ਭਾਨੇ ਤੇ ਭੂਟੋ ਦਾ ਵਾਰਨਾ।Bhana bhgoada jaspreet bhuto(chand/bant)part8

แชร์
ฝัง
  • เผยแพร่เมื่อ 12 ม.ค. 2025

ความคิดเห็น • 106

  • @rajindersharma5008
    @rajindersharma5008 ปีที่แล้ว +8

    ਹਾਏ ਓਏ ਚੰਦ ਤੇਰਾ ਮੜਾਸ਼ਾ । ਵਾਕਿਆ ਰੱਬ ਨੇ ਚੰਦ ਤੇ ਬੰਤ ਨੂੰ ਕੁਦਰਤੀ ਗੁਣ ਬਖਸ਼ਿਆ।

  • @SinghGill7878
    @SinghGill7878 ปีที่แล้ว +6

    ਬਹੁਤ ਸੋਹਣੀ ਵੀਡੀਓ ਭਾਨਾਂ ਭਗੋੜਾ ਭੂਟੋ ਤੇ ਸਾਰੀ ਟੀਮ ਦਾ ਕਮ ਸਿਰਾ

  • @Harwinder-ul4zz
    @Harwinder-ul4zz ปีที่แล้ว +12

    ਸਾਡੇ ਆਲੇ ਬੰਤ ਤੇ ਚੰਦ,, ਜਿੱਥੇ ਵੀ ਜਾਂਦੇ ਆ ਰੰਗ ਬੰਨ੍ਹ ਦਿੰਦੇ ਆ,,, ਸਾਰੀ ਟੀਮ ਨੂੰ ਰੱਬ ਖੁਸ਼ ਰੱਖੇ 👏👏

  • @BhupinderSingh-yg8cg
    @BhupinderSingh-yg8cg ปีที่แล้ว +1

    ਆ ਗਏ ਜੀ ਚੰਦ ਸਿੰਘ,,, ਬੰਤ ਸਿੰਘ,,, ਭਾਨਾ ਭਗੌੜਾ,,,ਆ ਗਏ ਜੀ।

  • @manisadiq9226
    @manisadiq9226 ปีที่แล้ว +2

    ਚੰਦ ਬਾਈ ਤੇ ਬੰਤ ਬਾਈ 😅😅😂😂❤❤ Love u Bai 💎💎😂😂😅😅

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @Mind_Marvels629
    @Mind_Marvels629 ปีที่แล้ว +2

    ਬੰਤ ਤੇ ਚੰਦ ਦੀ ਸਿਰਾ ਐਕਟਿੰਗ ਭਾਨਾ ਭਗੌੜਾ ਸਭ ਤੋਂ ਸਿਰਾ😂😂😂😂😂😂

  • @GurpreetSinghGill-f6w
    @GurpreetSinghGill-f6w 3 หลายเดือนก่อน

    ਚੰਦ ਤੇ ਬੰਤ ਅੱਤ ਕਰਾਓੁਦੇ ਨੇ ਵੀਡੀਓੁ ਵਿੱਚ

  • @GdhdGdgd-y4t
    @GdhdGdgd-y4t 3 หลายเดือนก่อน

    Excellent video and acting❤

  • @PunjabArmy1984
    @PunjabArmy1984 ปีที่แล้ว +7

    ਏਨਾ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ...ਸ਼ਹੀਦੀ ਦਿਹਾੜੇ ਵਾਲੇ ਦਿਨਾਂ ਚ ਰੁਕ ਜਾਓ..

  • @gurmeetsra3192
    @gurmeetsra3192 9 หลายเดือนก่อน

    CHAND BAI AAJ IDHER KIME ❤❤❤CHAND BAI V E R Y V E R Y N I C E ❤❤❤❤❤❤❤

  • @PalaAULAKH
    @PalaAULAKH ปีที่แล้ว +7

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ਬੰਤ ਤੇ ਚੰਦ ਨੇ ਵੀ ਰੰਗ ਬੰਨ ਰੱਖਿਆ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

