ਸ਼ਰਮ ਹੀ ਲਾਹਤੀ! ਲਾਹਨਤ ਨਹੀਂ ਤਾਂ ਹੋਰ ਕੀ? ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ

แชร์
ฝัง
  • เผยแพร่เมื่อ 26 ม.ค. 2025

ความคิดเห็น • 97

  • @takhatpanjab
    @takhatpanjab  วันที่ผ่านมา +6

    th-cam.com/video/eyj2c-zHy-k/w-d-xo.html
    ਨਵਾਂ ਮੋੜ, ਪਲਟੀ ਬਾਜ਼ੀ! ਜੇਲ੍ਹ ਜਾਣਗੇ ਸੁਖਬੀਰ ਬਾਦਲ? ਪਰਚਾ ਇਰਾਦਾ ਕ/ਤਲ ਦਾ? ਧਾਰ ਲਿਆ ਜਥੇਦਾਰਾਂ! ਜਸਬੀਰ ਸਿੰਘ ਪੱਟੀ

  • @sukhdevgrewal6173
    @sukhdevgrewal6173 วันที่ผ่านมา +6

    ਭੱਟੀ ਸਾਹਿਬ ਸਾਰੇ ਤੀਰ ਨਿਸ਼ਾਨੇ ਤੇ ਮਾਰੇ ਨੇ। ਧੰਨਵਾਦ 🎉ਦੋਨੋ ਸੱਜਣਾ ਦਾ।

  • @KuldeepSingh-zq8zn
    @KuldeepSingh-zq8zn 12 ชั่วโมงที่ผ่านมา +1

    ਅੱਜ ਭਾਜੀ ਭੱਟੀ ਸਾਹਿਬ ਦੀਆ 100%ਸੱਚੀਆਂ ਗੱਲਾਂ ਨੇ ਨਜ਼ਾਰਾ ਲਿਆ ਦਿੱਤਾ,

  • @JarnailSingh-ud5kg
    @JarnailSingh-ud5kg วันที่ผ่านมา +7

    ਮੈਂ ਚਾਰ ਸਾਲ ਪਹਿਲਾ ਪਟਿਆਲੇ ਨਹਿਰ ਤੇ ਸਵੇਰੇ ਸ਼ਾਮ ਸੈਰ ਕਰਨ ਬੇਫ਼ਿਕਰ ਹੋ ਕੇ ਸੈਰ ਕਰਦਾ ਸੀ । ਹੁਣ ਜਾਣ ਤੋਂ ਡਰ ਲਗਦੈ ਕਿਤੇ ਕੋਈ ਮੋਬਾਇਲ ਹੀ ਨਾ ਖੋਹ ਲਵੇ । ਭੱਟੀ ਜੀ ਦੀ ਟਿੱਪਣੀ 100% ਸਹੀ ਹੈ ❤

  • @gurtarsingh422
    @gurtarsingh422 วันที่ผ่านมา +9

    ਸੀ੍ ਲੰਕਾ ਵਾਲਾ ਕੰਮ ਨਹੀਂ ਹੁੰਦਾ ਇੰਡੀਆ ਵਿੱਚ ਕਿਉਂਕਿ ਆਪਣੇ ਲੋਕ ਡਰਪੋਕ ਨੇ ਇਨ੍ਹਾਂ ਨੂੰ ਗੁਲਾਮੀ ਮਨਜ਼ੂਰ ਹੈ ਪਰ ਅਵਾਜ਼ ਨਹੀਂ ਉਠਾ ਸਕਦੇ

  • @swaransingh3985
    @swaransingh3985 วันที่ผ่านมา +7

    ਵੀਰ ਜੀ ਕੋਈ ਗੱਲ ਨਹੀਂ ਜਦੋ ਸਾਡੇ ਕੋਲ ਕੁਝ
    ਵੀ ਨਹੀ ਰਹੇਗਾ ਤਾਂ ਅਸੀਂ ਬੀਜੇਪੀ ਵਿੱਚ ਚੱਲੇ ਜਾਵਾਂਗੇ ਪੰਜਾਬ ਪਵੇ ਢੱਠੇ ਖੂਹ ਵਿੱਚ ਪਵੇ।

