THARKI BABAA 99 || ਠਰਕੀ ਬਾਬਾ 99 || Producerdxxx || Bakhipaad || DXXCLUB

แชร์
ฝัง
  • เผยแพร่เมื่อ 5 ต.ค. 2024
  • STORY, DIALOGUE , DIRECTIONS PRODUCERDXXX ||
    VIDEO EDITING == BAGGI DON ||
    CAMERA MAN. ==. AMRIT SIDHU, ARSHDEEP, SANDEEP ||
    Actor == Rajju saggu , Tarzan , Sony dxx , kala rori ,
    FEMALE ACTORS ==. Bawa rori, lutro , Sonu , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 1.1K

  • @jforJagtar
    @jforJagtar ปีที่แล้ว +20

    ਜਿਹਦੇ ਗਲ ਚ ਪਟਾ ਜਾ ਪਾਇਆ ਉਹਦੀ ਐਕਟਿੰਗ ਬਹੁਤ ਘੈਂਟ ਐ ਨੇਕੀ ਪਤੰਦਰ ਬੋਲਦਾ ਹੀ ਬਾਲਾ ਘੈਂਟ ਐ 😂😂😂😂😂😂😂

  • @pb_0319
    @pb_0319 ปีที่แล้ว +139

    ਠਰਕੀ ਬਾਬਾ ਬੰਦ ਨਾ ਕਰਿਓ ਯਾਰ 🥺🥺🥺🥺💞

    • @GurnamSingh-qs7ye
      @GurnamSingh-qs7ye ปีที่แล้ว +4

      ਇਹ ਬਹੁਤ ਕੰਜਰ ਦਾ। ਇਹਨੇ ਹੋਰ ਕੋਈ ਕੰਜਰ,ਖਾਨਾ ਸ਼ੁਰੂ ਕਰ ਲੈਣਾ

  • @Malwa_kabaddi_pb03
    @Malwa_kabaddi_pb03 ปีที่แล้ว +218

    ਕੌਣ ਕੌਣ ਚਾਹੁੰਦਾ ਪੱਖੀਪਾੜ ਸੀਜ਼ਨ 2 ਵਿੱਚ ਵੀ ਆਵੇ❤️🔥

  • @swagpunjabda
    @swagpunjabda ปีที่แล้ว +75

    100 ਪਾਰਟ 2 ਘੰਟਿਆਂ ਦਾ ਕਰਿਓ 💖

  • @Viralvideo0969
    @Viralvideo0969 ปีที่แล้ว +27

    ਕੋਣ ਕੋਣ ਮੰਨਦਾ ਕਿ ਮਾਤਾ ਪਿਤਾ ਦੇ ਚਰਨਾਂ ਵਿੱਚ ਸਵਰਗ ਹੈ 🙏🙏🙏

    • @babbubabbu7516
      @babbubabbu7516 ปีที่แล้ว +3

      Shi keha ji

    • @ManpreetSing-f4q
      @ManpreetSing-f4q 8 หลายเดือนก่อน +1

      Ma

    • @Priyabhabhi618
      @Priyabhabhi618 8 หลายเดือนก่อน

      Ma Man da ji maa baap to koi badh nahi baba v nahi jina na Sanu duniya dhaki a oo ta sada lai Raab a ❤ love you mummy daddy ❤