  • @CheatuSidhu
    @CheatuSidhu ปีที่แล้ว +3

    ਚੰਦ ਬਾਈ ਜੀ ਸਿਰਾ ਲਾ ਦਿਤਾ 🎉🎉

  • @jatindergrewal6037
    @jatindergrewal6037 2 หลายเดือนก่อน

    Chand bant ...end

  • @HarwinderSingh-me1tr
    @HarwinderSingh-me1tr ปีที่แล้ว +3

    ਭਾਨੇ ਚੰਦ ਬੰਤ ਨਾਲ ਹੀ ਵੀਡੀਓ ਬਣਾਉ ਬਹੁਤ ਵਧੀਆ

  • @Veerjeet1234
    @Veerjeet1234 ปีที่แล้ว +2

    Chand te bant sirrra gal baat

  • @jagsirTungwali041
    @jagsirTungwali041 ปีที่แล้ว +25

    ਬਹੁਤ ਵਧੀਆ ਵੀਡੀਉ ਭਾਨਾਂ ਪਕੌੜਿਆਂ ਚੰਦ ਸਿੰਘ ਬੰਤ ਸਿੰਘ ਬਹੁਤ ਹਾਸਾ ਆਉਂਦਾ ਹੈ

    • @jasvirmaan2074
      @jasvirmaan2074 ปีที่แล้ว +2

      ਅੱਜ ਦੀ ਵੀਡੀਓ ਤੇ ਹਾਸਾ ਤਾ ਆਉਦਾ ਤੁਹਾਨੂੰ ਸਾਹਿਬਜ਼ਾਦੇ ਯਾਦ ਨੀ ਆਉਦੇ ਲਾਹਣਤ ਹੈ ਅੱਜ ਦੀ ਵੀਡੀਓ ਲਾਇਕ ਕਰਨ ਤੇ

    • @ਬਲਵੀਰਸਿੰਘਬਲਵੀਰਸਿੰਘ-ਠ1ਬ
      @ਬਲਵੀਰਸਿੰਘਬਲਵੀਰਸਿੰਘ-ਠ1ਬ ปีที่แล้ว +1

      ਬਚਿਆਂ ਦਾ ਦਿਨ ਤਾ ਦੇਖ ਲਿਆ ਕਰੋ ਫੇਰ ਦੇਖ ਲਿਓ ਵੀਡਿਓ

    • @Amritpalsingh-xh2uw
      @Amritpalsingh-xh2uw ปีที่แล้ว

      ​@@jasvirmaan2074😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @msf5937
    @msf5937 ปีที่แล้ว

    ਚੰਦ ਆਇਆ ਕੱਮ ਲੋਟ ਕੇ ਨਹੀ ਬਾਲੇ ਜਾਣੇ ਰੋ ਗਏ ਨਹੀਂ ਤਾਂ ਨਾਲ ਲੈ ਆਉਂਦਾ ਸਿਰਾ ਲਾ ਦਿਤਾ ਬਹੁਤ ਵਧੀਆ ਰਾਜ ਸਿੱਧੂ ਫਾਜ਼ਿਲਕਾ

