ਸਦੀਆਂ ਤੋਂ ਖੁਰਾਕ ਦਾ ਹਿੱਸਾ ਦੁੱਧ ਅੱਜ ਬੰਦ ਕਿਉਂ ਕੀਤਾ ਜਾ ਰਿਹਾ। Biggest Lie about milk

แชร์
ฝัง
  • เผยแพร่เมื่อ 25 ก.ย. 2024
  • #milk #punjab #ਖੇਤੀ
    #dairyfarming

ความคิดเห็น • 28

  • @young__farmer
    @young__farmer 20 ชั่วโมงที่ผ่านมา +10

    ਬਾਈ ਇਹ ਵਿਸੇ ਤੇ ਹੋਰ ਵੀਡੀਓ ਵੀ ਕਰੋ ਬਦਨਾਮ ਕਿਸਾਨਾਂ ਨੂੰ ਕੀਤਾ ਜਾਂਦਾ ਰੇਹਾਂ ਸਪਰੇਆਂ ਕਰਕੇ,ਪਰ ਸੁਭਾ ਤੋਂ ਸ਼ਾਮ ਤੱਕ ਲੋਕ ਜੋ ਬਾਹਰੋਂ ਖਾਂਦੇ ਆ ਓ ਸਾਰਾ ਗੰਦ

  • @amritpalsinghsidhu814
    @amritpalsinghsidhu814 19 ชั่วโมงที่ผ่านมา +6

    ਕੋਈ ਵੀ ਗਾਂ ਪੰਜਾਬ ਦੀ ਨਹੀਂ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੱਝਾਂ ਹੀ ਚਾਰੀਆਂ ਹਨ। ਇਸ ਲਈ ਗਾਵਾਂ ਨਾ ਰੱਖੋ। ਗਾਂ ਹਿੰਦੂ ਤੇ ਬ੍ਰਾਹਮਣਵਾਦ ਤੇ ਬਿੱਪਰਵਾਦ ਦੀ ਦੇਣ ਹੈ।

    • @bw8dm
      @bw8dm 15 ชั่วโมงที่ผ่านมา

      ਮੱਝਾਂ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਹਰ ਪੱਖ ਤੋਂ ਵਧੀਆ ਹੈ। ਮੱਝਾਂ ਦਾ ਦੁੱਧ ਪੀਓ। ਜਿਹੜੇ ਕਹਿੰਦੇ ਗਾਂ ਸਾਡੀ ਮਾਂ ਉਹ ਬੰਦੇ ਵੀ ਦੋਧੀ ਤੋਂ ਮੱਝਾਂ ਦਾ ਦੁੱਧ ਲੈਂਦੇ ਹਨ।

    • @lovedhanjudeep0
      @lovedhanjudeep0 12 ชั่วโมงที่ผ่านมา +1

      Bai ji har ik janwar rab da bnaya hoya hai , apne bajurg sare ballda nal khet vohndey rahe aa , so janwara ch bhedbhav na kro , ohna loka nal kro jo eh pakhand falondey han

    • @vikramsharma157
      @vikramsharma157 9 ชั่วโมงที่ผ่านมา

      ਬਾਬਾ ਨਾਨਕ ਜੀ ਨੇ ਤਾਂ ਬਲਦਾਂ ਨਾਲ ਹਲ ਵੀ ਵਾਹਿਆ ਹੈ।

    • @xarmy-qd4mx
      @xarmy-qd4mx 7 ชั่วโมงที่ผ่านมา

      ​@@vikramsharma157ਸਹੀ ਗੱਲ ਆ ਬਾਈ ਤੇਰੀ ਵੀ ਫੇਰ ਆਪਾਂ ਟਰੈਕਟਰ ਵੀ ਵੇਚੋ

  • @baljindermaan1905
    @baljindermaan1905 20 ชั่วโมงที่ผ่านมา +3

    ਬਹੁਤ ਵਧੀਆ ਜਾਣਕਾਰੀ

  • @sohismagh7138
    @sohismagh7138 16 ชั่วโมงที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਡਾਕਟਰ ਸਾਹਿਬ ਦਾ ਜੀ

  • @rammyshankar1776
    @rammyshankar1776 19 ชั่วโมงที่ผ่านมา +2

    Pargat Paaji Dr Saab nal Mil ke ik book likhi jawe dairy farming te 🙏🏼

  • @gurpeetsingh7494
    @gurpeetsingh7494 19 ชั่วโมงที่ผ่านมา +1

    ਡਾਕਟਰ ਸਾਬ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ

  • @GurtejSingh-hg5dd
    @GurtejSingh-hg5dd 20 ชั่วโมงที่ผ่านมา +2

    Very nice 👌

  • @nachhattarsingh4802
    @nachhattarsingh4802 20 ชั่วโมงที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾ ਸਾਬ 🙏

