน +14

    ਤਿਆਹਾਰਾ ਦੀ ਕੋਈ ਉਮਰ ਨੀ ਹੁੰਦੀ

  • @gulbaharsinghshahpuria3682
    @gulbaharsinghshahpuria3682 4 หลายเดือนก่อน +1

    Very very nice video ❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂🎉🎉🎉🎉🎉🎉🎉🎉🎉

  • @abdulsattar-ds7wy
    @abdulsattar-ds7wy 4 หลายเดือนก่อน +1

    thank you shoti sistar

  • @arshdeepkaur6456
    @arshdeepkaur6456 4 หลายเดือนก่อน

    ❤❤❤❤❤❤❤❤🎉🎉🎉🎉🎉🎉🎉🎉🎉

  • @azadpanchi8854
    @azadpanchi8854 4 หลายเดือนก่อน +1

    Preet didi ji bahar to a ga na 😮

  • @dhanwantsingh9111
    @dhanwantsingh9111 4 หลายเดือนก่อน +3

    Very nice video mann usa 🇺🇸

  • @jaspreetkour7532
    @jaspreetkour7532 4 หลายเดือนก่อน +1

    Didi ji tusi UK to kyo vapis a gye

  • @dhanwantsingh9111
    @dhanwantsingh9111 4 หลายเดือนก่อน +1

    Jaldi karo ji

  • @jagjitsingh7415
    @jagjitsingh7415 4 หลายเดือนก่อน +1

    Koti monde ti no ne ji thanks