    • @Jatindersinghrandhawa721
      @Jatindersinghrandhawa721 6 หลายเดือนก่อน

      Oo hagai ji

    • @Jeetdhilon1777
      @Jeetdhilon1777 6 หลายเดือนก่อน

      Tu mandi aa

  • @zaildarsingh6442
    @zaildarsingh6442 ปีที่แล้ว +20

    ਚੱਲਦੇ ਰਹੋ ਰੁਕਣਾ ਨੀ 100 ਤਾ ਕੁਸ਼ ਨੀ ਜਾਣ ਦੇ 1000 ਤਕ ਬਾਈ

  • @Nirbhai_
    @Nirbhai_ ปีที่แล้ว +270

    ਵੱਖੀਪਾੜ love u producer 22 ਬਹੁਤ ਦੁੱਖ ਲੱਗ ਰਿਹਾ episode ਖ਼ਤਮ ਹੋ ਰਹੇ ਨੇ ❤️❤️🥺🥺

    • @Nirbhai_
      @Nirbhai_ ปีที่แล้ว

      @Daily earning ਬਾਬੇ ਇਹ ਦੁੱਖ ਓਹਨਾ ਨੂੰ ਹੀ ਪਤਾ ਜਿਹੜੇ producer ਨਾਲ ਸ਼ੁਰੂ ਤੋਂ ਜੁੜੇ ਆ ਤੇਰੇ ਵਰਗੇ ਫੁੱਦੂ ਬੰਦਿਆਂ ਨੂੰ ਥੋੜੀ 😎🖕🖕🖕🖕🖕🖕

    • @Rajbirsingh-br2ek
      @Rajbirsingh-br2ek ปีที่แล้ว +3

      Hor On ge bai darr na

    • @uttamdari9018
      @uttamdari9018 ปีที่แล้ว +7

      Schi bro yaarr but appa producer nu support krni jo eh 200 part kre

    • @mannsabb9611
      @mannsabb9611 ปีที่แล้ว +1

      @Daily earning ayo hor t end t hi n kria ahna n

    • @h.s.gill.4341
      @h.s.gill.4341 ปีที่แล้ว +4

      ਨਹੀਂ ਖਤਮ ਹੁੰਦਾ 100 ਤੇ ਕਿਉਂਕੇ ਹਾਲੇ ਤਾਂ ਭੀਮੜੇ ਦੇ ਕਾਤਲ ਵੀ ਫੜਨੇ ਆਂ ਤੇ ਜਗਤਾਰ ਵੀ ਵਾਪਿਸ ਆਉ ਹਾਲੇ ਤਾਂ ਬਹੁਤ ਕੁਝ ਕਰਨਾ ਬਾਕੀ ਐ 😉😉😉

  • @buntybhullar2658
    @buntybhullar2658 ปีที่แล้ว +18

    Billa ਕੁੱਟਣਾ ਬਿੱਲਾ ਕੁੱਟਣਾ 😂😂😂😂😂

  • @SukhwinderSingh-wq5ip
    @SukhwinderSingh-wq5ip ปีที่แล้ว +22

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @princeudhowal
      @princeudhowal ปีที่แล้ว +2