  • @jagdipsingh-nu5kr
    @jagdipsingh-nu5kr ปีที่แล้ว

    ਬਿੰਦੂ ਦਾ ਰੋਲ ਬਹੁਤ ਵਧੀਆ ਹੈ

  • @alishakaur1341
    @alishakaur1341 5 หลายเดือนก่อน

    Chand is best,🎉🎉🎉🎉

  • @hardeepdeepdeep7137
    @hardeepdeepdeep7137 ปีที่แล้ว +5

    Shahidi din chalde aa veer 2 din wait kar ke video pa dinde

  • @beantsingh642
    @beantsingh642 ปีที่แล้ว +1

    ਭੁਨੋ ਦੀ ਉਵਰ ਐਕਟਿੰਗ

  • @SukhwinderKaur-fw5xm
    @SukhwinderKaur-fw5xm ปีที่แล้ว

    Sirra meri jaan 😘😘 harwinder meri laddo 🥰🥰😂😂😂😂😂

  • @sokainaansari9907
    @sokainaansari9907 ปีที่แล้ว +1

    KELA SINGH TUMHARI KYA BAT HA ALOT LOVE FROM LAHORE PAKISTAN 🇵🇰🫶

  • @HarjinderSingh-zy7dg
    @HarjinderSingh-zy7dg ปีที่แล้ว

    ਬੰਤ ਤੇ ਚੰਦ ਲਾਉਦੇ ਆ ਸਿਰਾ 😂😂😂

  • @SukhmanderSingh-uy3xc
    @SukhmanderSingh-uy3xc ปีที่แล้ว

    ਬੰਤ ਤੇ ਚੰਦ ਦੋਨੋ ਹਾਰਾਮੀ ਆ ਸਗਨ। ਕਾਦਾ ਪਾਉਣਾ ਭੂਟੋ ਦੇਖਣ ਆਏ
    ਸ ਸ ਕੋਹਲੀ ਬਾਠਿੰਡਾ
    ❤❤❤❤❤😂🎉🎉🎉🎉🎉🎉