  • @bhagwantsingh2037
    @bhagwantsingh2037 วันที่ผ่านมา +14

    ਬਿਲਕੁਲ ਸਹੀ ਬੇਸ਼ਰਮੀ ਦੀਆਂ ਹੱਦਾਂ ਪਾਰ ਇਹ ਲੁਟੇਰੇ ਪੰਜਾਬ ਨੂੰ ਲੁਟਣ ਆਏ ਨੇ

  • @shallysingh829
    @shallysingh829 วันที่ผ่านมา +9

    ਹੱਦ ਹੋਈ ਪਈ ਹੈ,ਨਹੀ ਜੀ ਹੁਣ ਹੱਦੋਂ ਪਾਰ ਹੋਈ ਪਈ ਹੈ 🙏

    • @KalaSerron
      @KalaSerron 12 ชั่วโมงที่ผ่านมา +1

      ਸਹੀ ਗੱਲ ਹੈ ਬਾਈ ਜੀ

  • @talwinderkaur2170
    @talwinderkaur2170 14 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ ਭੱਟੀ ਸਾਹਿਬ।

  • @zaildarcheema106
    @zaildarcheema106 วันที่ผ่านมา +6

    ਸਰਦਾਰ ਸੁਖਵਿੰਦਰ ਸਿੰਘ ਜੀ ਭੱਟੀ ਸਾਹਿਬ ਜੀ ਜੇਕਰ ਮੈਂ ਗਲਤ ਨਾਂ ਹੋਵਾਂ ਪੰਜਾਬ ਪੁਲੀਸ ਦੀ ਨਫਰੀ ਬੇਸ਼ੱਕ 80 ਹਜ਼ਾਰ ਹੈ 70 ਪ੍ਰਸੈਂਟ ਪੰਜਾਬ ਪੁਲੀਸ ਦੇ ਮੁਲਾਜ਼ਮ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਹੋਰ ਉੱਚ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ

  • @GurnamSingh-ll5xp
    @GurnamSingh-ll5xp 21 ชั่วโมงที่ผ่านมา +2

    ਸਾਲ 2022 ਵਿੱਚ ਲੋਕਾਂ ਵੱਲੋ ਲਿਆ ਗਿਆ ਫੈਸਲਾ ਗਲਤ ਸਾਬਿਤ ਹੋਇਆ ਹੈ ਜੀ

  • @parambirsinghduggal1373
    @parambirsinghduggal1373 19 ชั่วโมงที่ผ่านมา +1

    ਡਾ ਭੱਟੀ ਦੀਆਂ ਗੱਲਾਂ ਖਰੀਆਂ ਤੇ ਸੱਚੀਆਂ ਹਨ। ਸੰਸਥਾਵਾਂ ਦਾ ਪੱਧਰ ਗਿਰ ਗਿਆ ਹੈ। ਕੰਮ ਹੋ ਨਹੀਂ ਰਹੇ। ਪੁਲੀਸ ਦੀ ਕਾਰਗੁਜ਼ਾਰੀ ਔਸਤ ਤੋਂ ਵੀ ਘੱਟ ਹੈ। ਰਿਸ਼ਵਤ ਦੇ ਕੇ ਕੰਮ ਹੋ ਜਾਵੇ ਤਾਂ ਬੰਦਾ ਸ਼ੁਕਰ ਮਨਾਉਂਦਾ ਹੈ।

  • @premsingh-qr7wi
    @premsingh-qr7wi 18 ชั่วโมงที่ผ่านมา +1

    ਪ੍ਰੋ ਹਰਵਿੰਦਰ ਸਿੰਘ ਭੱਟੀ ਜੀ ਦੇ ਵਿਚਾਰ ਬਹੁਤ ਬਹੁਮੁੱਲੇ ਹਨ

  • @sudarshansingh4402
    @sudarshansingh4402 วันที่ผ่านมา +4

    ਭੱਟੀ ਸਹਿਬ ਸਵਾਲ ਤਾਂ ਇਹ ਹੈ ਕਿ ਜਿਹਨਾਂ ਨੂੰ ਲੋਕਾਂ ਨੇ ਚੁਣਿਆ ਹੈ ਤਾਂ ਫੇਰ ਲੋਕਾਂ ਤੋਂ ਇਹਨਾਂ ਨੂੰ ਕਾਹਦਾ ਡਰ ਹੈ? ਅਸਲ ਵਿੱਚ ਇਹਨਾਂ ਨੂੰ ਡਰ ਆਪਣੇ ਆਪ ਤੋਂ ਹੀ ਹੈ।