      Tere kol hor coment ha nhi 1yers to aa he coment dekh da mai

  • @JS50108
    @JS50108 ปีที่แล้ว +13

    ਅਮਲੀਆਂ ਦੇ ਫੈਨ ਲਾਈਕ ਕਰੋ ਭਾਈ । 🙏😂😂

  • @JaswinderSingh-ii6um
    @JaswinderSingh-ii6um ปีที่แล้ว +58

    ਮੱਘਰ ਮੱਘਰ ਹੋਈ ਪਈ ਆ 😁😂❤️❤️❤️❤️❤️❤️❤️

    • @SharnSandhu_001
      @SharnSandhu_001 ปีที่แล้ว +2

      produce bai tharki baba de 100 part 1 ghnte da hove full support veer

  • @KuldeepSingh-ks4wk
    @KuldeepSingh-ks4wk ปีที่แล้ว +15

    Y ah police ala afsar di acting 1no aa 👌👌👌

  • @lovepreetsharma4313
    @lovepreetsharma4313 ปีที่แล้ว +8

    22 ਉਏ ਜਾਨ ਮੰਗ ਲੈੈ ਐਪੀਸੋਡ ਨਾ ਬੰਦ ਕਰ 😞😞😞😞😞😞😩😩😩

  • @kuldevsidhu9031
    @kuldevsidhu9031 ปีที่แล้ว +31

    ਵੱਖੀਪਾੜ ਖਤਮ ਨਾ ਕਰਿਓ 101 ਤੋ ਸ਼ੁਰੂ ਕਰ ਦਿਉ

  • @malwachampion
    @malwachampion ปีที่แล้ว +50

    ik reh gya babeyo 🥺 all part sirra producer dxx ❤️❤️💥 agge dekho ki sapp kadnge

  • @brarmehk5804
    @brarmehk5804 ปีที่แล้ว +5

    ਮੱਘਰ ਹੁਣੀ ਕਿੱਥੇ ਫੜੇ ਜਾਂਦੇ ਆ ਭਾਊ🤣🤣🤣🤣🤣ਸਿਰਾ ਵੱਖੀਪਾੜਾ🚀🚀🚀

  • @seema6646
    @seema6646 ปีที่แล้ว +20

    Who want to continue with season 2😇😍🥰🥺😢

  • @davindersinghrathore8477
    @davindersinghrathore8477 ปีที่แล้ว +3

    100 va part na Ave bas Bina part tu hi chle tharki baba bakhipad di jai ho

  • @JaswinderSingh-ii6um
    @JaswinderSingh-ii6um ปีที่แล้ว +36

    Sesion 1 ch 100 episode pure hoge sesion 2 chlna ruk ke vakhipad kde nhi mook skda 🙏❤️❤️❤️❤️❤️

    • @AmandeepSingh-nb8zi
      @AmandeepSingh-nb8zi ปีที่แล้ว +3

      ਫੜਲਾ ਮੱਘਰ ਦਾ ਘੁੱਟ ਕੇ 😂😂😂

    • @golubrar4391
      @golubrar4391 ปีที่แล้ว +1

      @@AmandeepSingh-nb8zi lagda tenu Kaffi experience A

  • @majersingh1958
    @majersingh1958 ปีที่แล้ว +2

    ਵਾਈ RDXX 1 ਐਪੀਸੋਟ ਤੋ ਲੈ ਕੇ 99 ਤੱਕ ਬਹੁਤ ਮਜਾ ਆਇਆ ਇਸ ਨੂੰ ਬੰਦ ਨਾ ਕਰਨਾ ਚੱਲੀ ਜਾਣ ਦੋ ਮੈੰਨੂ ਪਡਿਉਸਰ ਦਾ ਨੰਬਰ ਚਾਹਿਦਾ ਹੈ