  • @gursimransinghdhami5773
    @gursimransinghdhami5773 15 ชั่วโมงที่ผ่านมา +1

    Dr saab tohadia saaria galla. Shi hai ji
    Bhut Exotic breeds nu proper atmosphere dena bhut mushkio hai ji is krke ohan di production v puri mildi te dudh di quality v jyada vadia nhi mildi ji 🙏🙏

  • @OnkarSiibia
    @OnkarSiibia 18 ชั่วโมงที่ผ่านมา +1

    Bro time da na socha kar tere video information hunda aa

  • @inderpreetsingh6145
    @inderpreetsingh6145 14 ชั่วโมงที่ผ่านมา +1

    ਬਹੁਤ ਵਧੀਆ ਜਾਣਕਾਰੀ

  • @jagjeetharike6257
    @jagjeetharike6257 18 ชั่วโมงที่ผ่านมา +1

    dr sahb pregnant Buffalo no subclinical mastitis ho sakdia ta treatment daso please🙏

  • @r.n.gurjar9390
    @r.n.gurjar9390 20 ชั่วโมงที่ผ่านมา +1

    Nice information. From raj.

  • @SandeepKumar-dn7hk
    @SandeepKumar-dn7hk 17 ชั่วโมงที่ผ่านมา +1

    Very good information sir

  • @DeepSingh_a
    @DeepSingh_a 13 ชั่วโมงที่ผ่านมา +1

    Milk culture test kya h ?

  • @SukhdeepDhillon-px5ed
    @SukhdeepDhillon-px5ed 14 ชั่วโมงที่ผ่านมา +1

    Good information

  • @gurindersingh6055
    @gurindersingh6055 19 ชั่วโมงที่ผ่านมา +1

    Nice information

  • @kuljitsingh8166
    @kuljitsingh8166 10 ชั่วโมงที่ผ่านมา

    ਬਾਈ ਜੀ ਮੈਂ ਵੇਰਕਾ ਵਿੱਚ ਦੁੱਧ ਪਾਉਂਦਾ ਪਰ ਡਾਕਟਰ ਸਾਹਿਬ ਫੈਂਟ ਬਹੁਤ ਘੱਟ ਆਉਂਦੀ ਏ ਸਭ ਕੁਝ ਪਾਕੇ ਦੇ ਖ ਲਿਆ ਜ਼ਰੂਰੀ ਦਸੋ ਰੋਜ ਲੜਾਈ ਹੁੰਦੀ ਐ ਮੇਰੀ

  • @hsdairyfarm
    @hsdairyfarm 11 ชั่วโมงที่ผ่านมา

    ਸਾਡੀ ਮਾਤਾ ਮੱਝਾਂ ਤੋ ਬਣਾਇਆ ਖੋਆ ਬਹੁਤ ਖਵਾਇਆ ਸਵੇਰੇ ਸਕੂਲ ਟਾਈਮ ਖੋਆ ਆਕੇ ਖੋਹਿਆ
    ਸਿਹਤ ਵਧੀਆ ਸੀ
    ਹੁਣ ਦਾ ਬਣਿਆਂ ਖੋਆ ਤਿਜ਼ਾਬ ਬਣਾ ਦਿੰਦਾ
    ਸੁਧ ਦੂੱਧ ਹੀ ਠੀਕ ਹੋ ਸਕਦਾ ਜਾਂ ਕੰਮ ਕਰਦੇ ਰਹੋ
    ਹੁਣ ਬਾਈਪਾਸ ਫੈਟ ਬਾਈਪਾਸ ਪ੍ਰੋਟੀਨ ਹੋਰ ਬਹੁਤ ਕੁਸ ਪਸ਼ੂਆ ਦੇ ਖਾਣੇ ਦੀ ਸ਼ੁਧਤਾ ਖਰਾਬ ਕਰ ਰਹੇ

  • @RamSingh-lm9ig
    @RamSingh-lm9ig 8 ชั่วโมงที่ผ่านมา +1

    🙏👍👍

  • @jaipalsharma7597
    @jaipalsharma7597 19 ชั่วโมงที่ผ่านมา +1

    भाई साहब ताजा पशू बयाने के कीतने दीन तक कचा या पकाके के देना चाहिए जी

    • @drjiwangupta
      @drjiwangupta 19 ชั่วโมงที่ผ่านมา

      Same day

  • @RajinderSingh-nd3ym
    @RajinderSingh-nd3ym 7 ชั่วโมงที่ผ่านมา

    very nice 🙏🙏

  • @gurkaransandhu935
    @gurkaransandhu935 17 ชั่วโมงที่ผ่านมา +1

    Vice video