  • @JS50108
    @JS50108 ปีที่แล้ว +8

    ਕੰਮ ਦਾ ਭੰਨਿਆਂ ਪਿਆ..😅😅 ਚੰਨਣ ਗਹੀਰਾ..😂😂

  • @GsDigitals
    @GsDigitals ปีที่แล้ว

    Santokh great actor

  • @CheatuSidhu
    @CheatuSidhu ปีที่แล้ว +2

    ਚੰਦ ਬਾਈ ਜੀ ਨਾਲ ਵੀਡੀਉ ਵਿਚ ਚਾਰ ਚੰਦ ਲੱਗ ਗੲਏ

  • @SandhuSaab-s9d
    @SandhuSaab-s9d ปีที่แล้ว +1

    ਪਾਪਾ ਕਿਹੜੀ ਲਿਆਇਆ ਅੰਗਰੇਜ਼ੀ ਸਾਡੀ ਆ 😂😂😂😂

  • @Nandmalluana
    @Nandmalluana ปีที่แล้ว +2

    14:40 ਕਦੇ ਬੂੜੀ ਨੀ ਦੇਖੀ 😅😅😂

  • @ਬਲਵੀਰਸਿੰਘਬਲਵੀਰਸਿੰਘ-ਠ1ਬ

    ਭਾਨੇ ਫੇਰ ਪਾ ਦੀਦਾ ਵੀਡਓ

  • @AnmolSangrpuri
    @AnmolSangrpuri ปีที่แล้ว

    Good job

  • @sukhdevsingh2930
    @sukhdevsingh2930 ปีที่แล้ว +1

    ਚੰਦ!ਸਿਰਾ ਬਈ ਏਅਰਟੈੱਲ ਦਾ।

  • @Avugill_22
    @Avugill_22 ปีที่แล้ว

    Google pay scene is very nice😂😂👌

  • @gurdassingh8318
    @gurdassingh8318 ปีที่แล้ว +1

    Sirra chand banat 😂😂😂

  • @amriksandhuamriksandhu2925
    @amriksandhuamriksandhu2925 ปีที่แล้ว +1

    Very nice 👍👍👍👍

  • @HarneetKalas-nf8nd
    @HarneetKalas-nf8nd ปีที่แล้ว

    ਸਿਰਾ ਗੱਲਬਾਤ

  • @KaramvirSingh-st3ux
    @KaramvirSingh-st3ux ปีที่แล้ว

    ਵਿਆਹ ਬੋਹਤ ਚੰਗਾ ਲੱਗਾ ਜੀ ❤ਧੰਨਵਾਦ ਕੈਨੇਡਾ ਤੋ 😂🎉

  • @SatnamsinghSandhu-qy2lv
    @SatnamsinghSandhu-qy2lv ปีที่แล้ว

    Sira att

  • @GurdeepSingh-ed7gd
    @GurdeepSingh-ed7gd ปีที่แล้ว

    Sohni vdo aa ji

  • @RavinderSingh-q6m
    @RavinderSingh-q6m ปีที่แล้ว

    Bohat wdiya ❤

  • @GurdeepSingh-ny1cm
    @GurdeepSingh-ny1cm ปีที่แล้ว +1

    👍👍👍👌👌💕💕😁😁

  • @amanpreet9853
    @amanpreet9853 ปีที่แล้ว

    Kaale ilam da jaadugar 😂😂😂

  • @Avugill_22
    @Avugill_22 ปีที่แล้ว

    Very funny video 😂😂

  • @sawarnsingh2274
    @sawarnsingh2274 ปีที่แล้ว

    ਘੁੰਮਣ ਕਲਾ

  • @jagjeetsinghnahal6317
    @jagjeetsinghnahal6317 ปีที่แล้ว +1

    😂😂😂❤❤

  • @ManpreetSinghgill7711
    @ManpreetSinghgill7711 ปีที่แล้ว +8

    ਸਤਿ ਸ੍ਰੀ ਆਕਾਲ ਜੀ

  • @narinderkumar7131
    @narinderkumar7131 ปีที่แล้ว +1

    Sirrrrrrrrrrrraa video ❤❤😂😂😂😂😂😂😂😂😂😂😂😂

  • @Harwinder-ul4zz
    @Harwinder-ul4zz ปีที่แล้ว +1

    ਸਰਦੂਲਗੜ੍ਹ ਮੀਰਪੁਰ

  • @satnamdhiman7865
    @satnamdhiman7865 ปีที่แล้ว

    Nice 👌👌👌👌

  • @lovepreetnagra3446
    @lovepreetnagra3446 ปีที่แล้ว

    Nice series ... swaad area h dekh k

  • @HarwinderKaur-s8y
    @HarwinderKaur-s8y ปีที่แล้ว

    Bindu sirraaaaa😂😂😂😂❤❤❤❤❤

  • @gagansran9680
    @gagansran9680 ปีที่แล้ว

    Google pay wala sira kam 😂😂😂😂😂😂😂😂😂😂😂😂😂😂

  • @RinkuKumar-rr2fm
    @RinkuKumar-rr2fm ปีที่แล้ว

    😂😂😂😂😂😂

  • @rajdeepsingh2876
    @rajdeepsingh2876 ปีที่แล้ว

    Photo grafer gahtt bolda

  • @makhanbrar3660
    @makhanbrar3660 ปีที่แล้ว

    good bai ji ❤❤❤❤❤❤❤

  • @RamKumar-g4z7r
    @RamKumar-g4z7r ปีที่แล้ว +1

    Good chand

  • @RanjeetSingh-do1sv
    @RanjeetSingh-do1sv ปีที่แล้ว

    Saraàa

  • @baghelsingh9735
    @baghelsingh9735 ปีที่แล้ว

    Goodstory🎉❤🎉❤🎉❤

  • @rajnibala-by7uf
    @rajnibala-by7uf ปีที่แล้ว

    Google pay 🤣🤣🤣🤣🤣🤣🤣🤣🤣🤣

  • @soniuppal161
    @soniuppal161 ปีที่แล้ว +1

    Sira video

  • @shayargaganjaito
    @shayargaganjaito ปีที่แล้ว

    Server down aa ਐਤਵਾਰ ਕ੍ਰਕੇ ਛੁੱਟੀ ਆ😂 ਤੁਣੂ 😅😅😅ਹੋਗਿਆ

  • @Avugill_22
    @Avugill_22 ปีที่แล้ว +1

    Harwinder kaur is a very good actress 👍👍

  • @rajeshbishnoi537
    @rajeshbishnoi537 ปีที่แล้ว

    😂😂😂😂 sawad aa siraa laga dena mere photo

  • @PalSingh-jo2lf
    @PalSingh-jo2lf ปีที่แล้ว

    Very nice vedio

  • @jagdeepsingh6540
    @jagdeepsingh6540 ปีที่แล้ว

    Kl nu tusi bahuu ch ad oaon nu firoge hahahhhahHHhHHhaaaa😂😂😂😂😂😂😂😂😂😂😂😂😂😂😂😂😂😂😂😂😂

  • @boharsingh7725
    @boharsingh7725 ปีที่แล้ว

    👌👌👌👌👌👍👍👍👍👍

  • @JaswantSingh-br2oy
    @JaswantSingh-br2oy ปีที่แล้ว

    ਭਾਨੇ ਤੇਰੀਆਂ ਸਾਰੀਆਂ ਵੀਡੀਓ ਪਹਿਲਾਂ ਵਧੀਆ ਹੁੰਦੀਆਂ ਸੀ ਸਾਰੇ ਪਰਿਵਾਰ ਬੈਠ ਕੇ ਵੇਖ ਲੈਂਦਾ ਸੀ ਪਰ ਚੰਦ ਤੇ ਬੰਤ ਗੰਦ ਨਾਲ਼ ਤੇਰੀ ਵੀਡੀਉ ਬਹੁਤਾ ਚੱਲਦਿਆਂ ਹਾਰ ਪੈਣ ਵਾਲੇ ਨੇ ਤੇਰੀ ਭਾਨੇ ਚੰਗੀ ਇਜ਼ਤ ਕਰਦਾ ਸੀ ਪੂਰਾ ਪੰਜਾਬ ਪਰ ਏ‌ ਗੰਦਾ ਨਾਲ ਵੀਡੀਓ ਜ਼ਰੂਰੀ ਸੀ

  • @LakhwinderSingh-gv1cn
    @LakhwinderSingh-gv1cn ปีที่แล้ว

    Very nice ji

  • @ManojKumar-nb8ld
    @ManojKumar-nb8ld ปีที่แล้ว

    Tam jam badhiya kaya dikha rahe ho shoch ki tumari

  • @sabhidhesi7326
    @sabhidhesi7326 ปีที่แล้ว

    Jas jas ok ok

  • @avtargill5627
    @avtargill5627 ปีที่แล้ว

    Very nice

  • @shayargaganjaito
    @shayargaganjaito ปีที่แล้ว +1

    ਮੈਂਨੂੰ ਵੀ ਮੌਕਾ ਦਿਓ ਤੁਹਾਡੇ ਨਾਲ ਕੰਮ ਕਰਨ ਦਾ

  • @simerjeetsingh1765
    @simerjeetsingh1765 ปีที่แล้ว

    ❤❤❤😂😂😂😂😂🎉🎉🎉

  • @DeepiDhaliwal-ep7ue
    @DeepiDhaliwal-ep7ue ปีที่แล้ว

    Tor do hun 😂

  • @SimranjeetZaildaar
    @SimranjeetZaildaar ปีที่แล้ว

    Good

  • @HarpreetSingh-g1c4j
    @HarpreetSingh-g1c4j 2 หลายเดือนก่อน

    Na

  • @HarmolSingh-o4b
    @HarmolSingh-o4b ปีที่แล้ว

    गुरमीत।सिह20चक।वाला

  • @gurjeevansingh4293
    @gurjeevansingh4293 ปีที่แล้ว

    Aaun waleya video chat Chand te bant nu nal rakheyo

  • @JotBoda2
    @JotBoda2 ปีที่แล้ว

    ❤❤❤🎉🎉🎉

  • @SarbjitSingh-k3s
    @SarbjitSingh-k3s ปีที่แล้ว

    Sirrà Chand banat

  • @SukhjinderSing-r8y
    @SukhjinderSing-r8y ปีที่แล้ว

    🩵👍👍🧡👍👏

  • @whatwillyousay3705
    @whatwillyousay3705 ปีที่แล้ว +1

    😂

  • @AbhigillGill-y4n
    @AbhigillGill-y4n ปีที่แล้ว +1

    Abhudhavi.ta.tenu.mai.leju.sohine.

  • @JaspreetDhaliwal-dy3zr
    @JaspreetDhaliwal-dy3zr ปีที่แล้ว +1

    ਕਿਵੇਂ ਲੱਗੀ ਫੇਰ ਵੀਡੀਓ

  • @gurdassingh8318
    @gurdassingh8318 ปีที่แล้ว

    Chand te banat babe he lagde pata he ni lagda munde ne orejnal camede

  • @pritamnath7127
    @pritamnath7127 ปีที่แล้ว

    Santokh di akting bdia ni ji

  • @SonysherpuriaSonysherpuria
    @SonysherpuriaSonysherpuria ปีที่แล้ว

    Sabal badmash sirrraaa acting

  • @sandeepdhaliwal4158
    @sandeepdhaliwal4158 ปีที่แล้ว

    Sara sal video krn te hi o eh v soch lvo din kehde clde aa je do din nhi video kro ge jann nikal diya tuhadi

  • @avtaarrooprai3282
    @avtaarrooprai3282 26 วันที่ผ่านมา

    Saalyo tusi kine actor rollaa ponay O sir dard ho janda saalyo dailige b Kala Kala böle saalyo kattay bolday O

  • @rajveergill6036
    @rajveergill6036 ปีที่แล้ว

    Nice