  • @Sidhumosewala59116
    @Sidhumosewala59116 ปีที่แล้ว +46

    Karna ki baba continue rakho episode yr 😂👍👍

  • @jattwaadhits70
    @jattwaadhits70 ปีที่แล้ว +1

    ਮੱਘਰ ਜੱਟ ,
    ਕਿੱਥੇ ਆਉਂਦਾ ਹੱਥ ।
    ਹਾਏ ਰੰਨੇ ਪੱਟ ਦੂ ਜੜ ਸਣੇ ਗੰਨੇ

  • @komalpreetkaur837
    @komalpreetkaur837 ปีที่แล้ว +3

    ਵਿਡੀਉ ਬਹੁਤ ਵਧੀਆ ਮੁਰਤੀ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਸਿਰਾਂ

  • @Mahakalshorts02
    @Mahakalshorts02 ปีที่แล้ว +40

    Miss you tharki baba episode 😔🥺

  • @JaswinderSingh-ii6um
    @JaswinderSingh-ii6um ปีที่แล้ว +7

    ਆਗਿਆ ਬਾਬੇ ਠਰਕੀ ਬਾਬਾ👍❤️❤️❤️❤️

  • @mintusardar1290
    @mintusardar1290 ปีที่แล้ว +2

    ਐਸ ਅਁਚ ਉ ਦਾ ਪੂਰਾ ਰੋਬ ਪੈਦਾ🚩

  • @officialsardarnipreet7491
    @officialsardarnipreet7491 ปีที่แล้ว +5

    Vakhipaad part please continue 🙏😎

    • @harmantv8910
      @harmantv8910 ปีที่แล้ว

      Tu apni vakhi na pdali 🍆🍆

  • @JATTMINDBABY
    @JATTMINDBABY ปีที่แล้ว +4

    Bhut struggle Kari producer ne 100 part puraa krn lyi par rabb di kirpa naal mehnat da mull pai gya bhut bndeya ne vnd kron layi jor layea thari babe de part par producer nu salute a bai nu ki krte complete part love u dilaa bhut miss kra gey tnu yr asi vdia dil lgda si dekh ke rooh khid jndi si 😥💚🌸

  • @guriguri2817
    @guriguri2817 ปีที่แล้ว +5

    ਠਰਕੀ ਬਾਬਾ ਪਾੜ ਦੇ ਬੱਖੀਆ 🤣🤣🤣👌👌👌👌

  • @50yuvraj
    @50yuvraj ปีที่แล้ว +19

    Tharki babaa season 2 coming soon👍

    • @vijaykumari3183
      @vijaykumari3183 ปีที่แล้ว +2

      Tharki.baba.2.coming.soon👍👍🙏🙏ambala

  • @bntymansa5978
    @bntymansa5978 ปีที่แล้ว +7

    100+ continue please 🙏🙏🙏😂😂😂

  • @liveyungstayhappy4424
    @liveyungstayhappy4424 ปีที่แล้ว +1

    ਚਲਾਈ ਰੱਖ ਯਾਰ ਜੰਨਤਾ ਦੀ ਮੰਗ ਤੇ

  • @lovedeep.0008
    @lovedeep.0008 ปีที่แล้ว +13

    ਮੱਘਰ ਵੱਖੀਪਾੜ 🔥❤️

  • @amrindrasingh1077
    @amrindrasingh1077 ปีที่แล้ว +7

    ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ ਤੁਹਾਨੂੰ ਸਾਰਿਆਂ ਨੁੰ ਪਤਾ ਹੈ ਕਿ ਆਪਣੇ ਪੰਜਾਬ ਦੀ ਜਵਾਨੀ ਮਾੜੇ ਮਾਰੂ ਨਸਿਆਂ ਵੱਲ ਤੁਰ ਪਏ ਹਨ ਜਿਵੇਂ ਮੈਡੀਕਲ ਵਰਗੇ ਮਾੜੇ ਮਾਰੂ ਨਸੇ਼ ਚਿੱਟੇ ਵਰਗੇ ਮਾੜੇ ਮਾਰੂ ਨਸਿਆਂ ਤੋਂ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਤੁਸੀਂ ਸਾਰੇ ਕਲਾਕਾਰ ਮਿੱਤਰ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਧੰਨਵਾਦ

  • @gurtejsingh6162
    @gurtejsingh6162 ปีที่แล้ว +8

    Next episode 1 ghante dee pa deyo bai💥💥💥

  • @GurpreetSingh-gn6cs
    @GurpreetSingh-gn6cs ปีที่แล้ว

    Last seen ਹੀਰਾ ਲੰ਼਼਼਼਼਼਼਼ ਖੜ੍ਹਾ ਕਰਾ ਗਿਆ

  • @itsjasskaul
    @itsjasskaul ปีที่แล้ว +9

    Producer bai zindabaad 🤟💪❤

  • @arshdeepsingh9573
    @arshdeepsingh9573 ปีที่แล้ว +1

    4:00 chaachi💔 di yaad aagi yr ajj😥, oddi thaa ni koi lai skda hor yr, kash chaachi aaje chuni chdaave ale ch yr😂😄