  • @shallysingh829
    @shallysingh829 วันที่ผ่านมา +3

    ਭੱਟੀ ਸਾਹਿਬ ਜੀ,,,ਸੱਚ ਹੈ,ਭੇਡੂ ਭੇੜ ਚੋਂ ਲੱਗੇ ਹੋਏ ਨੇ ਸਾਡੇ ਕਿਸਾਨ ਆਗੂ,,,ਅਫ਼ਸੋਸ

  • @harjeetsra320
    @harjeetsra320 23 ชั่วโมงที่ผ่านมา +2

    ਪੰਜਾਬ ਸਰਕਾਰ ਨੇ ਪੰਜਾਬ ਨੂੰ ਰਹਿੰਦਾ ਉਜਾੜ ਦੇਣਾ ਹੈ

  • @balbindrasinghbalbindra5692
    @balbindrasinghbalbindra5692 10 ชั่วโมงที่ผ่านมา

    ❤❤ ਵਾਰਿਸ ਪੰਜ਼ਾਬ ਦੇ ਅਕਾਲੀਦਲ ਨੂੰ ਫੁੱਲ ਸਪੋਰਟ 🎉🎉🎉🎉🎉

  • @avtarsinghgill9354
    @avtarsinghgill9354 17 ชั่วโมงที่ผ่านมา

    ਦੋਨੋ ਵੀਰਾਂ ਦਾ ਧੰਨਵਾਦ ਬਹੁਤ ਸਹੀ ਤਸਵੀਰ ਖਿੱਚ ਦਿੱਤੀ।

  • @kavindersingh5929
    @kavindersingh5929 วันที่ผ่านมา +2

    Matchless..valuable information.

  • @Ravisher0770
    @Ravisher0770 20 ชั่วโมงที่ผ่านมา +1

    ਭੱਟੀ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤😂

  • @ParamjitSingh-f6c
    @ParamjitSingh-f6c วันที่ผ่านมา +3

    ਵਾਹਿਗੁਰੂ ਪੰਜਾਬ 2027 ਤੁੱਕ ਮੇਹਰ ਕਰੇ ਪੰਜਾਬੀਆਂ ਨੇ ਆਪਣੇ ਪੈਰਾਂ ਤੇ ਆਪ ਕੁਲਹਾਰੀ ਮਾਰੀ ਆ ਪੰਜਾਬ ਕਗਾਲੀ ਵਲ ਵੱਧ ਰਿਹਾ ਹੈ ਭੁੱਟੀ ਸਾਬ ਜੀ ਠੀਕ ਕਿਹਾ ਹੈ 🙏🙏❤️❤️❤️❤️❤️🙏🙏🙏🙏🙏

    • @gurdevsidhu8164
      @gurdevsidhu8164 20 ชั่วโมงที่ผ่านมา

      Good program very good analysis on every issue

  • @GurmitSingh-l4v
    @GurmitSingh-l4v 21 ชั่วโมงที่ผ่านมา +1

    Dr bhatti sab thanks for valuable introduction and knowledge sat shri akal ji

  • @mahindersingh7136
    @mahindersingh7136 วันที่ผ่านมา +2

    ਭੱਟੀ ਸਾਹਿਬ ਦਿੱਲੀ ਪੁਲਿਸ ਕੋਈ ਨਵੀਂ ਨਹੀਂ ਹੈ ਕਿ ਉਸ ਨੇ ਕਿਸੇ ਵੀ ਆਈ ਪੀ ਦੀ ਸੁਰੱਖਿਆ ਨਹੀਂ ਕਰਨੀ ਗ਼ਲਤ ਗੱਲ ਹੈ

  • @SK-io4gd
    @SK-io4gd 23 ชั่วโมงที่ผ่านมา +1

    ਸੁਖਵਿੰਦਰ ਜੀ ਬੇਵਕੂਫ ਆਪਾਂ ਲੋਕ ਆਂ ਜੋ ਅਨਪੜ੍ਹਾ ਜਾਂ ਪਲਸ ਦੋ ਪਾਸ ਲੋਕਾਂ ਨੂੰ ਬਹੁਤ ਸਿਆਣੇ ਤੇ ਪੜ੍ਹੇ ਲਿਖੇ ਸਮਝ ਕੇ ਸੱਤਾ ਸੰਭਾਲ ਦਿੱਤੀ ਹੁਣ ਨਤੀਜੇ ਤਾਂ ਭੁਗਤਣੇ ਹੀ ਪੈਣੇ ਆ। ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ 😢

  • @KuldeepSingh-zq8zn
    @KuldeepSingh-zq8zn 12 ชั่วโมงที่ผ่านมา

    🙏🏼🙏🏼🙏🏼🙏🏼ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹🌹❤️❤️❤️❤️🌹🌹

  • @GurnamSingh-or1sq
    @GurnamSingh-or1sq วันที่ผ่านมา +3

    Sat Sri Akal Bhati sahib
    I can't believe this government of Punjab promised to make Rangla pujab but it has made it Kangla Punjab shame on CM Maan and his government

  • @amarjitsinghkaura1217
    @amarjitsinghkaura1217 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏

  • @DevinderSamra
    @DevinderSamra วันที่ผ่านมา +1

    Panjab da rab rakha.People of Panjab have to rise up for a big revolution and bring some intlactual and dedicated leaders

  • @zulfkarali735
    @zulfkarali735 20 ชั่วโมงที่ผ่านมา

    ਸਤਿ ਸ੍ਰੀ ਅਕਾਲ ❤। ਵਧੀਆ ਵਾਰਤਾਲਾਪ ।

  • @dhannasinghdeol1122
    @dhannasinghdeol1122 วันที่ผ่านมา +6

    ਭੱਟੀ ਜੀ,ਤੁਹਾਨੂੰ ਮੈ ਹਰ ਰੋਜ ਸੁਣਦਾ ਜਿਹੜੇ ਵੀ ਮਰਜ਼ੀ ਮੋਬਾਈਲ ਚੈਨਲ ਉਤੇ ਆਉਂਦੇ ਹੋਵੋਂ ਬਹੁਤ ਵਧੀਆ ਵੀਚਾਰ ਹੁੰਦੇ ਹਨ ਨਿਧੱੜਕ ਹੋਕੇ ਬੋਲਦੇ ਹੋ

  • @shallysingh829
    @shallysingh829 วันที่ผ่านมา +2

    ਦਿੱਲੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਦਾ ਗਲ਼ਾ ਪਾੜ ਪਾੜ ਕੇ ਕਹਿੰਦਾ ਆ ਰਿਹਾ ਹਾਂ ਕਿ ਪੰਜਾਬੀਓ ਤੁਹਾਡੀਆਂ ਜ਼ਮੀਨਾਂ ਅਤੇ ਫੂਡ ਤੇ ਕਬਜ਼ਾ ਹੈ, ਕੋਈ ਸੁਨਣ ਨੂੰ ਹੀ ਤਿਆਰ ਨਹੀਂ,ਕੀ ਕਰੀਏ,,,

    • @harjeetsra320
      @harjeetsra320 22 ชั่วโมงที่ผ่านมา

      ਚਰਨਜੀਤ ਛੈਲੀ ਵੀਰ ਬਿਲਕੁਲ ਸਹੀ ਗੱਲ ਹੈ

  • @rajeshsidana8277
    @rajeshsidana8277 วันที่ผ่านมา +5

    ਪੰਜਾਬ ਦੇ ਲੋਕਾਂ ਨੇ ਜੋਕਾਂ ਆਪ ਚਮੇੜੀਆਂ ਕਰਦੇ ਵੀ ਕੀ

  • @jarmejsinghsekhon9040
    @jarmejsinghsekhon9040 22 ชั่วโมงที่ผ่านมา

    ਵੈਰੀ ਗੁੱਡ sir

  • @baldevraj4560
    @baldevraj4560 17 ชั่วโมงที่ผ่านมา

    ❤ ਸਤਿ ਸ਼੍ਰੀ ਅਕਾਲ ਜੀ 🎉 🎉

  • @gurbachansingh1869
    @gurbachansingh1869 13 ชั่วโมงที่ผ่านมา

    Sukhwinder Ji and Bhatti Ji
    Live long

  • @Narender-n7m
    @Narender-n7m 17 ชั่วโมงที่ผ่านมา

    ਭਾਈ ਸਾਬ 🎉🎉🎉🎉🎉

  • @LakhwinderSingh-kf4jc
    @LakhwinderSingh-kf4jc 18 ชั่วโมงที่ผ่านมา

    Lots of thanksg

  • @harcharansingh9094
    @harcharansingh9094 วันที่ผ่านมา +1

    Right.

