Akali Dal ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । Rift in Akali Dal | Gurpratap Singh Wadala | News18 Punjab
ฝัง
- เผยแพร่เมื่อ 29 มิ.ย. 2024
- ਅਕਾਲੀ ਦਲ ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । 'SAD ਦੀ ਲੀਡਰਸ਼ਿਪ 'ਚ ਵੱਡੇ ਪੱਧਰ 'ਤੇ ਹੋਵੇ ਤਬਦੀਲੀ'। ਜ਼ਿਲ੍ਹਾ ਪ੍ਰਧਾਨ ਨਹੀਂ ਲੜੇਗਾ ਚੋਣ- ਬਾਗੀ ਧੜਾ। 'ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 'ਚ ਵੱਡੇ ਸੁਧਾਰ ਦੀ ਲੋੜ'। SGPC 'ਚ ਬੰਦ ਹੋਵੇ ਸਿਆਸੀ ਦਖ਼ਲਅੰਦਾਜ਼ੀ- ਵਡਾਲਾ। 'SGPC ਦੇ ਅਦਾਰਿਆਂ 'ਚ ਨਾ ਹੋਣ ਸਿਆਸੀ ਲੋਕਾਂ ਦੀ ਨਿਯੁਕਤੀ'। ਬਦਨਾਮ ਲੋਕਾਂ ਨੂੰ ਪਾਰਟੀ ਤੋਂ ਰੱਖਿਆ ਜਾਵੇ ਦੂਰ- ਵਡਾਲਾ। ਸਾਬਤ ਸੂਰਤ ਹੋਣ ਅਕਾਲੀ ਦਲ ਦੇ ਅਹੁਦੇਦਾਰ-ਵਡਾਲਾ।
#akalidal #sad #news18punjab #sukhbirbadal #soi #shiromanicommitttee #akalidalrevolt #sgpc #gurpratapsinghwadala
Good chandumajara Saab great
S. Gurpartap singh wadala bhut hi changi sakshiat de malak ne . Ehna vargia sakshita di lod aa punjab nu hun . Aoo ral k sikh panth nu te punjab nu bchaiae
ਅਕਾਲੀ ਦਲ ਵਿੱਚ ਸਾਰੇ ਬੇ ਸ਼ਰਮ ਬੰਦੇ ਆ ।ਇੰਨਾ ਨੂੰ ਪੰਥ ਨਾਲ ਕੋਈ ਸਰੋਕਾਰ ਨਹੀ।
Sikh veero. Can We live and work for Sikhism together?
Hargobin sahib ji dia talwara ki si
ਸਿੱਖ ਵੀਰੋ। ਜਨਤਾ ਨੂੰ ਦੱਸੋ ਕਿ ਕੀ ਅਸੀਂ ਇਕੱਠੇ ਰਹਿ ਕੇ ਸਿੱਖੀ ਲਈ ਕੰਮ ਕਰਾਂਗੇ?
Sab Sare Challey Karttooos, Gadaar
ਚੈਨਲਾਂ ਚਾਹੀਦਾ ਇਨਾ ਲੋਕਾਂ ਨੂੰ ਚੋਨਲਾ ਨਾ ਬਠਾਉ ਜਿਨ੍ਹਾਂ ਪੰਜਾਬ ਪੰਥ ਨੂੰ ਡੋਬਿਆ
ਅਕਾਲੀ ਦਲ ਵਿੱਚ ਕੋਈ ਵੀ ਵਰਕਰ ਸ਼ਾਬਤ ਸੁਰਤਿ ਸਿੱਖ ਨਹੀਂ
Jo marji kr lo
Sukhbir badal toh bager akali dal koi v ni chla sAkda
ਸੁਖਬੀਰ ਬਾਦਲ ਦਾ ਚਾਪਲੂਸ ਬੇਸ਼ਰਮ ਗੁਰਚਰਨ ਗਰੇਵਾਲ
Sukhbir singh rakhra chande bande ne
Vadala ji ap galt
🎉😅😊😊
Sahi keha chapluci di hadh h kitey chothey,kitey panjvey no.te hor kina girugey
Chaplose
ਬਾਦਲ ਪਰਿਵਾਰ ਮੁਰਦਾਰਾਦ 👎👎👎👎
ਗੁਰਚਰਨ ਗਰੇਵਾਲ ਦੂਜਾ ਵਲਟੋਹਾ