  • @RanjeetSingh-gy8rc
    @RanjeetSingh-gy8rc ปีที่แล้ว +6

    ਬਹੁਤ ਵਧੀਆ ਇਦਾ ਚਲਦਾ ਰੱਖਓ ਬਾਈ

  • @amritsingh4641
    @amritsingh4641 ปีที่แล้ว

    Miss you tharki banna mager bakhipard 😜😔😔😔😔🥺🥺🥺🥺🥺🥺🥺🥺🥺🥺🥺

  • @gsgsgdhssh3790
    @gsgsgdhssh3790 ปีที่แล้ว +9

    ਬਹੁਤ ਵਧੀਆ ਵੱਖੀਪਾੜ ਜੱਟਾ

  • @amandeepgill2878
    @amandeepgill2878 ปีที่แล้ว +1

    ਬਾਈ ਪ੍ਰੋਡਿਊਸਰ ਅਪਾ ਤਾਂ ਤੇਰੇ ਨਾਲ ਗੁੱਸੇ ਅਾ , ਕੇ ਤੂੰ ਠਰਕੀ ਬੁੜਾ ਬੰਦ ਕਰਤੇ, ਨਾ ਓ ਬਾਈ ਆਹ ਕਹਿਰ ਨਾ ਕਮਾਈ , ਬਾਈ ਬਣਕੇ, ਸਾਰੇ ਮਨਾ ਲਉ ਬਾਈ ਨੂੰ ਯਾਰ

  • @Thealtafmalik_
    @Thealtafmalik_ ปีที่แล้ว +25

    Producer the best 🔥

    • @vijaykumari3183
      @vijaykumari3183 ปีที่แล้ว +2

      Very.nice.all.the.best.ambala

    • @Harmanpreet766
      @Harmanpreet766 ปีที่แล้ว

      @@vijaykumari3183 same city

    • @sahibkhan504
      @sahibkhan504 ปีที่แล้ว

      Hii

    • @kakakumar5993
      @kakakumar5993 ปีที่แล้ว

      Kida manpret

    • @kakakumar5993
      @kakakumar5993 ปีที่แล้ว

      Producer hi best lagda Tanu wakhi par nu vi best bol diya Kar 😜😜

  • @maliksikandarvlogs1151
    @maliksikandarvlogs1151 ปีที่แล้ว +5

    Love from jeddha Saudi Arabia 🇸🇦 ❤️

  • @samidhiman5279
    @samidhiman5279 ปีที่แล้ว +8

    Sirra laya peya maghar bakhipaad ne 😂😂 dily wait rehndi a new episode di

  • @deepsuman3131
    @deepsuman3131 ปีที่แล้ว

    ਠਰਕੀ ਬਾਬਾ ਨਾ ਕਰਾਓ ਯਾਰ ਬਹੁਤ ਹੀ ਮਨੋਰੰਜਨ ਵਾਲਾਂ ਨਾਟਕ ਹੈ 👌👌❤️❤️❤️🥃🥃🥃🥃

  • @jasspreet5578
    @jasspreet5578 ปีที่แล้ว +5

    ਸੱਬਲਪੁਰ 😂😂😂😂

  • @rajdeeprajdeep6021
    @rajdeeprajdeep6021 ปีที่แล้ว +2

    ਭਰਾ ਠਰਕੀ ਬਾਬਾ ਬੰਦ ਨਾ ਕਰਿਉ

  • @sukhvindersingh6424
    @sukhvindersingh6424 ปีที่แล้ว +5

    Producer bai att sukhvinder from uttrakhand 🔥🔥🔥🔥🔥

  • @editz_army3699
    @editz_army3699 ปีที่แล้ว +1

    ਬਿੱਲੇ ਦੀ ਮੈਂ ਗਾਡ ਕੁੰਟਣੀ ਆ ਅੱਜ ਗਾਡ😆😂

  • @baljinderspkbaljindersingh7458
    @baljinderspkbaljindersingh7458 ปีที่แล้ว +6

    Miss you 😚🤗😚🤗 tarki baba

  • @karrybajwa-st1qw
    @karrybajwa-st1qw ปีที่แล้ว

    ਅਮਲੀ ਦੀ ਘਰ ਵਾਲੀ End ਗੱਲ ਬਾਤ ਏ ❤

  • @sehajsidhu255
    @sehajsidhu255 ปีที่แล้ว +26

    Miss U Producer Bai ❣️😟

    • @jassisingh6319
      @jassisingh6319 ปีที่แล้ว +1

      Kyu kithe mar gya sala miss u da 🤣🤣 kel nu rip producer na kerdi bc 😃👍

    • @sehajsidhu255
      @sehajsidhu255 ปีที่แล้ว

      @@jassisingh6319 tu Tatta Vad na a phenchoda

  • @jaspreet673
    @jaspreet673 ปีที่แล้ว +2

    ਜੱਟਾ ਅੱਗੇ ਵੀ ਕਰਲੋ ਜੀ ਭਾਗ ਨਹੀ ਤਾ ਸਾਡਾ ਜੀ ਨਹੀ ਲੱਗਣਾ 😊

  • @lakhwindersidhu3623
    @lakhwindersidhu3623 ปีที่แล้ว +7

    Miss u A jatta episode ktm ho rhea 🥺❤

  • @tarsemsinghtarsam1731
    @tarsemsinghtarsam1731 ปีที่แล้ว +1

    ਮੱਘਰ ਤਾ ਮੱਘਰ ਆ ਘੈਟ ਜੱਟ

  • @amritbrar7709
    @amritbrar7709 ปีที่แล้ว +5

    veer bne bnd na kriyo 100 hon te 🥰🥰 1000 krdo 👍👍

  • @kabaddi3567
    @kabaddi3567 ปีที่แล้ว

    ਮੱਘਰਾ ਅੱਜ ਪੱਤਾ ਲੱੱਗਾ ਮੂਰਤੀ ਤੈਨੂੰ ਪਿਆਰ ਬਹੁਤ ਕਰਦੀ ਆ😘😘😘

  • @therealnews5715
    @therealnews5715 ปีที่แล้ว +3

    bai producer nu request kro k 100 part hor aun yrr ..... aah series band nhi honi chahidi yrr..... chaahe aapa nu tweet v kyo na karna pwe par producer bai aah series band na howe 🙏🙏

  • @sohnatv3679
    @sohnatv3679 ปีที่แล้ว +1

    Sachi Man nu bahut khusi Hundi aa thodiaa videos dekh ke.sare din di thakawat leh jandi aa

  • @dhandasaab302
    @dhandasaab302 ปีที่แล้ว +14

    ਵੱਖੀਪਾੜ ਮਹਿਕਮਾ ਬੰਦ ਨਾ ਕਰੋ ਯਾਰੋ 🙏🙏🙏🙏

  • @pargatsingh4609
    @pargatsingh4609 ปีที่แล้ว

    ਹੱਥ ਨੀਂ ਪੁਲਿਸ ਦੇ ਆਉਂਦਾ ਤੇਰਾਂ ਮੱਘਰ ਵੱਖੀਪਾੜ ਕੁੜੇ💪💪💪👍👍👍💥💥💥💥💥💥💥🔥🔥🔥🔥🔥🔥🔥🔥

  • @harptoor
    @harptoor ปีที่แล้ว +4

    6 ਮਹੀਨੇ ਹੋ ਗਏ ਪਾਏ ਨੂੰ 😂😂😂

  • @sherapadda
    @sherapadda ปีที่แล้ว +2

    MOORTI DI ACTING SIRRAAAA

  • @simarjeet2046
    @simarjeet2046 ปีที่แล้ว +2

    Love u producer, 22🥰

  • @tarisampla9479
    @tarisampla9479 ปีที่แล้ว +1

    ਐ ਨੀ ਹੱਥ ਆਉਂਦਾ ਝੋਟਾ ਮਗਰ ਬੱਖੀ ਪਾੜ

  • @SATGURPRODUCTION
    @SATGURPRODUCTION ปีที่แล้ว +6

    Producer 🎉🌪

  • @SandeepSingh-eq9pb
    @SandeepSingh-eq9pb ปีที่แล้ว +1

    ਲਾਸਟ ਵਾਲਾ ਸਿਰਾ ਬਾੲੀ

  • @kamalpreetsingh7831
    @kamalpreetsingh7831 ปีที่แล้ว +4

    ❤❤miss❤❤you alwayss yarra ❤❤❤

  • @RanjitSingh-gh9by
    @RanjitSingh-gh9by ปีที่แล้ว +1

    Bhut sara piyar satkar majhe to gurdaspur to 💚🌺🥰🥰

  • @babbujassar800
    @babbujassar800 ปีที่แล้ว +3

    ਸਿੱਧਾ ਕਿਹਦੇ ਬਿੱਡ ਲਾਉਣਾ 😂🤣🐍

  • @MANPREETSINGH-yz8ym
    @MANPREETSINGH-yz8ym ปีที่แล้ว +1

    ਬਾਬਾ ਜੀ ਬਹੁਤ ਫੈਨ ਆ ਤਹੁਾਡੇ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ਤੁਹਾਡੇ 😍😍👌👌👌👌👌👌👌

  • @Sandeep_garg_123
    @Sandeep_garg_123 ปีที่แล้ว +4

    Bro jeh ho sakda tah 150 tak karlo 🙏🙏🙏🙏🙏 and i am very miss bakhipaad

  • @pargatsingh4609
    @pargatsingh4609 ปีที่แล้ว

    ਪ੍ਰੋਡਿਊਸਰ ਬਾਈ ਸਾਡਾ ਮੱਘਰ ਨਾਲ ਬਹੁਤ ਪਿਆਰ ਬੰਦ ਨਹੀਂ ਹੋਣਾ ਚਾਹੀਦਾ ਠਰਕੀ ਬਾਬਾ ਨਹੀਂ ਤੇਰੀ ਵੱਖੀਪਾੜੀ ਜਾਉਗੀ 👍👍👍😂😂😂😂🤣🤣🤣🤣💥💥💥💥🔥🔥🔥🔥🔥🔥🔥

  • @GurpreetSingh-gn6cs
    @GurpreetSingh-gn6cs ปีที่แล้ว +4

    ਹਜੇ ਤਾਂ ਹੀਰੇ ਅਮਲੀ ਨੇ ਬਿੱਲਾ ਫੜਨਾ ਸੀ
    😔😔😔😔

  • @taninderinder8476
    @taninderinder8476 ปีที่แล้ว

    ਹੁਣ ਤਾ ਦਿਲ ਖੜਨ ਦਿਆ ਗੋਲੀਆ ਲੇਣੀਆ ਪੈਣ ਗਿਆ producera

  • @official_billa
    @official_billa ปีที่แล้ว +5

    Producer eda chali rkhi baba bnd na kryo episode 🙏

  • @husanveersinghsidhu7247
    @husanveersinghsidhu7247 หลายเดือนก่อน

    Pindan de naam v sirra 😂😂

  • @HarpreetSingh-mb3ty
    @HarpreetSingh-mb3ty ปีที่แล้ว +3

    ਵਾਈ ਹੁਣ ਤਾਂ ਸੋਨੀ ਦੀ ਵੱਖੀ ਵੀ ਪਾੜ ਦੇ ਬਹੁਤ ਟਾਇਮ ਲੰਘਾ ਤਾਂ। 😅🤣🤣😅🤣

  • @buntysingh5872
    @buntysingh5872 ปีที่แล้ว

    ਅੱਗੇ ਤੱਕ ਚੱਲੀ ਜਾਣ ਦਿਓ ਜੀ

  • @kaaflasaini4298
    @kaaflasaini4298 ปีที่แล้ว +8

    99 EPISODE COMPLETED CONGRATULATIONS 👏🎉👏🎉👏🎉🎉🎉🎉🎉🎉🎉🎉🎉🎉👏👏🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ALWAYS SUPPORTING TO YOU SIR 😊❣️

  • @navjotgurditpura
    @navjotgurditpura ปีที่แล้ว +1

    Siraaa

  • @PARMESHAR.1
    @PARMESHAR.1 ปีที่แล้ว +4

    ❤️love you brother

  • @gurwinderbhatti6306
    @gurwinderbhatti6306 ปีที่แล้ว +1

    ਮੱਘਰ ਫੜਨਾ ਖਾਲਾ ਜੀ ਦਾ ਬਾੜਾ ਨੀ ☠️🎯

  • @sukhjindersandhu8292
    @sukhjindersandhu8292 ปีที่แล้ว +5

    producer dxxx❤❤❤

  • @garrysingh5766
    @garrysingh5766 ปีที่แล้ว +1

    ਘੱਟੋ ਘੱਟ 5-6 ਸੌ episodes ਬਣਾਓ ਵਾਈ ਪ੍ਰੋਡਿਊਸਰ......

  • @aivediowithmasti
    @aivediowithmasti ปีที่แล้ว +3

    Bai 100 to agge episode karo ge upload krdio yr bai bne ik ta chj da episode hunda jehra dekhn nu jee krda y plz yr dsdo 🥲🥺😭

  • @jassbajwajassbajwa9656
    @jassbajwajassbajwa9656 ปีที่แล้ว

    ਪਡਿਊਸਰ ਭਾਈ ਵੀਡੀਓ ਹੋਰ ਬਣਾਉਣ ਸਾਡਾ ਦਿਲ ਲੱਗਣਾ ਦੇਖੇ ਬਿਨਾਂ

  • @sratv1928
    @sratv1928 ปีที่แล้ว +3

    Producer bai dharmraj ale part continue kareo 🙏🏻

  • @gursantsingh1430
    @gursantsingh1430 ปีที่แล้ว

    SHO di actiong bhot vadia ji 🙏 bhot vadia video producer y God bless you all team members nu 🙏 ❤️

  • @indianarmy3050
    @indianarmy3050 ปีที่แล้ว +4

    Love you bro ❤️❤️❤️

  • @Aamirkhan9987ji
    @Aamirkhan9987ji ปีที่แล้ว +2

    Miss you tharki baba episode

  • @manibillaproduction3218
    @manibillaproduction3218 ปีที่แล้ว +4

    Love you jatta❤️

  • @nikkamuktsarya7473
    @nikkamuktsarya7473 ปีที่แล้ว

    ਵੱਖੀਪਾੜ ਬਾਈ palace ਬੰਦ ਨਾ ਕਰਿਓ vido 100000 part Karo pore kRdo love you Bai 😍 ♥️ ❤️ 😘 💖

  • @manvirchahal7846
    @manvirchahal7846 ปีที่แล้ว +10

    🔥🔥🔥💯

  • @sukhwindersinghlela5465
    @sukhwindersinghlela5465 ปีที่แล้ว +1

    ਨੇਕੀ ਦਾ ਰੋਲ਼ ਸੱਭ ਤੋਂ ਵਧਿਆ ਲੱਗਦਾ ਜੀ

  • @ajeetarora7188
    @ajeetarora7188 ปีที่แล้ว +5

    101 karde haha 😉 last part should of 50 mins hahah ❤❤❤❤

  • @maanajay3638
    @maanajay3638 ปีที่แล้ว +1

    Att ਹੈ video brother

  • @editz_army3699
    @editz_army3699 ปีที่แล้ว +1

    ਫੇਰ ਤਾਂ ਐਰ ਊਰ ਕੈਸਟਾ ਲਵਾਂਗੇ 😆😂

  • @sahilbrar1424
    @sahilbrar1424 ปีที่แล้ว +6

    ❤❤🔥🔥🔥