  • @BaldevSingh-zx6lu
    @BaldevSingh-zx6lu 20 ชั่วโมงที่ผ่านมา +1

    To save punjab the.public should stand agaist all polotical parties and desist to cast votes to all leaders so that the leaders are now come tp.understand that the people are now able to
    realize that people are cheated in elections.We should pray to god to bless our leaders with good sense to serve our great country

  • @rajwindersingh5597
    @rajwindersingh5597 18 ชั่วโมงที่ผ่านมา

    ਪ੍ਰੋ. ਸਾਹਿਬ ਕੀ ਚਾਹੁੰਦੇ ਨੇ ? ਕਿ ਇੱਥੇ ਸ਼ੋਸ਼ਲਿਜਮ ਆਵੇ ਇੱਥੇ ਤਾਂ ਹੱਲ ਆ ਕਲੀਅਰ ਕਰਨ ਜੀ !! ਨਹੀਂ ਤਾਂ ਗੱਲਾਂ ਹੀ ਨੇ ਤੁਸੀ ਬੋਲਤੀਆਂ ਅਸੀਂ ਸੁਣਲੀਆਂ !

  • @rajwindersingh5597
    @rajwindersingh5597 21 ชั่วโมงที่ผ่านมา

    ਕਿਸੇ ਨੇ ਵੀ ਗੰਭੀਰਤਾ ਨਹੀਂ ਦਿਖਾਉਣੀ ਆਪਾ-ਧਾਪੀ ਦੇ ਦੋਰ ‘ਚ ਆਪਣੇ ਆਪ ਨੂੰ ਠੀਕ ਰੱਖੋ ਆਪਣਾ ਕੰਮ ਕੀਤਾ !ਭਾੜ ‘ਚ ਜਾਵੇ ਮੀਤਾ ! ਰਿਸ਼ਤੇ- ਨਾਤੇ ਟੁੱਟ ਰਹੇ ਆ ਬਸ ਪਦਾਰਥ ਇਕੱਠੇ ਕਰਨ ਤੇ ਜ਼ੋਰ ਆ ਜਨਾਬ ਬੱਸ!

  • @BhagSingh-r8c
    @BhagSingh-r8c 18 ชั่วโมงที่ผ่านมา

    ਸਤਿ ਸ੍ਰੀ ਅਕਾਲ

  • @JagdishSingh-o2p
    @JagdishSingh-o2p 23 ชั่วโมงที่ผ่านมา

    Dr Bhatti Ji te dear Sukhwinder Ji
    So nice of you dear
    Besharam Sarkari tnter hai
    Ehna nu koi Sharm nahi
    Media v vikia hoa
    Rab hi rakha
    Bhatti ji Samaj nu jagrat krn lai apni soch nu jari rakho
    Sukhwinder Ji usaru soch nu mere vallon dher sarian Shubh ichhawan Ji 👍👍

  • @SS-tr7vn
    @SS-tr7vn 23 ชั่วโมงที่ผ่านมา

    Excellent interview! Appreciate Dr Bhatti ji for well explanation. Politicians sell fears and inturn they enjoy powers. Shameful for all punjabis for having such leaders. Waheguru bless you Sardar Sukhwinder Singh ji for interview such knowledgeable person.

  • @Khalsa-kf3wt
    @Khalsa-kf3wt 15 ชั่วโมงที่ผ่านมา +1

    ਆਮ ਆਦਮੀ ਪਾਰਟੀ ਦਿੱਲੀ ਦੀ ਸਕਿੳਰਟੀ ਪੰਜਾਬ ਦਾ ਹਰ ਦਿਨ 5 ਕਰੋੜ ਰੁਪਏ ਖਰਚ ਕੀਤੇ ਜਾ ਰਹੇ

  • @AvtarSingh-g5j1r
    @AvtarSingh-g5j1r 20 ชั่วโมงที่ผ่านมา

    ❤🙏🏻🙏🏻❤

  • @cheemastudio4617
    @cheemastudio4617 23 ชั่วโมงที่ผ่านมา

    ਅਸਲ ਵਿੱਚ ਪੰਜਾਬੀ ਹੀ ਜ਼ਿਮੇਵਾਰ ਨੇ ਪੰਜਾਬ ਨੂੰ ਲੁਟਵਾਇਆ ਹੁਣ ਪੰਜਾਬ ਪੁਲਿਸ ਸਹੀ ਏ ਤੇ ਇਹੀ ਲੋਕ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਹਿ ਦੇਂਦੇ ਨੇ ਤੇ ਸਾਂਨੂ ਸਿੱਖਾਂ ਨੂੰ ਸ਼ਰਮ ਹੀ ਨਹੀਂ ਰਹੀ

  • @amarseera2843
    @amarseera2843 19 ชั่วโมงที่ผ่านมา

    ਤਜਰਬੇ ਤੋਂ ਕੀ ਮਤਲਵ ਹੈ ਭੱਟੀ ਸਾਹਿਬ। ਤਜਰਬੇ ਕਾਰ ਸਾਡੇ ਕੋਲ ਅਕਾਲੀ ਕਾਂਗਰਸੀ ਹਨ। ਤਜਰਬੇ ਕਾਰ ਤਾਂ ਸਰਕਾਰ ਦੀ ਕੋਈ ਗੱਲ ਬਾਹਰ ਨਹੀਂ ਆਉਣ ਦਿੰਦੇ।

  • @avtargill2637
    @avtargill2637 17 ชั่วโมงที่ผ่านมา

    ਪੈਸੇ ਤਾਂ ਚਾਹ ਦੀ ਦੁਕਾਨ ਵਾਲਾ ਫੜਦਾ ਓਥੇ ਕਿਹੜੇ ਕੈਮਰੇ ਲੱਗੇ ਹੁੰਦੇ ਨੇ ।

  • @Pink.fire-47
    @Pink.fire-47 20 ชั่วโมงที่ผ่านมา

    good

  • @PSBadh
    @PSBadh 22 ชั่วโมงที่ผ่านมา

    Bhati sahib thanks for speaking truth otherwise most of media persons justify it. Saying earlier Government were also providing such Security in Delhi

  • @singhgurjit2210
    @singhgurjit2210 วันที่ผ่านมา

    15000 ਕਰੋੜ ਰੁਪਏ ਵਿਆਜ ੳ ਹੋ ,ਲੁੱਟ ਖੋਹ ਲਿਆ ਪੰਜਾਬ ਪੰਜਾਬੀਉ, ਹੋ ਗਿਆ ਕੰਗਲਾ ਪੰਜਾਬ ਪੰਜਾਬੀਉ।

  • @jagdevsandhu6186
    @jagdevsandhu6186 4 ชั่วโมงที่ผ่านมา

    If Bhagwant wants to stay in Delhi then he should resign as CM of Punjab

  • @JaswinderPal-ow7sv
    @JaswinderPal-ow7sv วันที่ผ่านมา

    Good morning

  • @sukhdevkamboj2646
    @sukhdevkamboj2646 วันที่ผ่านมา

    ਫੁਕਰੇ ਫੁਕਰੇ ਹੋਏ ਇਕੱਠੇ,ਕਰਨ ਗੱਲਾਂ ਅਨਹੋਣੀਆਂ।
    ਕਾਰਨ ਇਸਦਾ ਇੱਕੋ ਲੱਭੇ,ਸਾਰੀਆਂ ਨਸਲਾਂ ਬੌਣੀਆਂ।

  • @parmodmehta5483
    @parmodmehta5483 11 ชั่วโมงที่ผ่านมา

    ਸਾਰੀਆਂ ਸਮੱਸਿਆਵਾਂ ਦੀ ਜੜ੍ਹ ਪੂੰਜੀਵਾਦ ਹੀ ਹੈ? ਅਮੀਰੀ ਦੀ ਵੀ ਇੱਕ ਸੀਮਾ ਬਣਬਾਓ =ਆਰਥਿਕ ਸਮਾਨਤਾ ਲਿਆਓ ਅਤੇ ਸਾਰੀਆਂ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਓ?

  • @SukhwinderKangyatri123
    @SukhwinderKangyatri123 23 ชั่วโมงที่ผ่านมา

    No registrary without money

  • @MrSingh-ii6yl
    @MrSingh-ii6yl 16 ชั่วโมงที่ผ่านมา

    ਸਾਡੇ ਪ੍ਰਧਾਨ ਮੰਤਰੀ ਦੀ ਰੱਖਿਆ ਦਾ ਖਰਚਾ ਇੱਕ ਸੈਕਿੰਡ ਦਾ 270ਰੁਪੱਏ ਬਾਕੀ ਮਿੰਟਾਂ, ਘੰਟੇ, ਦਿਨ, ਮਹੀਨੇ, ਸਾਲਾਂ ਆਦਿ ਹਿਸਾਬ ਤੁਸੀਂ ਲਾ ਲਵੋ। ਪ੍ਰਸੂਨ ਬਾਜਪਾਈ ਪੱਤਰਕਾਰ। ਆਖੋਂ ਕੋ ਮੂੰਦ ਲੇਨੇ ਸੇ ਖ਼ਤਰਾ ਨ ਜਾਏਗਾ,ਬੋ ਦੇਖਨਾ ਪੜੇਗਾ ਜੋ ਦੇਖਾ ਨ ਜਾਏਗਾ।ਬਸੀਮ ਬਰੇਲਵੀ।

  • @jagdevsingh3958
    @jagdevsingh3958 วันที่ผ่านมา +1

    ਗੱਲਾਂ ਤਾਂ ਤੁਹਾਡੀਆਂ ਸੱਚੀਆਂ ਹਨ ਕੈਮਰੇ ਵੇਚਣ ਵਾਲੇ ਦੇ ਲਾਏ ਜਾ ਰਹੇ ਹਨ

  • @BhagSingh-r8c
    @BhagSingh-r8c 18 ชั่วโมงที่ผ่านมา

    ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇੱਕ ਦੋ ਬਾਂਦਰ ਇੱਕ ਰਿਚ ਇਕ ਸੱਪ ਮੇਰੇ ਚ ਇੱਕ ਸੱਪ ਨਾਲ ਰੱਖੇ ਬੀਨ ਵਜਾ ਕੇ ਭੀੜ ਇਕੱਠੀ ਕਰੇ ਤੇ ਲੋਕਾਂ ਦੇ ਵਿੱਚ ਕਿਹੜਾ ਪਾਵੇ ਬਸ ਇਹਨੂੰ ਵੱਧ ਕੁਝ ਨਹੀਂ ਗਾ ਫੋਟੋ ਪਾ ਦਿਆ ਕਰੇ

  • @DevinderSamra
    @DevinderSamra วันที่ผ่านมา

    One day I suggested to the M. L. A of our area to control corruption Daily you should go to some office and sit there for the day and see how the work is going in the office.He replied that when you will elect us in 50,000 to then it is possible

  • @sunnyrai8576
    @sunnyrai8576 19 ชั่วโมงที่ผ่านมา

    Bhatti sahib baar baar MATLAV MATLAV apni bol vani vich istemal na karye karo changa nahi lagda 19:56

  • @rajkumarkhunda4244
    @rajkumarkhunda4244 19 ชั่วโมงที่ผ่านมา

    ਪੰਜਾਬੀ ਬੋਲਣ ਲੱਗਿਆ ਜੀ ਆਇਆਂ ਨੂੰ ਕਿਉਂ ਨਹੀਂ ਬੋਲਦੇ

  • @SatnamSingh-nr9sb
    @SatnamSingh-nr9sb 22 ชั่วโมงที่ผ่านมา

    ਬਦਲਾਅ ਬੌਂਦਲ ਗਿਆ।

  • @SukhwinderKangyatri123
    @SukhwinderKangyatri123 23 ชั่วโมงที่ผ่านมา

    Sir, I have paid 12500 for registrary

  • @SunitaThakur-z7t
    @SunitaThakur-z7t 22 ชั่วโมงที่ผ่านมา

    Security na hove ta loka nu pata v na chale ki koi v i p ja reha hai

  • @GurcharansinghGurcharan-e6w
    @GurcharansinghGurcharan-e6w วันที่ผ่านมา +1

    Jadon,bhagwant man kaihnde c mainu 500,karorh RSS de rahi hai tan yakin nahi kita

  • @SukhdevVirk-p8m
    @SukhdevVirk-p8m วันที่ผ่านมา

    ਤਹਿਸੀਲਾਂ ਵਿੱਚ ਕੋਈ
    ਪੈਸੇ ਨਹੀ ਲੈਦਾ
    ਵਸੀਕਾ ਨਵੀਸ ਹੀ
    ਲੈਣ ਦੇਣ ਕਰਦੇ ਨੇ
    ਸਰਕਾਰ ਨੂੰ ਵੀ ਪਤਾ
    ਪਰ ਡਰਾਮੇ ਬਾਜ਼ੀ
    ਹੋ ਰਹੀ ਹੈ
    ਮਾਲ ਕੱਠਾ ਕਰ ਰਹੇ ਨੇ

  • @dilbaghsinghbariana9084
    @dilbaghsinghbariana9084 18 ชั่วโมงที่ผ่านมา

    730 camre laye see ,par kum silf tin karde ne.Hun tan 31jan tak theek karne ne.

  • @sandeepladdi5093
    @sandeepladdi5093 13 ชั่วโมงที่ผ่านมา

    ਭੇਡਾ ਸਮਝਾਈਆ ਨੀ ਮੁੰਨੀਆ ਜਾਦੀਆ

  • @baljitrekhi4176
    @baljitrekhi4176 10 ชั่วโมงที่ผ่านมา

    Excellent analysis.,but we are responsible for electing our representatives without applying our mind.The way our men and resources are used in other states it results into tarnishing our image in local communities but Nautanki is….

  • @BalwinderKaur-qu9ls
    @BalwinderKaur-qu9ls วันที่ผ่านมา

    Anu sharm aoundi hei that this is not change (badla) it is revenge ( badla) Panjab dei loka to pishlei janam daa revenge lia jaa reha

  • @sushilkumar-kp8ze
    @sushilkumar-kp8ze 23 ชั่วโมงที่ผ่านมา

    Bhati sahab ji mere kol 2009 gaddi hai jo main nabi kharidi ci rto ne online hai nahi chadai main 18 month to rto bathinda de gedde mar thak gya es ch galti meri main pura tax de ke kharidi si RTO no kon puchan wala sahi kam ta bilkul nahi ho sakta es time bich

  • @SuperGarry-k2m
    @SuperGarry-k2m 18 ชั่วโมงที่ผ่านมา

    jdo Pannu dhamaki deuga 26 Jan te Maha khumb ch dhamakiya dee fer punjab de gadiya nishane te aun giya

  • @gurlalsran1383
    @gurlalsran1383 วันที่ผ่านมา

    Mera pind azam wala h har raat khetan cho tarasfamer chor lahunde h

  • @BalbirSingh-yq3rg
    @BalbirSingh-yq3rg 21 ชั่วโมงที่ผ่านมา

    Ih ta oh gsll chall rhi hai chita ho giya lahu.

  • @GulshanHabby
    @GulshanHabby วันที่ผ่านมา

    Ram bharose police zero teh police station teh complete teh koe kamm ne staaf ne hai fatehgarh sahib police station par

  • @jagdevsandhu6186
    @jagdevsandhu6186 4 ชั่วโมงที่ผ่านมา

    Biggest nonsense shame proof incompetent CM of Punjab Bhagwant is a big liability for Punjab

  • @rajandhawan6760
    @rajandhawan6760 วันที่ผ่านมา

    Verdhi bina bheer naal le ke turdey hai, election compain vich

  • @gurdevgill8951
    @gurdevgill8951 วันที่ผ่านมา

    Bhatti sahib sahi ah

  • @nihalsingh5959
    @nihalsingh5959 20 ชั่วโมงที่ผ่านมา

    App sarkar ne punjab da beragark karta jhoothi nakami dramebaj failer sarkar

  • @parmodmehta5483
    @parmodmehta5483 11 ชั่วโมงที่ผ่านมา

    ਸਾਰੀਆਂ ਸਮੱਸਿਆਵਾਂ ਦੀ ਜੜ੍ਹ ਪੂੰਜੀਵਾਦ ਹੀ ਹੈ? ਅਮੀਰੀ ਦੀ ਵੀ ਇੱਕ ਸੀਮਾ ਬਣਬਾਓ =ਆਰਥਿਕ ਸਮਾਨਤਾ ਲਿਆਓ ਅਤੇ ਸਾਰੀਆਂ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਓ?