Pratikaram 3: A film cannot be a hit with name of a cult film/ Presenter - Meet Jalandhari
ฝัง
- เผยแพร่เมื่อ 26 ต.ค. 2024
- PUNJABI CINEMA 4U
Promotors
IQBAL SINGH CHANNA
KULDEEP SINGH BEDI
Contributors
BHIM RAJ GARG
PARVEEN THETHY UK
Editor
MEET JALANDHARI
.
.
.
#gadar2
#punjabicinema
#bollywood
#moviereview
#movie
#diljitdosanjh
#jattandjuliet3
Jalandhari Saab, vadhiya jaankaari den layee tuhada bahut bahut dhanyawad !
Esse traa nirpakkh ho ke filmaa naal sabandhat jaankaariaan dinde raho 🙏
❤❤❤❤❤
Punjabi moovie ch no dialogue no story no script only sifarish
Phir kitoi moovie vadiya banegi
Ram Singh
ਤੁਹਾਡੀ ਇਹ ਸਮੀਖਿਆ ਨੂੰ ਅਸੀਂ ' ਰਿਆਇਤ ਦਿਲੀ ' ਕਹਾਂਗੇ! ਜੇਕਰ ਦਰਸ਼ਕਾਂ ਨੇ ਹੀ ਦੱਸਣਾ ਹੈ ਕਿ ਕਿਹੜੀ ਫ਼ਿਲਮ ਵਧੀਆ ਹੈ ਕਿਹੜੀ ਮਾੜੀ ਤਾਂ ਤੁਹਾਡੀ ਅਮੀਖਿਆ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ! ਹਰ ਵਿਚਾਰ ਦਾ ਸਵਾਗਤ ਕਰਨ ਨਾਲ ਅਸੀਂ ਦੋਗਲੇ ਹੋ ਜਾਂਦੇ ਹਾਂ! ਹਰ ਵਿਚਾਰ ਦਾ ਸਵਾਗਤ ਕੀਤਾ ਹੀ ਨਹੀਂ ਜਾ ਸਕਦਾ! ਧਿਆਨ ਰੱਖੋ! ਆਪਣੇ ਵਿਚਾਰਾਂ ਤੇ ਕਾਇਮ ਰਹੋ! ਕੁਰਖ਼ਤ ਰਹੋ! ਤੁਸੀਂ ਸਹੀ ਚੱਲ ਰਹੇ ਸੀ! ਭਟਕ ਰਹੇ ਹੋ! ਧੰਨਵਾਦ!
ਵੀਰ ਜੀ, ਸਾਡੇ ਲੋਕ ਕਿੰਨੇ ਵੀ ਅਪਣੇ ਆਪ ਨੂੰ intelectual ਸਮਝ ਲੈਣ ਪਰ ਹੈਨ ਨਹੀਂ। ਜਦੋਂ 80 ਦੇ ਦਹਾਕੇ ਵਿੱਚ ਸਾਡਾ ਸਮਾਜ ਚਮਤਕਾਰਾਂ ਦੀ ਉਡੀਕ ਕਰ ਰਿਹਾ ਸੀ ਉਦੋਂ Bollywood ਵਿੱਚ ਮਿਸਟਰ ਇੰਡੀਆ ਵਰਗੀ science fiction Film ਬਣ ਗਈ ਸੀ।ਉਹ ਇੱਕ ਬੜੀ ਵੱਡੀ hit Film ਸੀ। ਸਾਡੇ ਤਾਂ ਇੱਥੇ ਅੱਜਕਲ ਪੇਂਡੂ ਸਭਿਆਚਾਰ ਨੂੰ ਦਰਸਾਉਂਦੀ ਕੋਈ ਵੱਡੀ ਫ਼ਿਲਮ ਨਹੀਂ ਬਣੀ ਹੈ।
"Saunkan Saunkane" pendu culture nu represent kardi ekk vaddi , te hit film bani ta hai !
@@rajdevsingh2736 thanks, ਉਹ ਇੱਕ ਵਧੀਆ ਫ਼ਿਲਮ ਹੈ, ਪਰ ਉਹ ਸਾਡੇ ਸਮਾਜ ਦਾ ਇੱਕ ਪੱਖ ਜਿਹੜਾ ਆਮ ਨਹੀਂ ਹੈ, ਉਹਦੇ ਬਾਰੇ ਵਿਖਾਇਆ ਗਿਆ ਸੀ ਕਿਉਂਕਿ ਹਰ ਇੱਕ ਦੇ ਤਾਂ ਦੋ ਪਤਨੀਆਂ ਨਹੀਂ ਹੁੰਦੀਆਂ। ਫ਼ਿਰ ਵੀ ਫ਼ਿਲਮ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ।